PSEB CLASS 12 HISTORY ONE MARKS QUESTIONS ANSWERS

PUNJAB BOARD (PSEB CLASS 12 PUNJABI ONE (1) MARKS QUESTIONS ANSWERS

  1. ਪੰਜਾਬ ਕਿਹੜੀ ਭਾਸ਼ਾ ਦਾ ਸ਼ਬਦ ਹੈ ?

    Answer: ਫ਼ਾਰਸੀ

  2. ਪੰਜਾਬ ਸ਼ਬਦ ਦਾ ਕੀ ਭਾਵ ਹੈ ?

    Answer: ਪੰਜ ਦਰਿਆਵਾਂ ਦੀ ਧਰਤੀ

  3. ਪੰਜਾਬ ਵਿੱਚ ਕਿਹੜੇ ਪੰਜ ਦਰਿਆ ਵਗਦੇ ਸਨ?

    Answer: ਸਤਲੁਜ਼, ਰਾਵੀ, ਬਿਆਸ, ਚਨਾਬ, ਜੇਹਲਮ

  4. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ?

    Answer: ਸਪਤ ਸਿੰਧੂ

  5. ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ?

    Answer: ਪੰਚਨਦ

  6. ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ ?

    Answer: ਪੈਂਟਾਪੋਟਾਮੀਆ

  7. ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ?

    Answer: ਇੱਥੇ ਕਾਫ਼ੀ ਸਮੇਂ ਟੱਕ ਨਾਮਕ ਕਬੀਲੇ ਦਾ ਰਾਜ ਰਿਹਾ ਸੀ।

  8. ਅੰਗਰੇਜਾਂ ਨੇ ਪੰਜਾਬ ਨੂੰ ਕਦੋਂ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕੀਤਾ ?

    Answer: 1849 ਈ:

  9. ਪੰਜਾਬ ਦਾ ਵਿਘਟਨ ਕਦੋਂ ਸ਼ੁਰੂ ਹੋਇਆ?

    Answer: 1901 ਈ:

  10. ਪੰਜਾਬ ਦਾ ਵਿਘਟਨ ਕਿਹੜੇ ਵਾਇਸਰਾਏ ਦੇ ਸਮੇਂ ਸ਼ੁਰੂ ਹੋਇਆ?

    Answer: ਲਾਰਡ ਕਰਜ਼ਨ

  11. ਅੰਗਰੇਜਾਂ ਨੇ ਦਿੱਲੀ ਨੂੰ ਭਾਰਤ ਤੋਂ ਕਦੋਂ ਵੱਖ ਕੀਤਾ?

    Answer: 1911 ਈ:

  12. ਭਾਸ਼ਾ ਦੇ ਅਧਾਰ ਤੇ ਪੰਜਾਬ ਦੀ ਵੰਡ ਕਦੋਂ ਹੋਈ ?

    Answer: 1966 ਈ:

  13. ਆਧੁਨਿਕ ਪੰਜਾਬ ਵਿੱਚ ਕਿੰਨੇ ਜਿਲ੍ਹੇ ਹਨ ?

    Answer: 22

  14. ਪੰਜਾਬ ਦਾ ਕਿਹੜਾ ਜਿਲ੍ਹਾ ਸਭ ਤੋਂ ਬਾਅਦ ਵਿੱਚ ਬਣਾਇਆ ਗਿਆ ?

    Answer: ਫਾਜ਼ਿਲਕਾ

  15. ਹਿਮਾਲਿਆ ਪਰਬਤ ਪੰਜਾਬ ਦੀ ਕਿਹੜੀ ਦਿਸ਼ਾ ਵਿੱਚ ਸਥਿਤ ਹੈ?

    Answer: ਉੱਤਰ

  16. ਹਿਮਾਲਿਆ ਦਾ ਕੀ ਅਰਥ ਹੈ ?

    Answer: ਬਰਫ਼ ਦਾ ਘਰ

  17. ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਂ ਹੈ ?

    Answer: ਮਾਊਂਟ ਐਵਰੈਸਟ

  18. ਹਿਮਾਲਿਆ ਦਾ ਕਿਹੜਾ ਦੱਰਾ ਸਭ ਤੋਂ ਪ੍ਰਸਿੱਧ ਹੈ ?

    Answer: ਖ਼ੈਬਰ

  19. ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਕਾਰਲੇ ਖੇਤਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?

    Answer: ਤਰਾਈ ਪ੍ਰਦੇਸ਼

  20. ਦੁਆਬੇ ਕਿਹੜੇ ਮੁਗ਼ਲ ਬਾਦਸ਼ਾਹ ਦੇ ਸਮੇਂ ਬਣਾਏ ਗਏ ?

    Answer: ਅਕਬਰ

  21. ਦੁਆਬ ਕਿਸ ਭਾਸ਼ਾ ਦਾ ਸ਼ਬਦ ਹੈ ?

    Answer: ਫ਼ਾਰਸੀ

  22. ਦੁਆਬ ਸ਼ਬਦ ਦਾ ਸ਼ਬਦੀ ਅਰਥ ਕੀ ਹੈ ?

    Answer: ਦੋ ਦਰਿਆਵਾਂ ਵਿਚਕਾਰਲੀ ਧਰਤੀ

  23. ਪੰਜਾਬ ਵਿੱਚ ਕਿੰਨੇ ਦੁਆਬੇ ਹਨ ?

    Answer: ਪੰਜ

  24. ਕਿਹੜੇ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ ?

    Answer: ਬਾਰੀ ਦੁਆਬ ਨੂੰ

  25. ਮਾਝੇ ਦੇ ਵਸਨੀਕਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?

    Answer: ਮਝੈਲ

  26. ਲਾਹੌਰ ਅਤੇ ਅੰਮ੍ਰਿਤਸਰ ਸਾਹਿਬ ਕਿਹੜੇ ਦੁਆਬੇ ਵਿੱਚ ਸਥਿਤ ਹਨ?

    Answer: ਬਾਰੀ ਦੁਆਬ

  27. ਮਾਲਵਾ ਕਿਹੜੇ ਇਲਾਕੇ ਨੂੰ ਕਿਹਾ ਜਾਂਦਾ ਹੈ ?

    Answer: ਸਤਲੁਜ਼ ਅਤੇ ਘੱਗਰ ਵਿਚਕਾਰਲੇ ਖੇਤਰ ਨੂੰ

  28. ਮਾਲਵਾ ਨੂੰ ਇਹ ਨਾਂ ਕਿਉਂ ਦਿੱਤਾ ਗਿਆ ?

    Answer: ਇੱਥੇ ਮੱਲ ਨਾਮਕ ਕਬੀਲਾ ਰਾਜ ਕਰਦਾ ਸੀ

  29. ਮਾਲਵੇ ਦੇ ਵਸਨੀਕਾਂ ਨੂੰ ਵੀ ਕਿਹਾ ਜਾਂਦਾ ਹੈ ?

    Answer: ਮਲਵਈ

  30. ਬਾਂਗਰ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਵਿਚਕਾਰ ਸਥਿੱਤ ਹੈ ?

    Answer: ਘੱਗਰ ਅਤੇ ਜਮਨਾ

  31. ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ ?

    Answer: 1191 ਈ:

  32. ਤਰਾਇਣ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ ?

    Answer: ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ

  33. ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ ?

    Answer: ਪ੍ਰਿਥਵੀ ਰਾਜ ਚੌਹਾਨ

  34. ਤਰਾਇਣ ਦੀ ਦੂਜੀ ਲੜਾਈ ਕਦੋਂ ਹੋਈ ?

    Answer: 1192 ਈ:

  35. ਤਰਾਇਣ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

    Answer: ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ

  36. ਤਰਾਇਣ ਦੀ ਦੂਜੀ ਲੜਾਈ ਵਿੱਚ ਕੌਣ ਜੇਤੂ ਰਿਹਾ ?

    Answer: ਮੁਹੰਮਦ ਗੌਰੀ

  37. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ?

    Answer: 1526 ਈ:

  38. ਪਾਣੀ ਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ ?

    Answer: ਬਾਬਰ ਅਤੇ ਇਬਰਾਹਿਮ ਲੋਧੀ

  39. ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕੌਣ ਜੇਤੂ ਰਿਹਾ ?

    Answer: ਬਾਬਰ

  40. ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ ?

    Answer: 1556 ਈ:

  41. ਪਾਣੀਪਤ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

    Answer: ਅਕਬਰ ਅਤੇ ਹੇਮੂੰ

  42. ਪਾਣੀਪਤ ਦੀ ਦੂਜੀ ਲੜਾਈ ਵਿੱਚ ਕੌਣ ਜੇਤੂ ਰਿਹਾ ?

    Answer: ਅਕਬਰ

  43. ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ?

    Answer: 1761 ਈ:

  44. ਪਾਣੀਪਤ ਦੀ ਤੀਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ ?

    Answer: ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠੇ

  45. ਪਾਣੀਪਤ ਦੀ ਤੀਜੀ ਲੜਾਈ ਵਿੱਚ ਕੌਣ ਜੇਤੂ ਰਿਹਾ ?

    Answer: ਅਹਿਮਦ ਸ਼ਾਹ ਅਬਦਾਲੀ

  46. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਕਿਹੜੇ ਸ਼ਹਿਰ ਦੀ ਜਿੱਤ ਤੋਂ ਕੀਤੀ ?

    Answer: ਲਾਹੌਰ

  47. ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ ?

    Answer: 8

  48. ਆਰੀਆ ਸਭ ਤੋਂ ਪਹਿਲਾਂ ਕਿਹੜੇ ਪ੍ਰਦੇਸ਼ ਵਿੱਚ ਆ ਕੇ ਵੱਸੇ?

    Answer: ਸਪਤ ਸਿੰਧੂ

  49. ਪੰਜਾਬ ਕਦੋਂ ਤੱਕ ਮੁਗਲ ਸਾਮਰਾਜ ਦਾ ਹਿੱਸਾ ਰਿਹਾ?

    Answer: 1752 ਈ: ਤੱਕ

  50. 1920 ਈ: ਤੋਂ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਕਿਸਦਾ ਅਧਿਕਾਰ ਸੀ?

    Answer: ਮਹੰਤਾਂ ਦਾ

  51. ਕਿਹੜੀ ਲਹਿਰ ਦੁਆਰਾ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛੁਡਾਇਆ ਗਿਆ?

    Answer: ਗੁਰਦੁਆਰਾ ਸੁਧਾਰ ਲਹਿਰ

  52. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ?

    Answer: 1604 ਈ:

  53. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?

    Answer: ਸ੍ਰੀ ਗੁਰੂ ਅਰਜਨ ਦੇਵ ਜੀ

  54. ਆਰੰਭ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਗਈ?

    Answer: ਪਹਿਲੇ 5 ਗੁਰੂ ਸਾਹਿਬਾਨ ਦੀ

  55. ਗੁਰੂ ਗੋਬਿੰਦ ਸਿੰਘ ਜੀ ਸਮੇਂ ਆਦਿ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਦਰਜ ਕੀਤੀ ਗਈ?

    Answer: ਗੁਰੂ ਤੇਗ ਬਹਾਦਰ ਜੀ ਦੀ

  56. ਆਦਿ ਗ੍ਰੰਥ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜ਼ਾ ਕਿਹੜੇ ਗੁਰੂ ਸਾਹਿਬ ਨੇ ਦਿੱਤਾ?

    Answer: ਗੁਰੂ ਗੋਬਿੰਦ ਸਿੰਘ ਜੀ ਨੇ

  57. ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?

    Answer: ਭਾਈ ਮਨੀ ਸਿੰਘ ਜੀ ਨੇ

  58. ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ?

    Answer: 1721 ਈ:

  59. ਦਸਮ ਗ੍ਰੰਥ ਸਾਹਿਬ ਕਿਸਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ?

    Answer: ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ

  60. ਦਸਮ ਗ੍ਰੰਥ ਸਾਹਿਬ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ?

    Answer: 18

  61. ਦਸਮ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੋਈ ਦੋ ਬਾਣੀਆਂ ਦੇ ਨਾਂ ਲਿਖੋ।

    Answer: ਜਾਪ ਸਾਹਿਬ, ਚੰਡੀ ਦੀ ਵਾਰ

  62. ਗੁਰੂ ਗੋਬਿੰਦ ਸਿੰਘ ਦੀ ਆਤਮਕਥਾ ਦਾ ਨਾਂ ਕੀ ਹੈ?

    Answer: ਬਚਿੱਤਰ ਨਾਟਕ

  63. ਜਫਰਨਾਮਾ ਦਾ ਕੀ ਅਰਥ ਹੈ?

    Answer: ਜਿੱਤ ਦੀ ਚਿੱਠੀ

  64. ਜਫਰਨਾਮਾ ਕਿਸਦੀ ਰਚਨਾ ਹੈ?

    Answer: ਗੁਰੂ ਗੋਬਿੰਦ ਸਿੰਘ ਜੀ ਦੀ

  65. ਜਫਰਨਾਮਾ ਕਿਸਨੂੰ ਲਿਖਿਆ ਗਿਆ ਸੀ?

    Answer: ਔਰੰਗਜ਼ੇਬ ਨੂੰ

  66. ਜਫ਼ਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ?

    Answer: ਫ਼ਾਰਸੀ

  67. ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਕਿਹੜੇ ਸਥਾਨ ਤੇ ਲਿਖਿਆ?

    Answer: ਦੀਨਾ ਕਾਂਗੜ ਵਿਖੇ

  68. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਸਨੂੰ ਨੂੰ ਕਿਹਾ ਜਾਂਦਾ ਹੈ?

    Answer: ਭਾਈ ਗੁਰਦਾਸ ਦੀਆਂ ਵਾਰਾਂ ਨੂੰ

  69. ਭਾਈ ਗੁਰਦਾਸ ਜੀ ਕਿਹੜੇ ਗੁਰੂ ਸਾਹਿਬਾਨ ਦੇ ਸਮਕਾਲੀਨ ਸਨ?

    Answer: ਗੁਰੂ ਅਰਜਨ ਦੇਵ ਜੀ ਅਤੇ
    ਗੁਰੂ ਹਰਗੋਬਿੰਦ ਜੀ

  70. ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ?

    Answer: 39

  71. ਜਨਮ ਸਾਖੀਆਂ ਦਾ ਸਬੰਧ ਕਿਹੜੇ ਗੁਰੂ ਸਾਹਿਬ ਦੇ ਜਨਮ ਅਤੇ ਜੀਵਨ ਨਾਂਲ ਹੈ?

    Answer: ਗੁਰੂ ਨਾਨਕ ਦੇਵ ਜੀ ਦੇ

  72. ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਿਸਨੇ ਕੀਤਾ?

    Answer: ਭਾਈ ਵੀਰ ਸਿੰਘ ਨੇ

  73. ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਦੋਂ ਕੀਤਾ ਗਿਆ?

    Answer: 1926 ਈ:

  74. ਪੁਰਾਤਨ ਜਨਮ ਸਾਖੀ ਕਿਹੜੀਆਂ ਦੋ ਜਨਮ ਸਾਖੀਆਂ ਦੇ ਸੁਮੇਲ ਨਾਲ ਤਿਆਰ ਕੀਤੀ ਗਈ ਹੈ?

    Answer: ਵਲਾਇਤ ਵਾਲੀ ਜਨਮ ਸਾਖੀ ਅਤੇ
    ਹਾਫਜਾਬਾਦ ਵਾਲੀ ਜਨਮ ਸਾਖੀ

  75. ਮਿਹਰਬਾਨ ਕੌਣ ਸੀ?

    Answer: ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ
    ਦੇ ਸਪੁੱਤਰ

  76. ਭਾਈ ਮਨੀ ਸਿੰਘ ਦੀ ਜਨਮ ਸਾਖੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

    Answer: ਗਿਆਨ ਰਤਨਾਵਲੀ

  77. ਗਿਆਨ ਰਤਨਾਵਲੀ ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਦੇ ਅਧਾਰ ਤੇ ਲਿਖੀ ਗਈ ਹੈ?

    Answer: ਪਹਿਲੀ ਵਾਰ ਦੇ

  78. ਹੁਕਮਨਾਮੇ ਕਿਸ ਦੁਆਰਾ ਜਾਰੀ ਕੀਤੇ ਜਾਂਦੇ ਸਨ?

    Answer: ਸਿੱਖ ਗੁਰੂਆਂ ਜਾਂ ਗੁਰੂ ਘਰਾਣੇ
    ਨਾਲ ਸਬੰਧਤ ਮੈਂਬਰਾਂ ਦੁਆਰਾ

  79. ਭਾਈ ਗੰਡਾ ਸਿੰਘ ਨੇ ਕਿੰਨੇ ਹੁਕਮਨਾਮਿਆਂ ਦਾ ਸੰਕਲਨ ਕੀਤਾ ਹੈ?

    Answer: 89

  80. ਸਭ ਤੋਂ ਵਧ ਹੁਕਮਨਾਮੇ ਕਿਹੜੇ ਗੁਰੂ ਸਾਹਿਬ ਦੇ ਪ੍ਰਾਪਤ ਹੋਏ ਹਨ?

    Answer: ਗੁਰੂ ਗੋਬਿੰਦ ਸਿੰਘ ਜੀ ਦੇ

  81. ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?

    Answer: 34

  82. ਗੁਰੂ ਤੇਗ਼ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?

    Answer: 23

  83. ਸ੍ਰੀ ਗੁਰ ਸੋਭਾ ਦੀ ਰਚਨਾ ਕਿਸਨੇ ਕੀਤੀ?

    Answer: ਸੈਨਾਪਤ ਨੇ

  84. ਸੈਨਾਪਤ ਕੋਣ ਸੀ?

    Answer: ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ

  85. ਸ੍ਰੀ ਗੁਰਸੋਭਾ ਵਿੱਚ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਵਰਣਨ ਹੈ?

    Answer: 1699 ਈ: ਤੋਂ 1708 ਈ:

  86. ਸਿੱਖਾਂ ਦੀ ਭਗਤਮਾਲਾ ਦੀ ਰਚਨਾ ਕਿਸਨੇ ਕੀਤੀ?

    Answer: ਭਾਈ ਮਨੀ ਸਿੰਘ ਜੀ ਨੇ

  87. ਸਿੱਖਾਂ ਦੀ ਭਗਤਮਾਲਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

    Answer: ਭਗਤ ਰਤਨਾਵਲੀ

  88. ਬੰਸਾਵਲੀਨਾਮਾ ਦਾ ਲੇਖਕ ਕੌਣ ਹੈ?

    Answer: ਕੇਸਰ ਸਿੰਘ ਛਿੱਬੜ

  89. ਮਹਿਮਾ ਪ੍ਰਕਾਸ਼ ਵਾਰਤਕ ਦੀ ਰਚਨਾ ਕਿਸਨੇ ਕੀਤੀ?

    Answer: ਬਾਵਾ ਕਿਰਪਾਲ ਸਿੰਘ ਨੇ

  90. ਮਹਿਮਾ ਪ੍ਰਕਾਸ਼ ਕਵਿਤਾ ਦੀ ਰਚਨਾ ਕਿਸਨੇ ਕੀਤੀ?

    Answer: ਸਰੂਪ ਦਾਸ ਭੱਲਾ

  91. ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਿਸਨੇ ਕੀਤੀ?

    Answer: ਭਾਈ ਸੰਤੋਖ ਸਿੰਘ ਨੇ

  92. ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸਨੇ ਕੀਤੀ?

    Answer: ਰਤਨ ਸਿੰਘ ਭੰਗੂ ਨੇ

  93. ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਦੀ ਰਚਨਾ ਕਿਸਨੇ ਕੀਤੀ?

    Answer: ਗਿਆਨੀ ਗਿਆਨ ਸਿੰਘ ਨੇ

  94. ਤੁਜ਼ਕੇ ਬਾਬਰੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

    Answer: ਬਾਬਰ ਨਾਮਾ

  95. ਤੁਜ਼ਕੇ ਬਾਬਰੀ ਦਾ ਲੇਖਕ ਕੌਣ ਸੀ?

    Answer: ਬਾਬਰ

  96. ਤੁਜ਼ਕੇ ਬਾਬਰੀ ਕਿਸਦੀ ਆਤਮ ਕਥਾ ਹੈ?

    Answer: ਬਾਬਰ ਦੀ

  97. ਤੁਜ਼ਕੇ ਬਾਬਰੀ ਕਿਹੜੀ ਭਾਸ਼ਾ ਵਿੱਚ ਲਿਖੀ ਗਈ?

    Answer: ਤੁਰਕੀ

  98. ਆਈਨੇ ਅਕਬਰੀ ਅਤੇ ਅਕਬਰ ਨਾਮਾ ਦੀ ਰਚਨਾ ਕਿਸਨੇ ਕੀਤੀ?

    Answer: ਅਬੁਲ ਫਜ਼ਲ ਨੇ

  99. ਤੁਜਕੇ ਜਹਾਂਗੀਰੀ ਕਿਸਦੀ ਆਤਮ ਕਥਾ ਹੈ?

    Answer: ਜਹਾਂਗੀਰ ਦੀ

  100. ਜੰਗਨਾਮਾ ਦਾ ਲੇਖਕ ਕੌਣ ਹੈ?

    Answer: ਕਾਜ਼ੀ ਨੂਰ ਮੁਹੰਮਦ

  101. ਜੰਗਨਾਮਾ ਵਿੱਚ ਕਿਸਦੇ ਹਮਲੇ ਦਾ ਵਰਣਨ ਕੀਤਾ ਗਿਆ ਹੈ?

    Answer: ਅਹਿਮਦ ਸ਼ਾਹ ਅਬਦਾਲੀ ਦੇ

  102. ਤਵਾਰੀਖ-ਏ-ਸਿੱਖਾਂ ਦੀ ਰਚਨਾ ਕਿਸਨੇ ਕੀਤੀ?

    Answer: ਖੁਸ਼ਵਕਤ ਰਾਏ

  103. ਤਵਾਰੀਖ਼-ਏ-ਪੰਜਾਬ ਦੀ ਰਚਨਾ ਕਿਸਨੇ ਕੀਤੀ?

    Answer: ਬੂਟੇ ਸ਼ਾਹ

  104. ਜਫ਼ਰਨਾਮਾ-ਏ-ਰਣਜੀਤ ਸਿੰਘ ਦਾ ਲੇਖਕ ਕੌਣ ਹੈ?

    Answer: ਦੀਵਾਨ ਅਮਰਨਾਥ

  105. ਚਾਰ ਬਾਗ਼-ਏ-ਪੰਜਾਬ ਦਾ ਲੇਖਕ ਕੌਣ ਹੈ?

    Answer: ਗਣੇਸ਼ ਦਾਸ ਵਡੇਹਰਾ

  106. ਏ ਜਰਨੀ ਫਰਾਮ ਬੰਗਾਲ ਟੂ ਇੰਗਲੈਂਡ ਕਿਸਨੇ ਲਿਖੀ?

    Answer: ਜਾਰਜ ਫੋਰਸਟਸਰ

  107. ਸਕੈੱਚ ਆਫ ਦੀ ਸਿੱਖਸ ਕਿਸਦੀ ਰਚਨਾ ਹੈ?

    Answer: ਮੈਲਕੌਮ

  108. ਅੰਗਰੇਜ਼ ਲਿਖਾਰੀਆਂ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਵਿੱਚੋਂ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਸਭ ਤੋਂ ਮਹੱਤਵਪੂਰਨ ਪੁਸਤਕ ਕਿਸਨੂੰ ਮੰਨਿਆ ਜਾਂਦਾ ਹੈ?

    Answer: ਹਿਸਟਰੀ ਆਫ਼ ਦਾ ਸਿੱਖਸ

  109. ਹਿਸਟਰੀ ਆਫ ਦੀ ਸਿੱਖਸ ਦੀ ਰਚਨਾ ਕਿਸਨੇ ਕੀਤੀ?

    Answer: ਜੇ. ਡੀ. ਕਨਿੰਘਮ

  110. 16ਵੀਂ ਸਦੀ ਦੇ ਆਰੰਭ ਵਿੱਚ ਦਿੱਲੀ ਤੇ ਕਿਸਦਾ ਸ਼ਾਸਨ ਸੀ ?

    Answer: ਲੋਧੀ ਸੁਲਤਾਨਾਂ ਦਾ

  111. ਲੋਧੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ ?

    Answer: ਬਹਿਲੋਲ ਲੋਧੀ ਨੇ

  112. ਲੋਧੀ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ ?

    Answer: 1451 ਈ:

  113. ਸਿਕੰਦਰ ਲੋਧੀ ਦਿੱਲੀ ਦੀ ਗੱਦੀ ਤੇ ਕਦੋਂ ਬੈਠਾ ?

    Answer: 1489 ਈ:

  114. ਸਿਕੰਦਰ ਲੋਧੀ ਨੇ ਹਿੰਦੂਆਂ ਦੇ ਕਿਹੜੀ ਨਦੀ ਵਿੱਚ ਇਸ਼ਨਾਨ ਕਰਨ ਦੀ ਮਨਾਹੀ ਕੀਤੀ ?

    Answer: ਜਮਨਾ ਨਦੀ ਵਿੱਚ

  115. ਇਬਰਾਹਿਮ ਲੋਧੀ ਰਾਜਗੱਦੀ ਤੇ ਕਦੋਂ ਬੈਠਾ ?

    Answer: 1517 ਈ:

  116. ਦੌਲਤ ਖਾਂ ਲੋਧੀ ਕੌਣ ਸੀ ?

    Answer: ਪੰਜਾਬ ਦਾ ਸੂਬੇਦਾਰ

  117. ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ ?

    Answer: 1500 ਈ:

  118. ਦੌਲਤ ਖਾਂ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਕਿਸਨੇ ਬਣਾਇਆ ?

    Answer: ਸਿਕੰਦਰ ਲੋਧੀ ਨੇ

  119. ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਸਮਾਂ ਕੀ ਸੀ?

    Answer: 1519 ਈ: ਤੋਂ 1526 ਈ:

  120. ਤਿਕੋਣਾ ਸੰਘਰਸ਼ ਕਿਹੜੀਆਂ ਸ਼ਕਤੀਆਂ ਵਿਚਕਾਰ ਸੀ ?

    Answer: ਬਾਬਰ, ਇਬਰਾਹਿਮ ਲੋਧੀ ਤੇ ਦੌਲਤ ਖਾਂ ਲੋਧੀ

  121. ਬਾਬਰ ਕਿੱਥੋਂ ਦਾ ਸ਼ਾਸਕ ਸੀ ?

    Answer: ਕਾਬਲ ਦਾ

  122. ਬਾਬਰ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ ?

    Answer: 5

  123. ਬਾਬਰ ਨੇ ਪਹਿਲਾ ਹਮਲਾ ਕਿਹੜੇ ਵਰ੍ਹੇ ਕੀਤਾ ?

    Answer: 1519 ਈ:

  124. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਤੇ ਕੀਤੇ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ ?

    Answer: ਪਾਪਾਂ ਦੀ ਜੰਝ

  125. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜੁਲਮਾਂ ਦਾ ਵਰਣਨ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਹੈ ?

    Answer: ਬਾਬਰ ਵਾਣੀ

  126. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ?

    Answer: 21 ਅਪ੍ਰੈਲ, 1526 ਈ:

  127. ਪਾਣੀਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ ?

    Answer: ਬਾਬਰ ਅਤੇ ਇਬਰਾਹਿਮ ਲੋਧੀ

  128. ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

    Answer: ਬਾਬਰ

  129. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਵਿੱਦਿਆ ਦੇ ਦੋ ਮੁੱਖ ਕੇਂਦਰ ਕਿਹੜੇ ਸਨ ?

    Answer: ਲਾਹੌਰ ਅਤੇ ਮੁਲਤਾਨ

  130. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ ਕਿਹੜਾ ਸੀ ?

    Answer: ਹਿੰਦੂ ਧਰਮ

  131. 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਵਿੱਚ ਕਿੰਨੀਆਂ ਉਪ ਜਾਤੀਆਂ ਸਨ ?

    Answer: 84

  132. ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਉਂ ਕਿਹਾ ਜਾਂਦਾ ਸੀ ?

    Answer: ਫਸਲਾਂ ਦੀ ਭਰਪੂਰ ਉਪਜ ਕਾਰਨ

  133. 16ਵੀਂ ਸਦੀ ਵਿੱਚ ਪੰਜਾਬ ਦਾ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ?

    Answer: ਕੱਪੜਾ ਉਦਯੋਗ

  134. ਹਿੰਦੂਆਂ ਦੀਆਂ ਕਿਹੜੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ ?

    Answer: ਖੱਤਰੀ, ਬਾਣੀਏ, ਮਹਾਜਨ, ਸੂਦ, ਅਰੋੜੇ

  135. ਮੁਸਲਮਾਨਾਂ ਦੀਆਂ ਕਿਹੜੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ ?

    Answer: ਬੋਹਰਾ ਅਤੇ ਖੋਜਾ

  136. ਜੋਗੀਆਂ ਦੀ ਮੁੱਖ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ ?

    Answer: ਨਾਥਪੰਥੀ

  137. ਨਾਥਪੰਥੀ ਸ਼ਾਖਾ ਦੀ ਸਥਾਪਨਾ ਕਿਸਨੇ ਕੀਤੀ ਸੀ ?

    Answer: ਗੋਰਖਨਾਥ ਨੇ

  138. ਜੋਗੀਆਂ ਦੇ ਪ੍ਰਸਿੱਧ ਕੇਂਦਰ ਦਾ ਨਾਂ ਕੀ ਸੀ ?

    Answer: ਗੋਰਖਨਾਥ ਦਾ ਟਿੱਲਾ

  139. ਵੈਸ਼ਨਵ ਮੱਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ ?

    Answer: ਭਗਵਾਨ ਵਿਸ਼ਨੂੰ ਅਤੇ ਉਸਦੇ ਅਵਤਾਰਾਂ ਦੀ

  140. ਪੁਰਾਣਾਂ ਵਿੱਚ ਭਗਵਾਨ ਵਿਸ਼ਨੂੰ ਦੇ ਕਿੰਨੇ ਅਵਤਾਰ ਦੱਸੇ ਗਏ ਹਨ?

    Answer: 24

  141. ਸ਼ਕਤੀ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ ?

    Answer: ਦੇਵੀ ਦੁਰਗਾ, ਦੇਵੀ ਕਾਲੀ, ਵੈਸ਼ਣੋ ਦੇਵੀ,
    ਜਵਾਲਾਮੁਖੀ ਦੇਵੀ ਅਤੇ ਹੋਰ ਦੇਵੀਆਂ ਦੀ

  142. ਹਿੰਦੂ ਧਰਮ ਤੋਂ ਬਾਅਦ ਪੰਜਾਬ ਦਾ ਦੂਜਾ ਮੁੱਖ ਧਰਮ ਕਿਹੜਾ ਸੀ ?

    Answer: ਇਸਲਾਮ

  143. ਇਸਲਾਮ ਦੀ ਸਥਾਪਨਾ ਕਿਸਨੇ ਕੀਤੀ ਸੀ ?

    Answer: ਹਜ਼ਰਤ ਮੁਹੰਮਦ ਸਾਹਿਬ ਨੇ

  144. ਇਸਲਾਮ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ?

    Answer: ਮੱਕਾ ਵਿਖੇ

  145. ਇਸਲਾਮ ਦੀ ਸਥਾਪਨਾ ਕਦੋਂ ਕੀਤੀ ਗਈ ?

    Answer: ਸੱਤਵੀਂ ਸਦੀ ਵਿੱਚ

  146. ਸੂਫ਼ੀ ਮਤ ਦੇ ਨੇਤਾਵਾਂ ਨੂੰ ਕੀ ਕਹਿੰਦੇ ਸਨ ?

    Answer: ਸ਼ੇਖ ਜਾਂ ਪੀਰ

  147. ਸੂਫ਼ੀ ਮਤ ਦੇ ਨੇਤਾਵਾਂ ਨੇ ਕਿਹੜੀ ਪ੍ਰੰਪਰਾ ਚਲਾਈ ?

    Answer: ਕੱਵਾਲੀ ਦੀ

  148. ਸੂਫ਼ੀਆਂ ਦੇ ਦੋ ਪ੍ਰਸਿੱਧ ਸਿਲਸਿਲਿਆਂ ਦੇ ਨਾਂ ਲਿਖੋ।

    Answer: ਚਿਸ਼ਤੀ ਅਤੇ ਸੁਹਰਾਵਰਦੀ

  149. ਚਿਸ਼ਤੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ ?

    Answer: ਖ਼ਵਾਜ਼ਾ ਮੁਈਨੁਦੀਨ ਚਿਸ਼ਤੀ

  150. ਚਿਸ਼ਤੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ ?

    Answer: ਅਜਮੇਰ

  151. ਚਿਸ਼ਤੀ ਸਿਲਸਿਲੇ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਪ੍ਰਚਾਰਕ ਕੌਣ ਸਨ?

    Answer: ਸ਼ੇਖ ਫ਼ਰੀਦ

  152. ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ ?

    Answer: ਮੁਲਤਾਨ ਵਿਖੇ

  153. ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ ?

    Answer: ਸ਼ੇਖ ਬਹਾਉੱਦੀਨ ਜ਼ਕਰੀਆ

  154. ਜੈਨ ਮਤ ਦੇ ਕਿੰਨੇ ਤੀਰਥਾਂਕਰ ਹੋਏ ਹਨ ?

    Answer: 24

  155. ਗਿਆਨ ਪ੍ਰਾਪਤੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ?

    Answer: 30 ਸਾਲ

  156. ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਬਦ ਉਚਾਰੇ ?

    Answer: ਨਾ ਕੋ ਹਿੰਦੂ ਨਾ ਕੋ ਮੁਸਲਮਾਨ

  157. ਗੁਰੂ ਨਾਨਕ ਦੇਵ ਜੀ ਨੇ ਕਿੰਨੇ ਵਰ੍ਹੇ ਆਪਣੀਆਂ ਉਦਾਸੀਆਂ ਵਿੱਚ ਬਤੀਤ ਕੀਤੇ ?

    Answer: 21

  158. ਆਧੁਨਿਕ ਖੋਜਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ?

    Answer: 3

  159. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ ?

    Answer: 1499 ਈ:

  160. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ ?

    Answer: ਸੈਦਪੁਰ

  161. ਸੈਦਪੁਰ ਹੋਰ ਕਿਹੜੇ ਨਾਮ ਨਾਲ ਮਸ਼ਹੂਰ ਹੈ?

    Answer: ਐਮਨਾਬਾਦ

  162. ਸੈਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਕਿਸਦੇ ਘਰ ਠਹਿਰੇ ?

    Answer: ਭਾਈ ਲਾਲੋ ਦੇ

  163. ਭਾਈ ਲਾਲੋ ਕੀ ਕੰਮ ਕਰਦਾ ਸੀ ?

    Answer: ਭਾਈ ਲਾਲੋ ਤਰਖਾਣ ਸੀ

  164. ਤਾਲੁੰਬਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸਨੂੰ ਸੁਧਾਰਿਆ?

    Answer: ਸੱਜਣ ਠੱਗ ਨੂੰ

  165. ਪਾਣੀਪਤ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ?

    Answer: ਸੂਫ਼ੀ ਸ਼ੇਖ ਤਾਹਿਰ ਨਾਲ

  166. ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਨਾਲ ਵਿਚਾਰ-ਵਟਾਂਦਰਾ ਕੀਤਾ ?

    Answer: ਜੋਗੀਆਂ ਨਾਲ

  167. ਗੁਰੂ ਨਾਨਕ ਦੇਵ ਜੀ ਦੀ ਗੋਰਖਮਤਾ ਫੇਰੀ ਤੋਂ ਬਾਅਦ ਗੋਰਖਮਤਾ ਦਾ ਕੀ ਨਾਂ ਪੈ ਗਿਆ ?

    Answer: ਨਾਨਕਮਤਾ

  168. ਗੁਰੂ ਨਾਨਕ ਦੇਵ ਜੀ ਦੀ ਪੰਡਤ ਚਤਰ ਦਾਸ ਨਾਲ ਬਹਿਸ ਕਿੱਥੇ ਹੋਈ ?

    Answer: ਬਨਾਰਸ ਵਿਖੇ

  169. ਗੁਰੂ ਨਾਨਕ ਦੇਵ ਜੀ ਅਤੇ ਪੰਡਤ ਚਤਰ ਦਾਸ ਦੀ ਬਹਿਸ ਦਾ ਮੁੱਖ ਵਿਸ਼ਾ ਕੀ ਸੀ?

    Answer: ਮੂਰਤੀ ਪੂਜਾ

  170. ਕਾਮਰੂਪ ਦੀ ਕਿਹੜੀ ਜਾਦੂਗਰਨੀ ਨੇ ਗੁਰੂ ਨਾਨਕ ਦੇਵ ਜੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ?

    Answer: ਨੂਰਸ਼ਾਹੀ

  171. ਪਾਕਪਟਨ ਵਿਖੇ ਗੁਰੂ ਨਾਨਕ ਦੇਵ ਜੀ ਕਿਸਨੂੰ ਮਿਲੇ ?

    Answer: ਸ਼ੇਖ ਬ੍ਰਹਮ ਨੂੰ

  172. ਗੁਰੂ ਸਾਹਿਬ ਨੇ ਵਲੀ ਕੰਧਾਰੀ ਦਾ ਹੰਕਾਰ ਕਿਹੜੇ ਸਥਾਨ ਤੇ ਤੋੜਿਆ ?

    Answer: ਹਸਨ ਅਬਦਾਲ

  173. ਹਸਨ ਅਬਦਾਲ ਨੂੰ ਅੱਜਕੱਲ੍ਹ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ?

    Answer: ਪੰਜਾ ਸਾਹਿਬ

  174. ਗੁਰੂ ਨਾਨਕ ਦੇਵ ਜੀ ਦਾ ਸਮਕਾਲੀਨ ਮੁਗਲ ਬਾਦਸ਼ਾਹ ਕੌਣ ਸੀ?

    Answer: ਬਾਬਰ

  175. ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ?

    Answer: 1520 ਈ:

  176. ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਗ੍ਰਿਫਤਾਰ ਕੀਤਾ?

    Answer: ਸੈਦਪੁਰ ਵਿਖੇ

  177. ਗੁਰੂ ਸਾਹਿਬ ਨੇ ਬਾਬਰ ਦੇ ਸੈਦਪੁਰ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ?

    Answer: ਪਾਪਾਂ ਦੀ ਜੰਝ ਨਾਲ

  178. ਗੁਰੂ ਸਾਹਿਬ ਦਾ ਮਾਇਆ ਦਾ ਸੰਕਲਪ ਕੀ ਹੈ?

    Answer: ਸੰਸਾਰ ਇੱਕ ਮਾਇਆ ਹੈ।

  179. ਗੁਰੂ ਸਾਹਿਬ ਅਨੁਸਾਰ ਮਨੁੱਖ ਦੇ ਪੰਜ ਵੈਰੀ ਕੌਣ ਹਨ?

    Answer: ਕਾਮ, ਕ੍ਰੋਧ, ਮੋਹ, ਲੋਭ, ਹੰਕਾਰ

  180. ਆਤਮ ਸਮਰਪਣ ਤੋਂ ਕੀ ਭਾਵ ਹੈ?

    Answer: ਹਉਮੈ ਦਾ ਤਿਆਗ

  181. ਨਦਰਿ ਤੋਂ ਕੀ ਭਾਵ ਹੈ?

    Answer: ਪਰਮਾਤਮਾ ਦੀ ਮਿਹਰ

  182. ਹੁਕਮਿ ਸ਼ਬਦ ਤੋਂ ਕੀ ਭਾਵ ਹੈ?

    Answer: ਪਰਮਾਤਮਾ ਦਾ ਭਾਣਾ

  183. ਕਿਰਤ ਤੋਂ ਕੀ ਭਾਵ ਹੈ?

    Answer: ਮਿਹਨਤ ਤੇ ਈਮਾਨਦਾਰੀ ਦੀ ਕਮਾਈ

  184. ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?

    Answer: 976

  185. ਜਪੁਜੀ ਸਾਹਿਬ ਦੀ ਰਚਨਾ ਕਿਸਨੇ ਕੀਤੀ?

    Answer: ਗੁਰੂ ਨਾਨਕ ਸਾਹਿਬ ਨੇ

  186. ਜਪੁਜੀ ਸਾਹਿਬ ਦਾ ਪਾਠ ਕਿਸ ਸਮੇਂ ਕੀਤਾ ਜਾਂਦਾ ਹੈ?

    Answer: ਸਵੇਰ ਸਮੇਂ

  187. ਕੀਰਤਨ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸੁਰੂ ਕੀਤੀ?

    Answer: ਗੁਰੂ ਨਾਨਕ ਦੇਵ ਜੀ ਨੇ

  188. ਲੰਗਰ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ?

    Answer: ਗੁਰੂ ਨਾਨਕ ਦੇਵ ਜੀ ਨੇ

  189. ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਿਨ ਕਿੱਥੇ ਬਤੀਤ ਕੀਤੇ?

    Answer: ਕਰਤਾਰਪੁਰ ਸਾਹਿਬ ਵਿਖੇ

  190. ਗੁਰੂ ਨਾਨਕ ਸਾਹਿਬ ਕਦੋਂ ਜੋਤੀ ਜੋਤਿ ਸਮਾਏ?

    Answer: 1539 ਈ:

  191. ਗੁਰੂ ਨਾਨਕ ਸਾਹਿਬ ਕਿੱਥੇ ਜੋਤੀ ਜੋਤਿ ਸਮਾਏ?

    Answer: ਕਰਤਾਰਪੁਰ ਸਾਹਿਬ ਵਿਖੇ

  192. ਗੁਰੂ ਸਾਹਿਬ ਨੇ ਕਿਸਨੂੰ ਆਪਣਾ ਉੱਤਰਅਧਿਕਾਰੀ ਬਣਾਇਆ?

    Answer: ਭਾਈ ਲਹਿਣਾ ਨੂੰ

  193. ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਕੀ ਨਾਂ ਦਿੱਤਾ?

    Answer: ਗੁਰੂ ਅੰਗਦ ਦੇਵ ਜੀ

  194. ਅੰਗਦ ਤੋਂ ਕੀ ਭਾਵ ਹੈ?

    Answer: ਸਰੀਰ ਦਾ ਅੰਗ

  195. ਸਿੱਖਾਂ ਦੇ ਦੂਜੇ ਗੁਰੂ ਕੌਣ ਸਨ?

    Answer: ਗੁਰੂ ਅੰਗਦ ਦੇਵ ਜੀ

  196. ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ?

    Answer: ਮੱਤੇ ਦੀ ਸਰਾਇ (ਸ੍ਰੀ ਮੁਕਤਸਰ ਸਾਹਿਬ)

  197. ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ?

    Answer: 1504 ਈ:

  198. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ?

    Answer: ਭਾਈ ਲਹਿਣਾ

  199. ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?

    Answer: ਸਭਰਾਈ ਦੇਵੀ

  200. ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?

    Answer: ਫੇਰੂ ਮੱਲ ਜੀ

  201. ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ?

    Answer: 1539 ਈ:

  202. ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ?

    Answer: ਬੀਬੀ ਖੀਵੀ ਜੀ ਨਾਲ

  203. ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ।

    Answer: ਦਾਤੂ ਅਤੇ ਦਾਸੂ

  204. ਗੁਰੂ ਅੰਗਦ ਦੇਵ ਜੀ ਦੀਆਂ ਪੁੱਤਰੀਆਂ ਦੇ ਨਾਂ ਦੱਸੋ।

    Answer: ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ

  205. ਗੁਰੂ ਸਾਹਿਬ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ?

    Answer: ਖਡੂਰ ਸਾਹਿਬ

  206. ਗੁਰੂ ਅੰਗਦ ਦੇਵ ਜੀ ਨੇ ਕਿਹੜੀ ਲਿਪੀ ਨੂੰ ਪ੍ਰਸਿੱਧ ਕੀਤਾ।

    Answer: ਗੁਰਮੁਖੀ ਲਿਪੀ ਨੂੰ

  207. ਗੋਇੰਦਵਾਲ ਸਾਹਿਬ ਦੀ ਨੀਂਹ ਕਿਸਨੇ ਰੱਖੀ।

    Answer: ਗੁਰੂ ਅੰਗਦ ਦੇਵ ਜੀ ਨੇ

  208. ਗੋਇੰਦਵਾਲ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ।

    Answer: 1546 ਈ:

  209. ਗੋਇੰਦਵਾਲ ਸਾਹਿਬ ਕਿਹੜੀ ਨਦੀ ਦੇ ਕੰਢੇ ਸਥਿੱਤ ਹੈ।

    Answer: ਬਿਆਸ ਨਦੀ ਦੇ

  210. ਉਦਾਸੀ ਮਤ ਦਾ ਸੰਸਥਾਪਕ ਕੌਣ ਸੀ?

    Answer: ਬਾਬਾ ਸ੍ਰੀ ਚੰਦ ਜੀ

  211. ਉਦਾਸੀ ਮਤ ਵਿੱਚ ਕਿਸਤੇ ਜੋਰ ਦਿੱਤਾ ਜਾਂਦਾ ਸੀ?

    Answer: ਸੰਨਿਆਸੀ ਜੀਵਨ ਤੇ

  212. ਕਿਹੜਾ ਮੁਗਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ।

    Answer: ਹੁਮਾਯੂੰ

  213. ਗੁਰੂ ਅੰਗਦ ਦੇਵ ਜੀ ਦੀ ਹੁੰਮਾਯੂੰ ਨਾਲ ਕਿੱਥੇ ਮੁਲਾਕਾਤ ਹੋਈ?

    Answer: ਖਡੂਰ ਸਾਹਿਬ

  214. ਸਿੱਖਾਂ ਦੇ ਤੀਜੇ ਗੁਰੂ ਕੌਣ ਸਨ।

    Answer: ਗੁਰੂ ਅਮਰਦਾਸ ਜੀ

  215. ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ?

    Answer: ਬਾਸਰਕੇ ਵਿਖੇ

  216. ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ?

    Answer: 1479 ਈ:

  217. ਗੁਰੂ ਅਮਰਦਾਸ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ?

    Answer: ਲੱਖਮੀ ਜੀ

  218. ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?

    Answer: ਤੇਜ ਭਾਨ ਜੀ

  219. ਗੁਰੂ ਅਮਰਦਾਸ ਜੀ ਕਿਸ ਜਾਤੀ ਨਾਲ ਸਬੰਧਤ ਸਨ।

    Answer: ਭੱਲਾ

  220. ਗੁਰੂ ਅਮਰਦਾਸ ਜੀ ਦੀਆਂ ਸਪੁੱਤਰੀਆਂ ਦੇ ਨਾਂ ਦੱਸੋ।

    Answer: ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ

  221. ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਂ ਦੱਸੋ।

    Answer: ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ

  222. ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀ?

    Answer: 73 ਸਾਲ

  223. ਗੁਰੂ ਅਮਰਦਾਸ ਜੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ।

    Answer: 1552 ਈ:

  224. ਗੁਰੂ ਅਮਰਦਾਸ ਜੀ ਦਾ ਗੁਰਗੱਦੀ ਕਾਲ ਕੀ ਸੀ?

    Answer: 1552 ਈ: ਤੋਂ 1574 ਈ: ਤੱਕ

  225. ਗੋਇੰਦਵਾਲ ਸਾਹਿਬ ਦੀ ਬਾਉਲੀ ਦੀਆਂ ਕਿੰਨੀਆਂ ਪੌੜੀਆਂ ਹਨ।

    Answer: 84

  226. ਮੰਜੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ?

    Answer: ਗੁਰੂ ਅਮਰਦਾਸ ਜੀ ਨੇ

  227. ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ।

    Answer: 22

  228. ਮੰਜੀ ਪ੍ਰਥਾ ਦਾ ਉਦੇਸ਼ ਕੀ ਸੀ?

    Answer: ਸਿੱਖ ਮਤ ਦਾ ਪ੍ਰਚਾਰ ਕਰਨਾ

  229. ਮੰਜੀ ਦੇ ਮੁਖੀ ਨੂੰ ਕੀ ਵਰਤਿਆ ਜਾਂਦਾ ਸੀ?

    Answer: ਮੰਜੀਦਾਰ

  230. ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ।

    Answer: 907

  231. ਅਨੰਦੁ ਸਾਹਿਬ ਬਾਣੀ ਦੀ ਰਚਨਾ ਕਿਸਨੇ ਕੀਤੀ?

    Answer: ਗੁਰੂ ਅਮਰਦਾਸ ਜੀ ਨੇ

  232. ਗੁਰੂ ਅਮਰਦਾਸ ਜੀ ਨੂੰ ਮਿਲਣ ਕਿਹੜਾ ਮੁਗਲ ਬਾਦਸ਼ਾਹ ਆਇਆ।

    Answer: ਅਕਬਰ

  233. ਗੁਰੂ ਅਮਰਦਾਸ ਜੀ ਅਤੇ ਅਕਬਰ ਦੀ ਮੁਲਕਾਤ ਕਿੱਥੇ ਹੋਈ?

    Answer: ਗੋਇੰਦਵਾਲ ਸਾਹਿਬ ਵਿਖੇ

  234. ਅਕਬਰ ਗੋਇੰਦਵਾਲ ਸਾਹਿਬ ਕਦੋਂ ਆਇਆ?

    Answer: 1568 ਈ:

  235. ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਅਧਿਕਾਰੀ ਕਿਸਨੂੰ ਨਿਯੁਕਤ ਕੀਤਾ।

    Answer: ਗੁਰੂ ਰਾਮਦਾਸ ਜੀ ਨੂੰ

  236. ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤਿ ਸਮਾਏ।

    Answer: 1574 ਈ:

  237. ਸਿੱਖਾਂ ਦੇ ਚੌਥੇ ਗੁਰੂ ਕੌਣ ਸੀ?

    Answer: ਗੁਰੂ ਰਾਮਦਾਸ ਜੀ

  238. ਗੁਰੂ ਰਾਮਦਾਸ ਜੀ ਦਾ ਗੁਰਗੱਦੀ ਕਾਲ ਕੀ ਸੀ?

    Answer: 1574 ਈ: ਤੋਂ 1581 ਈ: ਤੱਕ

  239. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ?

    Answer: ਭਾਈ ਜੇਠਾ ਜੀ

  240. ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

    Answer: ਦਇਆ ਕੌਰ

  241. ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

    Answer: ਹਰੀਦਾਸ ਜੀ

  242. ਸੋਢੀ ਸੁਲਤਾਨ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ?

    Answer: ਗੁਰੂ ਰਾਮਦਾਸ ਜੀ

  243. ਗੁਰੂ ਰਾਮਦਾਸ ਜੀ ਕਿਸ ਜਾਤੀ ਨਾਲ ਸਬੰਧ ਰੱਖਦੇ ਸਨ?

    Answer: ਸੋਢੀ

  244. ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ?

    Answer: ਬੀਬੀ ਭਾਨੀ

  245. ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਨਾਂ ਦੱਸੋ।

    Answer: ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ

  246. ਗੁਰੂ ਰਾਮਦਾਸ ਜੀ ਗੱਦੀ ਤੇ ਕਦੋਂ ਬੈਠੇ?

    Answer: 1574 ਈ:

  247. ਗੁਰੂ ਰਾਮਦਾਸ ਜੀ ਨੇ ਕਿਹੜੇ ਨਗਰ ਦੀ ਸਥਾਪਨਾ ਕੀਤੀ?

    Answer: ਰਾਮਦਾਸਪੁਰਾ ਦੀ

  248. ਰਾਮਦਾਸਪੁਰਾ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ?

    Answer: ਸ੍ਰੀ ਅੰਮ੍ਰਿਤਸਰ ਸਾਹਿਬ

  249. ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ?

    Answer: 1577 ਈ: ਵਿੱਚ

  250. ਗੁਰੂ ਰਾਮਦਾਸ ਜੀ ਅਤੇ ਅਕਬਰ ਦੀ ਮੁਲਾਕਾਤ ਕਿੱਥੇ ਹੋਈ?

    Answer: ਲਾਹੌਰ ਵਿਖੇ

  251. ਸਿੱਖਾਂ ਅਤੇ ਉਦਾਸੀਆਂ ਵਿਚਾਲੇ ਸਮਝੌਤਾ ਕਿਸ ਗੁਰੂ ਸਾਹਿਬ ਸਮੇਂ ਹੋਇਆ?

    Answer: ਗੁਰੂ ਰਾਮਦਾਸ ਜੀ

  252. ਮਸੰਦ ਪ੍ਰਥਾ ਕਿਸਨੇ ਸੁਰੂ ਕੀਤੀ?

    Answer: ਗੁਰੂ ਰਾਮਦਾਸ ਜੀ ਨੇ

  253. ਲਾਵਾਂ ਬਾਣੀ ਦੀ ਰਚਨਾ ਕਿਸਨੇ ਕੀਤੀ?

    Answer: ਗੁਰੂ ਰਾਮਦਾਸ ਜੀ ਨੇ

  254. ਚਾਰ ਲਾਵਾਂ ਦਾ ਪਾਠ ਕਿਸ ਮੌਕੇ ਤੇ ਕੀਤਾ ਜਾਂਦਾ ਹੈ?

    Answer: ਅਨੰਦ ਕਾਰਜ ਸਮੇਂ

  255. ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?

    Answer: 679

  256. ਗੁਰੂ ਰਾਮਦਾਸ ਜੀ ਕਦੋਂ ਜੋਤੀ ਜੋਤਿ ਸਮਾਏ?

    Answer: 1581 ਈ:

  257. ਗੁਰੂ ਰਾਮਦਾਸ ਜੀ ਨੇ ਗੁਰਗੱਦੀ ਕਿਸਨੂੰ ਦਿੱਤੀ?

    Answer: ਗੁਰੂ ਅਰਜਨ ਦੇਵ ਜੀ ਨੂੰ

  258. ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
    Answer ਨੌਵੇਂ
  259. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
    Answer 1621 ਈ:
  260. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ?
    Answer ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
  261. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
    Answer ਗੁਰੂ ਹਰਗੋਬਿੰਦ ਜੀ
  262. ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?
    Answer ਮਾਤਾ ਨਾਨਕੀ ਜੀ
  263. ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਕੀ ਨਾਂ ਸੀ ?
    Answer ਤਿਆਗ ਮੱਲ
  264. ਗੁਰੂ ਤੇਗ ਬਹਾਦਰ ਜੀ ਨੇ ਕਿਸਤੋਂ ਸਿੱਖਿਆ ਪ੍ਰਾਪਤ ਕੀਤੀ ?
    Answer ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ
  265. ਕਿਹੜੀ ਲੜਾਈ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਹਾਦਰੀ ਵੇਖ ਕੇ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਂ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਕਰ ਦਿੱਤਾ ?
    Answer ਕਰਤਾਰਪੁਰ ਦੀ ਲੜਾਈ
  266. ਗੁਰੂ ਤੇਗ਼ ਬਹਾਦਰ ਜੀ ਦੀ ਸੁਪਤਨੀ ਦਾ ਨਾਂ ਕੀ ਸੀ ?
    Answer ਮਾਤਾ ਗੁਜਰੀ ਜੀ
  267. ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਨਾਂ ਕੀ ਸੀ ?
    Answer ਗੋਬਿੰਦ ਰਾਏ ਜਾਂ ਗੋਬਿੰਦ ਦਾਸ (ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ)
  268. ਗੁਰੂ ਤੇਗ ਬਹਾਦਰ ਜੀ ਕਿੰਨੇ ਵਰ੍ਹੇ ਬਕਾਲਾ ਵਿਖੇ ਰਹੇ ?
    Answer 20 ਵਰ੍ਹੇ
  269. ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਪਛਾਣ ਕਿਸਨੇ ਕੀਤੀ ?
    Answer ਮੱਖਣ ਸ਼ਾਹ ਲੁਬਾਣਾ
  270. ਗੁਰੂ ਸਾਹਿਬ ਨੂੰ ਪਛਾਣ ਕੇ ਮੱਖਣ ਸ਼ਾਹ ਲੁਬਾਣਾ ਨੇ ਕੀ ਰੌਲਾ ਪਾਇਆ?
    Answer ਗੁਰੂ ਲਾਧੋ ਰੇ
  271. ਧੀਰ ਮੱਲ ਕੌਣ ਸੀ ?
    Answer ਗੁਰੂ ਹਰਿ ਰਾਇ ਜੀ ਦਾ ਵੱਡਾ ਭਰਾ
  272. ਧੀਰ ਮੱਲ ਨੇ ਕਿਹੜੇ ਮਸੰਦ ਨਾਲ ਰਲ ਕੇ ਗੁਰੂ ਤੇਗ ਬਹਾਦਰ ਜੀ ਤੇ ਹਮਲਾ ਕੀਤਾ ?
    Answer ਸ਼ੀਂਹ
  273. ਜਦੋਂ ਗੁਰੂ ਤੇਗ਼ ਬਹਾਦਰ ਜੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਹਰਿਮੰਦਰ ਸਾਹਿਬ ਤੇ ਕਿਸਦਾ ਕਬਜਾ ਸੀ?
    Answer ਹਰਜੀ ਮੀਣਾ
  274. ਗੁਰੂ ਸਾਹਿਬ ਨੇ ਕਿਹੜੇ ਪਿੰਡ ਵਿਖੇ ਇਸਤਰੀਆਂ ਨੂੰ "ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ" ਦਾ ਆਸ਼ੀਰਵਾਦ ਦਿੱਤਾ ?
    Answer ਪਿੰਡ ਵੱਲਾ
  275. ਗੁਰੂ ਸਾਹਿਬ ਨੇ ਮਾਖੋਵਾਲ ਦੀ ਜਮੀਨ ਕਿੰਨੇ ਰੁਪਏ ਦੇ ਕੇ ਖਰੀਦੀ ?
    Answer 500
  276. ਮਾਖੋਵਾਲ ਦੀ ਜਮੀਨ ਕਿਸਤੋਂ ਖਰੀਦੀ ਗਈ ?
    Answer ਬਿਲਾਸਪੁਰ ਦੀ ਰਾਣੀ ਤੋਂ
  277. ਮਾਖੋਵਾਲ ਦੀ ਥਾਂ ਤੇ ਕਿਹੜਾ ਨਗਰ ਵਸਾਇਆ ਗਿਆ ?
    Answer ਚੱਕ ਨਾਨਕੀ
  278. ਚੱਕ ਨਾਨਕੀ ਨਗਰ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ?
    Answer ਸ਼੍ਰੀ ਆਨੰਦਪੁਰ ਸਾਹਿਬ
  279. ਗੁਰਦੁਆਰ ਪੱਕਾ ਸੰਗਤ ਕਿੱਥੇ ਬਣਿਆ ਹੋਇਆ ਹੈ?
    Answer ਪ੍ਰਯਾਗ ਵਿਖੇ
  280. ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
    Answer ਨੌਵੇਂ
  281. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
    Answer 1621 ਈ:
  282. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ?
    Answer ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
  283. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
    Answer ਗੁਰੂ ਹਰਗੋਬਿੰਦ ਜੀ
  284. ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?
    Answer ਮਾਤਾ ਨਾਨਕੀ ਜੀ
  285. ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਕੀ ਨਾਂ ਸੀ ?
    Answer ਤਿਆਗ ਮੱਲ
  286. ਗੁਰੂ ਤੇਗ ਬਹਾਦਰ ਜੀ ਨੇ ਕਿਸਤੋਂ ਸਿੱਖਿਆ ਪ੍ਰਾਪਤ ਕੀਤੀ ?
    Answer ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ
  287. ਕਿਹੜੀ ਲੜਾਈ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਹਾਦਰੀ ਵੇਖ ਕੇ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਂ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਕਰ ਦਿੱਤਾ ?
    Answer ਕਰਤਾਰਪੁਰ ਦੀ ਲੜਾਈ
  288. ਗੁਰੂ ਤੇਗ਼ ਬਹਾਦਰ ਜੀ ਦੀ ਸੁਪਤਨੀ ਦਾ ਨਾਂ ਕੀ ਸੀ ?
    Answer ਮਾਤਾ ਗੁਜਰੀ ਜੀ
  289. ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਨਾਂ ਕੀ ਸੀ ?
    Answer ਗੋਬਿੰਦ ਰਾਏ ਜਾਂ ਗੋਬਿੰਦ ਦਾਸ (ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ)
  290. ਗੁਰੂ ਤੇਗ ਬਹਾਦਰ ਜੀ ਕਿੰਨੇ ਵਰ੍ਹੇ ਬਕਾਲਾ ਵਿਖੇ ਰਹੇ ?
    Answer 20 ਵਰ੍ਹੇ
  291. ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਪਛਾਣ ਕਿਸਨੇ ਕੀਤੀ ?
    Answer ਮੱਖਣ ਸ਼ਾਹ ਲੁਬਾਣਾ
  292. ਗੁਰੂ ਸਾਹਿਬ ਨੂੰ ਪਛਾਣ ਕੇ ਮੱਖਣ ਸ਼ਾਹ ਲੁਬਾਣਾ ਨੇ ਕੀ ਰੌਲਾ ਪਾਇਆ?
    Answer ਗੁਰੂ ਲਾਧੋ ਰੇ
  293. ਧੀਰ ਮੱਲ ਕੌਣ ਸੀ ?
    Answer ਗੁਰੂ ਹਰਿ ਰਾਇ ਜੀ ਦਾ ਵੱਡਾ ਭਰਾ
  294. ਧੀਰ ਮੱਲ ਨੇ ਕਿਹੜੇ ਮਸੰਦ ਨਾਲ ਰਲ ਕੇ ਗੁਰੂ ਤੇਗ ਬਹਾਦਰ ਜੀ ਤੇ ਹਮਲਾ ਕੀਤਾ ?
    Answer ਸ਼ੀਂਹ
  295. ਜਦੋਂ ਗੁਰੂ ਤੇਗ਼ ਬਹਾਦਰ ਜੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਹਰਿਮੰਦਰ ਸਾਹਿਬ ਤੇ ਕਿਸਦਾ ਕਬਜਾ ਸੀ?
    Answer ਹਰਜੀ ਮੀਣਾ
  296. ਗੁਰੂ ਸਾਹਿਬ ਨੇ ਕਿਹੜੇ ਪਿੰਡ ਵਿਖੇ ਇਸਤਰੀਆਂ ਨੂੰ "ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ" ਦਾ ਆਸ਼ੀਰਵਾਦ ਦਿੱਤਾ ?
    Answer ਪਿੰਡ ਵੱਲਾ
  297. ਗੁਰੂ ਸਾਹਿਬ ਨੇ ਮਾਖੋਵਾਲ ਦੀ ਜਮੀਨ ਕਿੰਨੇ ਰੁਪਏ ਦੇ ਕੇ ਖਰੀਦੀ ?
    Answer 500
  298. ਮਾਖੋਵਾਲ ਦੀ ਜਮੀਨ ਕਿਸਤੋਂ ਖਰੀਦੀ ਗਈ ?
    Answer ਬਿਲਾਸਪੁਰ ਦੀ ਰਾਣੀ ਤੋਂ
  299. ਮਾਖੋਵਾਲ ਦੀ ਥਾਂ ਤੇ ਕਿਹੜਾ ਨਗਰ ਵਸਾਇਆ ਗਿਆ ?
    Answer ਚੱਕ ਨਾਨਕੀ
  300. ਚੱਕ ਨਾਨਕੀ ਨਗਰ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ?
    Answer ਸ਼੍ਰੀ ਆਨੰਦਪੁਰ ਸਾਹਿਬ
  301. ਗੁਰਦੁਆਰ ਪੱਕਾ ਸੰਗਤ ਕਿੱਥੇ ਬਣਿਆ ਹੋਇਆ ਹੈ?
    Answer ਪ੍ਰਯਾਗ ਵਿਖੇ
  302. ਔਰੰਗਜੇਬ ਮੁਸਲਮਾਨਾਂ ਦੇ ਕਿਹੜੇ ਸੰਪਰਦਾਇ ਨਾਲ ਸਬੰਧ ਰੱਖਦਾ ਸੀ ?
    Answer ਸੁੰਨੀ
  303. ਕਸ਼ਮੀਰ ਦਾ ਕਿਹੜਾ ਗਵਰਨਰ ਉੱਥੋਂ ਦੇ ਬ੍ਰਾਹਮਣਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਿਹਾ ਸੀ ?
    Answer ਸ਼ੇਰ ਅਫ਼ਗਾਨ
  304. ਕਸ਼ਮੀਰੀ ਪੰਡਤ ਕਿਸਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਆਏ ?
    Answer ਪੰਡਤ ਕਿਰਪਾ ਰਾਮ
  305. ਕਸ਼ਮੀਰੀ ਪੰਡਤਾਂ ਦੇ ਦਲ ਵਿੱਚ ਕਿੰਨੇ ਪੰਡਤ ਸਨ ?
    Answer 16
  306. ਕਸ਼ਮੀਰੀ ਪੰਡਤ ਕਿਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ?
    Answer ਸ੍ਰੀ ਆਨੰਦਪੁਰ ਸਾਹਿਬ
  307. ਕਸ਼ਮੀਰੀ ਪੰਡਤ ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਮਿਲੇ ?
    Answer 25 ਮਈ 1675 ਈ:
  308. ਗੁਰੂ ਤੇਗ਼ ਬਹਾਦਰ ਜੀ ਕਿਹੜੇ ਤਿੰਨ ਸਿੱਖਾਂ ਨਾਲ ਦਿੱਲੀ ਲਈ ਰਵਾਨਾ ਹੋਏ ?
    Answer ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ
  309. ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ?
    Answer ਚਾਂਦਨੀ ਚੌਕ, ਦਿੱਲੀ
  310. ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ?
    Answer 6 ਨਵੰਬਰ 1675 ਈ:
  311. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਾਲੇ ਸਥਾਨ ਤੇ ਕਿਹੜਾ ਗੁਰਦੁਆਰਾ ਸਥਿੱਤ ਹੈ ?
    Answer ਗੁਰਦੁਆਰਾ ਸੀਸ ਗੰਜ਼ ਸਾਹਿਬ
  312. ਗੁਰੂ ਤੇਗ਼ ਬਹਾਦਰ ਜੀ ਦੇ ਸਰੀਰ ਦਾ ਸਸਕਾਰ ਕਿਸਨੇ ਕੀਤਾ ?
    Answer ਭਾਈ ਲੱਖੀ ਸ਼ਾਹ ਨੇ
  313. ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਕੌਣ ਲੈ ਕੇ ਗਿਆ ?
    Answer ਭਾਈ ਜੈਤਾ
  314. ਭਾਈ ਜੈਤਾ ਕਿਹੜੀ ਜਾਤੀ ਨਾਲ ਸਬੰਧਤ ਸੀ ?
    Answer ਰੰਗਰੇਟਾ
  315. ਭਾਈ ਜੈਤਾ ਦੀ ਬਹਾਦਰੀ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸ਼ਬਦ ਉਚਾਰੇ ?
    Answer ਰੰਗਰੇਟੇ ਗੁਰੂ ਕੇ ਬੇਟੇ
  316. ਗੁਰੂ ਤੇਗ਼ ਬਹਾਦਰ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
    Answer ਹਿੰਦ ਦੀ ਚਾਦਰ
  317. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ ?
    Answer: ਦੱਸਵੇਂ
  318. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
    Answer: ਪਟਨਾ ਸਾਹਿਬ ਵਿਖੇ
  319. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
    Answer: 1666 ਈ:
  320. ਗੁਰੂ ਗੋਬਿੰਦ ਸਿੰਘ ਦੀ ਦੇ ਪਿਤਾ ਜੀ ਦਾ ਕੀ ਨਾਂ ਸੀ ?
    Answer: ਗੁਰੂ ਤੇਗ਼ ਬਹਾਦਰ ਜੀ
  321. ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ?
    Answer: ਮਾਤਾ ਗੁਜ਼ਰੀ ਜੀ
  322. ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਕਿਹੜੇ ਫਕੀਰ ਨੇ ਇਹ ਭਵਿੱਖਵਾਣੀ ਕੀਤੀ ਕਿ "ਇਹ ਬਾਲਕ ਵੱਡਾ ਹੋ ਕੇ ਮਹਾਂਪੁਰਸ਼ ਬਣੇਗਾ ਅਤੇ ਲੋਕਾਂ ਦੀ ਅਗਵਾਈ ਕਰੇਗਾ" ?
    Answer: ਭੀਖਣ ਸ਼ਾਹ
  323. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਪਹਿਲੇ ਛੇ ਵਰ੍ਹੇ ਕਿੱਥੇ ਗੁਜਾਰੇ ?
    Answer: ਪਟਨਾ ਸਾਹਿਬ ਵਿਖੇ
  324. ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ ਕਾਲ ਵਿੱਚ ਉਹਨਾਂ ਦੀ ਸਰਪ੍ਰਸਤੀ ਕਿਸਨੇ ਕੀਤੀ ?
    Answer: ਉਹਨਾਂ ਦੇ ਮਾਮਾ ਕ੍ਰਿਪਾਲ ਚੰਦ ਨੇ
  325. ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਕਿੱਥੇ ਪ੍ਰਾਪਤ ਕੀਤੀ ?
    Answer: ਚੱਕ ਨਾਨਕੀ (ਸ਼੍ਰੀ ਆਨੰਦਪੁਰ ਸਾਹਿਬ)
  326. ਗੁਰੂ ਗੋਬਿੰਦ ਸਿੰਘ ਜੀ ਦੇ ਗੁਰਮੁੱਖੀ ਕਿਸਤੋਂ ਸਿੱਖੀ ?
    Answer: ਭਾਈ ਸਾਹਿਬ ਚੰਦ ਤੋਂ
  327. ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਕਿਸਤੋਂ ਸਿੱਖੀ ?
    Answer: ਪੰਡਤ ਹਰਜਸ ਤੋਂ
  328. ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਅਤੇ ਅਰਬੀ ਕਿਸਤੋਂ ਸਿੱਖੀ ?
    Answer: ਕਾਜ਼ੀ ਪੀਰ ਮੁਹੰਮਦ ਤੋਂ
  329. ਗੁਰੂ ਗੋਬਿੰਦ ਸਿੰਘ ਜੀ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਕਿਸਤੋਂ ਸਿੱਖੀ ?
    Answer: ਬਜ਼ਰ ਸਿੰਘ ਰਾਜਪੂਤ ਤੋਂ
  330. ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਤੇ ਕਦੋਂ ਬੈਠੇ ?
    Answer: 1675 ਈ:
  331. ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ ?
    Answer: 9 ਸਾਲ
  332. ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਵਿਸ਼ੇਸ਼ ਨਗਾਰਾ ਬਣਵਾਇਆ?
    Answer: ਰਣਜੀਤ ਨਗਾਰਾ
  333. ਰਣਜੀਤ ਨਗਾਰਾ ਕਦੋਂ ਵਜਾਇਆ ਜਾਂਦਾ ਸੀ ?
    Answer: ਸ਼ਿਕਾਰ, ਲੰਗਰ ਅਤੇ ਯੁੱਧ ਦੇ ਸਮੇਂ
  334. ਗੁਰੂ ਗੋਬਿੰਦ ਸਿੰਘ ਜੀ ਨੂੰ ਨਾਹਨ ਆਉਣ ਦਾ ਸੱਦਾ ਕਿਸਨੇ ਦਿੱਤਾ ?
    Answer: ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ
  335. ਨਾਹਨ ਵਿਖੇ ਗੁਰੂ ਸਾਹਿਬ ਨੇ ਕਿਹੜੇ ਕਿਲ੍ਹੇ ਦੀ ਉਸਾਰੀ ਕਰਵਾਈ?
    Answer: ਪਾਉਂਟਾ ਸਾਹਿਬ
  336. ਪਾਉਂਟਾ ਦਾ ਕੀ ਅਰਥ ਹੁੰਦਾ ਹੈ ?
    Answer: ਪੈਰ ਰੱਖਣ ਦੀ ਥਾਂ
  337. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਕਿੰਨੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ?
    Answer: 52
  338. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ ?
    Answer: ਦੱਸਵੇਂ
  339. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
    Answer: ਪਟਨਾ ਸਾਹਿਬ ਵਿਖੇ
  340. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
    Answer: 1666 ਈ:
  341. ਗੁਰੂ ਗੋਬਿੰਦ ਸਿੰਘ ਦੀ ਦੇ ਪਿਤਾ ਜੀ ਦਾ ਕੀ ਨਾਂ ਸੀ ?
    Answer: ਗੁਰੂ ਤੇਗ਼ ਬਹਾਦਰ ਜੀ
  342. ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ?
    Answer: ਮਾਤਾ ਗੁਜ਼ਰੀ ਜੀ
  343. ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਕਿਹੜੇ ਫਕੀਰ ਨੇ ਇਹ ਭਵਿੱਖਵਾਣੀ ਕੀਤੀ ਕਿ "ਇਹ ਬਾਲਕ ਵੱਡਾ ਹੋ ਕੇ ਮਹਾਂਪੁਰਸ਼ ਬਣੇਗਾ ਅਤੇ ਲੋਕਾਂ ਦੀ ਅਗਵਾਈ ਕਰੇਗਾ" ?
    Answer: ਭੀਖਣ ਸ਼ਾਹ
  344. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਪਹਿਲੇ ਛੇ ਵਰ੍ਹੇ ਕਿੱਥੇ ਗੁਜਾਰੇ ?
    Answer: ਪਟਨਾ ਸਾਹਿਬ ਵਿਖੇ
  345. ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ ਕਾਲ ਵਿੱਚ ਉਹਨਾਂ ਦੀ ਸਰਪ੍ਰਸਤੀ ਕਿਸਨੇ ਕੀਤੀ ?
    Answer: ਉਹਨਾਂ ਦੇ ਮਾਮਾ ਕ੍ਰਿਪਾਲ ਚੰਦ ਨੇ
  346. ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਕਿੱਥੇ ਪ੍ਰਾਪਤ ਕੀਤੀ ?
    Answer: ਚੱਕ ਨਾਨਕੀ (ਸ਼੍ਰੀ ਆਨੰਦਪੁਰ ਸਾਹਿਬ)
  347. ਗੁਰੂ ਗੋਬਿੰਦ ਸਿੰਘ ਜੀ ਦੇ ਗੁਰਮੁੱਖੀ ਕਿਸਤੋਂ ਸਿੱਖੀ ?
    Answer: ਭਾਈ ਸਾਹਿਬ ਚੰਦ ਤੋਂ
  348. ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਕਿਸਤੋਂ ਸਿੱਖੀ ?
    Answer: ਪੰਡਤ ਹਰਜਸ ਤੋਂ
  349. ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਅਤੇ ਅਰਬੀ ਕਿਸਤੋਂ ਸਿੱਖੀ ?
    Answer: ਕਾਜ਼ੀ ਪੀਰ ਮੁਹੰਮਦ ਤੋਂ
  350. ਗੁਰੂ ਗੋਬਿੰਦ ਸਿੰਘ ਜੀ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਕਿਸਤੋਂ ਸਿੱਖੀ ?
    Answer: ਬਜ਼ਰ ਸਿੰਘ ਰਾਜਪੂਤ ਤੋਂ
  351. ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਤੇ ਕਦੋਂ ਬੈਠੇ ?
    Answer: 1675 ਈ:
  352. ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ ?
    Answer: 9 ਸਾਲ
  353. ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਵਿਸ਼ੇਸ਼ ਨਗਾਰਾ ਬਣਵਾਇਆ?
    Answer: ਰਣਜੀਤ ਨਗਾਰਾ
  354. ਰਣਜੀਤ ਨਗਾਰਾ ਕਦੋਂ ਵਜਾਇਆ ਜਾਂਦਾ ਸੀ ?
    Answer: ਸ਼ਿਕਾਰ, ਲੰਗਰ ਅਤੇ ਯੁੱਧ ਦੇ ਸਮੇਂ
  355. ਗੁਰੂ ਗੋਬਿੰਦ ਸਿੰਘ ਜੀ ਨੂੰ ਨਾਹਨ ਆਉਣ ਦਾ ਸੱਦਾ ਕਿਸਨੇ ਦਿੱਤਾ ?
    Answer: ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ
  356. ਨਾਹਨ ਵਿਖੇ ਗੁਰੂ ਸਾਹਿਬ ਨੇ ਕਿਹੜੇ ਕਿਲ੍ਹੇ ਦੀ ਉਸਾਰੀ ਕਰਵਾਈ?
    Answer: ਪਾਉਂਟਾ ਸਾਹਿਬ
  357. ਪਾਉਂਟਾ ਦਾ ਕੀ ਅਰਥ ਹੁੰਦਾ ਹੈ ?
    Answer: ਪੈਰ ਰੱਖਣ ਦੀ ਥਾਂ
  358. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਕਿੰਨੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ?
    Answer: 52
  359. ਨਾਦੌਣ ਦੀ ਲੜਾਈ ਕਦੋਂ ਹੋਈ ?
    Answer: 1690 ਈ:
  360. ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਕਿਹੜੇ ਚਾਰ ਕਿਲ੍ਹੇ ਬਣਵਾਏ ?
    Answer: ਆਨੰਦਗੜ੍ਹ, ਲੋਹਗੜ੍ਹ, ਫ਼ਤਿਹਗੜ੍ਹ, ਕੇਸਗੜ੍ਹ
  361. ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ?
    Answer: 1699 ਈ: ਵਿਸਾਖੀ ਵਾਲੇ ਦਿਨ
  362. 1752 ਈ: ਤੋਂ ਪਹਿਲਾਂ ਵਿਸਾਖੀ ਕਿਹੜੇ ਮਿਤੀ ਨੂੰ ਮਨਾਈ ਜਾਂਦੀ ਸੀ ?
    Answer: 30 ਮਾਰਚ ਨੂੰ
  363. ਭਾਰਤ ਵਿੱਚ ਗ੍ਰੈਗੋਰੀਅਨ ਕੈਲੰਡਰ ਕਦੋਂ ਪ੍ਰਚਲਿਤ ਕੀਤਾ ਗਿਆ?
    Answer: 1752 ਈ:
  364. ਗ੍ਰੈਗੋਰੀਅਨ ਕੈਲੰਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਭਾਰਤ ਵਿੱਚ ਕਿਹੜਾ ਕੈਲੰਡਰ ਪ੍ਰਚਲਿਤ ਸੀ ?
    Answer: ਵਿਕਰਮੀ ਕੈਲੰਡਰ
  365. ਗ੍ਰੈਗੋਰੀਅਨ ਕੈਲੰਡਰ ਲਾਗੂ ਕਰਦੇ ਸਮੇਂ ਵਿਕਰਮੀ ਕੈਲੰਡਰ ਵਿੱਚ ਕਿਨੇ ਦਿਨ ਦਾ ਵਾਧਾ ਕੀਤਾ ਗਿਆ ?
    Answer: 12 ਦਿਨ
  366. ਖਾਲਸਾ ਪੰਥ ਦੀ ਸਥਾਪਨਾ ਕਾਰਨ ਸਿੱਖਾਂ ਦੀ ਕਿਹੜੀ ਪ੍ਰਥਾ ਦਾ ਅੰਤ ਹੋਇਆ ?
    Answer: ਮਸੰਦ ਪ੍ਰਥਾ
  367. ਗੁਰੂ ਗੋਬਿੰਦ ਸਿੰਘ ਜੀ ਦੀ ਆਤਮਕਥਾ ਦਾ ਕੀ ਨਾਂ ਹੈ ?
    Answer: ਬਚਿੱਤਰ ਨਾਟਕ
  368. ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਗਈ ?
    Answer: ਸ੍ਰੀ ਕੇਸਗੜ੍ਹਸਾਹਿਬ (ਸ੍ਰੀ ਆਨੰਦਪੁਰ ਸਾਹਿਬ)
  369. ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਪੁਸਤਕ ਵਿੱਚ ਲਿਖਿਆ ਹੈ ਕਿ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਅਤੇ ਜਾਲਮਾਂ ਦਾ ਨਾਸ਼ ਕਰਨਾ ਉਹਨਾਂ ਦੇ ਜੀਵਨ ਦਾ ਉਦੇਸ਼ ਹੈ?
    Answer: ਬਚਿੱਤਰ ਨਾਟਕ
  370. ਜਦੋਂ ਖਾਲਸਾ ਦੀ ਸਥਾਪਨਾ ਕਰਦੇ ਸਮੇਂ ਗੁਰੂ ਸਾਹਿਬ ਨੇ ਕਿਸੇ ਸਿੱਖ ਦੇ ਸੀਸ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਕੌਣ ਸੀਸ ਦੇਣ ਲਈ ਅੱਗੇ ਆਇਆ ?
    Answer: ਭਾਈ ਦਇਆ ਰਾਮ ਜੀ
  371. ਸ਼੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ?
    Answer: 1701 ਈ:
  372. ਗੁਰੂ ਗੋਬਿੰਦ ਸਿੰਘ ਜੀ ਦੀ ਆਤਮਕਥਾ ਦਾ ਕੀ ਨਾਂ ਹੈ ?
  373. ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ?
    Answer: 1670 ਈ:
  374. ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ?
    Answer: ਕਸ਼ਮੀਰ ਦੇ ਜਿਲ੍ਹਾ ਪੁਣਛ ਦੇ ਰਾਜੌਰੀ ਪਿੰਡ ਵਿੱਚ
  375. ਬੰਦਾ ਬਹਾਦਰ ਦੇ ਪਿਤਾ ਦਾ ਨਾਂ ਕੀ ਸੀ ?
    Answer: ਰਾਮ ਦੇਵ
  376. ਬੰਦਾ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ ?
    Answer: ਲਛਮਨ ਦੇਵ
  377. ਬੰਦਾ ਬਹਾਦਰ ਕਿਸ ਜਾਤੀ ਨਾਲ ਸਬੰਧ ਰੱਖਦਾ ਸੀ ?
    Answer: ਡੋਗਰਾ ਰਾਜਪੂਤ
  378. ਕਿੰਨੀ ਉਮਰ ਵਿੱਚ ਬੰਦਾ ਬਹਾਦਰ ਨੇ ਸ਼ਿਕਾਰ ਕਰਨਾ ਛੱਡ ਦਿੱਤਾ ?
    Answer: 15 ਸਾਲ
  379. ਬੰਦਾ ਬਹਾਦਰ ਨੇ ਕਿਸਦੇ ਪ੍ਰਭਾਵ ਹੇਠ ਆ ਕੇ ਬੈਰਾਗ ਧਾਰਨ ਕੀਤਾ ?
    Answer: ਜਾਨਕੀ ਦਾਸ
  380. ਬੈਰਾਗੀ ਬਣਾ ਕੇ ਜਾਨਕੀ ਪ੍ਰਸਾਦ ਨੇ ਬੰਦਾ ਸਿੰਘ ਨੂੰ ਕੀ ਨਾਂ ਦਿੱਤਾ ?
    Answer: ਮਾਧੋ ਦਾਸ
  381. ਮਾਧੋ ਦਾਸ ਨੇ ਤੰਤਰ ਵਿੱਦਿਆ ਕਿਸਤੋਂ ਪ੍ਰਾਪਤ ਕੀਤੀ ?
    Answer: ਔਘੜ ਨਾਥ
  382. ਮਾਧੋ ਦਾਸ ਦੀ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਕਿੱਥੇ ਹੋਈ ?
    Answer: ਨਾਂਦੇੜ ਵਿਖੇ
  383. ਬੰਦਾ ਸਿੰਘ ਬਹਾਦਰ ਨੂੰ ਇਹ ਨਾਂ ਕਿਸਨੇ ਦਿੱਤਾ ?
    Answer: ਗੁਰੂ ਗੋਬਿੰਦ ਸਿੰਘ ਜੀ ਨੇ
  384. ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਕਦੋਂ ਕੂਚ ਕੀਤਾ ?
    Answer: 1708 ਈ:
  385. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਤੀਰ ਦਿੱਤੇ ?
    Answer: 5
  386. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨਾਲ ਕਿਨੇ ਸਿੱਖਾਂ ਨੂੰ ਭੇਜਿਆ ?
    Answer: 25
  387. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਆਦੇਸ਼ ਦਿੱਤੇ ?
    Answer: 5
  388. ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਕਿੱਥੋਂ ਕੀਤੀ?
    Answer: ਸੋਨੀਪਤ ਤੋਂ
  389. ਬੰਦਾ ਸਿੰਘ ਬਹਾਦਰ ਨੇ ਸੋਨੀਪਤ ਤੇ ਹਮਲਾ ਕਦੋਂ ਕੀਤਾ ?
    Answer: 1709 ਈ:

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends