Showing posts with label Online transfer. Show all posts
Showing posts with label Online transfer. Show all posts

TEACHER TRANSFER 2026 ( WITHIN DISTRICT)STATION CHOICE LINK : ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਅੱਜ ਰਾਤ 12 ਵਜੇ ਤੱਕ, ਜਲਦੀ ਕਰੋ




TEACHER TRANSFER 2026 STATION CHOICE LINK ACTIVE : ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਲਿੰਕ ਐਕਟਿਵ

ਚੰਡੀਗੜ੍ਹ,13 ਜੂਨ 
ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ  14 ਜੂਨ ਰਾਤ 12 ਵਜੇ ਤੱਕ , ਜਲਦੀ ਕਰੋ ਅਪਲਾਈ 
New link 




  • ਆਨਲਾਈਨ ਲੌਗਇਨ: ਬਦਲੀ ਕਰਵਾਉਣ ਦੇ ਚਾਹਵਾਨ ਕਰਮਚਾਰੀ ਈ-ਪੰਜਾਬ ਪੋਰਟਲ (E-Punjab Portal) 'ਤੇ ਆਪਣੇ User ID ਰਾਹੀਂ Login ਕਰਕੇ ਸਟੇਸ਼ਨ ਚੋਣ ਕਰਨਗੇ।
  • Also Read :  ਸਮੱਗਰਾ ਸਿੱਖਿਆ ਅਭਿਆਨ ਪੰਜਾਬ: IED ਸਟਾਫ ਦੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਸ਼ੁਰੂ

    ਸਮੱਗਰਾ ਸਿੱਖਿਆ ਅਭਿਆਨ ਪੰਜਾਬ: IED ਕੰਪੋਨੈਂਟ ਅਧੀਨ ਕੰਟਰੈਕਟ ਸਟਾਫ ਦੀਆਂ ਬਦਲੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ

    ਸਰੋਤ: ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ -ਕਮ- ਸਟੇਟ ਪ੍ਰੋਜੈਕਟ ਡਾਇਰੈਕਟਰ ਪੰਜਾਬ | ਮਿਤੀ: 05-06-2026

    PB.JOBSOFTODAY.in: ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ -ਕਮ- ਸਟੇਟ ਪ੍ਰੋਜੈਕਟ ਡਾਇਰੈਕਟਰ, ਪੰਜਾਬ (ਸਮੱਗਰਾ ਸਿੱਖਿਆ ਅਭਿਆਨ ਪੰਜਾਬ) ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ (ਐ.ਸਿ.) ਨੂੰ ਇੱਕ ਅਹਿਮ ਪੱਤਰ (ਮੀਮੋ ਨੰ. ਸਮੱਗਰਾ/ਐਡਮਨ(491454)/2026/156346) ਜਾਰੀ ਕੀਤਾ ਗਿਆ ਹੈ। ਇਹ ਪੱਤਰ ਵਿਸ਼ੇਸ਼ ਤੌਰ 'ਤੇ ਸਮੱਗਰਾ ਆਈ.ਈ.ਡੀ. (IED) ਸਟਾਫ ਲਈ ਹੈ।

    ਪੱਤਰ ਅਨੁਸਾਰ, ਸਮੱਗਰਾ ਸਿੱਖਿਆ ਅਭਿਆਨ ਪੰਜਾਬ ਅਧੀਨ IED ਕੰਪੋਨੈਂਟ ਤਹਿਤ ਕੰਟਰੈਕਟ (ਠੇਕੇ) ਦੇ ਅਧਾਰ ਤੇ ਕੰਮ ਕਰਦੇ ਕਰਮਚਾਰੀਆਂ ਜਿਵੇਂ ਕਿ ਡੀ.ਐੱਸ.ਈ. (DSE), ਡੀ.ਐੱਸ.ਈ.ਟੀ. (DSET), ਅਤੇ ਆਈ.ਈ.ਆਰ.ਟੀਜ਼. (IERTS) ਦੀਆਂ ਬਦਲੀਆਂ (Transfers) ਲਈ ਆਨ-ਲਾਈਨ ਅਪਲਾਈ ਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ।

    ਬਦਲੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ:
    ਕਰਮਚਾਰੀ ਮਿਤੀ 05.06.2026 ਤੋਂ ਮਿਤੀ 09.06.2026 ਨੂੰ ਸ਼ਾਮ 5:00 ਵਜੇ ਤੱਕ ਈ-ਪੰਜਾਬ ਪੋਰਟਲ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

    ਮੁੱਖ ਨੁਕਤੇ ਅਤੇ ਜਰੂਰੀ ਹਦਾਇਤਾਂ:

    • ਆਨਲਾਈਨ ਲੌਗਇਨ: ਬਦਲੀ ਕਰਵਾਉਣ ਦੇ ਚਾਹਵਾਨ ਕਰਮਚਾਰੀ ਈ-ਪੰਜਾਬ ਪੋਰਟਲ (E-Punjab Portal) 'ਤੇ ਆਪਣੇ User ID ਰਾਹੀਂ Login ਕਰਕੇ ਬਦਲੀ ਲਈ ਅਪਲਾਈ ਕਰਨਗੇ।
    • ਔਫਲਾਈਨ ਪ੍ਰਤੀ-ਬੇਨਤੀਆਂ ਰੱਦ: ਜਿਹੜੇ ਕਰਮਚਾਰੀਆਂ ਨੇ ਪਹਿਲਾਂ ਆਪਣੀ ਪ੍ਰਤੀ-ਬੇਨਤੀ ਈਮੇਲ ਜਾਂ ਦਸਤੀ ਦਫਤਰ ਵਿਖੇ ਦਿੱਤੀ ਹੋਈ ਹੈ, ਉਨ੍ਹਾਂ ਕਰਮਚਾਰੀਆਂ ਨੂੰ ਵੀ ਈ-ਪੰਜਾਬ ਪੋਰਟਲ 'ਤੇ ਨਵੇਂ ਸਿਰੇ ਤੋਂ ਆਨਲਾਈਨ ਅਪਲਾਈ ਕਰਨਾ ਲਾਜ਼ਮੀ ਹੈ। ਔਫ-ਲਾਈਨ ਦਿੱਤੀ ਗਈ ਕਿਸੇ ਵੀ ਪ੍ਰਤੀ-ਬੇਨਤੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
    • ਦਸਤਾਵੇਜ਼ ਅਟੈਚ ਕਰਨਾ: ਅਪਲਾਈ ਕਰਦੇ ਸਮੇਂ ਜ਼ਰੂਰਤ ਅਨੁਸਾਰ ਸਬੰਧਤ ਦਸਤਾਵੇਜ਼ ਨੱਥੀ (Upload) ਕਰਨੇ ਯਕੀਨੀ ਬਣਾਏ ਜਾਣ।
    • ਤਕਨੀਕੀ ਸਹਾਇਤਾ: ਆਨ-ਲਾਈਨ ਅਪਲਾਈ ਕਰਦੇ ਸਮੇਂ ਕਿਸੇ ਕਿਸਮ ਦੀ ਤਕਨੀਕੀ ਸਮੱਸਿਆ ਆਉਣ 'ਤੇ ਸਬੰਧਤ ਜ਼ਿਲ੍ਹੇ ਦੇ ਐੱਮ.ਆਈ.ਐੱਸ. (MIS) ਕੋਆਰਡੀਨੇਟਰ ਨਾਲ ਸੰਪਰਕ ਕੀਤਾ ਜਾਵੇ। ਬਾਅਦ ਵਿੱਚ ਤਕਨੀਕੀ ਗਲਤੀ ਸਬੰਧੀ ਕੋਈ ਵੀ ਕਲੇਮ ਸਵੀਕਾਰ ਨਹੀਂ ਕੀਤਾ ਜਾਵੇਗਾ।

    ਮਹੱਤਵਪੂਰਨ ਲਿੰਕ:

    ਬਦਲੀ ਲਈ ਆਨਲਾਈਨ ਅਪਲਾਈ ਕਰਨ ਅਤੇ ਆਫੀਸ਼ੀਅਲ ਵੈੱਬਸਾਈਟ 'ਤੇ ਜਾਣ ਲਈ ਹੇਠਾਂ ਦਿੱਤੇ ਲਿੰਕਾਂ 'ਤੇ ਕਲਿੱਕ ਕਰੋ:

    ਈ-ਪੰਜਾਬ ਪੋਰਟਲ ਲੌਗਇਨ ਲਿੰਕ (E-Punjab Portal Login)

    ਸਮੱਗਰਾ ਸਿੱਖਿਆ ਅਭਿਆਨ (SSA Punjab) ਔਫੀਸ਼ੀਅਲ ਵੈੱਬਸਾਈਟ

    ਪੰਜਾਬ ਭਰ ਦੇ ਸਿੱਖਿਆ ਵਿਭਾਗ ਅਤੇ ਮੁਲਾਜ਼ਮਾਂ ਨਾਲ ਜੁੜੀਆਂ ਹਰ ਪ੍ਰਕਾਰ ਦੀਆਂ ਤਾਜ਼ਾ ਖ਼ਬਰਾਂ ਅਤੇ ਨੌਕਰੀਆਂ ਦੇ ਅਪਡੇਟਸ ਲਈ ਲਗਾਤਾਰ ਵਿਜ਼ਿਟ ਕਰਦੇ ਰਹੋ: PB.JOBSOFTODAY.in

SOE ( SCHOOL OF EMINENCE) TRANSFER LIST SOON DOWNLOAD HERE

SOE ( SCHOOL OF EMINENCE) TRANSFER LIST SOON DOWNLOAD HERE 

ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਅਧੀਨ ਚਲਾਏ ਜਾ ਰਹੇ 118 ਸਕੂਲ ਆਫ਼ ਐਮੀਨੈਂਸ ਵਿੱਚ ਬਦਲੀਆਂ ਦੀ ਸੂਚੀ 23 ਅਪ੍ਰੈਲ ਤੋਂ ਪਹਿਲਾਂ ਇਸੇ ਵੀ ਸਮੇਂ ਅਪਲੋਡ ਕੀਤੀ ਜਾ ਸਕਦੀ ਹੈ।

SCHOOL OF EMINENCE TRANSFER LINK 

SCHOOL OF EMINENCE :: APPLICATION FOR TRANSFER (LECTURER/MASTE R CADRE AND OTHERS POSTS) is active now 

Transfer Link  click here 




ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਅਧੀਨ ਚਲਾਏ ਜਾ ਰਹੇ 118 ਸਕੂਲ ਆਫ਼ ਐਮੀਨੈਂਸ ਵਿੱਚ ਪਹਿਲਾਂ ਹੀ ਪ੍ਰਮੋਸ਼ਨਾਂ ਅਤੇ ਬਦਲੀਆਂ ਰਾਹੀਂ ਕਈ ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ। ਹੁਣ ਵਿਦਿਆਰਥੀਆਂ ਦੇ ਹਿੱਤਾਂ ਅਤੇ ਪੜ੍ਹਾਈ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਬਾਕੀ ਖਾਲੀ ਅਸਾਮੀਆਂ ਨੂੰ ਵੀ ਭਰਨ ਦਾ ਫੈਸਲਾ ਲਿਆ ਗਿਆ ਹੈ। 

ਇੱਛੁਕ ਅਧਿਆਪਕ ਈ-ਪੰਜਾਬ ਪੋਰਟਲ 'ਤੇ ਐਪਲੀਕੇਸ਼ਨ ਇਨਵਾਈਟ ਲਿੰਕ ਰਾਹੀਂ 25 ਮਾਰਚ ਤੋਂ 3 ਅਪ੍ਰੈਲ, 2025 ਸ਼ਾਮ 5:00 ਵਜੇ ਤੱਕ ਆਪਣੀਆਂ ਅਰਜ਼ੀਆਂ ਅਪਲੋਡ ਕਰ ਸਕਦੇ ਹਨ।


ਸਕੂਲ ਆਫ਼ ਐਮੀਨੈਂਸ ਵਿੱਚ ਖਾਲੀ ਅਸਾਮੀਆਂ ਲਈ ਕਿਵੇਂ ਅਪਲਾਈ ਕਰੀਏ?

ਸਕੂਲ ਆਫ਼ ਐਮੀਨੈਂਸ ਵਿੱਚ ਖਾਲੀ ਅਸਾਮੀਆਂ ਲਈ ਕਿਵੇਂ ਅਪਲਾਈ ਕਰੀਏ?

ਪੰਜਾਬ ਸਰਕਾਰ ਦੇ ਸਕੂਲ ਆਫ਼ ਐਮੀਨੈਂਸ ਵਿੱਚ ਮਾਸਟਰ ਕਾਡਰ ਅਤੇ ਲੈਕਚਰਾਰ ਕਾਡਰ ਦੀਆਂ ਖਾਲੀ ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਇਹਨਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਸਧਾਰਨ ਕਦਮਾਂ ਦੀ ਪਾਲਣਾ ਕਰੋ:

  1. ਈ-ਪੰਜਾਬ ਪੋਰਟਲ 'ਤੇ ਜਾਓ: ਸਭ ਤੋਂ ਪਹਿਲਾਂ, ਤੁਹਾਨੂੰ ਈ-ਪੰਜਾਬ ਸਕੂਲ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸਦੇ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ: https://epunjabschool.gov.in/SchoolOfficeLogin.aspx

  2. ਐਪਲੀਕੇਸ਼ਨ ਇਨਵਾਈਟ ਲਿੰਕ ਲੱਭੋ: ਪੋਰਟਲ 'ਤੇ ਤੁਹਾਨੂੰ "Application Invite Link" ਨਾਮ ਦਾ ਇੱਕ ਲਿੰਕ ਮਿਲੇਗਾ। ਇਸ ਲਿੰਕ ਨੂੰ ਲੱਭੋ ਅਤੇ ਇਸ 'ਤੇ ਕਲਿੱਕ ਕਰੋ।

  3. ਅਰਜ਼ੀ ਫਾਰਮ ਭਰੋ: ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਡੇ ਸਾਹਮਣੇ ਅਰਜ਼ੀ ਫਾਰਮ ਖੁੱਲ੍ਹ ਜਾਵੇਗਾ। ਇਸ ਫਾਰਮ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਧਿਆਨ ਨਾਲ ਭਰੋ।

  4. ਦਸਤਾਵੇਜ਼ ਅਪਲੋਡ ਕਰੋ: ਅਰਜ਼ੀ ਫਾਰਮ ਭਰਨ ਤੋਂ ਬਾਅਦ, ਤੁਹਾਨੂੰ ਆਪਣੇ ਲੋੜੀਂਦੇ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਲਈ ਕਿਹਾ ਜਾਵੇਗਾ। ਸਾਰੇ ਦਸਤਾਵੇਜ਼ ਨਿਰਧਾਰਤ ਫਾਰਮੈਟ ਅਤੇ ਸਾਈਜ਼ ਵਿੱਚ ਅਪਲੋਡ ਕਰੋ।

  5. ਅਰਜ਼ੀ ਜਮ੍ਹਾਂ ਕਰੋ: ਸਾਰੀ ਜਾਣਕਾਰੀ ਭਰਨ ਅਤੇ ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ, ਆਪਣੀ ਅਰਜ਼ੀ ਨੂੰ ਧਿਆਨ ਨਾਲ ਦੁਬਾਰਾ ਜਾਂਚੋ ਅਤੇ ਫਿਰ ਇਸਨੂੰ ਜਮ੍ਹਾਂ ਕਰ ਦਿਓ।

ਮਹੱਤਵਪੂਰਨ ਤਾਰੀਖਾਂ:

  • ਅਰਜ਼ੀਆਂ ਅਪਲੋਡ ਕਰਨ ਦੀ ਸ਼ੁਰੂਆਤੀ ਮਿਤੀ: 25 ਮਾਰਚ, 2025
  • ਅਰਜ਼ੀਆਂ ਅਪਲੋਡ ਕਰਨ ਦੀ ਆਖਰੀ ਮਿਤੀ: 03 ਅਪ੍ਰੈਲ, 2025 (ਸ਼ਾਮ 5:00 ਵਜੇ ਤੱਕ)

MUTUAL TRANSFER ORDER UPDATED: ਆਪਸੀ ਬਦਲੀਆਂ ਦੇ ਆਰਡਰ ਜਾਰੀ, ਇੰਜ ਕਰੋ ਡਾਊਨਲੋਡ

ਸਿੱਖਿਆ ਵਿਭਾਗ ਵਲੋਂ ਬਦਲੀਆਂ ਦੇ ਤੀਜੇ ਗੇੜ ਦੌਰਾਨ ਆਪਸੀ ਬਦਲੀ (Mutual Transfers) ਬਦਲੀਆਂ ਕੀਤੀਆਂ ਗਈਆਂ ਹਨ। ਜਿੰਨਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਸੀ   ਉਹਨਾਂ ਤੋਂ ਆਪਸੀ ਬਦਲੀ (Mutual Transfers)  ਲਈ ਈ ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਮਿਤੀ 03.11.2022 ਤੋਂ 04.11.2022 ਤੱਕ ਅਰਜ਼ੀਆਂ ਮੰਗੀਆਂ ਸਨ । 


ਆਪਸੀ ਬਦਲੀ ਲਈ ਆਰਡਰ ਅਪਲੋਡ ਕਰ ਦਿੱਤੇ  ਗਏ ਹਨ।  ਸਬੰਧਤ ਅਧਿਆਪਕ ਆਪਣੇ ID ਤੋਂ Login ਕਰਕੇ ਇਹ ਟ੍ਰਾਂਸਫਰ ਆਰਡਰ ਡਾਊਨਲੋਡ ਕਰ ਸਕਦੇ ਹਨ। DOWNLOAD TRANSFER ORDER CLICK HERE  https://epunjabschool.gov.in/ 


Also read

PSEB NOVEMBER EXAMINATION DATESHEET 2022: 30 ਨਵੰਬਰ ਤੱਕ ਹੋਣਗੀਆਂ ਮਹੀਨਾਵਾਰ ਪ੍ਰੀਖਿਆਵਾਂ,





ਜ਼ਿਲੇ ਤੋਂ ਬਾਹਰ ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਜਾਰੀ, ਇੰਜ ਕਰੋ ਡਾਊਨਲੋਡ


ਚੰਡੀਗੜ੍ਹ 1 ਨਵੰਬਰ 

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਯੋਗ ਅਧਿਆਪਕਾਂ ਵੱਲੋਂ ਬਦਲੀਆਂ-2022 ਲਈ ਅਪਲਾਈ ਕੀਤਾ ਗਿਆ ਸੀ ਅਤੇ Station Choice ਕੀਤੀ ਗਈ ਸੀ।  ਜ਼ਿਲੇ ਤੋਂ ਬਾਹਰ ਬਦਲੀਆਂ ਲਈ ਚਾਹਵਾਨ ਅਧਿਆਪਕ ਬੜੀ ਬੇਸਬਰੀ ਨਾਲ ਆਪਣੀ ਬਦਲੀ ਲਈ ਇੰਤਜ਼ਾਰ ਕਰ ਰਹੇ ਸਨ।

 

ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ Inter distt transfer order (ਜ਼ਿਲੇ ਤੋਂ ਬਾਹਰ) ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੁਆਈਸ ਤੋਂ ਬਾਅਦ ਬਦਲੀਆਂ ਦੇ ਆਰਡਰ  ਅੱਪਲੋਡ ਕਰ ਦਿੱਤੇ ਗਏ ਹਨ।

AlSO READ: ਵਿਜੀਲੈਂਸ ਨੇ ਗਿਰਫ਼ਤਾਰ ਕੀਤਾ ਸਰਕਾਰੀ ਸਕੂਲ ਦਾ ਪ੍ਰਿੰਸੀਪਲ, ਪੜ੍ਹੋ ਇਥੇ 


ਸਬੰਧਤ ਅਧਿਆਪਕ ਆਪਣੇ ID ਤੋਂ Login ਕਰਕੇ ਟ੍ਰਾਂਸਫਰ  ਲਈ 30 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ। DOWNLOAD TRANSFER ORDER CLICK HERE  https://epunjabschool.gov.in/ 


ਅਧਿਆਪਕਾਂ ਦੇ ਬਦਲੀ ਦੇ ਆਰਡਰ ਉਹਨਾਂ ਦੀ ਪਰਸਨਲ ਆਈਡੀ ਵਿਚ ਅਪਲੋਡ ਕਰ  ਬਦਲੀਆਂ ਉਪਰੰਤ ਅਧਿਆਪਕਾਂ ਦਾ ਡਾਟਾ ਨਵੇਂ ਸਕੂਲਾਂ ਵਿੱਚ ਸਿਫ਼ਟ ਕਰ ਦਿੱਤਾ ਜਾਵੇਗਾ।

TRANSFER POLICY 2022 TRANSFER POLICY 2019, ALL ABOUT TRANSFER POLICY READ HERE 

FARGI AND JOINING PROFORMA AFTER TRANSFER: ਅਧਿਆਪਕਾਂ ਦੀ ਬਦਲੀ ਉਪਰੰਤ ਫਾਰਗੀ ਅਤੇ ਜੁਆਇੰਨ ਕਰਨ ਲਈ ਪ੍ਰੋਫਾਰਮਾ ਡਾਊਨਲੋਡ ਕਰੋ ਇਥੇ 

TEACHER TRANSFER: ਬਦਲੀਆਂ ਸਬੰਧੀ ਪ੍ਰਬੋਸ਼ਨ ਪੀਰੀਅਡ ਅਤੇ ਸਕੂਲ ਵਿੱਚ ਸਟੇਅ ਸਬੰਧੀ ਨਵੀਆਂ ਹਦਾਇਤਾਂ

 ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ- ਧਾਰ-2 ਵਲੋਂ ਸਮੂਹ ਟੀਚਿੰਗ / ਨਾਨ-ਟੀਚਿੰਗ ਸਟਾਫ ਦੀਆਂ ਆਨਲਾਈਨ ਬਦਲੀਆਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਪਠਾਨਕੋਟ, 10 ਅਕਤੂਬਰ 2022

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ- ਧਾਰ-2 ਵਲੋਂ ਹਦਾਇਤ ਕੀਤੀ ਗਈ ਹੈ ਕਿ ਉਪਰੋਕਤ ਹਵਾਲਾ ਪੱਤਰ ਅਨੁਸਾਰ 2 ਸਾਲ ਤੋਂ ਘੱਟ Stay / 3 ਸਾਲ ਦਾ ਪ੍ਰੋਬੇਸ਼ਨ ਪੂਰਾ ਨਾ ਕਰਨ ਵਾਲੇ ਕਰਮਚਾਰੀਆਂ ਵੱਲੋਂ ਬਦਲੀ ਅਪਲਾਈ ਨਾ ਕੀਤੀ ਜਾਵੇ ।



 ਜੇਕਰ ਕੋਈ ਅਜਿਹਾ ਕਰਮਚਾਰੀ ਬਦਲੀ ਅਪਲਾਈ ਕਰਦਾਹੈ ਤਾਂ ਇਸ ਦਫਤਰ ਵੱਲੋ ਕਰਮਚਾਰੀ ਦਾ ਡਾਟਾ ਰਿਜੈਕਟ ਕਰ ਦਿੱਤਾ ਜਾਵੇਗਾ।  READ OFFICIAL INSTRUCTIONS HERE 




💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends