BLOCK RESOURCE COORDINATOR BHRTI 2024 : ਸਿੱਖਿਆ ਵਿਭਾਗ ਵੱਲੋਂ 612 ਅਧਿਆਪਕ ਬਲਾਕ ਰਿਸੋਰਸ ਕੋਆਰਡੀਨੇਟਰ ਨਿਯੁਕਤ, ਸੂਚੀ ਜਾਰੀ

6-8-2024
BLOCK RESOURCE COORDINATOR BHRTI: 228 ਬਲਾਕਾਂ ਵਿੱਚ 612 ਅਧਿਆਪਕਾਂ ਨੇ ਬਲਾਕ ਰਿਸੋਰਸ ਕੋਡੀਨੇਟਰ ਵਜੋਂ ਨਿਯੁਕਤੀ ਕਰ ਦਿੱਤੀ ਗਈ ਹੈ ਪੂਰੀ ਸੂਚੀ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਜਿਲਾ ਰਿਸੋਰਸ ਕੋਆਰਡੀਨੇਟਰਾਂ ਦੀ ਭਰਤੀ ਕੀਤੀ ਗਈ ਸੀ।

Also Read 

Duties of Resource Coordinator 









Also Read 


RESOURCE COORDINATOR BHRTI APPOINTMENT: ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਦੀ ਭਰਤੀ 









RESOURCE COORDINATOR BHRTI 2023-24 : 958 ਰਿਸੋਰਸ ਕੋਆਰਡੀਨੇਟਰ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ 

Punjab School Education Board Announces Interview Schedule for Academic Support Group

The Punjab School Education Board (PSEB) has announced the interview schedule for the Academic Support Group (ASG). The interviews will be held from March 4, 2024 to March 5, 2024 at the School of Eminence, Phase 11, SAS Nagar, Mohali.

Who is eligible to for interview?

Teachers who have applied online for the position of District Resource Person (Primary)/Assistant DRC or District Resource Person (Upper Primary) are eligible to be interviewed.

What is the interview schedule?

The interview schedule is as follows:

  • March 4, 2024: District Resource Person (Primary)/Assistant DRC
  • March 5, 2024: District Resource Person (Upper Primary)

What documents do I need to bring to the interview?

The following documents are required to be brought to the interview:

  • Service book for the years 2020-2021, 2021-2022, and 2022-2023
  • Copy of National/State Teacher Award certificate (if any)
  • Copies of certificates for only additional educational qualifications (if any)
  • Copy of computer course certificate (if any)
  • Certificate of no departmental dues
  • Certificate of no test clearance pending

How will the interviews be conducted?

The interviews will be conducted in alphabetical order based on the candidate's district name. Candidates who do not appear for the interview on the scheduled date and time will not be considered for re-interview.

What is the Academic Support Group?

The Academic Support Group (ASG) is a group of teachers who are responsible for providing academic support to students in government schools. The ASG works to improve the quality of education in government schools by providing a variety of services, such as:

  • Developing and implementing academic programs
  • Providing professional development for teachers
  • Monitoring student progress
  • Identifying and addressing the needs of at-risk students 
The nodal officer is Sri Amarjit Singh, Deputy District Education Officer (Secondary Education), SAS Nagar. He will coordinate with Dr. Shanker Chaudhari, Assistant Director-cum-Project Incharge, for all the necessary arrangements and duties for the interview.




RESOURCE COORDINATOR BHRTI 2023-24 : 958 ਰਿਸੋਰਸ ਕੋਆਰਡੀਨੇਟਰ ਦੀ ਭਰਤੀ ਲਈ ਲਗਭਗ 765   ਅਧਿਆਪਕਾਂ ਨੇ ਕੀਤਾ ਅਪਲਾਈ 



ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਭਾਗ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਹਿੱਤ Academic Support Group ਬਣਾਇਆ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ । ਜਿਸ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਨਿਰੋਲ ਆਰਜੀ ਤੌਰ ਤੇ ਬਤੌਰ ਜ਼ਿਲ੍ਹਾ/ਬਲਾਕ ਰਿਸੋਰਸ ਕੋਆਰਡੀਨੇਟਰ ਕਾਰਜ ਕਰਨ ਹਿੱਤ ਪਾਰਦਰਸ਼ਕ ਤਰੀਕੇ ਨਾਲ ਚੌਣ ਕੀਤੀ ਜਾਣੀ ਹੈ।

 ਇਹ ਕੋਆਰਡੀਨੇਟਰ ਅਧਿਆਪਕ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਹਿੱਤ ਅਧਿਆਪਕ ਅਤੇ ਸਕੂਲਾਂ ਨੂੰ ਅਕਾਦਮਿਕ ਸਹਾਇਤਾ ਪ੍ਰਦਾਨ ਕਰਨਗੇ।  

958 ਅਸਾਮੀਆਂ ਤੇ ਭਰਤੀ ਲਈ ਲਗਭਗ 763 ਅਧਿਆਪਕਾਂ ਨੇ ਡਿਸਟ੍ਰਿਕਟ ਅਤੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਲਈ ਅਪਲਾਈ ਕੀਤਾ ਹੈ।

LIST OF CANDIDATES DOWNLOAD HERE 


RESOURCE COORDINATOR RECRUITMENT IN PUNJAB 2023 


ਅਧਿਆਪਕਾਂ ਨੂੰ ਬਤੌਰ ਰਿਸੋਰਸ ਕੋਆਰਡੀਨੇਟਰ ਕਾਰਜ ਕਰਨ ਲਈ ਈ- ਪੰਜਾਬ ਆਈ.ਡੀ.ਰਾਹੀਂ "ਪੰਜਾਬ ਮੈਂਟਰਸ਼ਿਪ 2023-2025" ਲਿੰਕ ਰਾਂਹੀ ਅਪਲਾਈ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ।
ਸਿੱਖਿਆ ਵਿਭਾਗ ਵੱਲੋਂ  ਪੱਤਰ ਰਾਂਹੀ ਸੂਚਿਤ ਕੀਤਾ ਗਿਆ ਹੈ ਕਿ "ਪੰਜਾਬ ਮੈਂਟਰਸ਼ਿਪ 2023- 2025" ਲਿੰਕ ਤੇ ਅਪਲਾਈ ਕਰਨ ਦੀ ਮਿਤੀ ਵਿੱਚ 23-12-2023 ਤੱਕ ਵਾਧਾ ਕੀਤਾ ਗਿਆ ਹੈ। 

ਅਧਿਆਪਕ ਬਤੌਰ ਰਿਸੋਰਸ ਕੋਆਰਡੀਨੇਟਰ ਅਪਲਾਈ ਕਰਨ ਲਈ ਪੱਤਰ ਨੰ: SCERT/Eng/SS/Punjab/2023/2023312544 भिडी 08-11-2023 दिँच रग्न ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਅਪਲਾਈ ਕਰਨਗੇ।






RESOURCE COORDINATOR BHRTI 2023: ਸਿੱਖਿਆ ਵਿਭਾਗ ਵੱਲੋਂ 958 ਰਿਸੋਰਸ ਕੋਆਰਡੀਨੇਟਰ ਦੀ ਭਰਤੀ, 16 ਨਵੰਬਰ ਤੱਕ ਅਰਜ਼ੀਆਂ,


ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਭਾਗ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਹਿੱਤ Academic Support Group ਬਣਾਇਆ ਜਾ ਰਿਹਾ ਹੈ। ਜਿਸ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਨਿਰੋਲ ਆਰਜੀ ਤੌਰ ਤੇ ਬਤੌਰ ਜ਼ਿਲ੍ਹਾ/ਬਲਾਕ ਰਿਸੋਰਸ ਕੋਆਰਡੀਨੇਟਰ ਕਾਰਜ ਕਰਨ ਹਿੱਤ ਪਾਰਦਰਸ਼ਕ ਤਰੀਕੇ ਨਾਲ ਚੌਣ ਕੀਤੀ ਜਾਣੀ ਹੈ। ਇਹ ਕੋਆਰਡੀਨੇਟਰ ਅਧਿਆਪਕ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਹਿੱਤ ਅਧਿਆਪਕ ਅਤੇ ਸਕੂਲਾਂ ਨੂੰ ਅਕਾਦਮਿਕ ਸਹਾਇਤਾ ਪ੍ਰਦਾਨ ਕਰਨਗੇ। 

ਜੋ ਅਧਿਆਪਕ ਬਤੌਰ ਰਿਸੋਰਸ ਕੋਆਰਡੀਨੇਟਰ ਕਾਰਜ ਕਰਨਾ ਚਾਹੁੰਦੇ ਹਨ, ਉਹ ਆਪਣੀ ਈ-ਪੰਜਾਬ ਆਈ.ਡੀ. ਰਾਹੀਂ ਲਾਗ ਇਨ ਕਰਕੇ, “ਪੰਜਾਬ ਮੈਂਟਰਸ਼ਿਪ 2023-2025" ਲਿੰਕ ਤੇ ਮਿਤੀ 16-11-2023 ਤੱਕ ਅਪਲਾਈ ਕਰ ਸਕਦੇ ਹਨ।
LINK FOR APPLYING CLICK HERE 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends