PSEB CLASS 8TH AGRICULTURE SAMPLE PAPER MARCH 2025

 

ਅੱਠਵੀਂ ਸ਼੍ਰੇਣੀ ਸਲਾਨਾ ਪ੍ਰੀਖਿਆ - ਖੇਤੀਬਾੜੀ 

ਅਕਾਦਮਿਕ ਸਾਲ: 2024-2025

ਸਮਾਂ: 2 ਘੰਟੇ  ਕੁੱਲ ਅੰਕ: 50

ਨੋਟ: ਪ੍ਰਸ਼ਨ ਪੱਤਰ ਵਿੱਚ ਕੁੱਲ 14 ਪ੍ਰਸ਼ਨ ਹਨ। ਪ੍ਰਸ਼ਨ ਪੱਤਰ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ:

ਭਾਗ - I

ਇਸ ਭਾਗ ਵਿੱਚ ਤਿੰਨ ਪ੍ਰਸ਼ਨ ਹਨ:

  • ਪ੍ਰਸ਼ਨ ਨੰਬਰ 1: ਇਸ ਦੇ ਸੱਤ ਉਪਭਾਗ ਹਨ। ਇਸ ਵਿੱਚ ਇੱਕ-ਇੱਕ ਅੰਕ ਵਾਲੇ ਸੱਤ 'ਬਹੁ-ਵਿਕਲਪੀ ਪ੍ਰਸ਼ਨ' ਹਨ।
  • ਪ੍ਰਸ਼ਨ ਨੰਬਰ 2: ਇਸ ਦੇ ਸੱਤ ਉਪਭਾਗ ਹਨ। ਇਸ ਵਿੱਚ ਇੱਕ-ਇੱਕ ਅੰਕ ਵਾਲੇ ਸੱਤ 'ਖਾਲੀ ਥਾਵਾਂ ਭਰੋ' ਵਾਲੇ ਪ੍ਰਸ਼ਨ ਹਨ।
  • ਪ੍ਰਸ਼ਨ ਨੰਬਰ 3: ਇਸ ਦੇ ਛੇ ਉਪਭਾਗ ਹਨ। ਇਸ ਵਿੱਚ ਇੱਕ-ਇੱਕ ਅੰਕ ਵਾਲੇ ਛੇ 'ਠੀਕ ਜਾਂ ਗਲਤ ਕਥਨ' ਵਾਲੇ ਪ੍ਰਸ਼ਨ ਹਨ।

ਇਹ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ।

ਭਾਗ - II

ਇਸ ਭਾਗ ਵਿੱਚ ਪ੍ਰਸ਼ਨ ਨੰਬਰ 4 ਤੋਂ 10 ਤੱਕ ਦੋ-ਦੋ ਅੰਕਾਂ ਵਾਲੇ ਸੱਤ ਪ੍ਰਸ਼ਨ ਹਨ। ਹਰੇਕ ਪ੍ਰਸ਼ਨ ਦਾ ਉੱਤਰ ਲਗਭਗ ਇੱਕ-ਦੋ ਵਾਕਾਂ ਦਾ ਹੋ ਸਕਦਾ ਹੈ। ਇਹ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ।

ਭਾਗ - III

ਇਸ ਭਾਗ ਵਿੱਚ ਪ੍ਰਸ਼ਨ ਨੰਬਰ 11 ਤੋਂ 14 ਤੱਕ ਚਾਰ-ਚਾਰ ਅੰਕਾਂ ਵਾਲੇ ਚਾਰ ਪ੍ਰਸ਼ਨ ਹਨ। ਹਰੇਕ ਪ੍ਰਸ਼ਨ ਦਾ ਉੱਤਰ ਲਗਭਗ ਚਾਰ-ਪੰਜ ਵਾਕਾਂ ਦਾ ਹੋ ਸਕਦਾ ਹੈ। ਇਨ੍ਹਾਂ ਸਾਰਿਆਂ ਪ੍ਰਸ਼ਨਾਂ ਵਿੱਚ 100% ਅੰਦਰੂਨੀ ਛਟੋ ਹੈ। ਅੰਦਰੂਨੀ ਛਟੋ ਵਾਲਾ ਪ੍ਰਸ਼ਨ ਉਸੇ ਸੈਕਸ਼ਨ ਵਿੱਚੋਂ ਹੀ ਹੈ।

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:

(i) ਹਰੀ ਖਾਦ ਲਈ ਕਿਹੜੀ ਫ਼ਸਲ ਬੀਜੀ ਜਾਂਦੀ ਹੈ?

  •  (a) ਜੰਤਰ
  •  (b) ਝੋਨਾ
  •  (c) ਨਰਮਾ
  •  (d) ਕਣਕ

(ii) ਸਰਦੀ ਰੁੱਤ ਦਾ ਫੁੱਲ ਕਿਹੜਾ ਹੈ?

  •  (a) ਸੂਰਜਮੁਖੀ
  •  (b) ਜ਼ੀਨੀਆ
  •  (c) ਕੋਚੀਆ
  •  (d) ਬਰਫ਼

(iii) ਸੂਰਜੀ ਊਰਜਾ ਨਾਲ਼ ਫ਼ਲਾਂ ਅਤੇ ਸਬਜ਼ੀਆਂ ਨੂੰ ਸੁਕਾਉਣ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ?

  •  (a) ਸੋਲਰ ਕੁੱਕਰ
  •  (b) ਸੋਲਰ ਡਰਾਇਅਰ
  •  (c) ਸੋਲਰ ਲਾਲਟੈਣ
  •  (d) ਸੋਲਰ ਵਾਟਰ ਪੰਪ

(iv) ਪੰਜਾਬ ਵਿੱਚ ਖੁੰਬ ਦੀ ਕਿਹੜੀ ਕਿਸਮ ਸਭ ਤੋਂ ਵੱਧ ਉਗਾਈ ਜਾਂਦੀ ਹੈ?

  • (a) ਘਟਤ
  • (b) ਢੀਂਗਰੀ
  • (c) ਸ਼ਿਟਾਕੀ
  • (d) ਭਿਲਵੀ

(v) ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਰਕਬਾ ਸਿੰਚਾਈ ਅਧੀਨ ਹੈ?

  •  (a) 15%
  •  (b) 25%
  •  (c) 45%
  •  (d) 98%

(vi) ਜੈਵਿਕ ਖੇਤੀ ਵਿੱਚ ਕਿਸ ਤਰ੍ਹਾਂ ਦੀਆਂ ਫ਼ਸਲਾਂ ਨੂੰ ਅੰਤਰ ਫ਼ਸਲਾਂ ਵਜੋਂ ਬੀਜਿਆ ਜਾਂਦਾ ਹੈ?

  • (a) ਫਲੀਦਾਰ
  • (b) ਤੇਲ-ਬੀਜ
  • (c) ਅਨਾਜ
  • (d) ਰੇਸ਼ੇਦਾਰ

(vii) ਫਲ਼ਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਅਧਾਰ 'ਤੇ ਕੀਤੀ ਜਾਂਦੀ ਹੈ?

  • (a) ਅਕਾਰ
  • (b) ਭਾਰ
  •  (c) ਰੰਗ
  •  (d) ਇਹ ਸਾਰੇ

2. ਬਰਕਤ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਂ ਭਰੋ:

  1. ਢੋਲਾ ਝੀਲ ਲਈ .................. ਜੀਨਸ ਚੰਗੀ ਹੁੰਦੀ ਹੈ। (ਦੇਬਰੇਈ/ਚੀਰਵੀ)
  2. ਇੱਕ ਹੇਕਟੇਅਰ ਵਿੱਚ .................. ਕਿਲੇ (ਏਕਰ) ਹੁੰਦੇ ਹਨ। (2.5/5)
  3. ਖੁੰਬਾਂ ਦੀ ਗੀਨ ਨੂੰ .................. ਕਿਹਾ ਜਾਂਦਾ ਹੈ। (ਲਾਥਰ/ਸਪਾਨ)
  4. ਪੰਜਾਬ ਵਿੱਚ .................. ਅਪਰ ਮੱਧਲੀ ਜ਼ੋਨ ਹੈ। (ਭੁਪਾਲ/ਇਟਲੀਅਨ)
  5. ਹਾਈਐਂਸਮ ਬੈਕਟੀਰੀਆ ਹਵਾ ਵਿੱਚੋਂ .................. ਫਸਲਾਂ ਵਿੱਚ ਜੰਮਪ ਕਰਨ ਦਾ ਕੰਮ ਕਰਦਾ ਹੈ। (ਨਾਈਟਰੋਜਨ/ਫਾਸਫੇਟਸ)
  6. ਟਰੇਕਟਰ ਨੂੰ ਹਮਸ਼ਾ .................. ਗਿਅਰ ਵਿੱਚ ਖੁਸ਼ ਕਰਨਾ ਚਾਹੀਦਾ ਹੈ। (ਛੱਡੇ/ਨਿਊਟਲ)
  7. ਪੰਜਾਬ ਵਿੱਚ ਸਭ ਤੋਂ ਵੱਧ ਉਗਾਏ ਜਾਣ ਵਾਲਾ ਕਲਾਸ .................. ਹੈ। (ਸੇਬ/ਕਿੱਉ)

3. ਸਹੀ ਜਾਂ ਗਲਤ ਕਹਾਣਾ ਦੀ ਹੌਦ ਕਰੋ:

  1. ਖਾਰੀਆਂ ਜ਼ਮੀਨਾਂ ਨੂੰ ਸੁਧਾਰਨ ਲਈ ਜ਼ਿਪਸਮ ਵਰਤਿਆ ਜਾਂਦਾ ਹੈ।
  2. ਭਰਗਟ ਵਾਲੀ ਜ਼ਮੀਨ ਵਿੱਚ ਗਿਰਧਾਰੀ ਦੁਰੁਸਤ ਭਾਰਤ ਕਰਦਾ ਹੈ।
  3. ਸੋਇਲ ਲਾਜਨਿਸਟ ਨੂੰ ਭੇਜਣ ਪਰਖਾਉਣ ਲਈ ਵਰਤਿਆ ਜਾਂਦਾ ਹੈ।
  4. ਸਹਿਰ ਦੀ ਮਿੱਟੀ ਦੇ ਤਿੰਨ ਜ਼ੋਨਿਆਂ ਵਿੱਚ ਲੰਬੇ ਚਿੱਟੇ ਹਨ।
  5. ਭਾਰਤ ਟੇਬ-ਜੀਨ ਕਲਾਸ ਨੂੰ ਵਿਸਥਾਪ ਤੋਂ ਸੰਗਠਿਤ ਹੈ।
  6. ਜੈਵਿਕ ਖੇਤੀ ਰੁਝਾਨ ਨੂੰ ਖਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਭਾਗ-II

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਵਿੱਚ ਦਿਓ:


4. ਮੇਰਾ ਭੂਮੀ ਦੇ ਕੋਈ ਦੋ ਗੁਣ ਲਿਖੋ।
5. ਬੀਜ ਰਾਹੀਂ ਤਿਆਰ ਕੀਤੇ ਜਾਣ ਵਾਲੇ ਕਿਸੇ ਦੋ ਫਲਦਾਰ ਪੌਦਿਆਂ ਦੇ ਨਾਂ ਲਿਖੋ।
6. ਸੂਰਜੀ ਊਰਜਾ ਨਾਲ ਚੱਲਣ ਵਾਲੇ ਕਿਸੇ ਦੋ ਯੰਤਰਾਂ ਦੇ ਨਾਂ ਲਿਖੋ।
7. ਖੁੰਬਾਂ ਕਿਹੜੇ ਦੋ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਭਦਾਇਕ ਹਨ? 
2 ਅੰਕ x 4 = 8 ਅੰਕ

ਭਾਗ-III

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 4-5 ਵਾਕਾਂ ਵਿੱਚ ਦਿਓ:


11. ਸੇਮ ਵਾਲੀ ਜ਼ਮੀਨ ਨੂੰ ਸੁਧਾਰਨ ਦੇ ਕੋਈ ਚਾਰ ਤਰੀਕੇ ਲਿਖੋ।

ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਦੇ ਸਮੇਂ ਧਿਆਨ ਰੱਖਣ ਯੋਗ ਕੋਈ ਚਾਰ ਗੱਲਾਂ ਲਿਖੋ।

12. ਸ਼ਹਿਦ ਦੀਆਂ ਮੱਖੀਆਂ ਖ਼ਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਖੁੰਬਾਂ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ?

13. ਸੰਯੁਕਤ ਫ਼ਸਲ ਪ੍ਰਣਾਲੀ ਵਿੱਚ ਕਿਸਾਨਾਂ ਵੱਲੋਂ ਅਪਣਾਏ ਜਾ ਸਕਣ ਵਾਲੇ ਕੋਈ ਚਾਰ ਖੇਤੀ ਅਧਾਰਿਤ ਸਹਾਇਕ ਧੰਦਿਆਂ ਦੇ ਨਾਂ ਲਿਖੋ।

ਜੈਵਿਕ ਖੇਤੀ ਦੇ ਕੋਈ ਚਾਰ ਲਾਭ ਲਿਖੋ।

14. ਔਲ਼ੇ ਦਾ ਅਚਾਰ ਕਿਵੇਂ ਤਿਆਰ ਕੀਤਾ ਜਾਂਦਾ ਹੈ?

ਫਲ਼ਾਂ ਅਤੇ ਸਬਜ਼ੀਆਂ ਦੀ ਢੋਆ-ਢੁਆਈ ਦੌਰਾਨ ਧਿਆਨ ਰੱਖਣ ਯੋਗ ਕੋਈ ਚਾਰ ਗੱਲਾਂ ਲਿਖੋ। 4 ਅੰਕ x 4 = 16 ਅੰਕ 


💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends