ਮੋਹਾਲੀ, 3 ਫਰਵਰੀ
Punjab School Education Board ਵੱਲੋਂ ਸਮੂਹ ਸਕੂਲ ਮੁੱਖੀਆਂ ਨੂੰ ਬੋਰਡ ਜਮਾਤਾਂ ਦੇ ਹਰੇਕ
ਵਿਦਿਆਰਥੀਆਂ ਦਾ ਵਿਸ਼ਾ-ਵਾਰ INA(Internal Assessment) ਦਾ ਪ੍ਰੋਫਾਰਮਾ ਵੀ ਮਿਤੀ Feb 21,2022
ਤਕ ਭਰਣ ਲਈ notify ਕੀਤਾ ਗਿਆ ਹੈ।
Internal Assessment ਦੇ ਅੰਕ pre-board ਤੇ ਵੀ
ਅਧਾਰਿਤ ਹੋਵੇਗਾ।
COVID-19 ਕਰਕੇ ਸਕੂਲ ਨੂੰ ਦਿੱਤੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆ ਸਮੂਹ ਸਕੂਲ ਮੁੱਖੀਆਂ ਨੂੰ
ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਪੱਧਰ ਤੇ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ
ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਡੇਟਸ਼ੀਟ ਬਣਾ ਕੇ ਜਮਾਤ 1 ਤੋਂ 12(all streams) ਦਾ Pre-board
Exam ਲੈ ਲੈਣ।
PRE BOARD EXAM DATE SHEET
ਇਹ Pre-board exam ਮਿਤੀ Feb 14, 2022 ਤੋਂ Feb 26, 2022 ਤਕ ਕਰਵਾ ਲਈ ਜਾਵੇ।
ਜੇਕਰ ਉਕਤ ਮਿਤੀਆਂ ਦੌਰਾਨ ਸਕੂਲ ਖੁੱਲਦੇ ਹਨ ਤਾਂ ਇਹ Pre-board exam offline ਲੈ ਲਈ ਜਾਵੇ।
ਜੇਕਰ ਸਕੂਲ ਬੰਦ ਰਹਿੰਦੇ ਹਨ ਤਾਂ ਸਕੂਲ ਮੁੱਖੀ ਇਸ ਨੂੰ ਆਪਣੇ ਪੱਧਰ ਤੇ online ਪ੍ਰੀਖਿਆ ਲੈਣ ਲਈ
plan ਤਿਆਰ ਕਰ ਸਕਦੇ ਹਨ।
ਪ੍ਰੀ ਬੋਰਡ ਪ੍ਰੀਖਿਆ ਲਈ ਟਰਮ-II ਸਿਲੇਬਸ ਵਿੱਚੋਂ ( download here) ਲਿਆ ਜਾਵੇ।
- 6TH PAY COMMISSION : ਮੁਲਾਜ਼ਮਾਂ ਲਈ ਵੱਡੀ ਅਪਡੇਟ, ਡਾਊਨਲੋਡ ਕਰੋ ਨੋਟੀਫਿਕੇਸ਼ਨ
- PUNJAB ELECTION 2022: IMPORTANT UPDATE
See official notification here
pb.jobsoftoday.in
ਪ੍ਰੀ ਬੋਰਡ ਵਿੱਚ ਪ੍ਰਾਪਤ ਅੰਕਾਂ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਸਾਂਝਾ ਕਰਨ ਲਈ March 04,
2022 ਤੋਂ March 05, 2022 ਤੱਕ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾਵੇ ਤਾਂ ਜੋ ਵਿਦਿਆਰਥੀ
ਸਲਾਨਾ ਪ੍ਰੀਖਿਆ ਵਿੱਚ ਬਿਹਤਰ ਨਤੀਜੇ ਦੇ ਸਕਣ।