PSEB CLASS 7TH AGRICULTURE SEPTEMBER EXAM 2024
ਸੱਤਵੀਂ ਵਿਸ਼ਾ ਖੇਤੀਬਾੜੀ ਸਤੰਬਰ ਪ੍ਰੀਖਿਆਵਾਂ 2024
ਨੋਕ - ਸਾਰੇ ਖੱਚਨ ਜਰੂਰੀ ਹਨ।
I. MCQ 1*7 = 7
- ਹਰਾ ਇਨਕਲਾਬ ਕਿਹੜੇ ਦਹਾਕੇ ਵਿੱਚ ਆਇਆ?
- (A) 1960
- (B) 1970
- (C) 1980
- ਹਰੇ ਇਨਕਲਾਬ ਦੌਰਾਨ ਕਿਹੜੀਆਂ ਕਿਹੜੀਆਂ ਫਸਲਾਂ ਦੇ ਝਾੜ ਵਿੱਚ ਵਾਧਾ ਹੋਇਆ?
- (A) ਕਣਕ, ਝੋ
- (B) ਮੱਕੀ, ਘਾਹ
- (C) ਨਰਮਾ, ਕਪਾਹ
- ਹਰੇ ਇਨਕਲਾਬ ਵਿੱਚ ਕਿਸ ਖੇਤੀਬਾੜੀ ਯੂਨੀਵਰਸਿਟੀ ਦਾ ਅਹਿਮ ਯੋਗਦਾਨ ਰਿਹਾ?
- (A) ਪੰਜਾਬ ਖੇਤੀਬਾੜੀ ਯੂਨੀਵਰਸਿਟੀ
- (B) ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ
- (C) ਪੰਨਾ ਘੁਟੀਹਰਵਮਰੀ
- ਮਿੱਟੀ ਦੀ ਪਰਖ ਕਰਵਾਉਣ ਲਈ ਲਏ ਜਾਣ ਵਾਲੇ ਲਮੂਨੇ ਦੀ ਆਕਾਰ ਦੱਸੋ?
- (A) 1 kg
- (B) 1½ kg
- (C) 2½ kg
- ਕਲਰ ਵਾਲੀਆਂ ਜਮੀਨਾਂ ਵਿੱਚੋਂ ਸਿੱਖੀ ਦਾ ਨਮੂਨਾ ਲੈਣ ਲਈ ਜਿੰਨਾ ਡੂੰਘਾ ਟੋਆ ਪੁੱਟਣਾ ਚਾਹੀਦਾ ਹੈ?
- (A) 3 ਫੁੱਟ ਡੂੰਘਾ
- (B) 5 ਫੁੱਟ ਡੂੰਘਾ
- (C) 7 ਫੁੱਟ ਡੂੰਘਾ
- ਫਸਲ ਲਈ ਲੋੜੀਦੇ ਲਘੂ ਤੱਤ ਤੇ ਸਹੀ ਨਿਸ਼ਾਨ ਲਗਾਓ।
- (A) ਮਿੱਟੀ
- (B) ਨਾਈਟਰੋਜਨ
- (C) ਫਾਸਫੋਰਸ
- ਝੋਨਾ ਲਗਾਉਣ ਤੋਂ ਬਾਅਦ ਖੇਤ ਵਿੱਚ ਕਿੰਨੇ ਦਿਨ ਤੱਕ ਪਾਣੀ ਖੜਾ ਰੱਖਣਾ ਚਾਹੀਦਾ ਹੈ?
- (A) 15 ਦਿਨ
- (B) 20 ਦਿਨ
- (C) 17 ਦਿਨ
II. ਬਹੁ-ਵਿਕਲਪੀ ਪ੍ਰਸ਼ਨ (7x2=14)
- ਹਰੇ ਇਨਕਲਾਬ ਦੌਰਾਨ ਫਸਲਾਂ ਦੇ ਉਤਪਾਦਨ ਵਿੱਚ ਕੀ ਤਬਦੀਲੀ ਆਈ?
- ਕੇਂਦਰੀ ਅੰਨ ਭੰਡਾਰ ਵਿੱਚ ਕਿਹੜਾ ਸੂਬਾ ਸਭ ਤੋਂ ਜਿਆਦਾ ਹਿੱਸਾ ਪਾਉਂਦਾ ਹੈ?
- ਮਿੱਟੀ ਦਾ ਨਮੂਨਾ ਲੈਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ?
- ਫਸਲਾਂ ਲਈ ਲੋੜੀਂਦੇ ਕੋਈ ਦੋ ਮੁੱਖ ਖੁਰਾਕੀ ਤੱਤਾਂ ਦੇ ਨਾਮ ਲਿਖੋ?
- ਪੰਜਾਬ ਦੀਆਂ ਮੁੱਖ ਫਸਲਾਂ ਕਿਹੜੀਆਂ ਹਨ?
- ਯੂਰੀਆ ਅਤੇ ਡੀਏਪੀ ਦਾ ਮੁੱਖ ਕੰਮ ਕੀ ਹੈ?
- ਹਰਾ ਇਨਕਲਾਬ ਕਿਸ ਦਹਾਕੇ ਵਿੱਚ ਆਇਆ ਸੀ?
III. ਲਘੂ ਉੱਤਰ ਪ੍ਰਸ਼ਨ (7x3=21)
- ਹਰਾ ਇਨਕਲਾਬ ਕਿਹੜੇ ਕਾਰਨਾਂ ਕਰਕੇ ਸੰਭਵ ਹੋਇਆ?
- ਹਰੇ ਇਨਕਲਾਬ ਸਮੇਂ ਪੰਜਾਬ ਦੀ ਖੇਤੀ ਲਈ ਸਿੰਚਾਈ ਸਹੂਲਤਾਂ ਵਿੱਚ ਕੀ ਬਦਲਾਅ ਆਇਆ?
- ਕਿਸਾਨਾਂ ਨੂੰ ਕਿਹੋ ਜਿਹੇ ਕਰਜ਼ੇ ਮੋੜਨੇ ਔਖੇ ਹੋ ਜਾਂਦੇ ਹਨ?
- ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਕੀ ਜਾਣਕਾਰੀ ਲਿਖਣੀ ਚਾਹੀਦੀ ਹੈ?
- ਟੈਸ਼ੀਓਮੀਟਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?
- ਮਾਈਨਿੰਗ ਕੀ ਹੈ?
- ਫਾਸਫੋਰਸ ਤੱਤ ਦੀ ਕਮੀ ਦੀਆਂ ਨਿਸ਼ਾਨੀਆਂ ਦੱਸੋ।
IV. ਵਰਣਨਾਤਮਕ ਪ੍ਰਸ਼ਨ (4x2=8)
- ਹਰੇ ਇਨਕਲਾਬ ਕਾਰਨ ਪੰਜਾਬ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਆਈਆਂ?
- ਮਿੱਟੀ ਦੀ ਪਰਖ ਕਿੰਨਾਂ ਅੰਤਰਾਲ ਲਈ ਕਰਵਾਈ ਜਾ ਸਕਦੀ ਹੈ?
- ਸਿੰਚਾਈ ਲਈ ਵਰਤੇ ਜਾਂਦੇ ਵੱਖ-ਵੱਖ ਤਰੀਕੇ ਦੱਸੋ।