PSEB CLASS 10 SOCIAL SCIENCE BIMONTHLY TEST PAPER : ਸੋਸ਼ਲ ਸਇੰਸ ਮੰਥਲੀ ਪੇਪਰ

 PSEB CLASS 10 SOCIAL SCIENCE BIMONTHLY TEST PAPER JULY 2024 N

CLASS : 10                                      MAX MARKS: 20  TIME 40 MINUTE 

ਪ੍ਰਸ਼ਨ ਨੰ: 1: ਹੇਠ ਲਿਖਿਆਂ ਵਿਚੋਂ ਕਿਹੜੇ  ਇਲਾਕੇ ਵਿੱਚ ਕਾਲੀ  ਮਿੱਟੀ ਪਾਈ  ਜਾਂਦੀ ਹੈ ?

  • (ਉ) ਜੰਮੂ-ਕਸ਼ਮੀਰ
  • (ਅ) ਰਾਜਸਥਾਨ
  • (ੲ) ਗੁਜਰਾਤ
  • (ਸ) ਝਾਰਖੰਡ

ਪ੍ਰਸ਼ਨ ਨੰ: 2: ਭਾਰਤ ਨੂੰ ਕਿੰਨੇ ਜੈਵ -ਭੂਗੋਲਿਕ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ ?

  • (ਉ) 11
  • (ਅ) 10
  • (ੲ) 9
  • (ਸ) 7

ਪ੍ਰਸ਼ਨ ਨੰ: 3: ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸਨੇ ਦਿੱਤੀ ?

  • (ਉ) ਅਲਫ੍ਰੇਡ ਮਾਰਸ਼ਲ
  • (ਅ) ਐਡਮ ਸਮਿੱਥ
  • (ੲ) ਏ.ਸੀ. ਪਿੰਗੁ 
  • (ਸ) ਸੈਮੂਅਲਸਨ

ਪ੍ਰਸ਼ਨ ਨੰ: 4: ਸ਼ਿਸ਼ੂ ਮੌਤ ਦਰ ਵਿੱਚ ਕਿੰਨੇ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਸ਼ਾਮਲ ਕੀਤਾ ਜਾਂਦਾ ਹੈ ?

  • (ਉ) 1 ਸਾਲ
  • (ਅ) 2 ਸਾਲ
  • (ੲ) 3 ਸਾਲ
  • (ਸ) 5 ਸਾਲ

ਪ੍ਰਸ਼ਨ ਨੰ: 5: ਲੋਨਾਰ ਝੀਲ  ਕਿਹੜੇ ਰਾਜ ਵਿੱਚ ਸਥਿੱਤ ਹੈ ?

  • (ਉ) ਪੰਜਾਬ
  • (ਅ) ਮੱਧ ਪ੍ਰਦੇਸ਼
  • (ੲ) ਉੱਤਰ ਪ੍ਰਦੇਸ਼
  • (ਸ) ਮਹਾਰਾਸ਼ਟਰ

ਪ੍ਰਸ਼ਨ ਨੰ: 6: ਉਪਭੋਗ ਤੋਂ ਕੀ ਭਾਵ ਹੈ ?

ਪ੍ਰਸ਼ਨ ਨੰ: 7: ਉਲਮਾ ਵਾਰੇ ਤੁਸੀ ਕਿ ਜਾਣਦੇ  ਹੋ ?

ਪ੍ਰਸ਼ਨ ਨੰ: 8: ਦੁਆਬਾ ਸ਼ਬਦ ਤੌਂ ਕਿ ਭਾਵ  ਹੈ ?

ਪ੍ਰਸ਼ਨ ਨੰ: 9: ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਵਿੱਚ ਸਥਿਤ ਚਾਰ ਦੱਰੇ ਕਿਹੜੇ-ਕਿਹੜੇ ਹਨ ?

ਪ੍ਰਸ਼ਨ ਨੰ: 10: ਸੰਵਿਧਾਨ ਤੋਂ ਤੁਹਾਡਾ ਕਿ ਭਾਵ  ਹੈ ?

ਪ੍ਰਸ਼ਨ ਨੰ: 11: ਮੁਸਲਿਮ ਸਮਾਜ ਵਿੱਚ ਇਸਤਰੀ ਦੀ ਹਾਲਤ ਦਾ ਵਰਣਨ ਕਰੋ। ਜਾਂ 

ਪ੍ਰਸ਼ਨ ਨੰ: 11: ਭਾਰਤ ਇੱਕ ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਹੈ। ਇਸ ਗੱਲ ਦਾ ਵਿਸਤਾਰਪੂਰਵਕ ਵਰਣਨ ਕਰੋ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends