ETT STATION ALLOTMENT LIST 2024 PDF ਈ.ਟੀ.ਟੀ. ਪਾਸ ਬੇਰੁਜ਼ਗਾਰਾਂ ਦੀ ਸਟੇਸ਼ਨ ਚੋਆਇਸ ਸਬੰਧੀ ਸੂਚਨਾ
ਅਨੰਦਪੁਰ ਸਾਹਿਬ, 26 ਦਸੰਬਰ (ਪੱਤਰ ਪ੍ਰੇਰਕ)- ਸਬ-ਡਵੀਜ਼ਨਲ ਮੈਜਿਸਟ੍ਰੇਟ ਦਫ਼ਤਰ ਅਨੰਦਪੁਰ ਸਾਹਿਬ ਵੱਲੋਂ 5994 ਈ.ਟੀ.ਟੀ. ਪਾਸ ਬੇਰੁਜ਼ਗਾਰ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸਟੇਸ਼ਨ ਚੋਆਇਸ ਸਬੰਧੀ ਲਿਸਟ 31 ਦਸੰਬਰ 2024 ਤੱਕ ਅਪਲੋਡ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਐਕਸ ਸਰਵਿਸਮੈਨ ਕੈਟਾਗਰੀ ਦੀ ਸੂਚੀ ਵੀ ਇਸੇ ਤਾਰੀਖ ਤੱਕ ਜਾਰੀ ਕਰ ਦਿੱਤੀ ਜਾਵੇਗੀ।