PSEB CLASS 7TH PHYSICAL EDUCATION SEPTEMBER EXAM SAMPLE PAPER 2024
ਸਤੰਬਰ ਪ੍ਰੀਖਿਆ ਵਿਸ਼ਾ ਸ਼ਰੀਰਿਕ ਸਿੱਖਿਆ ਜਮਾਤ ਸੱਤਵੀਂ ਕੁੱਲ ਅੰਕ-50
ਪ੍ਰਸ਼ਨ ਉੱਤਰ (1 ਨੰਬਰ ਵਾਲੇ) 10x1 = 10
ਪ੍ਰਸ਼ਨ-1)
ਸਰੀਰਕ ਪਿੰਜਰ _____ ਨਾਲ ਬੰਨਿਆਂ ਹੁੰਦਾ ਹੈ।
ਪ੍ਰਸ਼ਨ-2) ਸਾਡੇ ਸਰੀਰ ਚ' ਲਹੂ ਦਾ ਦੌਰ ਲਗਾਤਾਰ __ ਘੰਟੇ ਚਲਦਾ ਹੈ।
ਪ੍ਰਸ਼ਨ-3) ਵਿਹਲਾ ਮਨ____ ਦਾ ਘਰ ਹੁੰਦਾ ਹੈ।
ਪ੍ਰਸ਼ਨ-4) ਵਾਧੇ ਅਤੇ ਵਿਕਾਸ ਚ
____ਦਾ ਬਹੁਤ ਪ੍ਰਭਾਵ ਪੈਂਦਾ ਹੈ।
ਪ੍ਰਸ਼ਨ-5) Kyphosis ਦਾ ਅਰਥ ਰੀੜ ਦੀ ਹੱਡੀ ਨੂੰ _ ਪੈ ਜਾਣਾ ਹੁੰਦਾ ਹੈ।
ਪ੍ਰਸ਼ਨ-6) ਭੋਜਨ ਕਰਨ ਤੋ ਬਾਅਦ ____
ਕਰਨਾ ਚਾਹੀਦਾ ਹੈ।
ਪ੍ਰਸ਼ਨ-7) ਬੱਚਿਆਂ ਨੂੰ ਹਫਤੇ ਚ____ ਵਾਰ ਧੁੱਪੇ ਬਿਠਾ ਮਾਲਿਸ਼ ਕਰਨੀ ਚਾਹੀਦੀ ਹੈ।
ਪ੍ਰਸ਼ਨ-8) ਸ਼ਿਸ਼ੂਕਾਲ ਦਾ ਸਮਾਂ___ ਤੋਂ ___ਸਾਲ ਤੱਕ ਹੁੰਦਾ ਹੈ।
ਪ੍ਰਸ਼ਨ-9) ਕਸਰਤਾਂ ਸਰੀਰ ਦੀ ਵਾਧੂ __ ਨੂੰ ਨਸ਼ਟ ਕਰ ਦਿੰਦੀਆਂ ਹਨ।
ਪ੍ਰਸ਼ਨ-10) ਲੋੜ ਤੋਂ ਜਿਆਦਾ ਭੋਜਨ ਖਾਣਾ ਸਰੀਰ ਨੂੰ_____
ਕਰਦਾ ਹੈ।
ਪ੍ਰਸ਼ਨ ਉੱਤਰ ( ਚਾਰ ਨੰਬਰ ਵਾਲੇ ) 4x5=20
ਪ੍ਰਸ਼ਨ-1) ਰੀਡ ਦੀ ਹੱਡੀ ਦੇ ਵਿੰਗੇ ਹੋਣ ਦੇ ਕਾਰਨ ਦੱਸੋ।
ਪ੍ਰਸ਼ਨ-2) ਸਰੀਰਕ ਸਮਰੱਥਾ ਦੀ ਮਹੱਤਤਾ ਦੱਸੋ।
ਪ੍ਰਸ਼ਨ-ਤ) ਗਿਆਨ ਇੰਦਰੀਆਂ ਦੇ ਬਾਰੇ ਦੱਸੋ।
ਪ੍ਰਸ਼ਨ-4) ਸਰੀਰਕ ਢਾਂਚੇ ਦੇ ਮੁੱਖ ਕੰਮ ਦੱਸੋ।
ਪ੍ਰਸ਼ਨ-5) ਸਰੀਰਕ ਢਾਂਚੇ ਦੇ ਗੁਣ ਦੱਸੇ।
ਕੋਈ ਦੋ ਪ੍ਰਸ਼ਨ ਕਰੋ ( ਦਸ ਨੰਬਰ ਵਾਲੇ) 10x2 = 20
ਪ੍ਰਸ਼ਨ-1) ਕਸਰਤਾਂ ਦੇ ਲਾਭ ਸੰਖੇਪ ਚ' ਲਿਖੋ।
ਪ੍ਰਸ਼ਨ-2) ਭਰੀਡ ਦੀ ਹੱਡੀ ਚ' ਕੁੱਬ ਪੈ ਜਾਣਾ ਤੇ ਨੋਟ ਲਿਖੋ।