PSEB NEW CHAIRMAN: ਡਾ. ਸਤਬੀਰ ਬੇਦੀ ਹੋਣਗੇ ਸਿੱਖਿਆ ਬੋਰਡ ਦੇ ਚੇਅਰਮੈਨ, ਹੁਕਮ ਜਾਰੀ

PSEB NEW CHAIRMAN: ਡਾ. ਸਤਬੀਰ ਬੇਦੀ ਹੋਣਗੇ ਸਿੱਖਿਆ ਬੋਰਡ ਦੇ ਚੇਅਰਮੈਨ, ਹੁਕਮ ਜਾਰੀ  

ਚੰਡੀਗੜ੍ਹ, 17 ਫਰਵਰੀ 2023 


ਪੰਜਾਬ ਸਕੂਲ ਸਿੱਖਿਆ ਬੋਰਡ (ਅਮੈਂਡਮੈਂਟ) ਐਕਟ, 2017 (ਪ੍ਰਿੰਸੀਪਲ ਐਕਟ,1969) ਦੇ ਸੈਕਸ਼ਨ 4 (2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਸਰਕਾਰ ਵੱਲੋਂ  ਡਾ. ਸਤਬੀਰ ਬੇਦੀ ਪੁੱਤਰੀ ਡਾ. ਬੀ.ਐੱਸ. ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। 


BIG BREAKING: ਹੋਲਾ ਮਹੱਲਾ ਦੇ ਸਮਾਗਮ ਕਰਕੇ 12ਵੀਂ ਬੋਰਡ ਪ੍ਰੀਖਿਆ ਦੀ ਡੇਟ ਸ਼ੀਟ ਵਿੱਚ ਬਦਲਾਅ, ਨਵੀਂ ਡੇਟ ਸ਼ੀਟ ਜਾਰੀ  

PUNJAB AANGANWADI RECRUITMENT DISTT WISE DETAILS QUALIFICATION AGE SYLLABUS CLICK HERE 

ਇਹ ਨਿਯੁਕਤੀ ਅਧਿਸੂਚਨਾ ਜਾਰੀ ਹੋਣ ਤੋਂ 66 ਸਾਲ ਦੀ ਉਮਰ ਤੱਕ ਜਾਂ 3 ਸਾਲ ਦੇ ਸਮੇਂ ਲਈ (ਜਿਹੜਾ ਪਹਿਲਾ ਹੋਵੇ) ਤੱਕ ਕੀਤੀ ਗਈ ਹੈ। ਡਾ. ਸਤਬੀਰ ਬੇਦੀ ਪੁੱਤਰੀ ਡਾ. ਬੀ.ਐਸ. ਬੇਦੀ ਦੀ ਨਿਯੁਕਤੀ ਦੀਆ ਟਰਮਜ ਐਂਡ ਕੰਡੀਸ਼ਨਜ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ। READ OFFICIAL NOTIFICATION HERE 




💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends