28TH SEPTEMBER HOLIDAY NOTIFICATION: 28 ਸਤੰਬਰ 2022 ਦੀ ਛੁੱਟੀ ਸਬੰਧੀ ਨੋਟਿਫਿਕੇਸਨ

 ਚੰਡੀਗੜ੍ਹ 26 ਸਤੰਬਰ: 28 ਸਤੰਬਰ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।  ਇੱਕ   ਟੀਵੀ ਚੈਨਲ ਨੇ 28 ਸਤੰਬਰ ਨੂੰ ਆਪਣੇ ਟਵਿੱਟਰ/ ਫੇਸਬੁੱਕ ਮੀਡੀਆ ਰਾਹੀਂ ਇਹ ਖ਼ਬਰ ਚਲਾਈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 28 ਸਤੰਬਰ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਛੁੱਟੀ ਦਾ ਐਲਾਨ ਕੀਤਾ ਹੈ। 



NOTIFICATION REGARDING HOLIDAY ON 28TH SEPTEMBER 2022: 28 ਸਤੰਬਰ ਦੀ ਛੁੱਟੀ  ਸਬੰਧੀ ਪਾਠਕਾਂ ਵੱਲੋਂ ਮੈਸੇਜ ਕੀਤੇ ਜਾ ਰਹੇ ਹਨ ਕਿ ਇਸ ਸਬੰਧੀ ਅਧਿਸੂਚਨਾ ਸ਼ੇਅਰ ਕੀਤੀ ਜਾਵੇ।  ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ 28 ਸਤੰਬਰ ਦੀ ਛੁੱਟੀ ਸਬੰਧੀ ਕੋਈ ਅਧਿਸੂਚਨਾ ਜਾਰੀ ਨਹੀਂ ਕੀਤੀ ਗਈ ਹੈ। ਜੇਕਰ ਅਧਿਸੂਚਨਾ ਜਾਰੀ ਹੋਵੇਗੀ ਅਸੀਂ ਇਸ‌ ਪੇਜ ਤੇ ਅਪਲੋਡ ਕਰ ਦੇਵਾਂਗੇ।


ALSO READ: ਅਕਤੂਬਰ ਮਹੀਨੇ 13 ਦਿਨ ਬੰਦ ਰਹਿਣਗੇ ਸਕੂਲ ਦੇਖੋ ਛੁੱਟੀਆਂ ਦੀ ਸੂਚੀ 


ਸਕੂਲੀ ਵਿਦਿਆਰਥਣ ਦੀ ਬਰਦੀ ਧੋਣ ਤੇ ਅਧਿਆਪਕ ਮੁਅੱਤਲ, 2 ਘੰਟੇ ਬਿਨਾਂ ਡਰੈੱਸ ਤੋਂ ਰਹੀ ਵਿਦਿਆਰਥਣ 





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends