CHT TO BPEO PROMOTION 2024:ਸਿੱਖਿਆ ਵਿਭਾਗ,ਵੱਲੋਂ ਸੀਐਚਟੀਜ ਤੋਂ ਬੀਪੀਈਓਜ਼ ਦੀਆਂ ਤਰੱਕੀਆਂ ਲਈ ਦਸਤਾਵੇਜ਼ ਮੰਗੇ

CHT TO BPEO PROMOTION 2024:ਸਿੱਖਿਆ ਵਿਭਾਗ,ਵੱਲੋਂ ਸੀਐਚਟੀਜ ਤੋਂ ਬੀਪੀਈਓਜ਼ ਦੀਆਂ ਤਰੱਕੀਆਂ ਲਈ ਦਸਤਾਵੇਜ਼ ਮੰਗੇ 

ਐਸਏਐਸ ਨਗਰ, 23 ਅਗਸਤ 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੀਐਚਟੀਜ ਨੂੰ ਬੀਪੀਈਓਜ਼ ਦੀਆਂ ਤਰੱਕੀਆਂ ਲਈ ਜ਼ਰੂਰੀ ਦਸਤਾਵੇਜ਼ ਭੇਜਣ ਲਈ ਕਿਹਾ ਹੈ। (ਜਾਬਸ ਆਫ ਟੁਡੇ) 



ਸਿੱਖਿਆ ਵਿਭਾਗ ਦੇ ਅਨੁਸਾਰ, ਸੀਐਚਟੀਜ ਦੀ ਰੀਵਾਈਜ਼ਡ ਲਿਸਟ  ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜ ਕੇ ਲਿਸਟ ਵਿੱਚ ਦਰਸਾਏ ਗਏ ਖਾਲੀ ਕਾਲਮ ਭਰਕੇ ਅਤੇ ਵੈਰੀਫਾਈ ਕਰਕੇ ਭੇਜਣੇ ਹਨ। 

ਇਸ ਤੋਂ ਇਲਾਵਾ ਸਬੰਧਤ ਸੀਐਚਟੀਜ ਦੇ ਵਿਜੀਲੈਂਸ ਸਰਟੀਫਿਕੇਟ, ਵਿਭਾਗੀ ਕਾਰਵਾਈ ਸਰਟੀਫਿਕੇਟ, ਇੰਟੈਗਰਿਟੀ ਸਬੰਧੀ ਸਰਟੀਫਿਕੇਟ, ਪਰਖਕਾਲ ਕਲੀਅਰੈਂਸ ਸਰਟੀਫਿਕੇਟ ਅਤੇ ਪੰਜ ਸਾਲਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਦੀ ਕਾਪੀ (PDF ਫਾਰਮੈਟ) ਤਸਦੀਕ ਕਰਕੇ 27 ਅਗਸਤ ਤੱਕ ਭੇਜਣ ਲਈ ਲਿਖਿਆ ਗਿਆ ਹੈ।

DCRG NOMINATION : ਪੰਜਾਬ ਸਰਕਾਰ ਵੱਲੋਂ ਡੈਥ ਕਮ ਰਿਟਾਇਰਮੈਂਟ ਗਰੈਚੁਟੀ ਸਬੰਧੀ ਕਰਮਚਾਰੀਆਂ ਲਈ ਜਾਰੀ ਕੀਤੀਆਂ ਹਦਾਇਤਾਂ

ਸਿੱਖਿਆ ਵਿਭਾਗ ਨੇ ਇਹ ਵੀ ਕਿਹਾ ਕਿ ਇਹ ਦਸਤਾਵੇਜ਼ ਬੀਪੀਈਓਜ਼ ਦੀਆਂ ਤਰੱਕੀਆਂ ਲਈ ਜ਼ਰੂਰੀ ਹਨ ਅਤੇ ਇਨ੍ਹਾਂ ਦੀ ਅਧਾਰ ਤੇ ਹੀ ਤਰੱਕੀਆਂ ਦਿੱਤੀਆਂ ਜਾਣਗੀਆਂ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends