PSEB CLASS 7 SCIENCE BIMONTHLY QUESTION PAPER 2024

PSEB CLASS 7 SCIENCE BIMONTHLY QUESTION PAPER 2024


ਭਾਗ I: ਖਾਲੀ ਥਾਵਾਂ ਭਰੋ

1. ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਉਤਪਾਦ ______ ਹੈ।

2. ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ  _____ ਹੈ।

3. ਲਿਟਅਸ ਅਤੇ ਹਲਦੀ---------- ਸੂਚਕ ਹਨ।

4. ਪੱਤਿਆਂ ਵਿੱਚ ਗੈਸਾਂ ਦੀ ਅਦਲਾ ਬਦਲੀ ------ ਰਾਹੀਂ ਹੁੰਦੀ ਹੈ।

ਭਾਗ II: ਸੱਚ/ਝੂਠ

1. ਡੱਡੂ ਦਮੜੀ ਅਤੇ ਫੇਫੜਿਆਂ ਰਾਹੀਂ ਸਾਹ ਲੈਂਦੇ ਹਨ। 

2. ਕੀੜੀ ਦੇ ਡੰਗ ਵਿੱਚੋ ਆਗਜੇਲਿਕ ਐਸਿਡ ਹੁੰਦਾ ਹੈ। 

3. ਜੁਗਾਲੀ ਕਰਨ ਵਾਲੇ ਜੰਤੂਆਂ ਨੂੰ ਰੂਮੀਨੈਂਟ ਕਹਿੰਦੇ ਹਨ। 

4. ਪ੍ਰਕਾਸ਼ ਸੰਸ਼ਲੇਸ਼ਣ ਲਈ ਲੂਰਜ ਦੀ ਰੋਸ਼ਨੀ ਜਰੂਰੀ ਨਹੀਂ ਹੈ। 

ਭਾਗ III:

1. ਪੌਟਿਆਂ ਦਾ ਭੋਜਨ ਦਾ ਕਾਰਖਾਨਾ ____ ਹੈ।

2. ਜਿਹੜੇ ਜੰਤੂ ਕੇਵਲ ਪੌਦੇ ਖਾਂਦੇ ਹਨ, ਉਹਨਾਂ ਨੂੰ ____ ਕਹਿੰਦੇ ਹਨ।

ਭਾਗ IV: 

1. ਪ੍ਰਕਾਸ਼ ਸੰਸ਼ਲੇਸ਼ਣ ਕਣੀ ਲੋੜੀਟੀ ਸਮਗਰੀ  ਦਾ ਨਾਂ ਦਸੋ। 

2. ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮ ਦੇ ਦੰਦਾਂ ਦੇ ਨਾਂ ਲਿਖੋ। 

ਭਾਗ V: 

1. ਤੇਜਾਬਾਂ ਅਤੇ ਖਾਰਾਂ ਵਿੱਚ ਤਿੰਨ ਅੰਤਰ ਲਿਖੋ।

2. ਆਕਸੀ ਸਾਹ  ਕਿਰਿਆ  ਅਤੇ ਅਣਆਕਸ਼ੀ ਸ਼ਾਹ ਕਿਰਿਆ ਵਿੱਚੋ ਸਮਾਨਤਾ ਅਤੇ ਅੰਤਰ ਲਿਖੋ।  


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends