Bi-Monthly Test-1 (2024)
Sub- Science Class 8th M.M.-20
ਖਾਲੀ ਸਥਾਨ ਭਰੋ :- (3)
1. ______ਨੂੰ ਸੂਖਮਦਰਸ਼ੀ ਯੰਤਰ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ।
2. ______ ਵਿਚ ਦੋ ਖੰਡਨ ਹੁੰਦਾ ਹੈ।
3. ਗੁਰੂਤਾਕਰਸ਼ਣ ਬਲ ਇਕ ________ਬਲ ਹੈ।
ਸਹੀ | ਗਲਤ ਦੱਸੋ :-(3)
1. ਰਗੜ ਬਲ ਇਕ ਗੈਰ ਸੰਪਰਕ ਬਲ ਹੈ।
2. ਮਨੁੱਖ ਵਿੱਚ ਬਾਹਰੀ ਨਿਸ਼ੇਚਨ ਕਿਰਿਆ ਹੁੰਦੀ ਹੈ।
3. ਨੰਗੀ ਅੱਖ ਨਾਲ ਸਾਰੇ ਜੀਵ ਵੇਖੇ ਜਾ ਸਕਦੇ ਹਨ।
*MCQ 1*2 = 2
1. ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਟੀਕਾਕਰਣ ਨਾਲ ਰੁਕਦੀ ਹੈ?
(a) ਮਲੇਰਿਆ (b) ਪੋਲੀਓ (c) ਟਾਈਫ਼ਾਇਡ (d) ਹੈਜ਼ਾ
2. ਦਬਾਉ ਦਾ ਸੂਤਰ ਕੀ ਹੈ?
(a) ਬਲ x ਦਬਾਉ (b) ਬਲ / ਖੇਤਰਫਲ (c) ਖੇਤਰਫਲ/ ਬਲ
(d) ਇਹਨਾਂ ਵਿੱਚੋਂ ਕੋਈ ਨਹੀਂ
2 ਨੰਬਰਾਂ ਵਾਲੇ ਪ੍ਰਸ਼ਨ- (2x3=6)
1. ਨਦੀਨ ਕੀ ਹੁੰਦਾ ਹੈ? ਦੋ ਨਦੀਨਾਂ ਦੇ ਨਾਮ ਲਿਖੋ।
2. ਸੂਖਮਜੀਵਾਂ ਦੇ ਸਮੂਹਾਂ ਦੇ ਨਾਂ ਲਿਖੋ।
3. ਬਲ ਕੀ ਹੈ। ਬਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
3 ਨੰਬਰਾਂ ਵਾਲੇ :- (3x2 = 6)
1. ਰੂੜੀ ਖਾਦ ਤੇ ਰਸਾਇਣਿਕ ਖਾਦ ਵਿਚਕਾਰ ਅੰਤਰ ਦੱਸੋ।
2. ਅੰਦਰੂਨੀ ਨਿਸ਼ੇਚਨ ਤੇ ਬਾਹਰੀ ਨਿਸ਼ੇਚਨ ਵਿੱਚ ਅੰਤਰ ਲਿਖੋ।
Or
ਸੰਪਰਕ ਬਲ ਅਤੇ ਗੈਸ ਸੰਪਰਕ ਵੱਲ ਵਿੱਚ ਅੰਤਰ ਲਿਖੋ ।
**Bi-Monthly Test 1 (2024)**
**Sub: Science**
**Class: 8th**
**M.M.: 20**
**Fill Ups:** (3)
1. \_\_\_\_\_\_\_\_\_\_\_ can be seen with the help of microscope.
2. Binary fission occurs in \_\_\_\_\_\_\_\_\_.
3. Gravitation force is \_\_\_\_\_\_\_\_ force.
**True/False:** (3)
1. Force of friction is a non-contact force.
2. In human external fertilization takes place.
3. All living organisms can be seen with naked eye.
**MCQs:** (2)
1. Which one of these diseases is prevented by vaccination?
(a) Malaria
(b) Polio
(c) Ringworm
(d) Cholera
2. Formula of pressure is:
(a) Pressure x Force = Area
(b) Pressure = Force / Area
(c) Pressure = Force x Area
(d) None of these
**2 Marks Question:** (2x3 = 6)
1. What is a weed? Name any two weeds.
2. Name the major groups of micro-organisms.
3. What is force? Name the types of forces.
**3 Marks Question:** (3x2 = 6)
1. Write the difference between Manure and Fertilizer.
2. What is the difference between Internal and External fertilization
OR
Write the difference between Contact force and Non-contact force.