PSEB CLASS 8 RESULT 2025 : TOPPER LIST
ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਈਵੇਟ ਸਕੂਲਾਂ ਦੇ ਨਾਮ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਫਰਵਰੀ 2025 ਵਿੱਚ ਹੋਈ ਅੱਠਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਂ ਜਾਰੀ ਕੀਤੇ ਗਏ ਹਨ।
ਇਸ ਵਾਰ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਤਿੰਨ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਪਹਿਲਾ ਸਥਾਨ: ( ਜਾਬਸ ਆਫ ਟੁਡੇ)
- ਨਾਮ: ਪੁਨੀਤ ਵਰਮਾ
- ਪਿਤਾ ਦਾ ਨਾਂ: ਅਸ਼ੋਕ ਵਰਮਾ
- ਜਨਮ ਮਿਤੀ: 17/04/2011
- ਸਕੂਲ: ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਾਡਲ ਟਾਊਨ (ਹੁਸ਼ਿਆਰਪੁਰ)
- ਪ੍ਰਾਪਤ ਅੰਕ: 600/600 (100%)
ਦੂਜਾ ਸਥਾਨ:
- ਨਾਮ: ਨਵਜੋਤ ਕੌਰ
- ਪਿਤਾ ਦਾ ਨਾਂ: ਕਰਨਜੀਤ ਸਿੰਘ
- ਜਨਮ ਮਿਤੀ: 24/06/2010
- ਸਕੂਲ: ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ)
- ਪ੍ਰਾਪਤ ਅੰਕ: 600/600 (100%)
ਤੀਜਾ ਸਥਾਨ: ( ਜਾਬਸ ਆਫ ਟੁਡੇ)
- ਨਾਮ: ਨਵਜੋਤ ਕੌਰ
- ਪਿਤਾ ਦਾ ਨਾਂ: ਗੁਰਮੇਜ ਸਿੰਘ
- ਜਨਮ ਮਿਤੀ: 10/08/2011
- ਸਕੂਲ: ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੰਨਣਕੇ, (ਅੰਮ੍ਰਿਤਸਰ)
- ਪ੍ਰਾਪਤ ਅੰਕ: 599/600 (99.83%)
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਹੈ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।
PSEB CLASS 8 RESULT 2025 TOPPER LIST Soon
ਅੱਠਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇੱਥੇ ਕਲਿੱਕ ਕਰੋ