PUNJABI CLASS 9 MCQS AND PARAGRAPH SOLVED

ਪੰਜਾਬੀ (ਨੌਵੀਂ ਜਮਾਤ) ਕੁਇਜ਼

ਪੰਜਾਬੀ (ਨੌਵੀਂ ਜਮਾਤ) ਕੁਇਜ਼


ਹੇਠ ਲਿਖਿਆਂ ਪ੍ਰਸ਼ਨਾਂ (1–6) ਦੇ ਸਹੀ ਉੱਤਰਾਂ ਦੀ ਚੋਣ ਕਰੋ:

1. ਆਧੁਨਿਕ ਪੰਜਾਬੀ ਕਾਵਿ ਦਾ ਮੋਢੀ ਕਵੀ ਕੌਣ ਹੈ?

2. ਵਿਸਾਖੀ ਦੇ ਮੇਲੇ ਸਮੇਂ ਕਿਹੜੀ ਫ਼ਸਲ ਪੱਕ ਜਾਂਦੀ ਹੈ?

3. ਪੰਜਾਬੀ ਕਿਸ ਗੱਲ ਤੋਂ ਨਹੀਂ ਡਰਦੇ?

4. ਗੁਰੂ ਨਾਨਕ ਦੇਵ ਜੀ ਨਵਾਬ ਅੱਗੇ ਕੀ ਲੈ ਕੇ ਪੇਸ਼ ਹੋਏ?

5. ‘ਗਲੀ ਵਿਚ’ ਲੇਖ ਵਿੱਚ ਕਿਹੜੇ ਸ਼ਹਿਰ ਦੀ ਗਲੀ ਦਾ ਜ਼ਿਕਰ ਹੈ?

6. ‘ਗੌਮੁਖਾ-ਸ਼ੇਰਮੁਖਾ’ ਦੇ ਪਾਤਰ ਇੱਕ-ਦੂਜੇ ਨਾਲ ਸੰਵਾਦ ਰਚਾਉਂਦੇ ਹਨ। ਇਸ ਲਈ ਇਹਦਾ ਰੂਪ ਕੀ ਹੈ?

ਹੇਠ ਲਿਖੇ ਪੈਰਾ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ (7–12) ਦੇ ਉੱਤਰਾਂ ਦੀ ਚੋਣ ਕਰੋ:

16 ਅਕਤੂਬਰ 1962 ਦੀ ਸਵੇਰ ਉੱਠਦਿਆਂ ਸਾਰ ਪਹਿਲਾਂ ਥਾਣੇ ਰਿਪੋਰਟ ਲਿਖਾਈ, ਫਿਰ ਬੱਸ ਅੱਡੇ ਉੱਤੇ ਜਾ ਪਹੁੰਚੇ। ਭੈਰਾ ਵੀ ਸੱਟ-ਸੱਤਰ ਮੀਲ ਦਾ ਪੈਂਡਾ ਸੀ। ਸਿਕੰਦਰ ਨਾਲ ਸੀ, ਸਗੋਂ ਦੋ ਹੋਰ ਮਿੱਤਰ ਵੀ ਤਿਆਰ ਹੋ ਪਏ ਸਨ। ਉਸ ਵੇਲੇ ਮੈਂ ਉਨ੍ਹਾਂ ਦੇ ਸਾਥ ਦਾ ਮੁੱਲ ਨਾ ਪਾਇਆ। ਮੇਰੇ ਉੱਤੇ ਭੈਰੇ ਜਾ ਕੇ ਜਜ਼ਬਾਂ ਦਾ ਕੀ ਤੂਫ਼ਾਨ ਟੁੱਟਣਾ ਸੀ, ਉਸ ਵੇਲੇ ਮੈਨੂੰ ਨਹੀਂ ਸੀ ਪਤਾ। ਉਸ ਵੇਲੇ ਮੈਨੂੰ ਸੌਖੀ ਜਿਹੀ ਮੁਹਿੰਮ ਜਾਪੀ ਸੀ। ਬੱਸ ਭੈਰੇ ਵੱਲ ਨੱਠਦੀ ਜਾ ਰਹੀ ਸੀ ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਸੱਚਮੁੱਚ ਮੈਂ ਥੋੜ੍ਹੇ ਚਿਰ ਵਿੱਚ ਭੈਰੇ ਪੁੱਜ ਜਾਵਾਂਗਾ। ਪਿਛਲੀ ਵਾਰੀ ਜਦੋਂ ਭੈਰਾ ਵੇਖਿਆ ਸੀ, ਚਾਲੀ ਸਾਲ ਪੁਰਾਣੀ ਗੱਲ ਹੈ, ਉਦੋਂ ਮੇਰੀ ਉਮਰ ਹੋਵੇਗੀ ਮਸ਼ਾਂ ਅੱਠ-ਨੌਂ ਸਾਲਾਂ ਦੀ। ਭੈਰਾ ਨਿੱਕਾ ਜਿਹਾ ਸ਼ਹਿਰ ਸੀ, ਉਸਦੀ ਗਲੀ-ਗਲੀ ਤੇ ਚੱਪੇ-ਚੱਪੇ ਦੀਆਂ ਦੌੜਾਂ ਮਾਰ ਛੱਡਦੇ। ਖੁਖਰਾਂ ਬਰਾਦਰੀ ਵਾਲਿਆਂ ਦੇ ਅਲੱਗ-ਅਲੱਗ ਮੁਹੱਲੇ ਸਨ; ਸਾਹਨੀਆਂ ਦਾ ਮੁਹੱਲਾ, ਅਨੰਦਾਂ ਦਾ, ਕੋਹਲੀਆਂ ਦਾ ਆਦਿ। ਪਤਾ ਨਹੀਂ ਇਹ ਮੁਹੱਲੇ ਕਿਸ ਤਰ੍ਹਾਂ ਬਣੇ। ਹਰ ਮੁਹੱਲੇ ਦਾ ਆਪਣਾ ਦਰਵਾਜ਼ਾ ਹੁੰਦਾ ਸੀ।

7. “ਬੱਸ ਤੇਰੇ ਵੱਲ ਨੱਠਦੀ ਜਾ ਰਹੀ ਸੀ ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਸੱਚਮੁੱਚ ਮੈਂ ਥੋੜ੍ਹੇ ਹੀ ਚਿਰ ਵਿੱਚ ਭੈਰੇ ਪੁੱਜ ਜਾਵਾਂਗਾ।” ਇਨ੍ਹਾਂ ਸਤਰਾਂ ਵਿੱਚ ਲੇਖਕ ਦੇ ਕਿਹੜੇ ਜਜ਼ਬਾਤਾਂ ਨੂੰ ਪੇਸ਼ ਕੀਤਾ ਗਿਆ ਹੈ?

8. ਲੇਖਕ ਭੈਰੇ ਜਾਣ ਵਾਸਤੇ ਕਿੰਨੇ ਦੋਸਤਾਂ ਦੀ ਇੱਛਾ ਦੀ ਪੂਰਤੀ ਨਹੀਂ ਕਰ ਸਕਿਆ? (ਮੂਲ ਵਾਕ: "ਦੋ ਹੋਰ ਮਿੱਤਰ ਵੀ ਤਿਆਰ ਹੋ ਪਏ ਸਨ। ਉਸ ਵੇਲੇ ਮੈਂ ਉਨ੍ਹਾਂ ਦੇ ਸਾਥ ਦਾ ਮੁੱਲ ਨਾ ਪਾਇਆ।")

9. “ਮੇਰੇ ਉੱਤੇ ਭੈਰੇ ਜਾ ਕੇ ਜਜ਼ਬਾਂ ਦਾ ਕੀ ਤੂਫ਼ਾਨ ਟੁੱਟਣਾ ਸੀ।” ਇਸ ਸਤਰ ਵਿੱਚ ਆਇਆ ਸ਼ਬਦ *ਤੂਫ਼ਾਨ* ਵਾਕ ਦੇ ਕਿਹੜੇ ਅਰਥ ਦੀ ਤਰਜ਼ਮਾਨੀ ਕਰਦਾ ਹੈ?

10. ਲੇਖਕ ਨੂੰ ਭੈਰਾ ਵੇਖਿਆ ਕਿੰਨੇ ਸਾਲ ਹੋ ਗਏ ਸਨ?

11. ਪੈਰਾ ਅਨੁਸਾਰ ਹੇਠ ਲਿਖਿਆਂ ਵਿੱਚੋਂ ਸਹੀ ਵਾਕ ਚੁਣੋ:

12. “ਗਲੀ-ਗਲੀ ਅਤੇ ਚੱਪੇ-ਚੱਪੇ” ਸ਼ਬਦਾਂ ਵਿੱਚ ਕਿਹੜਾ ਵਿਸ਼ਰਾਮ-ਚਿੰਨ੍ਹ ਵਰਤਿਆ ਗਿਆ ਹੈ?

ਹੇਠ ਲਿਖਿਆਂ ਪ੍ਰਸ਼ਨਾਂ (13–18) ਦੇ ਸਹੀ ਉੱਤਰਾਂ ਦੀ ਚੋਣ ਕਰੋ:

13. ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਵੱਡੀ ਮਹੱਤਤਾ ਹੈ?

14. ਵਿਆਕਰਣ ਦਾ ਸੰਬੰਧ ਕਿਸ ਭਾਸ਼ਾ ਨਾਲ ਹੁੰਦਾ ਹੈ?

15. ਵਿਆਕਰਣ ਦੇ ਕਿਸ ਭਾਗ ਅਧੀਨ ਭਾਸ਼ਾਈ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ?

16. ਵਿਆਕਰਣ ਵਿੱਚ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਭਾਗ ਦਾ ਨਾਮ ਕੀ ਹੈ?

17. ਭਾਸ਼ਾ ਦੇ ਮੁੱਖ ਅੰਗ ਕਿੰਨੇ ਹਨ?

18. ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਦਾ ਮੁੱਖ ਅੰਗ ਨਹੀਂ ਹੈ?

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends