PART - 1: REASONING TEST
MENTAL ABILITY
Directions (Question 1-8):
According to the specific pattern fill the blank spaces of number/letter series in the following questions.
ਦਿਸ਼ਾ ਨਿਰਦੇਸ਼ (ਪ੍ਰਸ਼ਨ 1-8) :
ਹੇਠ ਲਿਖੇ ਪ੍ਰਸ਼ਨਾਂ ਵਿੱਚ ਅੱਖਰ/ਅੰਕ ਲੜੀਆਂ ਕਿਸੇ ਤਰਤੀਬ ਅਨੁਸਾਰ ਹਨ। ਤਰਤੀਬ ਨੂੰ ਪੂਰਾ ਕਰਨ ਲਈ ਠੀਕ ਉੱਤਰ ਦੀ ਚੋਣ ਕਰੋ।
-
1, 9, 25, 49, ......... 121
- 64
- 81
- 91
- 110
Answer: (2) 81
-
2, 5, 9, 20, 27
- 14
- 16
- 18
- 24
Answer: (1) 14
-
0.5, 1.5, 4.5, 13.5, .........
- 9.5
- 20
- 30
- 40.5
Answer: (4) 40.5
-
QIF, S2E, U6D, W21C, .........
- Y66B
- Y44B
- Y88B
- Z88B
Answer: (1) Y66B
-
5, 6, 9, 14, 21, .........
- 29
- 30
- 31
- 28
Answer: (2) 30
-
3, 6, 18, 72, .........
- 144
- 216
- 360
- 260
Answer: (3) 360
-
DFH, HJL, LNP, ......... TVX
- DTV
- NRT
- PRT
- RQS
Answer: (3) PRT
-
SCD, TEF, UGH, ........., WKL
- CMN
- VJI
- VIJ
- IJT
Answer: (2) VJI
-
In a certain code language PROPERTY is written as YTREPROP. How can ECONOMIC is written in that code language?
- CIMONOCE
- CIMOECON
- NOCEOMIC
- ECONCIMO
Answer: (2) CIMOECON
ਇੱਕ ਖਾਸ ਭਾਸ਼ਾ ਵਿੱਚ PROPERTY ਨੂੰ YTREPROP ਲਿਖਿਆ ਜਾਂਦਾ ਹੈ। ਉਸ ਖਾਸ ਭਾਸ਼ਾ ਵਿੱਚ ECONOMIC ਨੂੰ ਕਿਵੇਂ ਲਿਖਿਆ ਜਾ ਸਕਦਾ ਹੈ ?
- CIMONOCE
- CIMOECON
- NOCEOMIC
- ECONCIMO
Answer: (2) CIMOECON
-
Eye : See :: Mouth :
- Cry
- Eat
- Talk
- Yawn
Answer: (3) Talk
ਅੱਖਾਂ : ਦੇਖਣਾ : : ਮੂੰਹ :
- ਰੋਣਾ
- ਖਾਣਾ
- ਬੋਲਣਾ
- ਉਬਾਸੀ ਲੈਣਾ
Answer: (3) ਬੋਲਣਾ
-
11. A party consists of grandmother, father and mother, 4 sons & their wives & one son & one daughter to each of the sons. How many males are there in party?
- 11
- 10
- 8
- 9
Answer: (4) 9
ਇੱਕ ਸਮਾਰੋਹ ਵਿੱਚ ਦਾਦੀ, ਪਿਤਾ ਅਤੇ ਮਾਤਾ ਚਾਰ ਪੁੱਤਰ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਹਰੇਕ ਪੁੱਤਰ ਵੱਲੋਂ ਇੱਕ ਪੁੱਤਰ ਅਤੇ ਇੱਕ ਧੀ ਸ਼ਾਮਲ ਹੁੰਦੀ ਹੈ। ਸਮਾਰੋਹ ਵਿੱਚ ਕੁੱਲ ਕਿੰਨੇ ਮਰਦ ਸ਼ਾਮਿਲ ਹਨ?
- 11
- 10
- 8
- 9
Answer: (4) 9
-
12. Gurmeet walks 5 km towards South & then turn to right. After walking 3 km he turns to the left & walks 5 km. What direction is he facing right now?
- North-East
- South
- West
- South-West
Answer: (3) West
ਗੁਰਮੀਤ 5 ਕਿਲੋਮੀਟਰ ਦੱਖਣ ਦਿਸ਼ਾ ਵੱਲ ਤੁਰਦਾ ਹੈ ਅਤੇ ਫਿਰ ਸੱਜੇ ਪਾਸੇ ਮੁੜਦਾ ਹੈ। 3 ਕਿਲੋਮੀਟਰ ਚੱਲਣ ਤੋਂ ਬਾਅਦ ਉਹ ਖੱਬੇ ਪਾਸੇ ਮੁੜਦਾ ਹੈ ਅਤੇ 5 ਕਿਲੋਮੀਟਰ ਹੋਰ ਚਲਦਾ ਹੈ। ਇਸ ਸਮੇਂ ਗੁਰਮੀਤ ਦਾ ਮੂੰਹ ਕਿਸ ਦਿਸ਼ਾ ਵੱਲ ਹੈ?
- ਉੱਤਰ-ਪੂਰਬ
- ਦੱਖਣ
- ਪੱਛਮ
- ਦੱਖਣ-ਪੱਛਮ
Answer: (3) ਪੱਛਮ
-
13. Mathematics is related to Numbers, in the same way History is related to:
- People
- Events
- Dates
- Wars
Answer: (2) Events
ਗਣਿਤ ਦਾ ਸੰਬੰਧ ਸੰਖਿਆਵਾਂ ਨਾਲ ਹੈ, ਉਸੇ ਤਰ੍ਹਾਂ ਇਤਿਹਾਸ ਦਾ ਸੰਬੰਧ ਕਿਸ ਨਾਲ ਹੈ?
- ਲੋਕ
- ਘਟਨਾਵਾਂ
- ਤਾਰੀਖਾਂ
- ਜੰਗ
Answer: (2) ਘਟਨਾਵਾਂ
-
Which of the following word cannot be formed from letters of the word 'INTERNATIONAL'?
- LATTER
- TERMINAL
- ORIENTAL
- RATIONAL
Answer: (2) TERMINAL
ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ 'INTERNATIONAL' ਸ਼ਬਦ ਦੇ ਅੱਖਰਾਂ ਨੂੰ ਜੋੜ ਕੇ ਨਹੀਂ ਬਣਾਇਆ ਜਾ ਸਕਦਾ ?
- LATTER
- TERMINAL
- ORIENTAL
- RATIONAL
Answer: (4) RATIONAL
-
In a certain code, if SCHOOL is coded as 123445, TEAM as 6078. How is HOTEL coded in that code?
- 34785
- 60734
- 43605
- 34605
Answer: (4) 34605
ਇੱਕ ਖਾਸ ਕੋਡ ਵਿੱਚ, ਜੇਕਰ SCHOOL ਨੂੰ 123445, TEAM ਨੂੰ 6078 ਵਜੋਂ ਕੋਡ ਕੀਤਾ ਗਿਆ ਹੈ। ਉਸ ਕੋਡ ਵਿੱਚ HOTEL ਸ਼ਬਦ ਕਿਵੇਂ ਲਿਖਿਆ ਜਾ ਸਕਦਾ ਹੈ?
- 34785
- 60734
- 43605
- 34605
Answer: (4) 34605
REASONING (VERBAL & NON-VERBAL)
-
If the day today is Tuesday, then what will be the day after 59 days?
- Thursday
- Friday
- Sunday
- Saturday
Answer: (1) Thursday
ਜੇਕਰ ਅੱਜ ਮੰਗਲਵਾਰ ਦਾ ਦਿਨ ਹੈ, ਤਾਂ 59 ਦਿਨਾਂ ਬਾਅਦ ਕੀ ਦਿਨ ਹੋਵੇਗਾ?
- ਵੀਰਵਾਰ
- ਸ਼ੁੱਕਰਵਾਰ
- ਐਤਵਾਰ
- ਸ਼ਨੀਵਾਰ
Answer: (1) ਵੀਰਵਾਰ
-
If 1st October falls on Monday, what day of the week will fall on 1st November?
- Friday
- Wednesday
- Thursday
- Sunday
Answer: (3) Thursday
ਜੇਕਰ 1 ਅਕਤੂਬਰ ਸੋਮਵਾਰ ਨੂੰ ਆਉਂਦਾ ਹੈ, ਤਾਂ ਹਫ਼ਤੇ ਦਾ ਕਿਹੜਾ ਦਿਨ 1 ਨਵੰਬਰ ਨੂੰ ਆਵੇਗਾ?
- ਸ਼ੁੱਕਰਵਾਰ
- ਬੁੱਧਵਾਰ
- ਵੀਰਵਾਰ
- ਐਤਵਾਰ
Answer: (3) ਵੀਰਵਾਰ
-
A dice is thrown, find the probability of getting 2 or 4:
- 1/6
- 1/3
- 1/4
- 1
Answer: (2) 1/3
ਇੱਕ ਪਾਸਾ ਸੁੱਟਿਆ ਜਾਂਦਾ ਹੈ, 2 ਜਾਂ 4 ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ ਦੱਸੋ :
- 1/6
- 1/3
- 1/4
- 1
Answer: (2) 1/3
-
Find out the correct alternative in empty cell:
- (1) 7
- (2) 8
- (3) 3
- (4) 9
Answer: (2) 8
-
Find out the correct alternative in empty cell:
- 4
- 305
- 343
- 729
ਖਾਲੀ ਜਗ੍ਹਾ ਤੇ ਸਹੀ ਵਿਕਲਪ ਲਿਖੋ
- 4
- 305
- 343
- 729
Answer: (3) 343
-
21. Which among the following illustrations specifies the correct mirror image of FATE?
- ETAF
- ATE
- TAF
- ETAF
Answer: (4) ETAF
ਹੇਠ ਦਿੱਤੇ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ FATE ਸ਼ਬਦ ਦਾ ਸਹੀ ਮਿਰਰ (ਸ਼ੀਸ਼ਾ) ਚਿੱਤਰ ਦਰਸਾਉਂਦਾ ਹੈ?
- ETAF
- ATE
- TAF
- ETAF
Answer: (4) ETAF
-
Find the day on 15 Aug., 2010:
- Friday
- Saturday
- Sunday
- Monday
Answer: (3) Sunday
15 ਅਗਸਤ 2010 ਦਾ ਦਿਨ ਲੱਭੋ :
- ਸ਼ੁੱਕਰਵਾਰ
- ਸ਼ਨੀਵਾਰ
- ਐਤਵਾਰ
- ਸੋਮਵਾਰ
Answer: (3) ਐਤਵਾਰ
-
23. From the following options which year is not a leap year?
- 400
- 700
- 800
- 1200
Answer: (2) 700
ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਸਾਲ ਲੀਪ ਸਾਲ ਨਹੀਂ ਹੈ?
- 400
- 700
- 800
- 1200
Answer: (2) 700
-
What would be water image of bcd?
- dcb
- bcd
- pcq
- boq
Answer: (1) dcb
bcd ਦੀ ਵਾਟਰ ਇਮੇਜ਼ (ਪਾਣੀ ਦੀ ਤਸਵੀਰ) ਕੀ ਹੋਵੇਗੀ?
- dcb
- bcd
- pcq
- boq
Answer: (1) dcb
-
How many number between 4 & 60 which are divisible by both 4 & 8?
- 6
- 7
- 8
- 9
Answer: (2) 7
4 ਅਤੇ 60 ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹਨ ਜੋ 4 ਅਤੇ 8 ਦੋਵਾਂ ਨਾਲ ਵੰਡੀਆਂ ਜਾ ਸਕਦੀਆਂ ਹਨ ?
- 6
- 7
- 8
- 9
Answer: (2) 7
-
If 'black' means 'pink', 'pink' means 'blue', 'blue' means 'white', 'white' means 'yellow', yellow means 'red' and 'red' means 'brown', then what is colour of milk?
- Red
- Yellow
- Brown
- Black
Answer: (2) Yellow
ਜੇਕਰ 'ਕਾਲੇ' ਦਾ ਮਤਲਬ 'ਗੁਲਾਬੀ', 'ਗੁਲਾਬੀ' ਦਾ ਮਤਲਬ 'ਨੀਲਾ', 'ਨੀਲੇ' ਦਾ ਮਤਲਬ 'ਚਿੱਟਾ', 'ਚਿੱਟੇ' ਦਾ ਮਤਲਬ 'ਪੀਲਾ', 'ਪੀਲੇ' ਦਾ ਮਤਲਬ 'ਲਾਲ' ਅਤੇ 'ਲਾਲ' ਦਾ ਮਤਲਬ 'ਭੂਰਾ' ਰੰਗ ਹੈ, ਤਾਂ ਦੁੱਧ ਦਾ ਰੰਗ ਕੀ ਹੈ?
- ਲਾਲ
- ਪੀਲਾ
- ਭੂਰਾ
- ਕਾਲਾ
Answer: (2) ਪੀਲਾ
-
In the following number sequence, how many odd numbers are there that are immediately preceded by an odd number & immediately followed by an even number?
786524318794268314275648138972648352
- 6
- 7
- 8
- 9
Answer: (1) 6
ਹੇਠ ਲਿਖਿਆਂ ਸੰਖਿਆਵਾਂ ਦੇ ਕ੍ਰਮ ਵਿੱਚ, ਕਿੰਨੀਆਂ ਟਾਂਕ ਸੰਖਿਆਵਾਂ ਹਨ ਜੋ ਇੱਕ ਟਾਂਕ ਸੰਖਿਆ ਤੋਂ ਤੁਰੰਤ ਪਹਿਲਾਂ ਅਤੇ ਇੱਕ ਜਿਸਤ ਸੰਖਿਆ ਦੇ ਤੁਰੰਤ ਬਾਅਦ ਆਉਂਦੀਆਂ ਹਨ ?
786524318794268314275648138972648352
- 6
- 7
- 8
- 9
Answer: (1) 6
-
Mandeep becomes 17th from the front end in a queue, if he shifts 2 place forward & he becomes 7th from the back end, if he shift 3 place backward. How many people are standing in the queue?
- 27
- 28
- 29
- 26
Answer: (2) 28
ਮਨਦੀਪ ਇੱਕ ਕਤਾਰ ਵਿੱਚ ਅਗਲੇ ਸਿਰੇ ਤੋਂ 17ਵੇਂ ਨੰਬਰ ਤੇ ਆ ਜਾਂਦਾ ਹੈ। ਜੇਕਰ ਉਹ 2 ਸਥਾਨ ਅੱਗੇ ਜਾਂਦਾ ਹੈ, ਤਾਂ ਉਹ ਪਿਛਲੇ ਸਿਰੇ ਤੋਂ 7ਵਾਂ ਨੰਬਰ ਬਣ ਜਾਂਦਾ ਹੈ। ਜੇਕਰ ਉਹ 3 ਸਥਾਨ ਪਿੱਛੇ ਨੂੰ ਬਦਲਦਾ ਹੈ, ਤਾਂ ਕਤਾਰ ਵਿਚ ਕਿੰਨੇ ਲੋਕ ਖੜੇ ਹਨ?
- 27
- 28
- 29
- 26
Answer: (3) 29
-
From the given options, find the pair which is similar to the given pair 8 : 4 :
- 37 : 13
- 45 : 5
- 16 : 32
- 27 : 9
Answer: (4) 27 : 9
ਦਿੱਤੇ ਗਏ ਵਿਕਲਪਾਂ ਵਿੱਚੋਂ ਉਹ ਜੋੜਾ ਲੱਭੋ ਜੋ ਦਿੱਤੇ ਗਏ ਜੋੜੇ 8 : 4 ਦੇ ਸਮਾਨ ਹੈ :
- 37 : 13
- 45 : 5
- 16 : 32
- 27 : 9
Answer: (4) 27 : 9
-
Choose the word which is different from the other words in the group:
- Hockey
- Tennis
- Cricket
- Archery
Answer: (4) Archery
ਉਹ ਸ਼ਬਦ ਚੁਣੋ ਜੋ ਸਮੂਹ ਵਿੱਚ ਦੂਜੇ ਸ਼ਬਦਾਂ ਨਾਲੋਂ ਵੱਖਰਾ ਹੈ :
- ਹਾਕੀ
- ਟੈਨਿਸ
- ਕ੍ਰਿਕਟ
- ਤੀਰਅੰਦਾਜੀ
Answer: (4) ਤੀਰਅੰਦਾਜੀ