Punjab Board Class 12 Business Studies Guess Paper 2025
Are you a Class 12 student preparing for the Punjab School Education Board (PSEB) Business Studies exam in 2025? Exam preparation can be stressful, and knowing what to focus on is key to scoring well. That's why we've created a Business Studies Guess Paper for 2025 to help you!
This guess paper is designed to provide you with:
- Important Questions: Based on analysis of previous years' papers and the latest syllabus, we've compiled a set of likely questions for the 2025 exam.
- Exam Pattern Insights: Understand the structure and format of the Business Studies question paper.
- Focused Preparation: Save time by concentrating on the most crucial topics.
While guess papers are helpful for focused study, remember that thorough preparation using your textbook and syllabus is always recommended for best results.
Download Guess Paper Now(Link will be added here to download the Guess Paper)
Start your preparation today and boost your chances of success in the Punjab Board Class 12 Business Studies exam 2025!
ਬੋਰਡ ਪ੍ਰੀਖਿਆ: ਮਾਰਚ 2025
ਬਿਜ਼ਨਸ ਸਟੱਡੀਜ਼
ਜਮਾਤ: 10+2 (ਕਾਮਰਸ ਅਤੇ ਹਿਊਮੈਨਟੀਜ਼ ਗਰੁੱਪ)
ਸਮਾਂ: 3 ਘੰਟੇ ਕੁੱਲ ਅੰਕ: 80
ਸੈਕਸ਼ਨ - ਏ
ਪ੍ਰਸ਼ਨ 1 ਸਾਰੇ ਭਾਗ ਲਾਜ਼ਮੀ ਹਨ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ: (20x1=20 ਅੰਕ)
ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ:
-
ਕਿਸ ਕੀਮਤ ਰਣਨੀਤੀ ਦੇ ਤਹਿਤ ਉੱਚ ਸ਼ੁਰੂਆਤੀ ਕੀਮਤਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ?
-
ਆਰਥਿਕ ਵਾਤਾਵਰਣ ਨੂੰ ਪਰਿਭਾਸ਼ਿਤ ਕਰੋ।
-
ਕਾਰਜਸ਼ੀਲ ਸੰਗਠਨ ਕੀ ਹੈ?
-
ਨਿਰਦੇਸ਼ਨ ਦਾ ਕੀ ਭਾਵ ਹੈ?
-
ਤਾਲਮੇਲ ਕੀ ਹੈ?
-
‘ਪ੍ਰਬੰਧਨ ਸਰਵ ਵਿਆਪਕ ਹੈ’। ਇਸਦਾ ਕੀ ਭਾਵ ਹੈ?
ਰਾਸ਼ਟਰੀ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ?
ਬਹੁ-ਚੋਣ ਪ੍ਰਸ਼ਨ:
-
ਨਿਯੰਤਰਣ ਕੇਵਲ ਕਿਸ ਨਾਲ ਸੰਭਵ ਹੈ:
-
ਹੇਠਾਂ ਦਿੱਤੇ ਵਿੱਚੋਂ ਕਿਹੜੀ ਪ੍ਰਬੰਧਨ ਦੇ ਸਿਧਾਂਤਾਂ ਦੀ ਵਿਸ਼ੇਸ਼ਤਾ ਨਹੀਂ ਹੈ?
-
ਇੱਕ ਚੰਗੀ ਯੋਜਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ?
-
ਸਟਾਫਿੰਗ ਪ੍ਰਕਿਰਿਆ ਦਾ ਪਹਿਲਾ ਕਦਮ ਦੱਸੋ:
-
ਜੇਕਰ ਕਿਸੇ ਉੱਦਮ ਵਿੱਚ ਰੋਕੜ ਦਾ ਪ੍ਰਵਾਹ ਸਥਿਰ ਅਤੇ ਕਾਫ਼ੀ ਹੈ, ਤਾਂ ਇਸ ਨੂੰ ਇਸ ਰਾਹੀਂ ਫੰਡ ਪ੍ਰਾਪਤ ਕਰਨੇ ਚਾਹੀਦੇ ਹਨ:
-
ਇਲੈਕਟ੍ਰਿਕ ਵਸਤੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹੜਾ ਗੁਣਵੱਤਾ ਪ੍ਰਮਾਣੀਕਰਣ ਚਿੰਨ ਵਰਤਿਆ ਜਾਂਦਾ ਹੈ?
ਖਾਲੀ ਥਾਂਵਾਂ ਭਰੋ:
-
ਉਦਾਰੀਕਰਨ ਦੇ ਤਹਿਤ ______________ ਨੂੰ ਭਾਰਤ ਵਿੱਚ ਖਤਮ ਕਰ ਦਿੱਤਾ ਗਿਆ ਹੈ। (ਲਾਇਸੰਸਿੰਗ/ਨਿਯਮ)
-
ਅਧੀਨ ਕੰਮ ਕਰਨ ਵਾਲਿਆਂ ਦੀ ਭੂਮਿਕਾ ______________ ਦੁਆਰਾ ਘਟਾਈ ਜਾਂਦੀ ਹੈ। (ਕੇਂਦਰੀਕਰਨ/ਸਪੁਰਦਗੀ)
-
ਤਰੱਕੀ ਭਰਤੀ ਦਾ ______________ ਸਰੋਤ ਹੈ। (ਅੰਦਰੂਨੀ/ਬਾਹਰੀ)
-
ਸੰਚਾਰ ਇੱਕ ______________ ਤਰੀਕੇ ਦੀ ਪ੍ਰਕਿਰਿਆ ਹੈ। (ਇੱਕ/ਦੋ)
-
ਤਾਲਮੇਲ ਅਤੇ ਸਹਿਯੋਗ ______________ ਸੰਕਲਪ ਹਨ। (ਇੱਕੋ/ਵੱਖਰੇ)
-
ਮੁਦਰਾ ਬਜ਼ਾਰ ______________ ਨਿਵੇਸ਼ ਨਾਲ ਜੁੜਿਆ ਹੋਇਆ ਹੈ। (ਲੰਬੀ ਮਿਆਦ/ਛੋਟੀ ਮਿਆਦ)
-
ਮਾਰਕੀਟਿੰਗ ______________ ਮੁਖੀ ਹੁੰਦੀ ਹੈ। (ਖਪਤਕਾਰ / ਉਤਪਾਦਕ)
ਸੈਕਸ਼ਨ - ਬੀ
ਪ੍ਰਸ਼ਨ ਨੰਬਰ 2 ਤੋਂ 17 ਤੱਕ ਸਾਰੇ ਪ੍ਰਸ਼ਨਾਂ ਦੇ ਜਵਾਬ ਦਿਓ, ਹਰੇਕ ਪ੍ਰਸ਼ਨ 2 ਅੰਕਾਂ ਦਾ ਹੈ। (16x2= 32 ਅੰਕ)
ਪ੍ਰੇਰਣਾ ਲਈ ਗੈਰ-ਵਿੱਤੀ ਪ੍ਰੋਤਸਾਹਨ ਪਰਿਭਾਸ਼ਿਤ ਕਰੋ।
ਨਿਗਰਾਨੀ ਕੀ ਹੈ?
ਬਜਟ ਕੰਟਰੋਲ ਤੋਂ ਕੀ ਭਾਵ ਹੈ?
ਕੀ ਤਾਲਮੇਲ ਅਤੇ ਸਹਿਯੋਗ ਇੱਕੋ ਜਿਹੇ ਹਨ? ਟਿੱਪਣੀ ਕਰੋ।
ਪ੍ਰਬੰਧਨ ਨੂੰ ਆਧੁਨਿਕ ਸੰਕਲਪ ਵਜੋਂ ਪਰਿਭਾਸ਼ਿਤ ਕਰੋ।
ਸਹਿਯੋਗ ਦੀ ਭਾਵਨਾ ਕੀ ਹੈ?
ਨੋਟਬੰਦੀ ਦੇ ਕੋਈ ਦੋ ਲਾਭ ਲਿਖੋ।
ਰਾਜਨੀਤਿਕ ਵਾਤਾਵਰਣ ਕੀ ਹੈ?
ਪ੍ਰੋਗਰਾਮ ਤੋਂ ਤੁਹਾਡਾ ਕੀ ਭਾਵ ਹੈ?
ਮੰਡਲੀ ਢਾਂਚੇ ਤੋਂ ਕੀ ਭਾਵ ਹੈ?
ਕੰਮ 'ਤੇ ਸਿਖਲਾਈ ਵਿਧੀ ਤੋਂ ਕੀ ਭਾਵ ਹੈ?
ਨਿਵੇਸ਼ ਦੇ ਫੈਸਲੇ ਕੀ ਹਨ?
ਸਿਕਿਉਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI) ਦੇ ਕੋਈ ਦੋ ਕਾਰਜ ਲਿਖੋ?
ਲੇਬਲਿੰਗ ਪਰਿਭਾਸ਼ਿਤ ਕਰੋ।
ਵਿੰਡੋ ਡਿਸਪਲੇ ਕੀ ਹੈ?
ਖਪਤਕਾਰ ਸੁਰੱਖਿਆ ਐਕਟ 2019 ਦੇ ਤਹਿਤ ਖਪਤਕਾਰ ਕੌਣ ਹੈ?
ਸੈਕਸ਼ਨ - ਸੀ
-
ਯੋਜਨਾਬੰਦੀ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਨੂੰ ਵਿਸਥਾਰ ਵਿੱਚ ਦੱਸੋ।
-
ਅਧਿਕਾਰ ਸੌਂਪਣ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਚਾਰ ਕਾਰਕਾਂ 'ਤੇ ਚਰਚਾ ਕਰੋ।
-
ਕੋਈ ਵੀ ਨੌਂ ਪ੍ਰਸ਼ਨਾਂ ਵਿੱਚੋਂ ਸੱਤ ਕਰੋ। ਹਰੇਕ ਪ੍ਰਸ਼ਨ ਚਾਰ ਅੰਕਾਂ ਦਾ ਹੈ (7x4 = 28 ਅੰਕ)
-
ਪ੍ਰਬੰਧਨ ਦੇ ਕੋਈ ਚਾਰ ਸੰਗਠਨਾਤਮਕ ਉਦੇਸ਼ਾਂ ਦਾ ਵਰਣਨ ਕਰੋ।
-
ਵਿਗਿਆਨਕ ਪ੍ਰਬੰਧਨ ਦੇ ਕੋਈ ਚਾਰ ਸਿਧਾਂਤ ਲਿਖੋ।
-
ਸਥਿਰ ਪੂੰਜੀ ਦੀ ਲੋੜ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਚਾਰ ਕਾਰਕਾਂ 'ਤੇ ਵਿਸਥਾਰ ਨਾਲ ਚਰਚਾ ਕਰੋ।
-
ਚੰਗੀ ਪੈਕੇਜਿੰਗ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਦੱਸੋ।
-
ਪੂੰਜੀ ਬਾਜ਼ਾਰ ਅਤੇ ਮਨੀ ਮਾਰਕੀਟ ਵਿੱਚ ਕੋਈ ਚਾਰ ਅੰਤਰ ਲਿਖੋ।
-
ਖਪਤਕਾਰ ਸੁਰੱਖਿਆ ਐਕਟ 2019 ਦੇ ਤਹਿਤ ਖਪਤਕਾਰ ਨੂੰ ਉਪਲਬਧ ਕੋਈ ਚਾਰ ਅਧਿਕਾਰਾਂ ਦੀ ਵਿਆਖਿਆ ਕਰੋ।
ਨਿਰਦੇਸ਼ਨ ਦੇ ਚਾਰ ਤੱਤਾਂ 'ਤੇ ਸੰਖੇਪ ਵਿੱਚ ਚਰਚਾ ਕਰੋ।