BATHINDA BUS ACCIDENT: ਸਿਵਲ ਹਸਪਤਾਲ ਬਠਿੰਡਾ ਵੱਲੋਂ ਜ਼ਖ਼ਮੀ ਅਤੇ ਮ੍ਰਿਤਕਾਂ ਦੀ ਸੂਚੀ ਜਾਰੀ, 2 ਸਾਲਾਂ ਦੀ ਬੱਚੀ ਦੀ ਮੌਤ



**ਤਲਵੰਡੀ ਸਾਬੋ, 27 ਦਸੰਬਰ 2024** - ਤਲਵੰਡੀ ਸਾਬੋ ਨੇੜੇ ਜੀਵਨ ਸਿੰਘ ਵਾਲਾ ਕੋਲ ਇੱਕ ਬੱਸ ਦੇ ਗੰਦੇ ਨਾਲੇ 'ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਕੁਝ ਦੀ ਮੌਤ ਹੋ ਗਈ ਹੈ। ਮਿਤੀ 27 ਦਸੰਬਰ ਨੂੰ ਸ਼ਾਮ 5:30 ਵਜੇ ਤੱਕ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖਲ ਕੀਤੇ ਗਏ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।


ਜ਼ਖ਼ਮੀਆਂ ਦੀ ਸੂਚੀ


1. ਹਰਦੀਪ ਸਿੰਘ, ਪੁੱਤਰ ਕਰਨੈਲ ਸਿੰਘ, ਝੰਡੂਕੇ, ਮਾਨਸਾ, ਉਮਰ 25 ਸਾਲ, ਰੈਫਰ

2. ਪਵਨਦੀਪ ਕੌਰ, ਪੁੱਤਰੀ ਭਰਪੂਰ ਸਿੰਘ, ਜੀਵਨ ਸਿੰਘ ਵਾਲਾ, ਉਮਰ 22 ਸਾਲ, ਰੈਫਰ

3. ਰਾਵੀ ਕੌਰ, ਪਤਨੀ ਭੋਲਾ ਸਿੰਘ, ਕੋਟ ਸ਼ਮੀਰ, ਉਮਰ 50 ਸਾਲ, ਰੈਫਰ

4. ਨਿੱਕਾ ਸਿੰਘ, ਪੁੱਤਰ ਬੇਅੰਤ ਸਿੰਘ, ਤਲਵੰਡੀ ਸਾਬੋ, ਉਮਰ 45 ਸਾਲ, ਸਥਿਰ

5. ਅਸ਼ੋਕ, ਪੁੱਤਰ ਬਦਰ, ਬਿਹਾਰ, ਉਮਰ 48 ਸਾਲ, ਸਥਿਰ

6. ਕੁਸੱਲਿਆਂ ਦੇਵੀ, ਪਤਨੀ ਸਤੀਸ਼ ਕੁਮਾਰ, ਵੇਈ, ਉਮਰ 70 ਸਾਲ, ਸਥਿਰ

7. ਮਨਦੀਪ ਸਿੰਘ, ਪੁੱਤਰ ਜਸਵੀਰ ਸਿੰਘ, ਜੀਵਨ ਸਿੰਘ ਵਾਲਾ, ਉਮਰ 19 ਸਾਲ, ਸਥਿਰ

8. ਬਲਦੀਪ ਸਿੰਘ, ਪੁੱਤਰ ਬਲਵੰਤ ਸਿੰਘ, ਜੀਵਨ ਸਿੰਘ ਵਾਲਾ, ਉਮਰ 29 ਸਾਲ, ਸਥਿਰ

9. ਨਵਦੀਪ ਕੌਰ, ਪੁੱਤਰੀ ਮੁਕੰਦ ਸਿੰਘ, ਜੀਵਨ ਸਿੰਘ ਵਾਲਾ, ਉਮਰ 9 ਸਾਲ, ਸਥਿਰ


**ਮ੍ਰਿਤਕਾਂ ਦੀ ਸੂਚੀ**


1. ਰਵਨੀਤ ਕੌਰ, ਪੁੱਤਰੀ ਹਰਜੀਤ ਸਿੰਘ, ਜੰਡ ਵਾਲਾ ਮੀਰਾ ਸੰਦਲਾ, ਫਾਜਿਲਕਾ, ਉਮਰ 17 ਸਾਲ, ਮ੍ਰਿਤਕ ਘੋਸ਼ਿਤ

2. ਅਮਨਦੀਪ ਕੌਰ, ਜੀਵਨ ਸਿੰਘ ਵਾਲਾ, ਉਮਰ 30 ਸਾਲ, ਮ੍ਰਿਤਕ ਘੋਸ਼ਿਤ

3. ਪੁਨੀਤ ਕੌਰ, ਪੁੱਤਰੀ ਅਮਨਦੀਪ ਕੌਰ, ਜੀਵਨ ਸਿੰਘ ਵਾਲਾ, ਉਮਰ 2 ਸਾਲ, ਮ੍ਰਿਤਕ ਘੋਸ਼ਿਤ

4. ਪਰਮਜੀਤ ਕੌਰ, ਪਤਨੀ ਪ੍ਰੇਮ ਕੁਮਾਰ, ਹੁਕਮਾ ਦਾਸੀ, ਫਤਿਆਬਾਦ, ਹਰਿਆਣਾ, ਉਮਰ 25 ਸਾਲ, ਮ੍ਰਿਤਕ ਘੋਸ਼ਿਤ

5. ਅਰਜਨ ਕੁਮਾਰ, ਪੁੱਤਰ ਚੰਦ ਸ੍ਰੀ ਕੁਮਾਰ, ਸ੍ਰੀਪੁਰ, ਮੁਧਵ, ਬਿਹਾਰ, ਉਮਰ 35 ਸਾਲ, ਮ੍ਰਿਤਕ ਘੋਸ਼ਿਤ 



Border Tables in Punjabi

ਮਰੀਜਾਂ ਦੀ ਜਾਣਕਾਰੀ

ਕ੍ਰਮ ਸੰਖਿਆ ਮਰੀਜ਼ ਦਾ ਨਾਮ ਪਿੰਡ ਉਮਰ ਮਰੀਜ ਦੀ ਸਥਿਤੀ
1 ਹਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਝੰਡੂਕੇ, ਮਾਨਸਾ 25 ਸਾਲ ਰੈਫਰ
2 ਪਵਨਦੀਪ ਕੌਰ ਪੁੱਤਰੀ ਭਰਪੂਰ ਸਿੰਘ ਜੀਵਨ ਸਿੰਘ ਵਾਲਾ 22 ਸਾਲ ਰੈਫਰ
3 ਰਾਵੀ ਕੌਰ ਪਤਨੀ ਭੋਲਾ ਸਿੰਘ ਕੋਟ ਸ਼ਮੀਰ 50 ਸਾਲ ਰੈਫਰ
4 ਨਿੱਕਾ ਸਿੰਘ ਪੁੱਤਰ ਬੇਅੰਤ ਸਿੰਘ ਤਲਵੰਡੀ ਸਾਬੋ 45 ਸਾਲ ਸਥਿਰ ਹੈ
5 ਅਸ਼ੋਕ ਪੁੱਤਰ ਬਦਰ ਬਿਹਾਰ 48 ਸਾਲ ਸਥਿਰ ਹੈ
6 ਕੁਸੱਲਿਆਂ ਦੇਵੀ ਪਤਨੀ ਸਤੀਸ਼ ਕੁਮਾਰ ਵੇਈ 70 ਸਾਲ ਸਥਿਰ ਹੈ
7 ਮਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਜੀਵਨ ਸਿੰਘ ਵਾਲਾ 19 ਸਾਲ ਸਥਿਰ ਹੈ
8 ਬਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਜੀਵਨ ਸਿੰਘ ਵਾਲਾ 29 ਸਾਲ ਸਥਿਰ ਹੈ
9 ਨਵਦੀਪ ਕੌਰ ਪੁੱਤਰੀ ਮੁਕੰਦ ਸਿੰਘ ਜੀਵਨ ਸਿੰਘ ਵਾਲਾ 9 ਸਾਲ ਸਥਿਰ ਹੈ

ਮ੍ਰਿਤਕਾਂ ਦੀ ਜਾਣਕਾਰੀ

ਕ੍ਰਮ ਸੰਖਿਆ ਮ੍ਰਿਤਕ ਦਾ ਨਾਮ ਪਿੰਡ ਉਮਰ ਲਗਭਗ ਮਰੀਜ ਦੀ ਸਥਿਤੀ
1 ਰਵਨੀਤ ਕੌਰ ਪੁੱਤਰੀ ਹਰਜੀਤ ਜੰਡ ਵਾਲਾ ਮੀਰਾ, ਸੰਦਲਾ, ਫਾਜਿਲਕਾ 17 ਸਾਲ ਮ੍ਰਿਤਕ ਘੋਸ਼ਿਤ
2 ਅਮਨਦੀਪ ਕੌਰ ਜੀਵਨ ਸਿੰਘ ਵਾਲਾ 30 ਸਾਲ ਮ੍ਰਿਤਕ ਘੋਸ਼ਿਤ
3 ਪੁਨੀਤ ਕੌਰ ਪੁੱਤਰੀ ਅਮਨਦੀਪ ਕੌਰ ਜੀਵਨ ਸਿੰਘ ਵਾਲਾ 2 ਸਾਲ ਮ੍ਰਿਤਕ ਘੋਸ਼ਿਤ
4 ਪਰਮਜੀਤ ਕੌਰ ਪਤਨੀ ਪ੍ਰੇਮ ਕੁਮਾਰ ਹੁਕਮਾ ਦਾਸੀ, ਫਤਿਆਬਾਦ, ਹਰਿਆਣਾ 25 ਸਾਲ ਮ੍ਰਿਤਕ ਘੋਸ਼ਿਤ
5 ਅਰਜਨ ਕੁਮਾਰ ਪੁੱਤਰ ਚੰਦ ਸ੍ਰੀ ਕੁਮਾਰ ਸ੍ਰੀਪੁਰ, ਮੁਧਵ, ਬਿਹਾਰ 35 ਸਾਲ ਮ੍ਰਿਤਕ ਘੋਸ਼ਿਤ

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends