PSEB 12TH COMPUTER SCIENCE SAMPLE PAPER SEPTEMBER 2024

PSEB 12TH COMPUTER SCIENCE  SAMPLE PAPER SEPTEMBER 2024 

Roll No. Class-10+2  Time: 3 hrs.

Paper Computer Science Part - (A)

1. Multiple Choice Question.  (1x6= 6)
(1) To check spelling and grammar ------key is used. 
(a) Ctrl+F7 (b) Alt+F7 (c) F7 (d) Shift F7
(2)---------- refers to changing the font style, colour, bold, italic, underline and other related parameters.
(a) Formatting (b) Alignment (c) Proofing  (d) Filtering
(3) Which statement can be used to terminate a case in the switch statement? 
(a) Continue   (b) go to  (c) if   (d) break
 4) Which of the following is not a jumping statement?
(a) While  (b) Continue (c)  (d) break

(5) A ______is basically a multiport repeater. 
(a) Hub (b) Switch  (c) Router (d) Bridge

(6) Wi-Fi stands for 
(a)  Wireless field  (b) Wireless Fidelity   (c) Wire Fire  (d) Wire Fidelity (1x6=6)

2. Write full forms or fill in the blanks :- 1 x 6 =6

( 1) Filter option is available in-----------tab of Excel. 
(2) The break statement can be used to terminate a case in the---------statement.
(3) OSI Full form
(4) POP Full form
(5) HTTP full form
(6)---------symbol is used to start any formula (Function) is excel calculations.

3. Write True or False:-     1 x 6 =6

(1) You cannot add text any where in the document. 
(2) Goto is unconditional control statement.
(3) Keyboard and Monitor are the example of the half duplex mode.
(4) When an antenna transmits radio waves, those are propagated in all directions. 
(5) Countif function counts the cells that meet the specified criteria.
(6) Decision making condition is also known as looping statement.

Part-(B)  
Short Answer type question. (4x5=20)
What is Excel?
5. What is Looping? Name three different types of looping statement. 
6. What is unguided media?
7. What is network?
Part - (C)
Long Answer type question .   (2x6=12)
8. What are word processor? Explain their uses.
9. What is a twisted pair cable? Define its advantages and disadvantages.

 Paper Computer ScienceM.M. 50  Class-10+2  Time: 3 hrs.

ਭਾਗ - (ੳ)

(1x6=6)

ਬਹੁਵਿਕਲਪੀ ਪ੍ਰਸ਼ਨ - 
(1)  ਸਪੈਲਿੰਗ ਅਤੇ ਵਿਆਕਰਣ ਦੀ ਜਾਂਚ ਕਰਨ ਲਈ----- ਕੀਅ ਵਰਤੀ ਜਾਂਦੀ ਹੈ।  
  • (a) Ctrl+ F7
  • (b) Alt+F7 
  • (c) 7
  • (d) Shift F7

(2)------- ਵੈਟ ਸਟਾਈਲ, ਆਕਾਰ, ਰੰਗ, ਬੋਲਡ, ਇਟਾਲਿਕ, ਅੰਡਰ ਲਾਈਨ ਅਤੇ ਹੋਰ ਸੰਬੰਧਤ ਮਾਪਦੰਡਾਂ ਹਵਾਲਾ ਦਿੰਦਾ ਹੈ ।
  • (a) ਫਾਰਮੇਟਿੰਗ 
  • (b) ਅਲਾਈਨਮੈਂਟ 
  • (c) ਪਰੂਫਿੰਗ  
  • (d) ਫਿਲਟਰਿੰਗ 
(3) Switch ਸਟੇਟਮੈਂਟ ਵਿੱਚ ਕੇਸ ਨੂੰ ਖ਼ਤਮ ਕਰਨ ਲਈ ਕਿਹੜੀ ਸਟੇਟਮੈਂਟ ਵਰਤੀ ਜਾਂਦੀ ਹੈ? 
  • (a) Continue  
  • (b ) goto 
  • (c) if  
  • (d) break
(4) ਹੇਠ ਲਿਖੇ ਵਿੱਚੋਂ ਕਿਹੜੀ ਕੰਪਿੰਗ ਸਟੇਟਮੈਂਟ ਨਹੀਂ ਹੈ ।
  • (a) While  
  • b)  Continue 
  • (c) goto 
  • (d) break
(5) ---------ਅਸਲ ਵਿੱਚ ਮਲਟੀਪੋਰਟ ਗੋਪੀਟਰ ਹੈ ।
  • (a ) ਹੱਥ  
  • (b) ਸਵਿੱਚ 
  • (c) ਰਾਊਟਰ 
  • (d) ਬ੍ਰਿਜ 
(6) ਵਾਈ-ਫਾਈ ਦਾ ਅਰਥ ਹੈ । 
  • (a ) ਵਾਇਰਲੈੱਸ ਫੀਲਡ  
  • (b) ਵਾਇਰਲੈੱਸ ਫਾਈਡੇਲਿਟੀ   
  • (c) ਵਾਇਰ ਫਾਇਰ  
  • (d ) ਵਾਇਰ ਫਿਡੇਲਿਟੀ 

2. ਪੂਰੇ ਨਾਮ ਅਤੇ ਖਾਲੀ ਥਾਵਾਂ ਭਰੋ :-  (1x6-6)
  • (1) ਫਿਲਟਰ ਵਿਕਲਪ ਐਕਸਲ ਦੀ _____ਟੈਬ ਵਿੱਚ ਉਪਲੱਬਧ ਹੈ।
  • (2) Break ਸਟੇਟਮੈਂਟ ਨੂੰ ਸਟੇਟਮੈਂਟ ਵਿੱਚ Case ਖਤਮ ਕਰਨ ਲਈ ਵਰਤੀਆਂ ਜਾਂਦਾ ਹੈ । 
  • (3) OSI Full form
  • (4) POP Full form
  • (5) HTTP full form 
  • (6) ਚਿੰਨ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ (ਵੈਕਸ਼ਨ) ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ । 
3, ਸਹੀ ਜਾਂ ਗਲਤ ਲਿਖੇ :-  (1x6=6) 

  • (1) ਤੁਸੀਂ ਦਸਤਾਵੇਜ ਵਿੱਚ ਟੈਸਟ ਨੂੰ ਕਿਤੇ ਵੀ ਜੋੜ ਨਹੀਂ ਸਕਦੇ ।
  • (2) Goto ਇੱਕ ਸ਼ਰਤ ਰਹਿਤ ਕੰਟਰੋਲ ਸਟੇਟਮੈਂਟ ਹੈ ।
  • (3) ਕੀ-ਬੋਰਡ ਅਤੇ ਮੋਨੀਟਰ ਹਾਫ-ਡਯੂਪਲੈਕਸ ਸੋਡ ਦੀ ਉਦਾਹਰਣਾ ਹਨ ।
  • (4) ਜਦੋਂ ਇਕ ਐਨਟੀਨਾ ਰੇਡੀਓ ਵੇਵਸ ਟ੍ਰਾਂਸਮਿਟ ਕਰਦਾ ਹੈ, ਤਾਂ ਇਹ ਸਾਰੀਆ ਦਿਸ਼ਾਵਾਂ ਵਿੱਚ ਪ੍ਰਸਾਰ ਹੁੰਦਾ ਹੈ ।
  • (5) Countil ਫੰਕਸ਼ਨ ਸੈਲਾਂ ਨੂੰ ਗਿਣਨ ਦਾ ਕਾਰਜ ਹੈ ਜੋ ਖਾਸ ਮਾਪਦੰਡ ਹੈ।
  • (6) ਨਿਰਣਾ ਲੈਣ ਵਾਲੀ ਕੰਡੀਸ਼ਨ ਨੂੰ ਲੂਪਿੰਗ ਸਟੇਟਮੈਂਟ ਕਹਿੰਦੇ ਹਨ ।

ਭਾਗ - (ਅ)

ਛੋਟੇ ਉੱਤਰਾਂ ਵਾਲੇ ਪ੍ਰਸ਼ਨ । (4x5=20)
  • 4. ਐਕਸਲ ਕੀ ਹੋ? 
  • 5. ਲੂਪਿੰਗ ਕੀ ਹੈ?
  • 6. ਅਨ-ਗਾਈਡਿਡ ਮੀਡੀਆ ਕੀ ਹੈ?
  • 7. ਨੈੱਟਵਰਕ ਕੀ ਹੈ?
ਭਾਗ (ੲ)
ਵੱਡੇ ਉੱਤਰਾਂ ਵਾਲੇ ਪ੍ਰਸ਼ਨ ।   (2x6=12)
ਵਰਡ ਪ੍ਰੋਸੈਸਰ ਕੀ ਹੈ? ਇਸ ਦੇ ਲਾਭ ਦੱਸੋ । ਟਵਿਸਟਿਡ ਪੇਅਰ ਕੇਬਲ ਕੀ ਹੈ? ਇਸਦੇ ਲਾਭ ਅਤੇ ਹਾਨੀਆਂ ਨੂੰ ਪਰਿਭਾਸ਼ਿਤ ਕਰੋ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends