PSEB CLASS 6TH AGRICULTURE SEPTEMBER EXAM 2024
ਕਲਾਸ 6 ਵੀਂ ਖੇਤੀਬਾੜੀ ਸਤੰਬਰ ਪ੍ਰੀਖਿਆ 2024
ਕੁੱਲ ਅੰਕ-50 ਕੁੱਲ ਸਮਾਂ-1 ਘੰਟਾ 60 ਮਿੰਟ
ਭਾਗ ਓ
- ਪੰਜਾਬ ਦੇ _____ ਪ੍ਰਤੀਸ਼ਤ ਲੋਕ ਖੇਤੀ ਉੱਤੇ ਨਿਰਭਰ ਕਰਦੇ ਹਨ। (ਇੱਕ ਤਿਹਾਈ ਜਾਂ ਦੋ ਤਿਹਾਈ)
- ਕਪਾਹ ਲਈ _____ ਮਿੱਟੀ ਵਧੀਆ ਮੰਨੀ ਜਾਂਦੀ ਹੈ। (ਲਾਲ ਜਾਂ ਕਾਲੀ)
- ਧਰਤੀ ਦੀ ਸਭ ਨੂੰ ਉਪਰਲੀ ਪਰਤ ਨੂੰ _____ ਕਹਿੰਦੇ ਹਨ। (ਏ ਜਾਂ ਡੀ)
- _____ ਨੇ ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਦਿੱਤੀ।
- ਪੰਜਾਬ ਦੁੱਧ ਦੀ ਪੈਦਾਵਾਰ ਵਿੱਚ _____ ਸਥਾਨ ਤੇ ਹੈ। (ਚੌਥੇ ਜਾਂ ਦੂਜੇ)
- ਮਿੱਟੀ ਨੂੰ ਜ਼ਹਿਰੀਲਾ ਕੌਣ ਬਣਾ ਰਿਹਾ ਹੈ?
- (ੳ) ਰਸਾਇਣਕ ਦਵਾਈਆਂ
- (ਅ) ਮੀਂਹ ਦਾ ਪਾਣੀ
- (ੲ) ਉਪਰੋਕਤ ਦੋਵੇਂ
- ਰੇਤਲੀ ਭੂਮੀ _____ ਰਾਜ ਵਿੱਚ ਪਾਈ ਜਾਂਦੀ ਹੈ। (ਰਾਜਸਥਾਨ ਜਾਂ ਬੰਗਾਲ)
- ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜਾ ਕਿਸ ਦੀ ਮੌਜੂਦਗੀ ਕਰਕੇ ਹੁੰਦਾ ਹੈ?
- (ੳ) ਮੱਲੜ ਦੀ
- (ਅ) ਖਣਿਜਾਂ ਦੀ
- (ੲ) ਉਪਰੋਕਤ ਦੋਵੇਂ
- _____ ਤਹਿ ਪੌਦਿਆਂ ਦੇ ਵਧਣ ਫੁੱਲਣ ਵਿੱਚ ਸਹਾਈ ਹੁੰਦੀ ਹੈ। (ਉਪਰਲੀ ਜਾਂ ਹੇਠਲੀ)
- ਪੰਜਾਬ ਦਾ _____ ਰਕਬਾ ਸਿੰਚਾਈ ਹੇਠ ਹੈ। (48% ਜਾਂ 98%)
ਭਾਗ ਅ
- ਭੂਮੀ ਤੋਂ ਕੀ ਭਾਵ ਹੈ?
- ਭੂਮੀ ਦੇ ਬਣਨ ਲਈ ਵੱਖ-ਵੱਖ ਕਾਰਕ ਕਿਹੜੇ ਹਨ?
- ਮਿੱਟੀ ਨਾਲ ਸੰਬੰਧਤ ਸਮੱਸਿਆਵਾਂ ਦੇ ਨਾਂ ਲਿਖੋ?
- ਪੰਜਾਬ ਦੇ ਮੁੱਖ ਸਹਾਇਕ ਧੰਦੇ ਕਿਹੜੇ ਕਿਹੜੇ ਹਨ?
- ਹਰੀ ਕ੍ਰਾਂਤੀ ਜਾਂ ਹਰਾ ਇਨਕਲਾਬ ਆਉਣ ਦੇ ਕਾਰਨਾਂ ਬਾਰੇ ਦੱਸੋ।
- ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾ ਕਦੋਂ ਹੁੰਦਾ ਹੈ?