Tuesday, 4 January 2022

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ ਆਗਮਨ ਦਿਵਸ ਸਮਾਗਮ ’ਚ ਸ਼ਿਰਕਤ ਕਰਨ ਪੁੱਜੇ

 ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ ਆਗਮਨ ਦਿਵਸ ਸਮਾਗਮ ’ਚ ਸ਼ਿਰਕਤ ਕਰਨ ਪੁੱਜੇ


ਮਜਾਰੀ ਤੋਂ ਰਾਮਸਰ ਮੋਕਸ਼ ਧਾਮ ਅਤੇ ਸਿੰਘਪੁਰ ਤੋਂ ਕਾਠਗੜ੍ਹ ਸੜਕਾਂ ਦਾ ਨਾਮ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਮਾਰਗ ਰੱਖਣ ਦਾ ਐਲਾਨ


ਭੂਰੀਵਾਲੇ  ਐਜੂਕੇਸ਼ਨ  ਟਰੱਸਟ ਦੀ ਲਾਇਬਰੇਰੀ ਨੂੰ 10 ਲੱਖ ਰੁਪਏ ਦਾ ਚੈੱਕ ਵੀ ਟਰੱਸਟ ਨੂੰ ਸੌਂਪਿਆ


ਇਤਿਹਾਸਿਕ ਧਾਰਮਿਕ ਸਰੋਵਰ ਮਾਲੇਵਾਲ ਸੰਗਤਾਂ ਲਈ ਵਿਰਾਸਤੀ ਕੇਂਦਰ ਵਜੋਂ ਜਲਦ ਪੂਰਾ ਹੋਵੇਗਾ


ਬਲਾਚੌਰ , 4 ਜਨਵਰੀ:( ਪ੍ਰਮੋਦ ਭਾਰਤੀ) 

ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਦੂਸਰੇ ਮੁੱਖੀ ਬ੍ਰਹਮਲੀਨ ਸਤਿਗੁਰੂ ਲਾਲ ਦਾਸ ਜੀ ਭੂਰੀਵਾਲਿਆਂ ਦੇ ਆਗਮਨ ਦਿਵਸ ਸਬੰਧੀ ਭੇਖ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਰਾਮਸਰ ਮੋਕਸ਼ ਧਾਮ (ਟੱਪਰੀਆਂ ਖੁਰਦ) ਵਿਖੇ ਕਰਵਾਏ ਸਮਾਗਮਾਂ ਵਿੱਚ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਸਮੇਤ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਣ ਪੁੱਜੇ।

ਉਨ੍ਹਾਂ ਇਸ ਮੌਕੇ ਆਖਿਆ ਕਿ ਸੰਤਾਂ-ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਹੋਣ ਨਾਲ ਜੀਵਨ ਸਫ਼ਲ ਹੁੰਦਾ ਅਤੇ ਅਜਿਹੇ ਪਵਿੱਤਰ ਸਥਾਨ ’ਤੇ ਆ ਕਿ ਮਨ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਦੁਨਿਆਵੀ ਜੀਵ ਹੋਣ ਦੇ ਨਾਤੇ ਸਾਡੇ ਜਾਣੇ-ਅਣਜਾਣੇ ’ਚ ਹੋਏ ਬੁਰੇ ਕੰਮ ਜਾਂ ਕੁਤਾਹੀ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਬਖਸ਼ੇ ਜਾਂਦੇ ਹਨ ਅਤੇ ਇਹ ਪਵਿੱਤਰ ਸਥਾਨ ਸਾਡੇ ਲਈ ਪ੍ਰੇਰਨਾ ਸ੍ਰੋਤ ਬਣਦੇ ਹਨ।

ਸ. ਬਾਦਲ ਨੇ ਸਤਿਗੁਰੂ ਰਕਬੇ ਵਾਲਿਆਂ ਦੇ ਆਗਮਨ ਦਿਵਸ ਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ  ਇਤਿਹਾਸਿਕ ਧਾਰਮਿਕ ਸਰੋਵਰ ਮਾਲੇਵਾਲ ਲਈ ਪੰਜਾਬ ਸਰਕਾਰ ਵੱਲੋਂ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਵਿਸ਼ੇਸ਼ ਯਤਨਾਂ ਸਦਕਾ ਤਿੰਨ ਕਰੋੜ ਦੇ ਕਰੀਬ ਰਾਸ਼ੀ ਨਾਲ ਸ਼ੁਰੂ ਕਰਵਾਇਆ ਨਿਰਮਾਣ ਕਾਰਜ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਸਰੋਵਰ ਸੰਗਤਾਂ ਲਈ ਆਸਥਾ ਦਾ ਮਨੋਹਰ ਕੇਂਦਰ ਤੇ ਵਿਰਾਸਤੀ ਸਥਾਨ  ਬਣ ਕੇ ਉਭਰੇਗਾ।

ਵਿੱਤ ਮੰਤਰੀ ਨੇ ਇਸ ਮੌਕੇ ਸੰਗਤਾਂ ਦੀ ਮੰਗ ’ਤੇ ਮਜਾਰੀ ਤੋਂ ਰਾਮਸਰ ਮੋਕਸ਼ ਧਾਮ ਅਤੇ ਸਿੰਘਪੁਰ ਤੋਂ ਕਾਠਗੜ੍ਹ  ਸੜਕਾਂ ਦਾ ਨਾਮ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਮਾਰਗ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਨੇ ਭੂਰੀਵਾਲੇ  ਐਜੂਕੇਸ਼ਨ ਟ੍ਰੱਸਟ ਦੀ ਲਾਇਬਰੇਰੀ ਨੂੰ 10 ਲੱਖ ਰੁਪਏ ਦਾ ਚੈੱਕ ਵੀ ਇਸ ਮੌਕੇ ਸੌਂਪਿਆ।

ਉਨ੍ਹਾਂ ਨੇ ਐਮ ਐਲ ਏ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਹਲਕਾ ਬਲਾਚੌਰ ਪ੍ਰਤੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੀ ਜਾ ਰਹੀ ਜੀਅ-ਤੋੜ ਕੋਸ਼ਿਸ਼ ਹੋਰਨਾਂ ਨੁਮਾਇੰਦਿਆਂ ਲਈ ਮਿਸਾਲ ਬਣੀ ਹੈ।

ਚੌਧਰੀ ਦਰਸ਼ਨ ਲਾਲ ਨੇ ਇਸ ਮੌਕੇ ਸੰਪਰਦਾ ਦੇ ਮਹਾਂਪੁਰਸ਼ਾਂ ਪਾਸੋਂ ਮਿਲਦੇ ਆਸ਼ੀਰਵਾਦ ਅਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਹਲਕੇ ਦੇ ਵਿਕਾਸ ਲਈ ਮਿਲਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਹਰਬੰਸ ਲਾਲ ਕਿਸਾਨਾ ਸੀਨੀਅਰ ਕਾਂਗਰਸੀ ਤੇ ਚੇਅਰਮੈਨ ਸ਼ੂਗਰ ਮਿੱਲ, ਸੰਦੀਪ ਭਾਟੀਆ ਜ਼ਿਲ੍ਹਾ ਪ੍ਰਧਾਨ ਕਾਂਗਰਸ, ਹਰਜੀਤ ਜਾਡਲੀ ਚੇਅਰਮੈਨ, ਅਜੇ ਮੰਗੂਪੁਰ, ਤਰਸੇਮ ਚੰਦਿਆਣੀ, ਮਦਨ ਲਾਲ ਹਕਲਾ ਅਤੇ ਬਲਾਕ ਬਲਾਚੌਰ ਦੇ ਸ਼ਹਿਰੀ ਪ੍ਰਧਾਨ ਰਾਜਿੰਦ ਛਿੰਦੀ ਵੀ ਮੌਜੂਦ ਸਨ।

ਰਾਮਸਰ ਮੋਕਸ਼ ਧਾਮ (ਟੱਪਰੀਆਂ ਖੁਰਦ) ਪੁੱਜੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਤੇ ਹੋਰਨਾਂ ਨਾਲ ਦਿਖਾਈ ਦੇ ਰਹੇ ਹਨਲੁਧਿਆਣਾ ਵਿਖੇ ਕਰੋਨਾ ਬਲਾਸਟ, 41 ਵਿਦਿਆਰਥੀ ਕੋਰੋਨਾ ਪਾਜ਼ੀਟਿਵ

ਲੁਧਿਆਣਾ, 4 ਜਨਵਰੀ

 ਪੰਜਾਬ ਦੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਵਿੱਚ ਮੰਗਲਵਾਰ ਨੂੰ ਕੋਰੋਨਾ ਧਮਾਕਾ ਹੋਇਆ। ਇੱਥੇ ਬੀਐਸਸੀ ਨਰਸਿੰਗ ਦੇ 41 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕਾਲਜ ਪ੍ਰਬੰਧਕਾਂ ਵੱਲੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਰੂਟੀਨ ਚੈਕਅੱਪ ਕੀਤਾ ਗਿਆ। ਜਿਸ ਤੋਂ ਬਾਅਦ ਇਹ ਸਾਰੇ ਕੋਰੋਨਾ ਸੰਕਰਮਿਤ ਪਾਏ ਗਏ ਹਨ।ਕਾਲਜ ਮੈਨੇਜਮੈਂਟ ਅਨੁਸਾਰ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਨਹੀਂ ਹਨ ਪਰ ਫਿਰ ਵੀ ਸਾਰਿਆਂ ਨੂੰ ਹੋਸਟਲ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਸਾਵਧਾਨੀ ਦੇ ਤੌਰ 'ਤੇ ਹਰ ਕਿਸੇ ਦਾ ਰੂਟੀਨ ਚੈਕਅੱਪ ਕੀਤਾ ਜਾ ਰਿਹਾ ਹੈ। ਇਹ ਕਾਲਜ ਮਲਿਕਪੁਰ ਵਿੱਚ ਹੈ ਅਤੇ ਇਹ ਸਾਰੇ ਵਿਦਿਆਰਥੀ ਬੀਐਸਸੀ ਪਹਿਲੇ ਸਾਲ ਦੇ ਵਿਦਿਆਰਥੀ ਹਨ। ਉਸ ਦਾ ਮਰੀਜ਼ਾਂ ਨਾਲ ਕੋਈ ਸੰਪਰਕ ਨਹੀਂ ਸੀ।

ਵੱਡੀ ਖ਼ਬਰ: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸਬੰਧੀ ਅਹਿਮ ਖਬਰ

  ਚੰਡੀਗੜ੍ਹ 2 ਜਨਵਰੀ:  ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 4 ਜਨਵਰੀ ਨੂੰ ਸ਼ਾਮ 6:45 ਵਜੇ ਚੰਡੀਗੜ੍ਹ ਵਿਖੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਵੇਗੀ।

ਐਮ ਐਲ ਏ/ਮੰਤਰੀ ਵੋਟਾਂ ਲਈ ਲੋਕਾਂ ਦੇ ਬੂਹੇ ਤੇ, ਕੱਚੇ ਮੁਲਾਜ਼ਮ ਹੱਕਾਂ ਲਈ ਐਮ ਐਲ ਏ /ਮੰਤਰੀਆਂ ਦੇ ਬੂਹੇ ਪੁੱਜੇ
*ਐਮ ਐਲ ਏ/ਮੰਤਰੀ ਵੋਟਾਂ ਲਈ ਲੋਕਾਂ ਦੇ ਬੂਹੇ ਤੇ, ਕੱਚੇ ਮੁਲਾਜ਼ਮ ਹੱਕਾਂ ਲਈ ਐਮ ਐਲ ਏ /ਮੰਤਰੀਆਂ ਦੇ ਬੂਹੇ ਪੁੱਜੇ*


 *ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਮੁਲਾਜ਼ਮਾਂ ਨੇ ਕਾਂਗਰਸ ਭਵਨ ਜਲੰਧਰ ਦੇ ਬਾਹਰ ਕੀਤੀ ਭੁੱਖ ਹੜਤਾਲ**ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਸਹਿਮਤੀ ਦੇ ਬਾਵਜੂਦ ਵਿੱਤ ਵਿਭਾਗ ਆਨਾਕਾਨੀ ਕਰਨ ਲੱਗਾ, 29 ਨਵੰਬਰ ਦੀ ਮੁੱਖ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ ਟਾਲਾ ਵੱਟ ਰਹੇ ਨੇ ਅਫਸਰ*ਮਿਤੀ 04-01-2022( ਜਲੰਧਰ ) ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਗਿਆ ਹੈ ਅਤੇ ਰਾਜਨੀਤਕ ਪਾਰਟੀਆ ਵੱਲੋਂ ਸੱਤਾ ਹਥਿਆਉਣ ਲਈ ਜੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾ ਕਾਂਗਰਸ ਦੇ ਐਮ ਐਲ ਏ ਅਤੇ ਮੰਤਰੀਆ ਵੱਲੋਂ ਰੈਲੀਆ ਅਤੇ ਘਰ ਘਰ ਪ੍ਰਚਾਰ ਸ਼ੁਰੂ ਕੀਤਾ ਹੈ ਉਥੇ ਹੀ ਅੱਜ ਪੰਜਾਬ ਦੇ ਕੱਚੇ ਮੁਲਾਜ਼ਮਾਂ ਵੱਲੋਂ ਐਮ ਐਲ ਏ ਮੰਤਰੀਆ ਦੇ ਬੂਹੇ ਪੁੱਜ ਕੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ।ਅੱਜ ਮੁਲਾਜ਼ਮਾਂ ਨੇ ਕਾਂਗਰਸ ਭਵਨ ਜਲੰਧਰ ਦੇ ਬਾਹਰ ਭੁੱਖ ਹੜਤਾਲ ਕੀਤੀ।


ਆਗੂਆ ਨੇ ਕਿਹਾ ਕਿ ਇਹੀ ਕਿਹਾ ਤੇ ਸੁਣਿਆ ਜਾਦਾ ਹੈ ਕਿ ਮੁੱਖ ਮੰਤਰੀ ਸਰਕਾਰ ਦੇ ਸੂਬੇ ਦਾ ਮੁੱਖੀ ਹੁੰਦਾਂ ਹੈ ਤੇ ਮੁੱਖੀ ਦਾ ਹੁਕਮ ਹੋਣ ਕੋਈ ਕੰਮ ਨਹੀ ਰੁਕਦਾ ਪਰ ਐਥੇ ਦਫਤਰੀ ਮੁਲਾਜ਼ਮਾਂ ਨਾਲ ਅੱਜ ਕੱਲ ਉਲਟ ਹੋ ਰਿਹਾ ਹੈ। ਸਰਕਾਰ ਦੇ ਮੁੱਖੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਦੇ ਬਾਵਜੂਦ ਵਿੱਤ ਵਿਭਾਗ ਦੇ ਅਫਸਰ ਮੁਲਾਜ਼ਮਾਂ ਨੂੰ ਸੜਕਾਂ ਤੇ ਰਾਤਾਂ ਕੱਟਣ ਨੰ ਮਜ਼ਬੂਰ ਕਰ ਹੇ ਹਨ। 


 ਆਗੂਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਹਰ ਜਗ੍ਹਾ ਗੱਲ ਕਰ ਰਹੇ ਹਨ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮਿਤੀ 29 ਨਵੰਬਰ 2021 ਨੂੰ ਪੰਜਾਬ ਭਵਨ ਵਿਚ ਮੀਟਿੰਗ ਹੋਈ ਜਿਸ ਵਿਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਦਫਤਰ ਤੇ ਵਿੱਤ ਵਿਭਾਗ ਦੇ ਉੱਚ ਪੱਧਰੀ ਅਫਸਰ ਹਾਜ਼ਰ ਸਨ। ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੇਕਰ ਕਰਮਚਾਰੀ ਮੁੱਢਲੇ ਤਨਖਾਹ ਸਕੇਲ ਤੇ ਰੈਗੂਲਰ ਹੋਣ ਲਈ ਸਹਿਮਤ ਹਨ ਤਾਂ ਕਰਮਚਾਰੀਆ ਨੂੰ ਰੈਗੁਲਰ ਕਰ ਦਿੱਤਾ ਜਾਵੇ। ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਵਿਭਾਗ ਨੂੰ ਮਿਤੀ 7 ਦਸੰਬਰ 2021 ਨੂੰ ਲਿਖਤੀ ਸਹਿਮਤੀ ਦੇ ਦਿੱਤੀ ਗਈ ਸੀ ਜਿਸ ਉਪਰੰਤ ਸਿੱਖਿਆ ਵਿਭਾਗ ਵੱਲੋਂ ਕੇਸ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਪਰ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਵਿੱਤ ਵਿਭਾਗ ਦੇ ਅਧਿਕਾਰੀ ਕਰਮਚਾਰੀਆ ਨੂੰ ਰੈਗੂਲਰ ਕਰਨ ਦੀ ਫਾਈਲ ਪਾਸ ਨਹੀ ਕਰ ਰਹੇ।Also read: 

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ


ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਡੀਏ  ਦੇਣ ਤੋਂ ਪਲਟਿਆ ਪਾਸਾ  ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਜਲੰਧਰ ਦੇ ਆਗੂ ਸ਼ੋਭਿਤ ਭਗਤ, ਰਾਜੀਵ ਸ਼ਰਮਾ, ਸੁਖਰਾਜ, ਗਗਨਦੀਪ ਸ਼ਰਮਾ, ਕਿਰਨ, ਬਲਜੀਤ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸੱਚ `ਚ ਸੁਹਿਰਦ ਹਨ ਤਾਂ ਤੁਰੰਤ ਵਿੱਤ ਵਿਭਾਗ ਤੋਂ ਫਾਈਲ ਪਾਸ ਕਰਵਾ ਕੇ ਕੈਬਿਨਟ ਵਿਚ ਮਤਾ ਪਾਸ ਕੀਤਾ ਜਾਵੇ।

ਦਫਤਰੀ ਕਰਮਚਾਰੀਆਂ ਦੇ ਰੋਸ਼ ਨੂੰ ਦੇਖਦੇ ਹੋਏ *ਕਾਂਗਰਸ ਪ੍ਰਧਾਨ ਬਲਰਾਜ ਠਾਕੁਰ* ਵਲੋਂ ਧਰਨੇ ਵਿਚ ਆਹ ਕੇ ਭਰੋਸਾ ਦਿੱਤਾ ਤੇ ਭੁੱਖ ਹੜਤਾਲ ਖਤਮ ਕਰਵਾਈ ਤੇ ਕਿਹਾ ਤੁਹਾਡੀ ਯੂਨੀਅਨ ਦੀ ਮੀਟਿੰਗ ਮਨਪ੍ਰੀਤ ਬਾਦਲ ਨਾਲ ਕਲ ਤਕ ਕਰਵਾਈ ਜਾਵੇਗੀ !ਆਗੂਆ ਨੇ ਕਿਹਾ ਕਿ ਵੋਟਾਂ ਦੇ ਦਿਨ ਆ ਗਏ ਹਨ ਤੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ ਮੁਲਾਜ਼ਮ ਵੋਟਾਂ ਵਿਚ ਘਰ ਘਰ ਜਾ ਕੇ ਸਰਕਾਰ ਵਿਰੁਧ ਪ੍ਰਚਾਰ ਕਰਨਗੇ।


ਜਿਵੇਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਥੇਬੰਦੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣਗੇ।

BIG BREAKING: ਆਂਗਨਵਾੜੀ ਵਰਕਰਾਂ, ਅਤੇ ਹੈਲਪਰਾਂ ਦੀਆਂ ਤਨਖਾਹਾਂ ਵਿੱਚ ਵਾਧਾ, ਨੋਟੀਫਿਕੇਸ਼ਨ ਜਾਰੀAlso read: 

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ


ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਡੀਏ  ਦੇਣ ਤੋਂ ਪਲਟਿਆ ਪਾਸਾ  PPSC ਵਲੋਂ ਪ੍ਰਿੰਸੀਪਲ, ਨਾਇਬ ਤਹਿਸੀਲਦਾਰ ਸਮੇਤ ਵੱਖ-ਵੱਖ ਅਸਾਮੀਆਂ ਤੇ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

Also read: 

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ


ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਡੀਏ  ਦੇਣ ਤੋਂ ਪਲਟਿਆ ਪਾਸਾ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨੌਜਵਾਨਾਂ ਲਈ ਵੱਡੇ ਐਲਾਨ, 1 ਲੱਖ ਨੌਕਰੀਆਂ , IELTS ਦੀ ਮੁਫ਼ਤ ਕੋਚਿੰਗ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਪਹੁੰਚੇ, ਜਿੱਥੇ ਉਨ੍ਹਾਂ ਨੌਜਵਾਨਾਂ ਨੂੰ ਤੋਹਫੇ ਦਿੰਦੇ ਹੋਏ ਕਈ ਵੱਡੇ ਐਲਾਨ ਕੀਤੇ। 

ਸੀਐਮ ਚੰਨੀ ਨੇ ਕਿਹਾ ਕਿ ਜੇਕਰ ਨਵੀਂ ਸਰਕਾਰ ਬਣੀ ਤਾਂ ਆਈਲੈਟਸ ਦੀ ਕੋਚਿੰਗ ਮੁਫ਼ਤ ਦਿੱਤੀ ਜਾਵੇਗੀ ਅਤੇ ਨਾਲ ਹੀ ਇੱਕ ਸਾਲ ਵਿੱਚ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।


 ਉਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਬਾਰੇ ਕਾਨੂੰਨ ਬਣਾਵਾਂਗੇ, ਅੱਜ ਦੀ ਕੈਬਨਿਟ ਮੀਟਿੰਗ ਵਿੱਚ ਬਿੱਲ ਵੀ ਪਾਸ ਕਰ ਦਿੱਤਾ ਜਾਵੇਗਾ।

Also read: 

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ


ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਡੀਏ  ਦੇਣ ਤੋਂ ਪਲਟਿਆ ਪਾਸਾ  ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕੀਤਾ ਜਾਵੇਗਾ ਹੋਣਹਾਰ ਧੀਆਂ ਦਾ ਲੋਹੜੀ ਤੇ ਵਿਸ਼ੇਸ਼ ਸਨਮਾਨ :ਅਮਨਦੀਪ ਸ਼ਰਮਾ

 ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕੀਤਾ ਜਾਵੇਗਾ ਹੋਣਹਾਰ ਧੀਆਂ ਦਾ ਲੋਹੜੀ ਤੇ ਵਿਸ਼ੇਸ਼ ਸਨਮਾਨ :ਅਮਨਦੀਪ ਸ਼ਰਮਾ

    ਲਗਾਤਾਰ ਅਧਿਆਪਕ ਦਿਵਸ ਅਤੇ ਲੋਹੜੀ ਦਾ ਕਰ ਰਹੇ ਹਾਂ ਪ੍ਰੋਗਰਾਮ:ਰਜਿੰਦਰ ਵਰਮਾ।

  ਪੰਜਾਬੀ ਸਾਹਿਤ ਕਲਾ ਮੰਚ ਲਗਾਤਾਰ ਕਰ ਰਿਹਾ ਪ੍ਰੋਗਰਾਮ:ਬੱਛੋਆਣਾ।    ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਜ਼ਿਲ੍ਹਾ ਮਾਨਸਾ ਵੱਲੋਂ ਹੋਣਹਾਰ ਧੀਆਂ ਦਾ ਲੋਹੜੀ ਤੇ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਬੋਲਦਿਆਂ ਕਿਹਾ ਕੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਹੋਣਹਾਰ ਬੱਚੀਆਂ ਵਿਦਿਆਰਥਣਾਂ ਦਾ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਵਿਸ਼ੇਸ਼ ਸਨਮਾਨ 13 ਜਨਵਰੀ ਲੋਹਡ਼ੀ ਵਾਲੇ ਦਿਨ ਕੀਤਾ ਜਾ ਰਿਹਾ ਹੈ। ਮੰਚ ਦੇ ਉਪ ਪ੍ਰਧਾਨ ਰਜਿੰਦਰ ਵਰਮਾ ਮੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਤ ਕਲਾ ਸਿੱਖਿਆ, ਖੇਡਾਂ, ਸਮਾਜਿਕ ਕੰਮਾਂ ਵਿੱਚ ਹੋਣਹਾਰ ਬੱਚਿਆਂ ਦਾ ਵਿਸ਼ੇਸ਼ ਸਨਮਾਨ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਵਿਦਿਆਰਥਣਾਂ ਹੋਰ ਤਰੱਕੀਆ ਕਰਨ।ਉਨ੍ਹਾਂ ਇਸ ਲਈ ਜਨਰਲ ਸਕੱਤਰ ਗੁਰਜੰਟ ਸਿੰਘ ਬੱਛੋਆਣਾ ,ਪ੍ਰਦੀਪ ਵਰਮਾ,ਸੁਖਵਿੰਦਰ ਸਿਂਗਲਾ,ਰਾਮਪਾਲ ਗੜੱਦੀ ਆਦਿ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

LUDHIANA: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰੋਨਾ ਪਾਬੰਦੀਆਂ ਦੇ ਹੁਕਮ ਜਾਰੀ

 

Also read: 

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ


ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਡੀਏ  ਦੇਣ ਤੋਂ ਪਲਟਿਆ ਪਾਸਾ  


ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਡੀਏ ਚ 11% ਵਾਧੇ ਸਬੰਧੀ ਪੱਤਰ ਜਾਰੀਪੰਜਾਬ ਸਰਕਾਰ ਵੱਲੋਂ ਆਪਣੇ  ਮੁਲਾਜ਼ਮਾਂ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਅੱਜ ਇੱਕ ਪੱਤਰ ਅਨੁਸਾਰ ਮੁਲਾਜਮਾਂ ਨੂੰ ਵਧਿਆ ਹੋਇਆ ਡੀਏ ਜੋ ਕਿ 1 ਜੁਲਾਈ 2021 ਤੋਂ  ਲਾਗੂ ਕੀਤਾ ਜਾਣਾ ਸੀ  ਹੁਣ ਉਹੀ  ਡੀਏ  1 ਨਵੰਬਰ 2021 ਨੂੰ ਜਾਰੀ ਕੀਤਾ ਜਾਵੇਗਾ. 
ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਭਤਿਆਂ ਬਾਰੇ ਰੋਕ ਲਗਾਈ ਗਈ ਹੈ।

 

ਪੰਜਾਬ ਸਕੱਤਰੇਤ 'ਚ ਵੀ ਕੋਰੋਨਾ ਦਾ ਡਰ: ਮੁਲਾਜ਼ਮਾਂ ਦੇ ਬੇਲੋੜੇ ਘੁੰਮਣ 'ਤੇ ਪਾਬੰਦੀ; ਟੀਕਾਕਰਣ ਤੋਂ ਬਿਨਾਂ ਕਿਸੇ ਨੂੰ ਵੀ ਦਾਖਲੇ ਦੀ ਆਗਿਆ ਨਹੀਂ

 ਪੰਜਾਬ ਸਕੱਤਰੇਤ 'ਚ ਵੀ ਕੋਰੋਨਾ ਦਾ ਡਰ: ਮੁਲਾਜ਼ਮਾਂ ਦੇ ਬੇਲੋੜੇ ਘੁੰਮਣ 'ਤੇ ਪਾਬੰਦੀ; ਟੀਕਾਕਰਣ ਤੋਂ ਬਿਨਾਂ ਕਿਸੇ ਨੂੰ ਵੀ ਦਾਖਲੇ ਦੀ ਆਗਿਆ ਨਹੀਂ ਹੈ; ਕਰੋਨਾ ਟੈਸਟ ਵੀ ਹੋਵੇਗਾ HOLIDAY ALERT: ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਛੁੱਟੀ ਘੋਸ਼ਿਤ


 Malerkotla:  ਮਿਤੀ 17.01.2022 ਨੂੰ ਸਰਵ ਪ੍ਰਥਮ ਕੂਕਾ ਅੰਦੋਲਨ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਸਤਿਕਾਰ ਵਜੋਂ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਵਲੋਂ  ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ, ਅਰਧ ਸਰਕਾਰੀ ਦਫਤਰਾਂ, ਪ੍ਰਾਈਵੇਟ ਸਕੂਲਾਂ, ਵਿੱਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਕਾਲਜਾਂ, ਬੈਂਕਾਂ ਆਦਿ ਵਿੱਚ ਮਿਤੀ 17.01.2022 ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ , ਤਾਂ ਜੋ ਲੋਕ ਇਸ ਸਮਾਰੋਹ ਵਿੱਚ ਭਾਗ ਲੈ ਸਕਣ । 


 ਇਹ ਹੁਕਮ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ, ਕਾਲਜਾਂ ਆਦਿ ਜਿਹਨਾਂ ਵਿੱਚ ਪ੍ਰੀਖਿਆ ਚਲ ਰਹੀਆਂ ਹਨ ਉੱਤੇ ਲਾਗੂ ਨਹੀਂ ਹੋਵੇਗਾ।

Also read: 

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ


ਅਕਾਲੀ ਦਲ ਦੀ ਸਰਕਾਰ ਬਣਨ 'ਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਵੇਗੀ ਅਤੇ ਕੱਟੇ ਗਏ 37 ਕਿਸਮ ਦੇ ਭੱਤੇ ਹੋਣਗੇ ਮੁੜ ਲਾਗੂ-ਸੁਖਬੀਰ ਬਾਦਲ

 ਅਕਾਲੀ ਦਲ ਦੀ ਸਰਕਾਰ ਬਣਨ 'ਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਵੇਗੀ ਅਤੇ ਕੱਟੇ ਗਏ 37 ਕਿਸਮ ਦੇ ਭੱਤੇ ਹੋਣਗੇ ਮੁੜ ਲਾਗੂ-ਸੁਖਬੀਰ ਬਾਦਲ


ਵੱਖ ਵੱਖ ਅਧਿਆਪਕ ਜਥੇਬੰਦੀਆਂ ਦੀ ਹਾਜ਼ਰੀ ਚ ਸੁਖਬੀਰ ਬਾਦਲ ਨੇ ਦਿੱਤਾ ਪੱਕਾ ਭਰੋਸਾ


ਬਠਿੰਡਾ 4 ਜਨਵਰੀ (ਪੱਤਰ ਪ੍ਰੇਰਕ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਦੇ 37 ਕਿਸਮ ਦੇ ਕੱਟੇ ਅਹਿਮ ਭੱਤਿਆਂ ਨੂੰ ਮੁੜ ਲਾਗੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਨੂੰ ਬਕਾਇਦਾ ਰੂਪ ਵਿੱਚ ਅਕਾਲੀ ਦਲ ਦੇ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਜਾਵੇਗਾ। ਸ੍ਰੀ ਬਾਦਲ ਨੇ ਇਹ ਭਰੋਸਾ ਅੱਜ ਆਪਣੇ ਘਰ ਬਾਦਲ ਵਿਖੇ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਮੈਡਮ ਹਰਪਾਲ ਕੌਰ ਦੀ ਅਗਵਾਈ ਚ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਚ ਹੋਏ ਵੱਡੇ ਇਕੱਠ ਦੌਰਾਨ ਕੀਤਾ।


ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ           ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿਚ ਮੁਲਾਜ਼ਮ ਵਰਗ ਦੇ ਅਹਿਮ ਕਿਸਮ ਦੇ 37 ਭੱਤੇ ਕੱਟਣ 'ਤੇ ਕਾਂਗਰਸ ਸਰਕਾਰ ਉਪਰ ਵਰ੍ਹਦਿਆਂ ਕਿਹਾ ਜਿਹੜੀ ਹਕੂਮਤ ਚੋਣਾਂ ਦੇ ਐਨ ਮੌਕੇ ਮੁਲਾਜ਼ਮਾਂ ਨੂੰ ਅਜਿਹੇ ਵੱਡੇ ਝਟਕੇ ਦੇ ਰਹੀ ਹੈ,ਬਾਅਦ ਚ ਉਸ ਸਰਕਾਰ ਬਣਨ 'ਤੇ ਕੀ ਹਾਲ ਹੋਵੇਗਾ। ਉਨ੍ਹਾਂ ਮੁਲਾਜ਼ਮ ਵਰਗ ਨੂੰ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ,ਮੁਲਾਜ਼ਮਾਂ ਦੇ ਪੇ ਸਕੇਲਾਂ ਨੂੰ ਦਰੁਸਤ ਕਰਨ ਅਤੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਪੂਰਾ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਹਮੇਸ਼ਾਂ ਹੀ ਮੁਲਾਜ਼ਮ ਹਿੱਤਾਂ ਲਈ ਅਹਿਮ ਫੈਸਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੜ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਮੁਲਾਜ਼ਮਾਂ ਦੇ ਰਹਿੰਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਦੇ ਬੁਢਾਪੇ ਦਾ ਸਭ ਤੋਂ ਵੱਡਾ ਸਹਾਰਾ ਪੈਨਸ਼ਨ ਦਾ ਹੁੰਦਾ ਹੈ,ਜਿਸ ਲਈ ਅਕਾਲੀ ਦਲ ਇਸ ਅਹਿਮ ਮਗ ਨੂੰ ਵੀ ਆਪਣੇ ਮੈਨੀਫੈਸਟੋ ਵਿਚ ਪ੍ਰਮੁੱਖਤਾ ਨਾਲ ਦਰਜ ਕਰੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਅਹਿਮ ਮੰਗ ਸਮੇਤ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਗੰਭੀਰ ਹੈ ਅਤੇ ਸਰਕਾਰ ਬਣਨ 'ਤੇ ਸਭ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ।

 ਮੀਟਿੰਗ ਦੌਰਾਨ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਰਣਜੀਤ ਸਿੰਘ ਭਲਾਈਆਣਾ, ਹਰਦੀਪ ਸਿੰਘ ਸਿੱਧੂ, ਖੁਸ਼ਵਿੰਦਰ ਸਿੰਘ ਬਰਾੜ,ਇੰਦਰਜੀਤ ਸਿੰਘ ਧਾਲੀਵਾਲ, ਲਖਵੀਰ ਸਿੰਘ ਬੋਹਾ, ਅਕਬਰ ਸਿੰਘ ਬੱਪੀਆਣਾ,ਰਾਜਿੰਦਰ ਸਿੰਘ, ਸਮਰਜੀਤ ਸਿੰਘ ਅਕਲੀਆਂ,ਗੁਰਦੀਪ ਸਿੰਘ ਅੱਕਾਂਵਾਲੀ ਨੇ ਸਾਬਕਾ ਮੁੱਖ ਮੰਤਰੀ ਦੇ ਧਿਆਨ ਚ ਲਿਆਂਦਾ ਕਿ 2004 ਤੋ ਬਾਅਦ ਵੱਖ ਵੱਖ ਵਿਭਾਗਾਂ ਚ ਕੰਮ ਕਰਦੇ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਬੰਦ ਕਰ ਦਿੱਤਾ ਹੈ ਅਤੇ ਹੁਣ ਚੰਨੀ ਸਰਕਾਰ ਨੇ ਮੁਲਾਜ਼ਮਾਂ ਦੇ ਅਹਿਮ 37 ਭੱਤੇ ਵੀ ਕੱਟ ਦਿੱਤੇ, ਜਿੰਨਾਂ ਚ ਪੇਂਡੂ ਭੱਤਾ ਵੀ ਸ਼ਾਮਲ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿਲੋਂ,ਡਾ ਤਰੁਨ,ਭੁਪਿੰਦਰਜੀਤ ਸਿੰਘ,ਦਿਨੇਸ਼ ਰਿਸ਼ੀ,ਭੂਸ਼ਣ ਕੁਮਾਰ, ਮਾਨਤ,ਕਰਨਪਾਲ ਸਿੰਘ,ਹਰਪ੍ਰੀਤ ਹੈਰੀ,ਚਰਨਜੀਤ ਲੋਹਾਰਾ,ਦੇਵਿੰਦਰ ਲੰਬੀ, ਗੁਰਦੇਵ ਕਾਊਣੀ,ਗੁਰਪ੍ਰੀਤ ਲੰਬੀ, ਲਖਵਿੰਦਰ ਭਲਾਈਆਣਾ, ਵਰਦਨ ਡਬਵਾਲੀ,ਹਰਦੇਵ ਸਿੰਘ ਜੋਗਾ ਹਾਜ਼ਰ ਸਨ।

BIG BREAKING: ਅਧਿਆਪਕ ਆਮ ਦਿਨਾਂ ਵਾਂਗ ਸਕੂਲ ਆਉਣਗੇ, : DPI

 


ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ

PSTET OFFICIAL ANSWER KEY OUT DOWNLOAD HERE

PSTET OFFICIAL ANSWER KEY DOWNLOAD HERE

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 24 ਦਸੰਬਰ-2021 ਨੂੰ ਲਿਆ ਗਿਆ ਸੀ। ਇਸ ਟੈਸਟ/ਪ੍ਰੀਖਿਆ ਦੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ,  ਇਤਰਾਜ 4 ਤੋਂ 7 ਜਨਵਰੀ ਤੱਕ ਦਰਜ ਕੀਤੇ ਜਾ ਸਕਣਗੇ। 


ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ

,

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ 9 ਵਜੇ ਦਾਣਾ ਮੰਡੀ ਮੋਰਿੰਡਾ ਪਹੁੰਚੇ। ਇੱਥੇ ਉਨ੍ਹਾਂ 53 ਹਜ਼ਾਰ ਮੁਲਾਜ਼ਮਾਂ ਦੀ ਸਮੱਸਿਆ ਨੂੰ ਹੱਲ ਕਰਦਿਆਂ ਆਂਗਣਵਾੜੀ ਵਰਕਰਾਂ ਲਈ ਐਲਾਨ ਕੀਤੇ। ਦਰਅਸਲ, ਸੀਐਮ ਚੰਨੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ, ਯਾਨੀ ਹੁਣ ਹਰ ਸਾਲ 1 ਜਨਵਰੀ ਨੂੰ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਸੀਐਮ ਚੰਨੀ ਨੇ ਆਂਗਣਵਾੜੀ ਵਰਕਰਾਂ ਦੀ ਤਨਖ਼ਾਹ  9300 ਰੁਪਏ, ਆਂਗਣਵਾੜੀ ਮਿੰਨੀ ਵਰਕਰਾਂ ਦੀ ਤਨਖਾਹ  6300 ਰੁਪਏ ਅਤੇ ਆਂਗਣਵਾੜੀ ਹੈਲਪਰ ਦੀ 5100 ਰੁਪਏ ਤੱਕ ਵਧਾ ਕਰਕੇ ਉਨ੍ਹਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਦੇ ਨਾਲ ਹੀ ਸੀਐਮ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਇੱਕੋ ਇੱਕ ਉਦੇਸ਼ ਹੈ ਕਿ ਹਰ ਇੱਕ ਨੂੰ ਚੰਗਾ ਜੀਵਨ ਮਿਲੇ। ਅਸੀਂ ਹਰ ਵਰਗ ਦੇ ਭਲੇ ਲਈ ਕੰਮ ਕਰਨਾ ਚਾਹੁੰਦੇ ਹਾਂ।

Also read: 

PU PATIALA RECRUITMENT: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 139 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ 

ਸਫ਼ਾਈ ਸੇਵਕਾਂ ਦੀ ਭਰਤੀ: ਸਫ਼ਾਈ ਸੇਵਕਾਂ ਦੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ, ਮੈਰਿਟ ਸੂਚੀ , ਭਰਤੀ ਦਾ ਵੇਰਵਾ ਦੇਖੋ ਇਥੇ 

PSEB TERM 2: ALL UPDATE SEE HERE 

PPSC PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਸਾਮੀਆਂ ਵਿੱਚ ਵਾਧਾ


53000 ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ, ਦੇਖੋ ਲਾਈਵ ( LIVE)

  [ਲਾਈਵ] 53,000+ ਵਰਕਰਾਂ ਦਾ ਮਸਲਾ ਹੱਲ ਕਰਨ ਦੌਰਾਨ, ਦਾਣਾ ਮੰਡੀ, ਮੋਰਿੰਡਾ ਵਿਖੇ। 

.....

[Live] Resolving another big issue of 53,000+ workers at Grain Market, Morinda

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ

BIG BREAKING: SCHOOL COLLEGE CLOSED , NIGHT CURFEW IMPOSED

BIG BREAKING: SCHOOL COLLEGE CLOSED , NIGHT CURFEW IMPOSED ਪੰਜਾਬ ਵਿਚ ਸਕੂਲ ਕਾਲਜ ਕੀਤੇ ਬੰਦ, ਨਾਈਟ ਕਰਫਿਊ ਲਾਗੂ ਚੰਡੀਗੜ੍ਹ, 4 ਜਨਵਰੀ, 2022 : ਪੰਜਾਬ ਸਰਕਾਰ ਨੇ ਸੂਬੇ ਵਿਚ ਸਕੂਲ ਤੇ ਕਾਲਜਾਂ ਨੁੰ ਬੰਦ ਕਰਨ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਹੁਕਮਾਂ ਦਾ ਵੇਰਵਾ ਹੇਠਾਂ ਪੜ੍ਹੋ


Also read: 

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ


ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਡੀਏ  ਦੇਣ ਤੋਂ ਪਲਟਿਆ ਪਾਸਾ  


27 ਜਨਵਰੀ ਨੂੰ ਹੋਵੇਗੀ ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਦੀ ਪ੍ਰੀਖਿਆ : PSEB

 

ਦਸਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਸਬੰਧੀ ਸ਼ਡਿਊਲ ਜਾਰੀ।

 

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2021-22 ਦੀ ਚੌਥੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ ਮਿਤੀ 27/01/2022 ਅਤੇ 28/01/2022 ਨਿਸ਼ਚਿਤ ਕੀਤੀ ਗਈ ਹੈ। 

ਪੰਜਾਬੀ-ਏ ਦੀ ਪ੍ਰੀਖਿਆ ਮਿਤੀ 27/01/2022 ਅਤੇ ਪੰਜਾਬੀ-ਬੀ ਦੀ ਪ੍ਰੀਖਿਆ ਮਿਤੀ 28/01/2022 ਨੂੰ ਹੋਵੇਗੀ। ਪ੍ਰੀਖਿਆ ਫਾਰਮ ਬੋਰਡ ਦੀ ਵੈਬ ਸਾਈਟ ਤੇ ਮਿਤੀ 01/01/2022 ਤੋਂ ਉਪਲੱਬਧ ਹੋਣਗੇ। ਆਨ ਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ ਮਿਤੀ 17/01/2022 ਤੱਕ ਬੋਰਡ ਦੀ ਸਿੰਗਲ ਵਿੰਡੋਂ ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪ੍ਰਾਪਤ ਕੀਤੇ ਜਾਣਗੇ। ਰੋਲ ਨੰਬਰ ਬੋਰਡ ਦੀ ਵੈਬ ਸਾਈਟ ਤੇ ਮਿਤੀ 21/01/2022 ਤੋਂ ਉਪਲੱਬਧ ਹੋਣਗੇ। 


,ਪ੍ਰੀਖਿਆ ਫਾਰਮ ਜਮਾਂ ਕਰਵਾਉਣ ਸਮੇਂ ਪ੍ਰੀਖਿਆਰਥੀ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਹਿਚਾਣ ਪੱਤਰ ਅਤੇ ਉਹਨਾਂ ਦੀਆਂ ਤਸਦੀਕ ਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣ। ਪ੍ਰੀਖਿਆ ਫਾਰਮ ਅਤੇ ਹੋਰ ਜਾਣਕਾਰੀ ਲਈ ਬੋਰਡ ਦੀ ਵੈਬ ਸਾਈਟ WWW.pseb.ac.in ਵੇਖੀ ਜਾਵੇ। 

BIG BREAKING: 100 ਵਿਦਿਆਰਥੀ ਕਰੋਨਾ ਪਾਜ਼ਿਟਿਵ, ਮੁੱਖ ਮੰਤਰੀ ਨੇ ਬੁਲਾਈ ਐਮਰਜੈਂਸੀ ਮੀਟਿੰਗ,

ਪਟਿਆਲਾ ,4 ਜਨਵਰੀ;  ਸੋਮਵਾਰ ਨੂੰ ਪਟਿਆਲਾ ਮੈਡੀਕਲ ਕਾਲਜ ਦੇ ਲਗਭਗ 100 ਵਿਦਿਆਰਥੀਆਂ ਨੇ ਕੋਵਿਡ  ਸੰਕਰਮਣ ਨਾਲ ਪਾਜ਼ਿਟਿਵ ਪਾਏ ਗਏ। ਇਸ 'ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਹੋਸਟਲ 'ਚ ਰਹਿ ਰਹੇ ਸਾਰੇ ਵਿਦਿਆਰਥੀਆਂ ਨੂੰ ਤੁਰੰਤ ਆਪਣੇ ਕਮਰੇ ਛੱਡਣ ਲਈ ਕਿਹਾ।ਕੈਬਨਿਟ ਮੰਤਰੀ ਡਾ: ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਕਾਲਜ ਦੇ ਹੋਸਟਲ ਵਿੱਚ 1000 ਦੇ ਕਰੀਬ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਹੋਸਟਲ ਛੱਡਣ ਲਈ ਕਿਹਾ ਗਿਆ ਹੈ। ਉਸਨੇ ਕਿਹਾ ਕਿ ਅਜਿਹੀ ਹੀ ਸਥਿਤੀ ਆਦੇਸ਼ ਯੂਨੀਵਰਸਿਟੀ ਵਿੱਚ ਦੇਖੀ ਗਈ ਹੈ, ਜਿੱਥੇ ਕਈ ਕੋਵਿਡ ਕੇਸ ਸਾਹਮਣੇ ਆਏ ਹਨ।

Today's HIGHLIGHTS: 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਅੱਜ ,53000 ਮੁਲਾਜ਼ਮਾਂ ਦੇ ਮਸਲੇ ਕਰਨਗੇ ਹੱਲ 

 PSTET OFFICIAL ANSWER KEY OUT , DOWNLOAD HERE 

PSEB TERM 2 : SYLLABUS PUNJABI ,SST NON BOARD CLASSESS DOWNLOAD HERE


“ਸਥਿਤੀ ਕਾਬੂ ਹੇਠ ਹੈ ਅਤੇ ਰਾਜ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਟੀਮਾਂ ਦੁਆਰਾ ਵਿਦਿਆਰਥੀਆਂ ਦੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ, ”ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਮੰਗਲਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਮੌਜੂਦਾ ਸਥਿਤੀ ਦੀ ਜਾਂਚ ਕਰਨ ਲਈ ਇੱਕ ਐਮਰਜੈਂਸੀ ਕੋਵਿਡ ਸਮੀਖਿਆ ਮੀਟਿੰਗ ਬੁਲਾਈ ਹੈ।

ਕਰੋਨਾ ਬ੍ਰੇਕਿੰਗ; ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ/ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ, ਪੜ੍ਹੋ ਇਥੇ 

Also read: 

PU PATIALA RECRUITMENT: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 139 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ 

ਸਫ਼ਾਈ ਸੇਵਕਾਂ ਦੀ ਭਰਤੀ: ਸਫ਼ਾਈ ਸੇਵਕਾਂ ਦੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ, ਮੈਰਿਟ ਸੂਚੀ , ਭਰਤੀ ਦਾ ਵੇਰਵਾ ਦੇਖੋ ਇਥੇ 

PSEB TERM 2: ALL UPDATE SEE HERE 

PPSC PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਸਾਮੀਆਂ ਵਿੱਚ ਵਾਧਾ


RECENT UPDATES

Today's Highlight