PSEB BIMONTHLY CLASS 10TH SCIENCE UNIT TEST


Class - X Subject Science Unit Test [April-May] - 2024 
M.M. - 20


ਭਾਗ I: MCQ (1 x 5 = 5 ਅੰਕ)

(i)  Fe₂O₃+2Al → Al₂O₃ + 2Fe ਇਸ ਪ੍ਰਤੀਕਿਰਿਆ ਦਾ ਪ੍ਰਕਾਰ ਕੀ ਹੈ?

  • (a) ਸੰਸੋਜਨ ਕਿਰਿਆ, 
  • (b) ਦੂਹਰਾ ਵਿਸਥਾਪਨ ਕਿਰਿਆ, 
  • (c) ਅਪਘਟਨ ਕਿਰਿਆ, 
  • (d) ਵਿਸਥਾਪਨ ਕਿਰਿਆ

(ii) ਚਿਪਸ ਦੇ ਪੈਕਟਾਂ ਵਿੱਚੌ ਕਿਹੜੀ ਗੈਸ ਭਰੀ ਹੁੰਞੀ ਹੈ?

  • (a) ਆਕਸੀਜਨ, (b) ਰਾਈਟ੍ਰੋਜਨ, (c) ਹਾਈਡ੍ਰੋਜਨ, (d) ਹੀਲੀਅਮ

(iii)  ਮਨੁੱਖ ਵਿੱਚ ਗੁਰਦੇ  ਇੱਕ ਤੰਤਰ ਪ੍ਰਣਾਲੀ ਦਾ ਭਾਗ ਹਨ ਜੋ ਸਬੰਧਤ ਹੈ:

  • (a) ਪੋਸ਼ਣ, (b) ਸਾਹ ਕਿਰਿਆ, (c) ਮਲ ਤਿਆਗ, (d) ਪਰਿਵਹਿਨ

(iv)  ਪੌਦਿਆਂ ਵਿੱਚ ਜਾਇਲਅ ਦਾ ਕੰਮ ਹੈ: 

  • (a) ਪਾਣੀ ਦਾ ਪਰਿਵਰਤਨ, (b) ਭੋਜਨ ਦਾ ਪਰਿਵਰਤਨ, (c) ਅਮੀਨੋ ਤੇ ਤੇ ਜਾਬ ਦਾ ਪਰਿਵਰਤਨ (d) ਆਕਸੀਜਨ ਦਾ ਪਰਿਵਹਿਨ

(v) ਸਵਾਲ: ਕਿਹੜਾ ਪਦਾਰਥ ਲੈਨਜ਼ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ ?

  • (a) ਕੱਚ, (b) ਪਲਾਸਟਿਕ, (c) ਪਾਣੀ (d) ਮਿੱਟੀ 

ਭਾਗ II: Q/A (2 x 3 = 6 ਅੰਕ)

  1. 2m ਫੋਕਸ ਦੂਰੀ ਵਾਲੇ ਕਿਸੇ ਅਵਤਲ ਲੈੱਨਜ਼ ਦੀ ਸ਼ਕਤੀ ਗਿਆਤ ਕਰੋ।

  2. ਪੌਦਾ ਪ੍ਰਕਾਸ਼ ਸੰਜੂਲੇਸ਼ਣ ਲਈ ਜਰੂਰੀ ਕੱਚੀ ਸਾਮਗਰੀ  ਕਿੱਥੋਂ ਲੈਂਦਾ ਹੈ ?

  3. ਹਵਾ ਵਿੱਚ ਜਲਾਉਣ ਤੋਂ ਪਹਿਲਾ ਮੈਗਨੀਸੀਅਮ ਰਿੱਬਨ ਨੂੰ ਸਾਫ ਕਿਉਂ ਕੀਤਾ ਜਾਂਦਾ ਹੈ ?

ਭਾਗ III: Q/A (3 x 3 = 9 ਅੰਕ)

1. ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆਵਾਂ ਕੀ ਹੈ:

2: ਆਕਸੀ ਸਾਹ ਕਿਰਿਆ ਅਤੇ ਅਣਆਕਸ਼ੀ ਬਾਹ ਕਿਰਿਆ ਵਿਚਕਾਰ ਅੰਤਰ ਸਪਸ਼ਟ ਕਰੋ ।

3. ਵਾਹਨਾਂ ਦੇ ਪਿੱਛੇ ਦੀ ਆਵਾਜਾਈ ਵੇਖਣ ਲਈ ਕਿਸ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਉਂ ? 

Class - X Science Unit Test [April-May] - 2024

I. MCQ

1. Fe₂O₃+2Al → Al₂O₃ + 2Fe  The given reaction is an example of a:

   - (a) Combination reaction

   - (b) Double displacement

   - (c) Decomposition reaction

   - (d) Displacement reaction


2. Name the gas filled in chips packets to prevent rancidity.

   - (a) Oxygen

   - (b) Nitrogen

   - (c) Hydrogen

   - (d) Helium


3. The kidneys in human beings are a part of the system for:

   - (a) Nutrition

   - (b) Respiration

   - (c) Excretion

   - (d) Transportation


4. The xylem in plants are responsible for:

   - (a) Transport of water

   - (b) Transport of food

   - (c) Transport of amino acids

   - (d) Transport of oxygen


5. Which one of the following materials cannot be used to make a lens?

   - (a) Water

   - (b) Glass

   - (c) Plastic

   - (d) Clay


II. Q/A [2 marks]

1. Find the power of a concave lens of focal length 2m.

2. Where do plants get each of the raw materials required for photosynthesis?

3. Why should a magnesium ribbon be cleaned before burning in air?


III. Q/A [3 marks]

1. What are exothermic and endothermic reactions? Give examples.

2. Differentiate between aerobic and anaerobic respiration.

3. Which mirror do we prefer as rear-view mirror and why?

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends