PSEB BIMONTHLY TEST CLASS 9TH SUBJECT SCIENCE 2024
ਬਾਈ-ਮੰਥਲੀ ਟੈਸਟ - 1 ਵਿਸ਼ਾ - ਵਿਗਿਆਨ। ਕਲਾਸ - 9ਵੀਂ ਅੰਕ - 20
Q.1 ਤਾਪਮਾਨ ਨੂੰ ਸੈਲਸੀਅਸ ਵਿੱਚ ਬਦਲੋ: (i) 300K (ii) 573K (1)
Q.2 ਪਦਾਰਥਾਂ ਦੇ ਕਣਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ। (3)
Q.3 ਉਬਲਦੇ ਹੋਏ ਪਾਣੀ ਜਾਂ ਭਾਫ ਵਿੱਚੋਂ ਜਲਣ ਦੀ ਤੀਬਰਤਾ ਕਿਸ ਦੀ ਜਿਆਦਾ ਹੁੰਦੀ ਹੈ ? (2)
Q.4 ਪੌਦਾ ਸੈਲ ਅਤੇ ਜਾਨਵਰ ਸੈਲ ਵਿੱਚ ਤੁਲਨਾ ਲਿਖੋ। (5)
Q.5 ਸੈਲ ਦੀ ਖੋਜ ਕਿਸਨੇ ਕੀਤੀ ਅਤੇ ਕਦੋਂ ? (2)
Q.6 ਚਾਲ ਅਤੇ ਵੇਗ ਵਿੱਚ ਫਰਕ ਦੱਸੋ। (5)
Q.7 ਗਤੀ ਦੀਆਂ ਤਿੰਨ ਸਮੀਕਰਣਾਂ ਲਿਖੋ। (2)
ਜਾਂ
ਦੂਰੀ-ਸਮਾਂ ਗ੍ਰਾਫ ਬਣਾਓ:
(i) ਸਮਾਨ ਗਤੀ
(ii) ਅਸਮਾਨ ਗਤੀ
Bi-Monthly Test - 1 (2024)
Sub: Science
Class - 9th M.M - 20
**Q.1** Change into Celsius: (i) 300K (ii) 573K (1)
**Q.2** Write characteristics of particles of matter. (3)
**Q.3** Which produce severe burns; boiling water or steam? (2)
**Q.4** Write comparison between Plant Cell and Animal Cell. (5)
**Q.5** Who discovered cell and how? (2)
**Q.6** Distinguish between speed and velocity. (5)
**Q.7** Write three equations of motion. (2)
**OR**
Draw Distance-Time graph for
(i) Uniform Motion
(ii) Non-uniform Motion