CHECK LIQUOR IS REAL? : ਪੰਜਾਬ ਸਰਕਾਰ ਨੇ ਲਾਂਚ ਕੀਤੀ ਐਪ, ਦੱਸੇਗੀ ਸ਼ਰਾਬ ਅਸਲੀ ਹੈ ਜਾਂ ਨਕਲੀ

 ਹੁਣ ਸਿਟੀਜ਼ਨ ਐਪ ਦੱਸੇਗੀ ਕਿ ਸ਼ਰਾਬ ਅਸਲੀ ਹੈ ਜਾਂ ਨਕਲੀ

ਚੰਡੀਗੜ੍ਹ 24 ਦਸੰਬਰ

ਸੂਬੇ ਵਿਚ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਹੈ। ਹੁਣ ਸੂਬੇ ਦੇ ਲੋਕਾਂ ਨੂੰ ਅਸਲੀ ਜਾਂ ਨਕਲੀ ਸ਼ਰਾਬ ਦੀ ਜਾਣਕਾਰੀ ਉਹਨਾਂ ਦੇ ਮੋਬਾਈਲ ਤੇ ਹੀ ਮਿਲ ਜਾਵੇਗੀ।



HOW TO CHECK LIQUOR IS REAL? 

ਸਰਕਾਰ ਦੇ ਆਬਕਾਰੀ ਵਿਭਾਗ ਨੇ "ਟ੍ਰੈਕ ਐਂਡ ਟਰੇਸ ਪ੍ਰੋਜੈਕਟ" ਸ਼ੁਰੂ ਕਰ ਦਿੱਤਾ ਹੈ ਅਤੇ QR ਕੋਡ ਰਾਹੀਂ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ ਉਸਦੇ ਬੈਚ, ਮਾਤਰਾ, ਉਤਪਾਦਨ ਦੀ ਮਿਤੀ, ਸ਼ਰਾਬ ਦੀ ਡਿਗਰੀ ਆਦਿ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। 

ਆਪਣੇ ਮੋਬਾਈਲ ਫੋਨ ਤੇ ਡਾਊਨਲੋਡ ਕਰੋ ਇਹ ਐਪ ਅਤੇ ਚੈਕ ਕਰੋ ਸ਼ਰਾਬ ਅਸਲੀ ਜਾਂ ਨਕਲੀ 


ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਕਿਹਾ, 'ਸ਼ੁੱਕਰਵਾਰ ਨੂੰ ਮੋਬਾਈਲ ਆਧਾਰਿਤ 'ਐਕਸਾਈਜ਼ ਕਿਊਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ' (Excise QR Label Citizen App)  ਲਾਂਚ ਕੀਤੀ ਗਈ ਹੈ।


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ 

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।
Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

ਸ਼ਰਾਬ ਨਕਲੀ ਹੈ ਤਾਂ ਸ਼ਿਕਾਇਤ ਲਈ ਹੈਲਪ ਲਾਈਨ ਨੰਬਰ ਤੇ ਕਰੋ ਕਾਲ 

 ਆਬਕਾਰੀ ਕਮਿਸ਼ਨਰ ਨੇ ਇੱਕ ਹੈਲਪਲਾਈਨ ਨੰਬਰ 9875961126 ਜਾਰੀ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਕੈਨ ਕਰਨ ਤੋਂ ਬਾਅਦ ਬੋਤਲ ਵਿੱਚ ਕੋਈ ਸਮੱਸਿਆ ਪਾਈ ਜਾਂਦੀ ਹੈ ਤਾਂ ਉਹ ਤੁਰੰਤ ਹੈਲਪਲਾਈਨ 'ਤੇ ਸੂਚਨਾ ਦੇਣ। 


ਖਪਤਕਾਰ ਹਰ ਬੋਤਲ 'ਤੇ Q ਆਰ ਕੋਡ  ਨੂੰ ਸਕੈਨ ਕਰਕੇ, ਕੋਈ ਵੀ ਬੋਤਲ ਦਾ ਲੇਬਲ ਕੋਡ, ਆਦਿ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਮੋਬਾਈਲ ਐਪ ਨੂੰ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ।  

HOW TO DOWNLOAD LIQUOR CHECK APP LAUNCHED BY PUNJAB GOVT: LINK FOR DOWNLOADING APP CLICK BELOW 

"Excise QR Label Citizen App

Cheema launches ‘Citizen App’ to further tighten noose around liquor mafia


App by Excise department to ensure foolproof check on sale of counterfeit and illicit liquor


Initiative will save consumers health and create check on evasion of excise duty


Chandigarh, December 23


Tightening noose around liquor mafia in the state, Punjab Finance, Planning, Excise and Taxation Minister Advocate Harpal Singh Cheema on Friday launched mobile based ‘Excise QR Code Label Verification Citizen App’ as a part of Track and Trace project being implemented by the department of Excise.


          Launching this Citizen centric app at the Excise and Taxation Bhawan, Harpal Singh Cheema said that this QR Code base mobile App is a step further in the direction of ensuring that no in-genuine, counterfeit or no duty paid liquor could be sold in the state of Punjab. He said that this initiative would help in saving consumers health besides creating another check on evasion of excise duty. The minister also launched a 24X7 helpline number 9875961126 and appealed the general public to support the initiatives of the state government against illicit liquor trade by reporting any of such activities on this helpline. 


          Highlighting the features available on this App, Advocate Cheema said that the consumers can now check the genuineness of the liquor bottled purchased by them by scanning the Q.R. Code affixed on liquor bottle using this mobile app. He said that the consumer would be able to know the bottle label code, Distiller/ Bottlers name, name of the brand, quantity of the pack, strength of the alcohol and date of the manufacturing just by scanning the QR code pasted on every bottle of liquor being sold across the state. “This mobile app can be downloaded and installed on any of the android as well as iOS operated mobile phones. The mobile app is available for download free of cost from Google play store and Apple store,” said Cheema.


          Advocate Cheema further added that this App has been integrated with the Track and Trace project, thus, the consumers can report any irregularity directly to the Excise department using this facility. He said that through ‘Track and Trace’ Project the department can track and trace the liquor across the whole liquor supply chain in the state. This enables not only the Excise Department but also the other stakeholders of liquor business in monitoring the entire supply chain, he added.


          Meanwhile, the Excise Commissioner Varun Roojam apprised the Minister that under the Track and Trace project of the Excise Department, it has been ensured that every bottle sold in the state has a QR code sticker so that any customer can get immediate information about the bottle of liquor purchased.


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends