PSEB COMPUTER 11 CLASS SAMPLE PAPER SEPTEMBER EXAM 2024

PSEB COMPUTER 11 CLASS SAMPLE PAPER SEPTEMBER EXAM 2024 

Paper-Computer   Class-10+1   Time : 3 hrs.  M.M. 50
ਭਾਗ  (ੳ)
1. ਇਨ੍ਹਾਂ ਪ੍ਰਸ਼ਨਾਂ ਵਿੱਚੋਂ ਕੋਈ ਇੱਕ ਆਪਸ਼ਨ ਚੁਣ ਕੇ ਉੱਤਰ ਦਿਉਂ :-   (6×1=6)
(1) ਇਹ ਜਾਣਕਾਰੀ ਦਾ ਸੰਗ੍ਰਹਿ ਹੈ ਜਿਸਦੀ ਵਰਤੋਂ ਇੰਟਰਨੈੱਟ ਰਾਹੀਂ ਕੀਤੀ ਜਾਂਦੀ ਹੈ।
 (ੳ) ਡਾਟਾ 
(ਅ) ਸੂਚਨਾ
 (ੲ) ਵਰਲਡ ਵਾਈਡ ਵੈਬ 
(ਸ) ਇਹਨਾਂ ਵਿੱਚੋਂ ਕੋਈ ਨਹੀਂ 
(2) ਇਹ ਗੂਗਲ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ ਹੈ। 
(ੳ) bing.com 
(ਅ) google.com 
(ੲ) wikipedia.com 
(ਸ) yahoo.com
3) ਉਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦਾ ਹੈ 
(ੳ) ਸਪਾਈਵੇਅਰ 
(ਅ) ਐਡਵੇਅਰ 
(ੲ) ਕੰਪਿਊਟਰ ਵਾਇਰਸ 
(ਸ) ਰੈਨਸਮਵੇਅਰ 
(4) ਆਈ. ਟੀ. ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। 
(ੳ) ਆਈ ਟੀ ਐਕਟ 2008
(ਅ) ਆਈ. ਟੀ. ਏ. 2000 
(ੲ) ਇਨਫਰਮੇਸ਼ਨ ਐਕਟ
(ਸ) ਇਨਕਮ ਟੈਕਸ ਐਕਟ 

(5) ---------ਇੱਕ ਪ੍ਰਕ੍ਰਿਆ ਹੈ ਜਿਸ ਦੁਆਰਾ ਕੰਪਿਊਟਰ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ।
(ੳ)  ਸਾਫਟਵੇਅਰ ਮੈਨਟੇਨੈਂਸ 
(ਅ) ਹਾਰਡਵੇਅਰ ਮੈਨਟੇਨੈਂਸ
(ੲ)  ਕਰੈਕਟਿਵ ਮੈਨਟੇਨੈਂਸ
(ਸ) ਪ੍ਰਿਵੈਂਟੀਵ ਮੈਨਟੇਨੈਂਸ 
(6) ਇਨ੍ਹਾਂ ਵਿੱਚੋਂ ਕਿਹੜਾ ਕੰਪਿਊਟਰ ਪੋਰਟ ਦੀ ਕਿਸਮ ਨਹੀਂ ਹੈ?
 
(ੳ) ਈਥਰਨੈੱਟ
(ਅ) ਪੀ. ਐੱਸ/2 ਪੋਰਟ 
(ੲ) ਵੀ. ਜੀ. ਏ.
(ਸ) ਪ੍ਰਿੰਟਰ 
ਖਾਲੀ ਥਾਵਾਂ ਭਰੇ - (6×1= 6)
(1) ------CSS ਵਿਸ਼ੇਸ਼ਤਾ ਦੀ ਵਰਤੋਂ ਤੱਤਾਂ ਦੇ ਆਲੇ-ਦੁਆਲੇ ਸਪੇਸ ਸੈੱਟ ਕਰਨ ਲਈ ਕੀਤੀ ਜਾਂਦੀ ਹੈ । 
(2) -----ਸਾਨੂੰ ਇੰਟਰਨੈੱਟ 'ਤੇ ਵੈੱਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ ।
(3) ਇੱਕ ----- ਦੇ ਗਾਹਕ subscription ਬਣੇ ਬਿਨਾਂ ਸਾਡੇ ਕੋਲ ਇੰਟਰਨੈੱਟ ਦਾ ਕੋਈ ਕੁਨੈਕਸ਼ਨ ਨਹੀਂ ਹੋਵੇਗਾ । 
(4) ਕੋਈ ਅਣ-ਅਧਿਕਾਰਿਤ ਵਿਅਕਤੀ -----ਦੁਆਰਾ ਕਿਸੇ ਵੈਬਸਾਈਟ ਵਿੱਚ ਬਦਲਾਅ ਕਰ ਸਕਦਾ ਹੈ ।
(5)-------- ਇੱਕ ਸਾਫਟਵੇਅਰ ਹੋ ਜੋ ਇੱਕ ਉਪਕਰਣ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਵਰਤਦਾ ਹੈ । 
(6)----- ਟਾਈਪਫੇਸ  ਅਤੇ ਹੋਰ ਗੁਣਾਂ ਦਾ ਸੁਮੇਲ ਹੈ, ਜਿਵੇਂ ਕਿ ਅਕਾਰ, ਖਿੱਚ ਅਤੇ ਸਪੇਸਿੰਗ ।
ਸਹੀ/ ਗਲਤ ਦੱਸੋ / ਪੂਰੇ ਨਾਂ / ਸ਼ਾਰਟਕਟ ਕੀਅਜ਼ ਲਿਖੋ :- (6 x 1 =6) 
(1) ਵੈੱਬਸਾਈਟ ਦਾ ਡਿਜ਼ਾਈਨ ਸਧਾਰਨ ਅਤੇ ਇੱਕਸਾਰ ਹੋਣਾ ਚਾਹੀਦਾ ਹੈ । (ਸਹੀ / ਗਲਤ)
(2) ਡਰਾਈਵਰ ਉਹ ਹਾਰਡਵੇਅਰ ਹੁੰਦਾ ਹੈ ਜਿਸਦੀ ਵਰਤੋਂ ਇੱਕ ਡਿਵਾਈਸ ਕੰਪਿਊਟਰ ਨਾਲ ਕੰਮ ਕਰਨ ਲਈ ਕਰਦੀ ਹੈ । (ਸਹੀ / ਗਲਤ) 
(3) W3C ਦਾ ਪੂਰਾ ਨਾਮ ਲਿਖੋ । 
(4) HTML ਦਾ ਪੂਰਾ ਨਾਮ ਲਿਖੋ ।
(5) WWW ਦਾ ਪੂਰਾ ਰੂਪ ਲਿਖੋ ।
(6) USB ਦਾ ਪੂਰਾ ਰੂਪ ਲਿਖੋ ।
ਭਾਗ - (ਅ)  (5x4-20) 
4. ਵੈੱਬ ਵਿੱਚ HTML ਦੀ ਭੂਮਿਕਾ ਕੀ ਹੁੰਦੀ ਹੈ।
5. ਵੈੱਬ ਬ੍ਰਾਊਜ਼ਰ ਨੂੰ ਪਰਿਭਾਸ਼ਿਤ ਕਰੋ ।
ਜਾਂ 
ਕੋਈ ਪੰਜ ਇੰਟਰਨੈੱਟ ਸੁਰੱਖਿਆ ਖਤਰਿਆਂ ਦੇ ਨਾਂ ਲਿਖੋ ।
 

6. ਵੈੱਬ ਜੈਕਿੰਗ ਬਾਰੇ ਜਾਣਕਾਗੋ ਦਿਓ ।
7. ਸਾਈਬਰ ਸਪੇਸ ਅਤੇ WWW ਵਿੱਚਕਾਰ ਅੰਤਰ ਦੱਸੋ ।
8. ਪਲੱਗ ਅਤੇ ਪਲੇ ਡਿਵਾਈਸਿਸ ਤੋਂ ਤੁਹਾਡਾ ਕੀ ਅਰਥ ਹੈ?  
ਜਾਂ 
ਵਿੰਡੋਜ਼ ਓਪਰੇਟਿੰਗ ਸਿਸਟਮ  ਵਿੱਚ ਕੰਟਰੋਲ ਪੈਨਲ ਕੀ ਹੁੰਦਾ ਹੈ? 
ਭਾਗ  (ੲ)  6 X 2 =12 
9. ਵੈੱਬ ਡਿਜ਼ਾਈਨ ਲਈ CSS ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ?
ਜਾਂ
ਆਨਲਾਈਨ ਸ਼ਾਪਿੰਗ ਦੇ ਫਾਇਦੇ ਅਤੇ ਨੁਕਸਾਨ ਕੀ ਹਨ? 
10. ਮਾਲਵੇਅਰ ਤੋਂ ਕੀ ਭਾਵ ਹੈ? ਮਾਲਵੇਅਰ ਦੀਆਂ ਪੰਜ ਕਿਸਮਾਂ ਦੀ ਵਿਆਖਿਆ ਕਰੋ ।
ਜਾਂ 
ਸੋਫਟਵੇਅਰ ਅਪਡੇਟ ਅਤੇ ਅਪਗ੍ਰੇਡ ਦੇ ਵਿੱਚਕਾਰ ਅੰਤਰ ਲਿਖੋ ।


Paper Computer   Class-10+1 M.M. 50  Time: 3 hrs.

Part - (A)
1.
Answer the following questions by choosing any one option :-  (6x1=6)
(1) The collection of information which is accessed via the internet:

(a) Data
(b) Information
(c) World Wide Web
(d) Web 
(2) It is the most popular product of Google: 
(a) bing.com 
(b) google.com 
(c) wikipedia.com
(d) yahoo.com

(3) A malware which acts like a spy in computer system:
(a) Spyware 
(b) Adware 
(c) Computer
(d) Ransom ware 
(4) IT act 2000 is known by which another name?
(a) IT act 2008
(b) ITA 2000
(c) Information act
(d) Income tax act
(5) --------is a process by which a computer program is altered or updated after it has been released.
(a) Software maintenance
(b) Hardware maintenance
(c) Corrective maintenance
(d) Preventive maintenance

(6) Which of the following is not a type of computer port? 
(a) Ethernet 
(b) PS/2 Port
(c) Printer
(d) VGA

2. Fill in the blanks :-   (6x1=6)


(1) ----------CSS property is used to set the space around the elements. 
(2) ---------allows us to view and access websites on the Internet.
(3) Without a subscription with---------we won't have a connection to the Internet.
(4) Any unauthorized person alters the website with the use of----------.
(5) A----------- is software that a device uses to work with our PC.
(6) A------------is the combination of typeface and other qualities, such as size, pitch and spacing.

3. Write the full form / say true-false / shortcut keys :-  (6x1=6)
(1) The design of the website should be simple and uniform. (True/False)
(2) A driver is hardware that a device uses to work with our PC. (True/False)
(3) Write full form of W3C.
(4) Write the form of HTML.
(5) Write full form of WWW.
(6) Write full form of USB.
Part - (B)   (5x4=20)
4. Write the role of HTML in the WEB.
5. Define Web Browser.
OR
Name any five Internet Security Threats.
6. What do you know about Web Jacking?
7. Differentiate between Cyber Space and WWW (World Wide Web).
8. What do you mean by Plug and Play Devices?
OR
What is Control Panel in Windows operating system?
Part - (C)  (6x2=12)
9. How CSS can be used for web design?
OR
What are the advantages and disadvantages ofq online shopping? 
10. What is Malware? Describe five types of Malwares.
OR
Write the difference between Software Update and Upgrade.


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends