PSEB 7TH SCIENCE SAMPLE PAPER SEPTEMBER EXAM 2024

PSEB 7TH SCIENCE SAMPLE PAPER SEPTEMBER EXAM 2024 

Class - VII Paper Science Section - (A) M.M. 80   Roll No., Time: 3 hrs.

ਭਾਗ (ੳ) Multiple Choice Questions :- ਬਹੁਵਿਕਲਪੀ ਪ੍ਰਸ਼ਨ - 

(1) Extracollular digestion occurs in . ਸੈਲਾਂ  ਤੋਂ ਬਾਹਰ ਪਾਚਨ ਹੁੰਦਾ ਹੈ। 

  • (a) parasites ਪਰਜੀਵੀ 
  • (b) carnivores   ਮਾਸਾਹਾਰੀ 
  • (c) Herbivores ਸ਼ਾਕਾਹਾਰੀ  
  •  (d)Saprophytes  ਸਰਬ ਆਹਾਰੀ 

(2) Nutrition in amoeba is ਅਮੀਬਾ ਵਿੱਚ ਪੋਸ਼ਣ ਦੀ ਕਿਸਮ:

  • (a) parasites  ਪਰਜੀਵੀ 
  • (b) carnivores  ਮਾਸਾਹਾਰੀ 
  • (c) saprophytic  ਮ੍ਰਿਤਜੀਵੀ
  • (d) Asimilation ਸਵੈਅੰਗੀਕਰਨ  

 (3) An organism that fixes atomospheric hitrogen in the soil is : ਅਜਿਹਾ ਸੂਖਮਜੀਵ ਜੋ ਹਵਾ ਵਿਚਲੀ ਨਾਈਟਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਹੈ।

  • (a) Amarbel ਅਮਰਵੇਲ 
  • (b) Mushroom ਖੁੰਬ 
  • (c)  Rhizobium ਰਾਈਜੋਬੀਅਮ
  • (d) Chlorophyll ਕਲਰਵਿਲ

(4) Food factory of plants is ਪੌਦਿਆਂ ਦਾ ਭੋਜਨ ਦਾ ਕਾਰਖਾਨਾ  : 

  • (a) leaf  ਪੱਤਾ
  • (b) stem  ਤਣਾ 
  • (c) root  ਜੜ 
  • (d) flower ਫੁੱਲ 

(5) Amla contains : ਔਲੇ  ਵਿੱਚ ਹੁੰਦਾ ਹੈ ।

  • (a) Ascorbic acid   ਐਸਕੋਰਬਿਕ ਐਸਿਡ
  • (b) Quicklime  ਅਸ਼ਟਿਕ ਐਸਿਡ
  • (c) Calmine ਲੈਕਟਿਕ ਐਸਿਡ
  • (d) All of these ਉਪਰੋਕਤ ਸਾਰੇ


(6) The example of natural indicator is- ਕੁਦਰਤੀ ਸੂਚਕ ਦੀ ਉਦਾਹਰਣ ਹੈ ।

  • (a) litmus ਲਿਟਸ
  • (b)Turmeric extract ਹਲਦੀ
  • (c) China rose petals ਚਾਈਨਾ ਰੋਜ ਦੀਆਂ ਪੰਖੜੀਆ
  • (d) All of these ਇਹ ਸਾਰੇ


7. Acids are .........in taste.  ਤੇਜਾਬਾਂ  ਦਾ ਸੁਆਦ ....ਹੁੰਦਾ ਹੈ ।

  • (a) Sweet ਮਿੱਠਾ 
  • (b) Bitter ਕੌੜਾ 
  • (c) Sour ਖੱਟਾ 
  • (d) None of these ਇਹਨਾ ਵਿਚੋਂ ਕੋਈ ਨਹੀਂ

(8) Vinegar contains:- ਸਿਰਕੇ ਵਿੱਚ ਹੁੰਦਾ ਹੈ । 

  • (a) acetic acid ਐਸਟਿਕ ਐਸਿਡ
  • (b) lactic acid  ਲੈਕਟਿਕ ਐਸਿਡ
  • (c) citric acid ਸਿਟਰਿਕ ਐਸਿਡ
  • (d) tartaric acid ਟਾਰਟਰਿਕ ਐਸਿਡ


(9) The earthworms respire through- ਗੰਡੋਏ  ਦੇ ਸਾਹ ਅੰਗ ਹਨ ।

  • (a) Trachea ਸਾਹ ਨਾਲੀਆਂ
  • (b) Gills ਗਲਫੜੇ 
  • (c) Lungs ਫੇਫੜੇ  
  • (d) Skin ਚਮੜੀ

10)  ਬਹੁਤ ਭਾਰੀ ਕਸਰਤ ਕਰਨ 'ਤੇ ਸਾਨੂੰ ਥਕਾਵਟ ਹੋ ਜਾਂਦੀ ਹੈ ਉਸ ਦਾ ਕਾਰਣ  During heavy exercise we get cramps due to -


  • (a) Glucose ਗੁਲੂਕੋਸ 
  • (b) Oxygen ਆਕਸੀਜਨ
  • (c) Lactic acid   ਲੋਕਟਿਕ ਐਸਿਡ
  • (d) Alchol ਅਲਕੋਹਲ

(11) Frogs breathe through their ਡੱਡੂ ਸਾਹ ਲੈਂਦੇ ਹਨ ।

  • (a) Lungs ਫੇਫੜਿਆਂ  ਰਾਹੀਂ 
  • (b) Skin ਚਮੜੀ ਰਾਹੀਂ 
  • (c) Both Lungs and Skin ਫੇਫੜਿਆਂ ਅਤੇ ਚਮੜੀ ਦੋਵਾਂ ਰਾਹੀਂ
  • (d) None ਇਹਨਾਂ ਵਿੱਚ ਕੋਈ ਨਹੀਂ

(12) In old and woody stem gaseous exchange takes place through ਪੁਰਾਣੇ ਅਤੇ ਸਖ਼ਤ ਤਣਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਇਨ੍ਹਾਂ ਰਾਹੀਂ ਹੁੰਦੀ ਹੈ ।

  • (a) Stomata ਸਟੋਮੇਟਾ 
  • (b) Lenticels ਲੇਂਟੀਸੈਲਸ 
  • (c) Root hair ਜੜ੍ਹ ਵਾਲ 
  • (d) Do not respire ਸਾਹ ਨਹੀਂ ਲੈਂਦੇ

(13) The lower chambers of heart are called :ਦਿਲ ਦੇ ਹੇਠਲੇ ਦੋ ਖਾਨਿਆਂ ਨੂੰ ਕਹਿੰਦੇ ਹਨ । 

  • (a) atria ਆਰੀਕਲ 
  • (b) valves ਵਾਲਵ 
  • (c) Veins ਸ਼ਿਰਾਵਾਂ
  • (d) Ventricles ਵੈਂਟਰੀਕਲ

(14) Blood cells responsible for clothing are:- ਖੂਨ ਦੇ ਸੈੱਲਾਂ ਦੇ ਜੰਮਣ ਵਿੱਚ ਮੱਦਦ ਕਰਦਾ ਹੈ ।

  • (a) Plasma ਪਲਾਜ਼ਮਾ
  • (b) WBC's ਸਫੇਦ ਲਹੂ ਸੈੱਲ
  • (c) RBC's  ਲਾਲ ਲਹੂ ਸੈੱਲ
  • (d) Platelets ਪਲੇਟਲੈੱਟਸ

(15) The excretory system consits of :- ਮਲ ਨਿਕਾਸ ਪ੍ਰਣਾਲੀ ਵਿੱਚ ਹੁੰਦੇ ਹਨ ।

  • (a) Kidney ਗੁਰਦੇ
  • (b) Bladder ਮਸਾਨਾ
  • (c) Urethera ਮੂਤਰ-ਦੁਆਰ
  • (d) All of these  ਉਪਰੋਕਤ ਸਾਰੇ

Match the following :- ਹੇਠ ਲਿਖਿਆਂ ਦਾ ਮਿਲਾਣ ਕਰੋ :-

  • (16) Cascutta ਅਮਰਵੇਲ   : Leaves ਪੱਤੇ
  •  (17) Gall bladder  :  Yeast ਖਮੀਰ
  • (18) Stomata ਸਟੋਮੇਟਾ : Cow ਗਊ 
  • (19) Bud ਕਲੀ   : Bile ਪਿੱਤ ਰਸ
  • (20) Ruminant ਜੁਗਾਲੀ ਕਰਨ ਵਾਲਾ (ਰੂਮੀਨੈਂਟ)  : Parasite ਪਰਜੀਵੀ

Fill in the blanks by choosing correct answers :- ਸਹੀ ਉੱਤਰ ਚੁਣ ਕੇ ਖਾਲੀ ਸਥਾਨ ਭਰੋ :

(21) The animals that eat both plants as well as animals are called_____ ਜਿਹੜੇ ਜੀਵ ਪੌਦਿਆਂ ਅਤੇ ਜੰਤੂਆਂ ਦੋਵਾਂ ਨੂੰ ਖਾ ਲੈਂਦੇ ਹਨ ਉਨ੍ਹਾਂ ਨੂੰ ____ਕਹਿੰਦੇ ਹਨ । 
(22)_____ is the largest gland in human beings.____ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਹੈ । 
(23) Ant's sting has _____acid. ਕੀੜੀ ਦੇ ਡੰਗ  ਵਿੱਚ ____ਐਸਿਡ ਹੁੰਦਾ ਹੈ । 
(24) Taking in of air rich in oxygen is called____ ਆਕਸੀਜਨ ਭਰਪੂਰ ਹਵਾ ਪ੍ਰਾਪਤ ਕਰਨ ਨੂੰ____ ਕਹਿੰਦੇ ਹਨ । 
(25) The skin of an earthworm is____ to touch. ਛੂਹਣ  ਤੇ ਗੰਡੋਏ ਦੀ ਚਮੜੀ _____ਮਹਿਸੂਸ ਹੁੰਦੀ ਹੈ ।
(26) Sweat contains water and____ ਪਸੀਨੇ ਵਿੱਚ ਪਾਣੀ ਅਤੇ____ ਹੁੰਦਾ ਹੈ ।
(27) The blood vessels having thick elastic walls are called_____ ਖੂਨ ਦੀਆਂ ਨਲੀਆਂ ਜਿਹਨਾਂ ਦੀਆਂ ਕੰਧਾਂ ਮੋਟੀਆਂ ਅਤੇ ਲਚਕੀਲੀਆਂ ਹੁੰਦੀਆਂ ਹਨ, ਨੂੰ_______ ਕਹਿੰਦੇ ਹਨ ।
(28) In _____reproduction seeds are formed. ______ਪ੍ਰਜਣਨ ਵਿੱਚ ਬੀਜ ਬਣਦੇ ਹਨ ।
(29) The distance-times graph for uniform speed is a_____ line. ਇਕ ਸਮਾਨ ਗਤੀ ਲਈ ਤੈਅ ਕੀਤੀ ਦੂਰੀ ਅਤੇ ਲੱਗੇ ਸਮੇਂ ਵਿੱਚ ਬਣਾਇਆ ਗ੍ਰਾਫ ਇੱਕ _____ਰੇਖਾ ਹੈ ।
(30) ____is the initial product of photosynthesis. ਪ੍ਰਜਨਣ   ਵਿੱਚ ਬੀਜ ਬਣਦੇ ਹਨ । 
(moist, arteries, liver, sexual, inhalation, glucose, formic, minerals salts, omnivores, straight) (ਸਿੱਲੀ, ਧਮਣੀਆਂ, ਜਿਗਰ, ਲਿੰਗੀ, ਸਾਹ ਲੈਣਾ, ਗੁਲੂਕੋਜ਼, ਫਾਰਮਿਕ, ਲੂਣ (ਖਣਿਜ), ਸਰਬਆਹਾਰੀ, ਸਰਲ)

Write True/False:- ਸਹੀ ਗਲਤ ਦੱਸੋ -

(31) The tongue helps in mixing of food with saliva. ਜੀਰ ਭੋਜਨ ਨੂੰ ਲਾਰ ਨਾਲ ਮਿਲਾਉਣ ਵਿੱਚ ਮੱਦਦ ਕਰਦੀ ਹੈ । (32) Sunlight is not necessary for photosynthesis. ਪ੍ਰਕਾਸ਼ ਸੰਸਲੇਸ਼ਣ ਲਈ ਸੂਰਜੀ ਰੋਸ਼ਨੀ ਜਰੂਰੀ ਨਹੀਂ।
(33) Sodium hydroxide turns blue litums red. ਸੋਡੀਅਮ ਹਾਈਡਰੋਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ ।
(34) Insects have organs, called trackea, for respiration. ਕੀਟਾਂ ਵਿੱਚ ਸਾਹ ਅੰਗਾਂ ਨੂੰ ਸਾਹ ਨਾਲੀਆਂ ਕਹਿੰਦੇ ਹਨ । (35) Ginger is a stem which bears nodes and internodes.  ਅਦਰਕ ਇੱਕ ਤਣਾ  ਹੈ ਜਿਸ ਵਿੱਚ ਗੰਢਾਂ ਅਤੇ ਅੰਤਰ ਗੰਢਾਂ ਹੁੰਦੀਆਂ   ਹਨ।   (35x1=35)


Section - (B) ਭਾਗ (ਅ)

Note: Attempt any twelve questions out of Seventeen.   (12x2=24)
ਭਾਗ – (ਅ) ਦੇ ਹੇਠ ਲਿਖੇ 17 ਪ੍ਰਸ਼ਨਾਂ ਵਿੱਚ ਕਿਸੇ 12 ਦੇ ਉੱਤਰ ਲਿਖੋ । 

2. Explain symbiotic relationship.  ਸਹਿਜੀਬੀ ਸੰਬੰਧ ਦਾ ਵਰਣਨ ਕਰੋ । 
3. What is photosysthesis?  ਪ੍ਰਕਾਸ਼ ਸੰਸਲੇਸ਼ਣ ਕਿਰਿਆ ਕੀ ਹੁੰਦੀ ਹੈ ? 
4.What is holozoic nutrition? ਪ੍ਰਾਣੀਵਤ ਪੋਸ਼ਣ ਕੀ ਹੈ?
5. Name the parts of alimentary canal. ਪਾਚਨ ਪ੍ਰਣਾਲੀ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੇ ।
6. Name any two common acids and two common bases. ਕਿਸੇ ਦੋ  ਆਮ ਤੇਜ਼ਾਬਾਂ ਅਤੇ ਦੋ ਆਮ ਖਾਰਾਂ ਦੇ ਨਾਂ ਦੱਸੋ।
7. Describe the process of neutralisation with the help of an example. ਉਦਾਸੀਨੀਕਰਨ ਦੀ ਪ੍ਰਕਿਰਿਆ ਨੂੰ ਉਦਾਹਰਣ ਸਹਿਤ ਸਮਝਾਓ ।
8. What is respiration? Name two types of respiration. ਸਾਹ ਕਿਰਿਆ ਕੀ ਹੈ ? ਦੋ ਤਰ੍ਹਾਂ ਦੀ ਸਾਹ ਕਿਰਿਆ ਦੇ ਨਾਂ ਲਿਖੋ ।
9. Why do we often sneeze when we inhale a lot of dust laden air? ਜਦੋਂ ਅਸੀਂ ਧੂੜ ਜਗੇ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਛਿੱਕਾ ਕਿਉਂ ਆਉਂਦੀਆਂ ਹਨ? 
10.  Write and explain the components of blood. ਲਹੂ ਦੇ ਵੱਖ-ਵੱਖ ਅੰਸ਼ਾਂ ਦਾ ਵਿਸਥਾਰ ਪੂਰਵਕ ਵਰਨਣ ਕਰੋ |
11. Why do veins have valves? ਸ਼ਿਰਾਵਾਂ ਵਿੱਚ ਵਾਲਣ ਕਿਉਂ ਹੁੰਦੇ ਹਨ?
12. Describe advantages of seed dispersal. ਬੀਜ ਖਿਲਰਨ ਦੇ ਲਾਭ ਲਿਖੇ ।
13. What is germination? What are the conditions needed for germination. ਪੁੰਗਰਨਾ ਕੀ ਹੈ? ਪੁੰਗਰਨ ਲਈ ਜਰੂਰੀ ਹਾਲਤਾਂ ਕਿਹੜੀਆਂ ਹਨ?
14. How does yeast multiply? ਖਮੀਰ ਵਿੱਚ ਪ੍ਰਜਣਨ ਕਿਵੇਂ ਹੁੰਦਾ ਹੈ।
15. Define speed. Give its S.I. units? ਚਾਲ ਦੀ ਪਰਿਭਾਸ਼ਾ ਲਿਖੇ । ਇਸਦੀ S.I ਇਕਾਈ ਕੀ ਹੈ?
16. Differentiate between uniform and non-uniform motion. Give examples. ਇੱਕ ਸਮਾਨ ਅਤੇ ਅਸਮਾਨ ਗਤੀਆਂ ਵਿੱਚ ਅੰਤਰ ਦੱਸੋ । ਇਹਨਾਂ ਦੀਆਂ ਉਦਾਹਰਣਾ ਦਿਉ |
17. How are nutrients replenished in the soil?
ਮਿੱਟੀ ਵਿੱਚ ਪੋਸ਼ਕਾਂ ਦੀ ਪੂਰਤੀ ਕਿਵੇਂ ਹੁੰਦੀ ਹੈ? 
18. What do you mean by parasitic mode of nutrition?  ਪਰਜੀਵੀਂ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ?  

Section - (C)                                              (7x3=21)
Note: Attempt any seven out of ten questions. ਨੋਟ :- ਹੇਠ ਲਿਖੇ 10 ਪ੍ਰਸ਼ਨਾਂ ਵਿੱਚੋਂ ਕਿਸੇ 7 ਦੇ ਉੱਤਰ ਲਿਖੋ ।

19. Explain the nutrition in Amoeba with the help of a diagram. ਅੰਕਿਤ ਚਿੱਤਰ ਦੀ ਸਹਾਇਤਾ ਨਾਲ ਅਮੀਬਾ ਵਿੱਚ ਪੋਸ਼ਣ ਦਾ ਵਰਣਨ ਕਰ
 20. Write four types of human teeth and their functions. ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮ ਦੇ ਦੰਦ ਅਤੇ ਉਹਨਾ ਦੇ ਕਾਰਜ ਲਿਖੋ ।
21. What are indicators? Write their types and two examples of each. ਸੂਚਕ ਕਿਸਨੂੰ ਕਹਿੰਦੇ ਹਨ? ਇਸ ਦੀਆਂ ਕਿਸਮਾਂ ਦੇ ਨਾਂ ਦੱਸੋ । ਹਰ ਇੱਕ ਦੀਆਂ ਦੋ-ਦੋ ਉਦਾਹਰਣਾਂ ਦਿਉ ।
22 How respiration is different from breathing? ਸਾਹ ਕਿਸਨੂੰ ਕਹਿੰਦੇ ਹਨ। ਇਸ ਦੀਆਂ ਕਿਸਮਾਂ ਦੇ ਨਾਂ ਦੱਸੋ । ਹਰ ਇੱਕ ਦੀਆਂ ਦੋ ਦੋ ਉਦਾਹਰਣਾਂ ਦਿਉ ।
23. Draw a labelled diagram of human respiratory system ਸਾਹ ਕਿਰਿਆ, ਸਾਹ ਲੈਣ ਤੋਂ ਕਿਵੇਂ ਭਿੰਨ ਹੈ ?
24. Differentiate between arteries and veins ਧਮਣੀਆ ਅਤੇ ਸ਼ਿਰਾਵਾਂ ਵਿੱਚ ਅੰਤਰ ਦੱਸੋ। 
25. Write and explain the components of blood. ਲਹੂ ਦੇ ਵੱਖ-ਵੱਖ ਅੰਸ਼ਾਂ  ਦਾ ਵਿਸਥਾਰ ਪੂਰਵਕ  ਵਰਣਨ ਕਰੋ |
26. State differences between acids and bases. ਤੇਜ਼ਾਬਾਂ ਅਤੇ ਖਾਰਾਂ ਵਿੱਚ ਅੰਤਰ ਲਿਖੋ ।
27. Describe different kinds of asexual reproduction with examples. ਪੌਦਿਆਂ ਵਿੱਚ ਅਲਿੰਗੀ ਪ੍ਰਜਣਨ ਦੇ ਵੱਖ-ਵੱਖ ਢੰਗਾਂ  ਦੇ ਨਾਂ ਲਿੱਖੋ। 
28. Find the time period of a simple pendulum which takes 20s to complete 50 oscillations. ਇੱਕ ਸਧਾਰਨ ਪੈਂਡੂਲਮ 20 ਸਕਿੰਟ ਵਿੱਚ 50 ਡੋਲਨਾ ਪੂਰੀਆਂ ਕਰਦਾ ਹੈ ।ਇਸ ਦਾ ਆਵਰਤ ਕਾਲ ਪਤਾ ਕਰੋ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends