PUNJAB BOARD CLASS 12 HISTORY IMPORTANT MCQS FOR BOARD EXAM 2025
-
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ?
(ੳ) 1765 ਈ:
(ਅ) 1775 ਈ:
(ੲ) 1780 ਈ:
(ਸ) 1785 ਈ:
ਉੱਤਰ - (ਸ) 1780 ਈ: -
ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਨਾਲ ਸੀ?
(ੳ) ਕਨ੍ਹਈਆ
(ਅ) ਸ਼ੁਕਰਚੱਕੀਆ
(ੲ) ਡੱਲਵਾਲੀਆ
(ਸ) ਨਿਸ਼ਾਨ ਸਿੰਘੀਆ
ਉੱਤਰ - (ਅ) ਸ਼ੁਕਰਚੱਕੀਆ -
ਮੱਸਾ ਰੰਗੜ ਕੌਣ ਸੀ?
(ੳ) ਪਿੰਡ ਮੰਡਿਆਲਾ ਦਾ ਚੌਧਰੀ
(ਅ) ਪਿੰਡ ਵਾਂ ਦਾ ਚੌਧਰੀ
(ੲ) ਜਲੰਧਰ ਦਾ ਫੌਜਦਾਰ
(ਸ) ਸਰਹਿੰਦ ਦਾ ਫੌਜਦਾਰ
ਉੱਤਰ - (ੳ) ਪਿੰਡ ਮੰਡਿਆਲਾ ਦਾ ਚੌਧਰੀ -
ਮੀਰ ਮੰਨੂੰ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ?
(ੳ) 1748 ਈ:
(ਅ) 1749 ਈ:
(ੲ) 1752 ਈ:
(ਸ) 1753 ਈ:
ਉੱਤਰ - (ੳ) 1748 ਈ: -
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ 'ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?
(ੳ) 1815 ਈ:
(ਅ) 1817 ਈ:
(ੲ) 1819 ਈ:
(ਸ) 1820 ਈ:
ਉੱਤਰ - (ਸ) 1819 ਈ: -
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?
(ੳ) 1835 ਈ:
(ਅ) 1837 ਈ:
(ੲ) 1839 ਈ:
(ਸ) 1841 ਈ:
ਉੱਤਰ - (ਸ) 1839 ਈ: -
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਸੰਧੀ ਕਦੋਂ ਹੋਈ ਸੀ?
(ੳ) 1803 ਈ:
(ਅ) 1806 ਈ:
(ੲ) 1810 ਈ:
(ਸ) 1812 ਈ:
ਉੱਤਰ - (ਅ) 1806 ਈ: -
ਲਾਲ ਸਿੰਘ ਲਾਹੌਰ ਦਰਬਾਰ ਵਿੱਚ ਕਿਸ ਅਹੁਦੇ 'ਤੇ ਸੀ?
(ੳ) ਵਿਦੇਸ਼ ਮੰਤਰੀ
(ਅ) ਪ੍ਰਧਾਨਮੰਤਰੀ
(ੲ) ਮੁੱਖ ਸੈਨਾਪਤੀ
(ਸ) ਖ਼ਜ਼ਾਨਚੀ
ਉੱਤਰ - (ਅ) ਪ੍ਰਧਾਨਮੰਤਰੀ -
ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਲਾਲ ਸਿੰਘ ਕੌਣ ਸੀ?
(ੳ) ਸੈਨਾਪਤੀ
(ਅ) ਮਹਾਰਾਜਾ
(ੲ) ਪ੍ਰਧਾਨਮੰਤਰੀ
(ਸ) ਵਿਦੇਸ਼ ਮੰਤਰੀ
ਉੱਤਰ - (ੲ) ਪ੍ਰਧਾਨਮੰਤਰੀ -
ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁੱਧ ਦੀ ਘੋਸ਼ਣਾ ਕਦੋਂ ਕੀਤੀ?
(ੳ) 1848 ਈ:
(ਅ) 1849 ਈ:
(ੲ) 1865 ਈ:
(ਸ) 1845 ਈ:
ਉੱਤਰ - (ਸ) 1845 ਈ: -
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣਾ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ?
(ੳ) 1830 ਈ:
(ਅ) 1834 ਈ:
(ੲ) 1838 ਈ:
(ਸ) 1840 ਈ:
ਉੱਤਰ - (ਅ) 1834 ਈ: -
ਹਰੀ ਸਿੰਘ ਨਲਵਾ ਕਿਸ ਪ੍ਰਸਿੱਧ ਲੜਾਈ ਵਿੱਚ ਮਾਰਿਆ ਗਿਆ ਸੀ?
(ੳ) ਸ਼ੇਰਗੜ੍ਹ ਦੀ ਲੜਾਈ
(ਅ) ਜਮਰੌਦ ਦੀ ਲੜਾਈ
(ੲ) ਬਾਰਾਮੂਲਾ ਦੀ ਲੜਾਈ
(ਸ) ਚਿੱਲੀਆਂਵਾਲਾ ਦੀ ਲੜਾਈ
ਉੱਤਰ - (ਅ) ਜਮਰੌਦ ਦੀ ਲੜਾਈ -
ਉਦਾਸੀ ਮਤ ਦਾ ਸੰਸਥਾਪਕ ਕੌਣ ਸੀ?
(ੳ) ਬਾਬਾ ਸ੍ਰੀ ਚੰਦ ਜੀ
(ਅ) ਬਾਬਾ ਲਖਮੀ ਦਾਸ ਜੀ
(ੲ) ਬਾਬਾ ਫ਼ਰੀਦ ਜੀ
(ਸ) ਬਾਬਾ ਮੋਹਰੀ ਜੀ
ਉੱਤਰ - (ੳ) ਬਾਬਾ ਸ੍ਰੀ ਚੰਦ ਜੀ -
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਿੱਥੇ ਕੀਤੀ ਸੀ?
(ੳ) ਅੰਮ੍ਰਿਤਸਰ
(ਅ) ਸ੍ਰੀ ਆਨੰਦਪੁਰ ਸਾਹਿਬ
(ੲ) ਸ੍ਰੀ ਮੁਕਤਸਰ ਸਾਹਿਬ
(ਸ) ਗੋਇੰਦਵਾਲ ਸਾਹਿਬ
ਉੱਤਰ - (ਅ) ਸ਼੍ਰੀ ਆਨੰਦਪੁਰ ਸਾਹਿਬ -
ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ਸੀ?
(ੳ) 1701 ਈ:
(ਅ) 1704 ਈ:
(ੲ) 1703 ਈ:
(ਸ) 1706 ਈ:
ਉੱਤਰ - (ਅ) 1704 ਈ: -
ਗੋਇੰਦਵਾਲ ਸਾਹਿਬ ਵਿੱਚ ਬਾਉਲੀ ਦਾ ਨਿਰਮਾਣ ਕਿਸਨੇ ਕਰਵਾਇਆ?
(ੳ) ਗੁਰੂ ਨਾਨਕ ਦੇਵ ਜੀ
(ਅ) ਗੁਰੂ ਅਮਰਦਾਸ ਜੀ
(ੲ) ਗੁਰੂ ਰਾਮਦਾਸ ਜੀ
(ਸ) ਗੁਰੂ ਅਰਜਨ ਦੇਵ ਜੀ
ਉੱਤਰ - (ਅ) ਗੁਰੂ ਅਮਰਦਾਸ ਜੀ -
ਪ੍ਰਿਥੀਆ ਨੇ ਕਿਸ ਸੰਪਰਦਾ ਦੀ ਸਥਾਪਨਾ ਕੀਤੀ ਸੀ?
(ੳ) ਮੀਣਾ
(ਅ) ਉਦਾਸੀ
(ੲ) ਹਰਜਸ
(ਸ) ਨਿਰੰਜਨਿਆ
ਉੱਤਰ - (ੳ) ਮੀਣਾ -
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ?
(ੳ) 1760 ਈ:
(ਅ) 1775 ਈ:
(ੲ) 1776 ਈ:
(ਸ) 1780 ਈ:
ਉੱਤਰ - (ਸ) 1780 ਈ: -
ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਨਾਲ ਸੀ?
(ੳ) ਕਨ੍ਹਈਆ
(ਅ) ਸ਼ੁਕਰਚੱਕੀਆ
(ੲ) ਰਾਮਗਰੀਆ
(ਸ) ਫੂਲਕੀਆ
ਉੱਤਰ - (ਅ) ਸ਼ੁਕਰਚੱਕੀਆ -
ਹੇਠ ਲਿਖਿਆਂ ਵਿੱਚੋਂ ਕੌਣ 'ਮਾਈ ਮਲਵੈਣ' ਦੇ ਨਾਂ ਨਾਲ ਪ੍ਰਸਿੱਧ ਸੀ?
(ੳ) ਦਯਾ ਕੌਰ
(ਅ) ਰਤਨ ਕੌਰ
(ੲ) ਰਾਜ ਕੌਰ
(ਸ) ਸਦਾ ਕੌਰ
ਉੱਤਰ - (ੲ) ਰਾਜ ਕੌਰ -
ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਬਣਾਇਆ ਸੀ?
(ੳ) ਲਾਹੌਰ ਨੂੰ
(ਅ) ਅੰਮ੍ਰਿਤਸਰ ਨੂੰ
(ੲ) ਕਸ਼ਮੀਰ ਨੂੰ
(ਸ) ਪਿਸ਼ਾਵਰ ਨੂੰ
ਉੱਤਰ - (ੳ) ਲਾਹੌਰ ਨੂੰ -
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ 'ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?
(ੳ) 1813 ਈ:
(ਅ) 1814 ਈ:
(ੲ) 1818 ਈ:
(ਸ) 1819 ਈ:
ਉੱਤਰ - (ਸ) 1819 ਈ: -
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?
(ੳ) 1829 ਈ:
(ਅ) 1831 ਈ:
(ੲ) 1837 ਈ:
(ਸ) 1839 ਈ:
ਉੱਤਰ - (ਸ) 1839 ਈ: -
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਸੰਧੀ ਕਦੋਂ ਹੋਈ ਸੀ?
(ੳ) 1805 ਈ:
(ਅ) 1806 ਈ:
(ੲ) 1807 ਈ:
(ਸ) 1809 ਈ:
ਉੱਤਰ - (ਅ) 1806 ਈ: -
ਪਹਿਲੀ ਐਂਗਲੋ-ਸਿੱਖ ਯੁੱਧ ਕਦੋਂ ਹੋਈ?
(ੳ) 1839 ਈ:
(ਅ) 1845 ਈ:
(ੲ) 1838 ਈ:
(ਸ) 1809 ਈ:
ਉੱਤਰ - (ਅ) 1845 ਈ: -
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ?
(ੳ) 1823 ਈ:
(ਅ) 1831 ਈ:
(ੲ) 1834 ਈ:
(ਸ) 1837 ਈ:
ਉੱਤਰ - (ੲ) 1834 ਈ: -
ਹਰੀ ਸਿੰਘ ਨਲਵਾ ਕਿਸ ਪ੍ਰਸਿੱਧ ਲੜਾਈ ਵਿੱਚ ਮਾਰਿਆ ਗਿਆ ਸੀ?
(ੳ) ਜਮਰੌਦ ਦੀ ਲੜਾਈ
(ਅ) ਨੌਸ਼ਹਿਰਾ ਦੀ ਲੜਾਈ
(ੲ) ਹਜ਼ਰੋ ਦੀ ਲੜਾਈ
(ਸ) ਸੁਪੀਨ ਦੀ ਲੜਾਈ
ਉੱਤਰ - (ੳ) ਜਮਰੌਦ ਦੀ ਲੜਾਈ -
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨਮੰਤਰੀ ਦਾ ਕੀ ਨਾਂ ਸੀ?
(ੳ) ਦੀਵਾਨ ਮੋਹਕੰਮ ਚੰਦ
(ਅ) ਰਾਜਾ ਧਿਆਨ ਸਿੰਘ
(ੲ) ਦੀਵਾਨ ਗੰਗਾਨਾਥ
(ਸ) ਫਕੀਰ ਅਜੀਜਉੱਦੀਨ
ਉੱਤਰ - (ਅ) ਰਾਜਾ ਧਿਆਨ ਸਿੰਘ -
"ਬੰਦੀ ਛੋੜ ਬਾਬਾ'' ਕਿਸ ਨੂੰ ਕਿਹਾ ਜਾਂਦਾ ਹੈ?
(ੳ) ਬੰਦਾ ਸਿੰਘ ਬਹਾਦਰ
(ਅ) ਗੁਰੂ ਹਰਿ ਰਾਏ ਜੀ ਨੂੰ
(ੲ) ਗੁਰੂ ਹਰਿਗੋਬਿੰਦ ਜੀ
(ਸ) ਗੁਰੂ ਤੇਗ ਬਹਾਦਰ ਜੀ
ਉੱਤਰ - (ੲ) ਗੁਰੂ ਹਰਿਗੋਬਿੰਦ ਜੀ -
ਸਿੱਖ ਇਤਿਹਾਸ ਵਿੱਚ 'ਬਾਲ ਗੁਰੂ' ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ?
(ੳ) ਗੁਰੂ ਹਰਿਗੋਬਿੰਦ ਜੀ
(ਅ) ਗੁਰੂ ਹਰਿ ਰਾਏ ਜੀ ਨੂੰ
(ੲ) ਗੁਰੂ ਹਰਿ ਕ੍ਰਿਸ਼ਨ ਜੀ ਨੂੰ
(ਸ) ਗੁਰੂ ਤੇਗ ਬਹਾਦਰ ਜੀ ਨੂੰ
ਉੱਤਰ - (ੲ) ਗੁਰੂ ਹਰਿ ਕ੍ਰਿਸ਼ਨ ਜੀ ਨੂੰ -
ਗੁਰੂ ਗੋਬਿੰਦ ਸਿੰਘ ਜੀ ਦਾ ਆਰੰਭਿਕ ਨਾਂ ਕੀ ਸੀ?
(ੳ) ਗੋਬਿੰਦ ਨਾਥ
(ਅ) ਗੋਬਿੰਦ ਦਾਸ
(ੲ) ਭਾਈ ਜੇਠਾ ਜੀ
(ਸ) ਭਾਈ ਲਹਿਣਾ ਜੀ
ਉੱਤਰ - (ਅ) ਗੋਬਿੰਦ ਦਾਸ -
ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ?
(ੳ) 1686 ਈ:
(ਅ) 1687 ਈ:
(ੲ) 1688 ਈ:
(ਸ) 1690 ਈ:
ਉੱਤਰ - (ੲ) 1688 ਈ: -
ਖਾਲਸਾ ਪੰਥ ਦੀ ਸਥਾਪਨਾ ਕਿਸ ਗੁਰੂ ਜੀ ਨੇ ਕੀਤੀ ਸੀ?
(ੳ) ਗੁਰੂ ਨਾਨਕ ਦੇਵ ਜੀ
(ਅ) ਗੁਰੂ ਤੇਗ ਬਹਾਦਰ ਜੀ ਨੇ
(ੲ) ਗੁਰੂ ਹਰਿਗੋਬਿੰਦ ਜੀ ਨੇ
(ਸ) ਗੁਰੂ ਗੋਬਿੰਦ ਸਿੰਘ ਜੀ
ਉੱਤਰ - (ਸ) ਗੁਰੂ ਗੋਬਿੰਦ ਸਿੰਘ ਜੀ -
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?
(ੳ) ਮਹਿਤਾ ਕਾਲੂ ਜੀ
(ਅ) ਜੈ ਰਾਮ ਜੀ
(ੲ) ਸ੍ਰੀ ਚੰਦ ਜੀ
(ਸ) ਫੇਰੂਮਲ ਜੀ
ਉੱਤਰ - (ੳ) ਮਹਿਤਾ ਕਾਲੂ ਜੀ -
ਹੇਠ ਲਿਖਿਆਂ ਵਿਚੋਂ ਕੌਣ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ?
(ੳ) ਨਾਨਕੀ ਜੀ
(ਅ) ਭਾਨੀ ਜੀ
(ੲ) ਏਮੀ ਜੀ
(ਸ) ਧੀਬੀ ਜੀ
ਉੱਤਰ - (ੳ) ਨਾਨਕੀ ਜੀ -
ਕੀਰਤਨ ਦੀ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ?
(ੳ) ਗੁਰੂ ਨਾਨਕ ਦੇਵ ਜੀ ਨੇ
(ਅ) ਗੁਰੂ ਅਮਰਦਾਸ ਜੀ ਨੇ
(ੲ) ਗੁਰੂ ਅਰਜਨ ਦੇਵ ਜੀ ਨੇ
(ਸ) ਗੁਰੂ ਗੋਬਿੰਦ ਸਿੰਘ ਜੀ ਨੇ
ਉੱਤਰ - (ੳ) ਗੁਰੂ ਨਾਨਕ ਦੇਵ ਜੀ ਨੇ -
ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ਸਨ?
(ੳ) 1559 ਈ:
(ਅ) 1529 ਈ:
(ੲ) 1539 ਈ:
(ਸ) 1549 ਈ:
ਉੱਤਰ - (ੲ) 1539 ਈ: -
ਸਿੱਖਾਂ ਦੇ ਦੂਜੇ ਗੁਰੂ ਕੌਣ ਸਨ?
(ੳ) ਗੁਰੂ ਅਮਰਦਾਸ ਜੀ
(ਅ) ਗੁਰੂ ਰਾਮਦਾਸ ਜੀ
(ੲ) ਗੁਰੂ ਅੰਗਦ ਦੇਵ ਜੀ
(ਸ) ਗੁਰੂ ਅਰਜਨ ਦੇਵ ਜੀ
ਉੱਤਰ - (ੲ) ਗੁਰੂ ਅੰਗਦ ਦੇਵ ਜੀ -
ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ?
(ੳ) ਭਾਈ ਜੇਠਾ ਜੀ
(ਅ) ਭਾਈ ਲਹਿਣਾ ਜੀ
(ੲ) ਭਾਈ ਗੁਰਦਿੱਤਾ ਜੀ
(ਸ) ਭਾਈ ਦਾਸੂ ਜੀ
ਉੱਤਰ - (ਅ) ਭਾਈ ਲਹਿਣਾ ਜੀ -
ਚੰਦੂ ਸ਼ਾਹ ਕੌਣ ਸੀ?
(ੳ) ਲਾਹੌਰ ਦਾ ਦੀਵਾਨ
(ਅ) ਜਲੰਧਰ ਦਾ ਫੌਜਦਾਰ
(ੲ) ਪੰਜਾਬ ਦਾ ਸੂਬੇਦਾਰ
(ਸ) ਮੁਲਤਾਨ ਦਾ ਦੀਵਾਨ
ਉੱਤਰ - (ੳ) ਲਾਹੌਰ ਦਾ ਦੀਵਾਨ -
ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ?
(ੳ) ਗੁਰੂ ਅਰਜਨ ਦੇਵ ਜੀ ਨੇ
(ਅ) ਬਾਬਾ ਫਰੀਦ ਜੀ ਨੇ
(ੲ) ਸੰਤ ਮੀਆਂ ਮੀਰ ਜੀ ਨੇ
(ਸ) ਬਾਬਾ ਬੁੱਢਾ ਜੀ ਨੇ
ਉੱਤਰ - (ੲ) ਸੰਤ ਮੀਆਂ ਮੀਰ ਜੀ ਨੇ -
ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ?
(ੳ) 1726 ਈ:
(ਅ) 1727 ਈ:
(ੲ) 1733 ਈ:
(ਸ) 1734 ਈ:
ਉੱਤਰ - (ਸ) 1734 ਈ: -
ਮੁਗਲਕਾਲੀਨ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਕੀ ਸੀ?
(ੳ) ਸ਼ਿਕਾਰ
(ਅ) ਸ਼ਤਰੰਜ
(ੲ) ਨਾਚ-ਸੰਗੀਤ
(ਸ) ਉੱਪਰ ਲਿਖੇ ਸਾਰੇ
ਉੱਤਰ - (ਸ) ਉੱਪਰ ਲਿਖੇ ਸਾਰੇ -
ਅਹਿਮਦ ਸ਼ਾਹ ਅਬਦਾਲੀ ਕੌਣ ਸੀ?
(ੳ) ਅਫਗਾਨਿਸਤਾਨ ਦਾ ਸ਼ਾਸਕ
(ਅ) ਈਰਾਨ ਦਾ ਸ਼ਾਸਕ
(ੲ) ਚੀਨ ਦਾ ਸ਼ਾਸਕ
(ਸ) ਭਾਰਤ ਦਾ ਸ਼ਾਸਕ
ਉੱਤਰ - (ੳ) ਅਫਗਾਨਿਸਤਾਨ ਦਾ ਸ਼ਾਸਕ -
ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ?
(ੳ) 1758 ਈ:
(ਅ) 1759 ਈ:
(ੲ) 1760 ਈ:
(ਸ) 1761 ਈ:
ਉੱਤਰ - (ਸ) 1761 ਈ: -
ਨਵਾਬ ਕਪੂਰ ਸਿੰਘ ਕੌਣ ਸੀ?
(ੳ) ਫੈਜ਼ਲਪੁਰੀਆ ਮਿਸਲ ਦਾ ਮੋਢੀ
(ਅ) ਜਲੰਧਰ ਦਾ ਫੌਜਦਾਰ
(ੲ) ਪੰਜਾਬ ਦਾ ਸੂਬੇਦਾਰ
(ਸ) ਆਹਲੂਵਾਲੀਆ ਮਿਸਲ ਦਾ ਨੇਤਾ
ਉੱਤਰ - (ੳ) ਫੈਜ਼ਲਪੁਰੀਆ ਮਿਸਲ ਦਾ ਮੋਢੀ -
ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ?
(ੳ) ਖੁਸ਼ਹਾਲ ਸਿੰਘ
(ਅ) ਨਵਾਬ ਕਪੂਰ ਸਿੰਘ
(ੲ) ਛੱਜਾ ਸਿੰਘ
(ਸ) ਚੜ੍ਹਤ ਸਿੰਘ
ਉੱਤਰ - (ਸ) ਚੜ੍ਹਤ ਸਿੰਘ -
ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ?
(ੳ) ਹਰੀ ਮਲ
(ਅ) ਤਿਆਗ ਮਲ
(ੲ) ਭਾਈ ਲਹਿਣਾ
(ਸ) ਭਾਈ ਜੇਠਾ
ਉੱਤਰ - (ਅ) ਤਿਆਗ ਮਲ -
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?
(ੳ) 1646 ਈ:
(ਅ) 1656 ਈ:
(ੲ) 1666 ਈ:
(ਸ) 1676 ਈ:
ਉੱਤਰ - (ੲ) 1666 ਈ: -
ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?
(ੳ) ਗੁਰੂ ਹਰਿਗੋਬਿੰਦ ਜੀ
(ਅ) ਗੁਰੂ ਹਰਿ ਰਾਇ ਜੀ
(ੲ) ਗੁਰੂ ਹਰਿ ਕ੍ਰਿਸ਼ਨ ਜੀ
(ਸ) ਗੁਰੂ ਤੇਗ ਬਹਾਦਰ ਜੀ
ਉੱਤਰ - (ਸ) ਗੁਰੂ ਤੇਗ ਬਹਾਦਰ ਜੀ -
- ਪੰਜਾਬ ਸ਼ਬਦ ਤੋਂ ਕੀ ਭਾਵ ਹੈ?
(ਓ) ਦੋ ਦਰਿਆਵਾਂ ਦੀ ਧਰਤੀ (ਅ) ਤਿੰਨ ਦਰਿਆਵਾਂ ਦੀ ਧਰਤੀ (ੲ) ਚਾਰ ਦਰਿਆਵਾਂ ਦੀ ਧਰਤੀ (ਸ) ਪੰਜ ਦਰਿਆਵਾਂ ਦੀ ਧਰਤੀ
ਉੱਤਰ - (ਸ) ਪੰਜ ਦਰਿਆਵਾਂ ਦੀ ਧਰਤੀ
-
- ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ?
(ਓ) 1191 ਈ: (ਅ) 1191 ਈ: (ੲ) 1291 ਈ: (ਸ) 1491 ਈ:
ਉੱਤਰ - (ਓ) 1191 ਈ:
-
- ਆਦਿ ਗ੍ਰੰਥ ਸਾਹਿਬ 'ਦਾ ਸੰਕਲਨ ਕਿਸ ਨੇ ਕੀਤਾ ਸੀ?
(ਓ) ਗੁਰੂ ਨਾਨਕ ਦੇਵ ਜੀ ਨੇ (ਅ) ਗੁਰੂ ਅੰਗਦ ਦੇਵ ਜੀ ਨੇ (ੲ) ਗੁਰੂ ਅਰਜਨ ਦੇਵ ਜੀ ਨੇ (ਸ) ਗੁਰੂ ਗੋਬਿੰਦ ਸਿੰਘ ਜੀ ਨੇ
ਉੱਤਰ - (ੲ) ਗੁਰੂ ਅਰਜਨ ਦੇਵ ਜੀ ਨੇ
-
- ਬਚਿੱਤਰ ਨਾਟਕ ਕੀ ਹੈ?
(ਓ) ਗੁਰੂ ਨਾਨਕ ਦੇਵ ਜੀ ਦੀ ਆਤਮ ਕਥਾ (ਅ) ਗੁਰੂ ਹਰਿਗੋਬਿੰਦ ਜੀ ਦੀ ਆਤਮ ਕਥਾ (ੲ) ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ (ਸ) ਬੰਦਾ ਸਿੰਘ ਬਹਾਦੁਰ ਦੀ ਆਤਮ ਕਥਾ
ਉੱਤਰ - (ੲ) ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ
-
- ਬਾਬਰ ਨੇ ਪੰਜਾਬ'ਤੇ ਹਮਲਾ ਕਦੋਂ ਕੀਤਾ?
(ਓ) 1509 ਈ: (ਅ) 1519 ਈ: (ੲ) 1520 ਈ: (ਸ) 1524 ਈ:
ਉੱਤਰ - (ਸ) 1524 ਈ:
-
- ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?
(ਓ) 1459 ਈ: (ਅ) 1469 ਈ: (ੲ) 1479 ਈ: (ਸ) 1489 ਈ:
ਉੱਤਰ - (ਅ) 1469 ਈ:
-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ?
(ੳ) ਧਿਆਨ ਸਿੰਘ
(ਅ) ਖੁਸ਼ਹਾਲ ਸਿੰਘ
(ੲ) ਇਮਾਮ ਬਖਸ਼
(ਸ) ਇਲਾਹੀ ਬਖਸ਼
ਉੱਤਰ - (ੲ) ਇਮਾਮ ਬਖਸ਼ -
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ?
(ੳ) ਗੱਡੀ
(ਅ) ਹਵੇਲੀ
(ੲ) ਬਲਾਕ
(ਸ) ਮੋਜ਼ਾ
ਉੱਤਰ - (ਸ) ਮੋਜ਼ਾ -
ਮਹਾਰਾਜਾ ਰਣਜੀਤ ਸਿੰਘ ਨੇ ਫੌਜ-ਏ-ਖਾਸ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ?
(ੳ) ਜਨਰਲ ਵੈਂਤਰਾ
(ਅ) ਜਨਰਲ ਅਲਾਰਡ
(ੲ) ਜਨਰਲ ਕੋਰਟ
(ਸ) ਕਰਨਲ ਅਲੈਂਗਜੈਂਡਰ ਗਾਰਡਨਰ
ਉੱਤਰ - (ੳ) ਜਨਰਲ ਵੈਂਤਰਾ -
ਮਹਾਰਾਜਾ ਸ਼ੇਰ ਸਿੰਘ ਕੌਣ ਸੀ?
(ੳ) ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ
(ਅ) ਮਹਾਰਾਜਾ ਖੜਕ ਸਿੰਘ ਦਾ ਪੁੱਤਰ
(ੲ) ਮਹਾਰਾਜਾ ਧਿਆਨ ਸਿੰਘ ਦਾ ਪੁੱਤਰ
(ਸ) ਮਹਾਰਾਜਾ ਗੁਲਾਬ ਸਿੰਘ ਦਾ ਪੁੱਤਰ
ਉੱਤਰ - (ੳ) ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ -
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਸ਼ਾਹੀ ਮੋਹਰ' ਤੇ ਕਿਹੜੇ ਸ਼ਬਦ ਅੰਕਿਤ ਸਨ?
(ੳ) ਨਾਨਕ ਸਹਾਏ
(ਅ) ਅਕਾਲ ਸਹਾਏ
(ੲ) ਗੋਬਿੰਦ ਸਹਾਏ
(ਸ) ਰਾਮ ਸਹਾਏ
ਉੱਤਰ - (ਅ) ਅਕਾਲ ਸਹਾਏ -
ਦੂਜੇ ਐਂਗਲੋ-ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ?
(ੳ) ਲਾਰਡ ਲਿਟਨ
(ਅ) ਲਾਰਡ ਰਿਪਨ
(ੲ) ਲਾਰਡ ਡਲਹੌਜ਼ੀ
(ਸ) ਲਾਰਡ ਹਾਰਡਿੰਗ
ਉੱਤਰ - (ੲ) ਲਾਰਡ ਡਲਹੌਜ਼ੀ -
ਲਾਲ ਸਿੰਘ ਲਾਹੌਰ ਦਰਬਾਰ ਵਿੱਚ ਕਿਸ ਅਹੁਦੇ 'ਤੇ ਨਿਯੁਕਤ ਸੀ?
(ੳ) ਵਿਦੇਸ਼ ਮੰਤਰੀ
(ਅ) ਪ੍ਰਧਾਨਮੰਤਰੀ
(ੲ) ਮੁੱਖ ਸੈਨਾਪਤੀ
(ਸ) ਖ਼ਜ਼ਾਨਚੀ
ਉੱਤਰ - (ਅ) ਪ੍ਰਧਾਨਮੰਤਰੀ -
ਦੂਜੇ ਐਂਗਲੋ-ਸਿੱਖ ਯੁੱਧ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ?
(ੳ) ਮਹਾਰਾਜਾ ਸ਼ੇਰ ਸਿੰਘ
(ਅ) ਮਹਾਰਾਜਾ ਰਣਜੀਤ ਸਿੰਘ
(ੲ) ਮਹਾਰਾਜਾ ਦਲੀਪ ਸਿੰਘ
(ਸ) ਮਹਾਰਾਜਾ ਖੜਕ ਸਿੰਘ
ਉੱਤਰ - (ੲ) ਮਹਾਰਾਜਾ ਦਲੀਪ ਸਿੰਘ -
ਸਰਦਾਰ ਚਤਰ ਸਿੰਘ ਅਟਾਰੀਵਾਲਾ ਕਿੱਥੋਂ ਦਾ ਨਾਜ਼ਿਮ ਸੀ?
(ੳ) ਹਜ਼ਾਰਾ
(ਅ) ਮੁਲਤਾਨ
(ੲ) ਕਸ਼ਮੀਰ
(ਸ) ਪਿਸ਼ਾਵਰ
ਉੱਤਰ - (ੳ) ਹਜ਼ਾਰਾ -
ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਸੀ?
(ੳ) 1849 ਈ:
(ਅ) 1850 ਈ:
(ੲ) 1848 ਈ:
(ਸ) 1847 ਈ:
ਉੱਤਰ - (ੳ) 1849 ਈ: -
ਮਹਾਰਾਜਾ ਦਲੀਪ ਸਿੰਘ ਦੀ ਮੌਤ ਕਦੋਂ ਹੋਈ ਸੀ?
(ੳ) 1849 ਈ:
(ਅ) 1857 ਈ:
(ੲ) 1891 ਈ:
(ਸ) 1893 ਈ:
ਉੱਤਰ - (ਸ) 1893 ਈ: -
ਮਹਾਰਾਜਾ ਦਲੀਪ ਸਿੰਘ ਦੀ ਮੌਤ ਕਿੱਥੇ ਹੋਈ ਸੀ?
(ੳ) ਲਾਹੌਰ
(ਅ) ਦਿੱਲੀ
(ੲ) ਪੈਰਿਸ
(ਸ) ਚੀਨ
ਉੱਤਰ - (ੲ) ਪੈਰਿਸ -
ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ਕੀ ਕਿਹਾ ਜਾਂਦਾ ਸੀ?
(ੳ) ਫੌਜ-ਏ-ਆਇਨ
(ਅ) ਫੌਜ-ਏ-ਖਾਸ
(ੲ) ਫੌਜ-ਏ-ਬੇਕਵਾਇਦ
(ਸ) ਉੱਪਰ ਲਿਖੇ ਸਾਰੇ
ਉੱਤਰ - (ੳ) ਫੌਜ-ਏ-ਆਇਨ -
ਮਹਾਰਾਜਾ ਰਣਜੀਤ ਸਿੰਘ ਨੇ ਘੁੜਸਵਾਰ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ?
(ੳ) ਜਨਰਲ ਵੈਂਤਰਾ
(ਅ) ਜਨਰਲ ਅਲਾਰਡ
(ੲ) ਜਨਰਲ ਕੋਰਟ
(ਸ) ਜਨਰਲ ਇਲਾਹੀ ਬਖਸ਼
ਉੱਤਰ - (ਅ) ਜਨਰਲ ਅਲਾਰਡ -
ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿ ਕੇ ਬੁਲਾਉਂਦੇ ਸਨ?
(ੳ) ਸਰਕਾਰ-ਏ-ਆਮ
(ਅ) ਸਰਕਾਰ-ਏ-ਖਾਸ
(ੲ) ਸਰਕਾਰ-ਏ-ਖਾਲਸਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਉੱਤਰ - (ੲ) ਸਰਕਾਰ-ਏ-ਖਾਲਸਾ -
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਕਿਹੜਾ ਸੀ?
(ੳ) ਸੋਹਣ ਲਾਲ ਸੂਰੀ
(ਅ) ਫਕੀਰ ਅਜ਼ੀਜ਼-ਉੱਦ-ਦੀਨ
(ੲ) ਰਾਜਾ ਧਿਆਨ ਸਿੰਘ
(ਸ) ਦੀਵਾਨ ਮੋਹਕਮ ਚੰਦ
ਉੱਤਰ - (ੳ) ਸੋਹਣ ਲਾਲ ਸੂਰੀ -
- ਦੁਆਬ ਸ਼ਬਦ ਤੋਂ ਕੀ ਭਾਵ ਹੈ?
(ਓ) ਦੋ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼ (ਅ) ਦੋ ਸ਼ਹਿਰਾਂ ਦੇ ਵਿਚਕਾਰਲਾ ਪ੍ਰਦੇਸ਼ (ੲ) ਦੇ ਮੈਦਾਨਾਂ ਦੇ ਵਿਚਕਾਰਲਾ ਪ੍ਰਦੇਸ਼ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਉੱਤਰ - (ਓ) ਦੇ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼
-
ਖਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਹਨ?
(ਓ) ਅੰਗਰੇਜ਼ੀ (ਅ) ਫ਼ਾਰਸੀ (ੲ) ਉਰਦੂ (ਸ) ਪੰਜਾਬੀ
ਉੱਤਰ - (ਅ) ਫ਼ਾਰਸੀ
-
ਹੇਠ ਲਿਖਿਆਂ ਵਿੱਚੋਂ ਕੌਣ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ?
(ੳ) ਹਰੀ ਸਿੰਘ ਨਲਵਾ
(ਅ) ਮਿਸਰ ਦੀਵਾਨ ਚੰਦ
(ੲ) ਦੀਵਾਨ ਮੋਹਕਮ ਚੰਦ
(ਸ) ਉਪਰੋਕਤ ਸਾਰੇ
ਉੱਤਰ - (ਸ) ਉਪਰੋਕਤ ਸਾਰੇ -
ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਕਿੰਨੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਉੱਤਰ - (ੲ) ਚਾਰ -
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦਾ ਮੁੱਖ ਅਧਿਕਾਰੀ ਕੌਣ ਸੀ?
(ੳ) ਨਾਜ਼ਿਮ
(ਅ) ਸੂਬੇਦਾਰ
(ੲ) ਕਾਰਦਾਰ
(ਸ) ਕੋਤਵਾਲ
ਉੱਤਰ - (ੲ) ਕਾਰਦਾਰ -
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਮੁੱਖੀ ਕੌਣ ਹੁੰਦਾ ਸੀ?
(ੳ) ਸੂਬੇਦਾਰ
(ਅ) ਕਾਰਦਾਰ
(ੲ) ਕੋਤਵਾਲ
(ਸ) ਪਟਵਾਰੀ
ਉੱਤਰ - (ੲ) ਕੋਤਵਾਲ -
ਜ਼ਫ਼ਰਨਾਮਾ ਕਿਸ ਗੁਰੂ ਸਾਹਿਬ ਨੇ ਲਿਖਿਆ ਸੀ?
(ਓ) ਗੁਰੂ ਨਾਨਕ ਦੇਵ ਜੀ ਨੇ (ਅ) ਗੁਰੂ ਅਮਰਦਾਸ ਜੀ ਨੇ (ੲ) ਗੁਰੂ ਅਰਜਨ ਦੇਵ ਜੀ ਨੇ (ਸ) ਗੁਰੂ ਗੋਬਿੰਦ ਸਿੰਘ ਜੀ ਨੇ
ਉੱਤਰ - (ਸ) ਗੁਰੂ ਗੋਬਿੰਦ ਸਿੰਘ ਜੀ ਨੇ
-
ਦਿੱਲੀ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ?
(ਓ) ਬਹਿਲੋਲ ਲੋਧੀ (ਅ) ਸ਼ੇਰਸ਼ਾਹ ਸੂਰੀ (ੲ) ਸਿਕੰਦਰ ਲੋਧੀ (ਸ) ਇਬਰਾਹੀਮ ਲੋਧੀ
ਉੱਤਰ - (ਓ) ਬਹਿਲੋਲ ਲੋਧੀ
-
ਸਿੱਖ ਧਰਮ ਦੇ ਸੰਸਥਾਪਕ ਕੌਣ ਸਨ?
(ਓ) ਗੁਰੂ ਨਾਨਕ ਦੇਵ ਜੀ (ਅ) ਗੁਰੂ ਅੰਗਦ ਦੇਵ ਜੀ (ੲ) ਗੁਰੂ ਹਰਿਗੋਬਿੰਦ ਜੀ (ਸ) ਗੁਰੂ ਗੋਬਿੰਦ ਸਿੰਘ ਜੀ
ਉੱਤਰ - (ਓ) ਗੁਰੂ ਨਾਨਕ ਦੇਵ ਜੀ
-
ਦਲ ਖਾਲਸਾ ਦੀ ਸਥਾਪਨਾ ਕਿਸ ਨੇ ਕੀਤੀ ਸੀ?
(ੳ) ਨਵਾਬ ਕਪੂਰ ਸਿੰਘ ਨੇ
(ਅ) ਜੱਸਾ ਸਿੰਘ ਆਹਲੂਵਾਲੀਆ ਨੇ
(ੲ) ਜੱਸਾ ਸਿੰਘ ਰਾਮਗੜ੍ਹੀਆ ਨੇ
(ਸ) ਮਹਾਰਾਜਾ ਰਣਜੀਤ ਸਿੰਘ ਨੇ
ਉੱਤਰ - (ੳ) ਨਵਾਬ ਕਪੂਰ ਸਿੰਘ ਨੇ -
ਹੇਠ ਲਿਖਿਆਂ ਵਿੱਚੋਂ ਕੌਣ 'ਮਾਈ ਮਲਵੈਣ' ਦੇ ਨਾਂ ਨਾਲ ਪ੍ਰਸਿੱਧ ਸੀ?
(ੳ) ਦਯਾ ਕੌਰ
(ਅ) ਹਰਕੌਰ
(ੲ) ਰਾਜ ਕੌਰ
(ਸ) ਸਦਾ ਕੌਰ
ਉੱਤਰ - (ੲ) ਰਾਜ ਕੌਰ -
ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਬਣਾਇਆ ਸੀ?
(ੳ) ਅੰਮ੍ਰਿਤਸਰ ਨੂੰ
(ਅ) ਲਾਹੌਰ ਨੂੰ
(ੲ) ਮੁਲਤਾਨ ਨੂੰ
(ਸ) ਕਸ਼ਮੀਰ ਨੂੰ
ਉੱਤਰ - (ਅ) ਲਾਹੌਰ ਨੂੰ -
ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿ ਕੇ ਬੁਲਾਉਂਦੇ ਸਨ?
(ੳ) ਸਰਕਾਰ-ਏ-ਆਮ
(ਅ) ਸਰਕਾਰ-ਏ-ਖਾਸ
(ੲ) ਸਰਕਾਰ-ਏ-ਖਾਲਸਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਉੱਤਰ - (ੲ) ਸਰਕਾਰ-ਏ-ਖਾਲਸਾ