H3N3 VIRUS ALERT: ਸਰਕਾਰ ਨੇ H3N2 ਨੂੰ ਲੈਕੇ ਜਾਰੀ ਕੀਤਾ ਅਲਰਟ

 

PSEB 10th ADMIT CARD RELEASED , DOWNLOAD HERE

PSEB 10th  ADMIT CARD RELEASED: 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ, ਇੰਜ ਕਰੋ ਡਾਊਨਲੋਡ 


 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮਾਰਚ 2023 ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। 


Link for downloading admit card:   

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਵੀਂ  ਜਮਾਤ ਦੇ ਵਿਦਿਆਰਥੀ ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਿੰਕ ਜਾਰੀ ਕੀਤਾ ਹੈ। ਇਸ ਲਿੰਕ ਰਾਹੀਂ ਸਮੂਹ ਵਿਦਿਆਰਥੀਆਂ ਦੇ ਐਡਮਿਟ ਕਾਰਡ ਡਾਊਨਲੋਡ ਕੀਤੇ ਜਾ ਸਕਦੇ ਹਨ। 

 HOW TO DOWNLOAD PSEB 10TH ADMIT CARD
1. Click on the link 🔗 (here)
2. Fill username of school and password 
3. Select session 2022-23 and click on the login 4. Then click on the examination portal and then click on admit card 

MGNREGA GURDASPUR RECRUITMENT 2023 : ਮਨਰੇਗਾ ਗੁਰਦਾਸਪੁਰ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ

MGNREGA GURDASPUR RECRUITMENT 2023

GURDASPUR MGNREGA RECRUITMENT 2023 :  Applications are invited from applicants for 17 posts (Additional Program Officer-02, Technical Assistant-06, Gram Rozgar Sevak-09) under Mahatma Gandhi National Rural Employment Guarantee Scheme (MGNREGAS) (MGNREGA GURDASPUR RECRUITMENT 2023) on purely one year contract basis. is demanded. Interested applicants may submit their application in person at the office of ADC (Rural Development), Magnrega Cell, Gurdaspur on or before 20/03/2023 at 4.00 PM. Application format, educational qualification, work experience, reservation of posts, age limit, fee and other terms and conditions are given below:- ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਸਕੀਮ (ਮਗਨਰੇਗਸ) ਗੁਰਦਸਪੂਰ  ਅਧੀਨ 17 ਅਸਾਮੀਆਂ (ਵਧੀਕ ਪ੍ਰੋਗਰਾਮ ਅਫਸਰ-02, ਤਕਨੀਕੀ ਸਹਾਇਕ-06, ਗਰਾਮ ਰੋਜ਼ਗਾਰ ਸੇਵਕ-09) ਜੋ ਕਿ ਨਿਰੋਲ ਇੱਕ ਸਾਲ ਠੇਕਾ ਅਧਾਰਿਤ ਹਨ, ਲਈ ਬਿਨੈਕਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਚਾਹਵਾਨ ਬਿਨੈਕਾਰ ਆਪਣੀ ਅਰਜੀ ਦਫਤਰ ਏ.ਡੀ.ਸੀ.(ਪੇਂਡੂ ਵਿਕਾਸ), ਮਗਨਰੇਗਾ ਸੈੱਲ, ਗੁਰਦਾਸਪੁਰ ਵਿਖੇ ਨਿੱਜੀ ਤੌਰ ਤੇ ਮਿਤੀ 20/03/2023 ਸ਼ਾਮ 4.00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਅਰਜੀ ਦਾ ਫਾਰਮੇਟ, ਵਿਦਿਅਕ ਯੋਗਤਾ, ਕੰਮ ਦਾ ਤਜਰਬਾ, ਅਸਾਮੀਆਂ ਦਾ ਰਾਖਵਾਂਕਰਨ, ਉਮਰ ਦੀ ਹੱਦ, ਫੀਸ ਅਤੇ ਹੋਰ ਨਿਯਮ ਤੇ ਉਪਰ ਦਿਤੇ ਗਏ ਹਨ ।

MGNREGA GURDASPUR RECRUITMENT 2023 : ਮਗਨਰੇਗਾ ਗੁਰਦਸਪੁਰ  ਭਰਤੀ 2023 

Name of post:        Additional Program Officer, Technical Assistant, Gram Rozgar Sevak

Number of posts:   17 (Additional Program Officer-02, Technical Assistant-06, Gram Rozgar Sevak-09)

Location of Job:  ਪੇਂਡੂ  ਵਿਕਾਸ ਅਤੇ ਪੰਚਾਇਤ ਵਿਭਾਗ ਦਫਤਰ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਵਧੀਕ

Mode of application: Offline

Last date of application: 20-03-203

official website for MGNREGA GURDASPUR recruitment 2023  www.gurdaspur.nic.in

Anganwadi recruitment 2023: ਜ਼ਿਲ੍ਹਾ ਵਾਇਜ਼ ਅਸਾਮੀਆਂ ਦਾ ਵੇਰਵਾ, ਜਲਦੀ ਕਰੋ ਅਪਲਾਈ MGNREGA GURDASPUR RECRUITMENT QUALIFIACTIONS DETAILS  2023 (ਮਨਰੇਗਾ ਗੁਰਦਾਸਪੁਰ ਭਰਤੀ ਯੋਗਤਾ ਦੇ ਵੇਰਵੇ 2023)

Name of post Qualification

ਵਧੀਕ ਪ੍ਰੋਗਰਾਮ ਅਫਸਰ ਬੀ.ਏ. ਬੀ.ਕਾਮ , ਬੀ.ਐਸ.ਸੀ. 

ਤਕਨੀਕੀ ਸਹਾਇਕ ਸਿਵਲ  ਇੰਜੀਨੀਅਰਿੰਗ ਵਿਚ ਡਿਪਲੋਮਾਂ

ਗਰਾਮ ਰੋਜ਼ਗਾਰ ਸੇਵਕ 10+2 ਪਾਸ 


 Salary details for Gurdaspur MGNREGA Recruitment 2023 ਗੁਰਦਾਸਪੁਰ ਮਨਰੇਗਾ ਭਰਤੀ 2023 ਲਈ ਤਨਖਾਹ ਦੇ ਵੇਰਵੇ

Post name Salary 

ਵਧੀਕ ਪ੍ਰੋਗਰਾਮ ਅਫਸਰ :  20000/-ਰੁਪਏ ਪ੍ਰਤੀ ਮਹੀਨਾ , +ਸਫ਼ਰੀ ਭੱਤਾ 1000 ਰੁਪਏ + ਮੋਬਾਈਲ ਭੱਤਾ  250/- ਰੁਪਏ 

ਤਕਨੀਕੀ ਸਹਾਇਕ :   17000/-ਰੁਪਏ ਪ੍ਰਤੀ ਮਹੀਨਾ , +ਸਫ਼ਰੀ ਭੱਤਾ 1500 ਰੁਪਏ + ਮੋਬਾਈਲ ਭੱਤਾ 250/- ਰੁਪਏ

ਗਰਾਮ ਰੋਜ਼ਗਾਰ ਸੇਵਕ :  10700/-ਰੁਪਏ ਪ੍ਰਤੀ ਮਹੀਨਾ , +ਸਫ਼ਰੀ ਭੱਤਾ 1500 ਰੁਪਏ + ਮੋਬਾਈਲ ਭੱਤਾ 250/- ਰੁਪਏ 

How to apply for MGNREGA GURDASPUR RECRUITMENT 2023? ਮਨਰੇਗਾ ਗੁਰਦਾਸਪੁਰ ਭਰਤੀ 2023 ਲਈ ਅਪਲਾਈ ਕਿਵੇਂ ਕਰੀਏ?

MGNERGA GURDASPUR RECRUITMENT 2023 : Candidates will have to apply on proforma given below. Candidates must submit attested copies of documents. i.e. proof of qualification, experience certificate date of birth etc . must be attached with the applications and applications should reach in the office ( ਦਫਤਰ ਵਧੀਕ ਡਿਪਟੀ ਕਮਿਸਨਰ, ਪੇਂਡੂ ਵਿਕਾਸ ਗੁਰਦਸਪੂਰ ) on or before by 5.00 P.M of 20.03.2023. ਉਮੀਦਵਾਰਾਂ ਨੂੰ ਹੇਠਾਂ ਦਿੱਤੇ ਪ੍ਰੋਫਾਰਮੇ 'ਤੇ ਅਪਲਾਈ ਕਰਨਾ ਹੋਵੇਗਾ। ਉਮੀਦਵਾਰਾਂ ਨੂੰ ਅਰਜ਼ੀਆਂ ਦੇ ਨਾਲ ਯੋਗਤਾ ਦੇ ਤਜ਼ਰਬੇ ਦੇ ਦਸਤਾਵੇਜ਼ਾਂ ਦੀ ਤਸਦੀਕਸ਼ੁਦਾ ਕਾਪੀ, ਜਨਮ ਮਿਤੀ ਦਾ ਪ੍ਰਮਾਣ ਪੱਤਰ ਆਦਿ ਨੱਥੀ ਕਰਨਾ ਲਾਜ਼ਮੀ ਹੈ ਅਤੇ ਅਰਜ਼ੀਆਂ ਦਫ਼ਤਰ ( ਦਫਤਰ ਵਧੀਕ ਡਿਪਟੀ ਕਮਿਸਨਰ, ਪੇਂਡੂ ਵਿਕਾਸ ਗੁਰਦਸਪੂਰ ) 20.03.2023 ਨੂੰ ਸ਼ਾਮ 5.0 ਵਜੇ ਜਾਂ ਇਸ ਤੋਂ ਪਹਿਲਾਂ ਵਿੱਚ ਪਹੁੰਚਣੀਆਂ ਚਾਹੀਦੀਆਂ ਹਨ .


Important links: 

Official website for GURDASPUR MGNREGA RECRUITMENT 2023: www.gurdaspur.nic.in

Official advertisement download here

PROFORMA FOR APPLICATION DOWNLOAD HERE 

FAQs 

How to apply for MGNREGA GURDASPUR RECRUITMENT 2023?

Answer: Candidates will have to apply offline


What is the salary of Gram Rojgaar Sewak ?

Answer: salary of Gram Rojgaar Sewak is rupees 12450 per month.

What is the salary of development officer?

Answer: The salary of development officer is 21250 per month.

What is the last date for application Mgnrega Gurdaspur recruitment 2023 ?


The last date for application is 20 March 2023ਸਾਵਧਾਨ: ਸਿੱਖਿਆ ਬੋਰਡ ਦੀਆਂ ਫਰਜ਼ੀ ਵੈਬਸਾਈਟਾਂ ਤਿਆਰ, ਅਲਰਟ ਜਾਰੀ

ਸਾਵਧਾਨ: ਸਿੱਖਿਆ ਬੋਰਡ ਵੱਲੋਂ ਸਮੂਹ ਸਕੂਲਾਂ , ਵਿਦਿਆਰਥੀਆਂ, ਆਮ ਜਨਤਾ ਅਤੇ ਅਧਿਆਪਕਾਂ ਲਈ ਜਾਰੀ ਕੀਤਾ ਅਲਰਟ   


ਚੰਡੀਗੜ੍ਹ, 5 ਮਾਰਚ 2023

ਉਪ ਸਕੱਤਰ (ਬਾਰਵੀਂ), ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਸਾਰੇ ਸਰਕਾਰੀ, ਗੈਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ, ਸੂਬੇ ਦੇ ਸਮੂਹ ਵਿਦਿਆਰਥੀਆਂ  ਲਈ ਪਬਲਿਕ ਨੋਟਿਸ ਜਾਰੀ ਕਰ ਸਾਵਧਾਨ ਕੀਤਾ ਗਿਆ ਹੈ ਕਿ, ਕੁਝ ਫਰਜ਼ੀ/ ਜਾਅਲੀ ਵੈਬਸਾਈਟਾਂ ਸਿਖਿਆ ਬੋਰਡ ਦੇ ਨਾਮ ਤੇ ਚਲ ਰਹੀਆਂ ਹਨ। ਇਹ ਵੈਬਸਾਈਟਾਂ ਸਿੱਖਿਆ ਬੋਰਡ ਬਾਰੇ  ਗੁੰਮਰਾਹਕੁਨ ਪ੍ਰਚਾਰ ਕਰ ਰਹੀਆਂ ਹਨ ਅਤੇ ਨਿੱਜੀ ਜਾਣਕਾਰੀ  ਦੀ ਦੁਰਵਰਤੋਂ ਅਤੇ ਵਿੱਤੀ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਸਿਖਿਆ ਬੋਰਡ ਵੱਲੋਂ ਸਮੂਹ ਵਿਦਿਆਰਥੀਆਂ, ਅਧਿਆਪਕਾਂ, ਅਤੇ ਸਕੂਲਾਂ ਨੂੰ ਅਲਰਟ ਕੀਤਾ ਗਿਆ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਬਿਆਨ 

"ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਸ਼ਰਾਰਤੀ ਤੱਤ ਇੰਟਰਨੈੱਟ 'ਤੇ ਫਰਜ਼ੀ ਵੈੱਬਸਾਈਟਾਂ ਤਿਆਰ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਬਾਰੇ  ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਧੋਖਾਧੜੀ ਦੇ ਇਰਾਦੇ ਨਾਲ www.pseb-ac.in ਅਤੇ psebresults.co.in ਆਦਿ ਨਾਵਾਂ ਨਾਲ ਚੱਲ ਰਹੀਆਂ ਇਨ੍ਹਾਂ ਫਰਜ਼ੀ ਵੈੱਬਸਾਈਟਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੂਲ ਵੈੱਬਸਾਈਟ www.pseb.ac.in ਦੇ ਹੋਮ ਪੇਜ ਅਤੇ ਹੋਰ ਸਮੱਗਰੀ ਦੀ ਨਕਲ ਕਰਕੇ ਤਿਆਰ ਕੀਤਾ ਗਿਆ ਹੈ, ਜੋ ਕਿ ਸਰਾਸਰ ਅਪਰਾਧ ਹੈ। 

FAKE WEBSITE DECLARED BY PSEB: 

www.pseb-ac.in 

www.psebresults.co.in

OFFICIAL WEBSITE OF PSEB ( PUNJAB SCHOOL EDUCATION BOARD) 

ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੀ ਜਾਣਕਾਰੀ ਕੇਵਲ ਆਪਣੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਹੀ ਅਪਲਡ ਕੀਤੀ ਜਾਂਦੀ ਹੈ।

ONLINE TEACHER TRANSFER 2023 , READ LATEST UPDATES 

 ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੇ ਸਰਕਾਰੀ, ਗੈਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ, ਸੂਬੇ ਦੇ ਸਮੂਹ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਅਜਿਹੀਆਂ ਫਰਜ਼ੀ ਵੈੱਬਸਾਈਟਾਂ ਤੋਂ ਕੋਈ ਵੀ ਸਮੱਗਰੀ ਡਾਊਨਲੋਡ ਕਰਨ, ਆਨਲਾਈਨ ਫੀਸਾਂ ਭਰਨ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਕਿਸੇ ਅਦਾਇਗੀ ਲਈ ਇਸਤੇਮਾਲ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਇਸ ਨਾਲ ਨਿੱਜੀ ਜਾਣਕਾਰੀ  ਦੀ ਦੁਰਵਰਤੋਂ ਅਤੇ ਵਿੱਤੀ ਨੁਕਸਾਨ ਹੋ ਸਕਦਾ ਹੈ।"

SCHOOL HOLIDAY IN PUNJAB MARCH 2023 READ HERE 

CHANDIGARH TEACHER DEPUTATION 2023 : ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੋਂ ਬਿਨੈ ਪੱਤਰਾਂ ਦੀ ਮੰਗ

 CHANDIGARH TEACHER DEPUTATION 2023 : ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੋਂ ਬਿਨੈ ਪੱਤਰਾਂ ਦੀ ਮੰਗ 

THE GREAT ADMISSION CAMPAIGN @11:30: ਰਾਤ 11:30 ਵਜੇ ਮਹਾਂ ਅਭਿਆਨ ਤਹਿਤ 1 ਲੱਖ ਦਾਖ਼ਲੇ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੰਬਰ 1 ਤੇ

 

ਇੱਕ ਦਿਨ ਵਿੱਚ ਇੱਕ ਲੱਖ ਬੱਚਿਆਂ ਦਾ ਦਾਖ਼ਲਾ, ਸਿੱਖਿਆ ਮੰਤਰੀ ਹਰਜੋਤ ਸਿੰਘ ਦਾ "ਅਧਿਆਪਕਾਂ ਨੂੰ ਸਲਾਮ"

ਇੱਕ ਦਿਨ ਵਿੱਚ ਇੱਕ ਲੱਖ ਬੱਚਿਆਂ ਦਾ ਦਾਖ਼ਲਾ, ਸਿੱਖਿਆ ਮੰਤਰੀ ਹਰਜੋਤ ਸਿੰਘ ਦਾ "ਅਧਿਆਪਕਾਂ ਨੂੰ ਸਲਾਮ"
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ 
 

 "ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਸੰਭਵ ਹੈ… 

ਮੇਰੇ ਮਹਿਕਮੇ ਦੇ ਸਮੂਹ ਅਧਿਆਪਕਾਂ ਨੇ ਵੱਡਾ ਹੰਭਲਾ ਮਾਰਦਿਆਂ ਕੱਲ੍ਹ ਇੱਕੋ ਦਿਨ ‘ਚ ਇੱਕ ਲੱਖ ਬੱਚਿਆਂ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲੇ ਕਰਕੇ ਇਤਿਹਾਸ ਸਿਰਜ ਦਿੱਤਾ। 

…..ਤੁਸੀਂ ਬਹੁਤ ਮਹਾਨ ਹੋ, ਦਿਲੋਂ ਸਲਾਮ।

ਸਾਡਾ ਸੁਪਨਾ… ਕੋਈ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਾਂ ਰਹੇ"
ਈਟੀਯੂ ਪੰਜਾਬ (ਰਜਿ) ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਤੇ ਸਿੱਖਿਆਂ ਵਿਰੋਧੀ ਬਜਟ ਦੀ ਜੋਰਦਾਰ ਨਿਖੇਧੀ ਕਰਦੀ ਹੈ - ਪੰਨੂੰ , ਲਾਹੌਰੀਆ

 ਈਟੀਯੂ ਪੰਜਾਬ (ਰਜਿ) ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਤੇ ਸਿੱਖਿਆਂ ਵਿਰੋਧੀ ਬਜਟ ਦੀ ਜੋਰਦਾਰ ਨਿਖੇਧੀ ਕਰਦੀ ਹੈ - ਪੰਨੂੰ , ਲਾਹੌਰੀਆ
           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਪੇਸ਼ ਕੀਤਾ ਗਿਆ ਬਜਟ , ਜਿਸ ਵੱਚ ਮੁਲਾਜ਼ਮਾਂ ਤੇ ਸਿੱਖਿਆਂ ਨੂੰ ਬਿਲਕੁਲ ਅੱਖੋ ਪਰੋਖੇ ਕੀਤਾ ਗਿਆ ਹੈ । ਈਟੀਯੂ ਪੰਜਾਬ ਸਰਕਾਰ ਦੇ ਇਸ ਮੁਲਾਜ਼ਮ ਤੇ ਸਿੱਖਿਆਂ ਵਿਰੋਧੀ ਬਜਟ ਦੀ ਜੋਰਦਾਰ ਨਿਖੇਧੀ ਕਰਦੀ ਹੈ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਸੀਐੱਚਟੀਜ ਹਾਜ਼ਰ ਸਨ ।

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਰਕਾਰ ਦੀ ਦਾਖਲਾ ਵਧਾਉਣ ਵਾਲੀ ਮੁਹਿੰਮ ਨਾਲ ਅਧਿਆਪਕ ਵਰਗ ਨੂੰ ਆਈ ਮਾਨਸਿਕ ਪ੍ਰੇਸ਼ਾਨੀ ਦਾ ਸਖਤ ਨੋਟਿਸ ਲਿਆ - ਪੰਨੂੰ , ਲਹੌਰੀਆ

 ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਰਕਾਰ ਦੀ ਦਾਖਲਾ ਵਧਾਉਣ ਵਾਲੀ ਮੁਹਿੰਮ ਨਾਲ ਅਧਿਆਪਕ ਵਰਗ ਨੂੰ ਆਈ ਮਾਨਸਿਕ ਪ੍ਰੇਸ਼ਾਨੀ ਦਾ ਸਖਤ ਨੋਟਿਸ ਲਿਆ - ਪੰਨੂੰ , ਲਹੌਰੀਆ

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਕ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ 100 ਪ੍ਰਤੀਸ਼ਤ ਦਾਖਲੇ ਲਈ ਸਰਕਾਰ ਵਿਧਾਨ ਸਭਾ ਚ ਮਤਾ ਪਾਸ ਕਰਕੇ ਹਰੇਕ ਲਈ ਸਰਕਾਰੀ ਸਕੂਲਾਂ ਚ ਸਿਖਿਆ ਲਾਜਮੀ ਕਰਨ ਦੀ ਲੋੜ - ਈ ਟੀ ਯੂ (ਰਜਿ)*ਅਜਿਹੀ ਸਿੱਖਿਆ ਨੀਤੀ ਦੀ ਲੋੜ ,ਜਿਸ ਨਾਲ ਦਾਖਲਾ ਲੈਣ ਵਾਲਿਆਂ ਦੀਆਂ ਸਕੂਲਾਂ ਚ ਲਾਈਨਾਂ ਲੱਗਣ , ਅਧਿਆਪਕ ਵਰਗ ਤਰਲੇ ਮਾਰਨ ਲਈ ਨਾਂ ਹੋਵੇ ਮਜਬੂਰ।ਪੇਪਰਾ ਦੇ ਦਿਨਾ ਚ ਦਾਖਲੇ ਕਰਨ ਲਈ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨ ਨਾ ਕਰੇ ਸਰਕਾਰ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਸਰਕਾਰੀ ਸਕੂਲਾਂ ਵਿੱਚ 100 ਪ੍ਰਤੀਸ਼ਤ ਦਾਖਲੇ ਦੇ ਹੱਕ ਵਿੱਚ ਹੈ ,ਪਰ ਇਸ ਕੰਮ ਲਈ ਸਰਕਾਰ ਵਿਧਾਨ ਸਭਾ ਚ ਮਤਾ ਪਾਸ ਕਰਕੇ ਹਰੇਕ ਲਈ ਸਰਕਾਰੀ ਸਕੂਲਾਂ ਚ ਸਿੱਖਿਆ ਲਾਜਮੀ ਹੋਣ ਦਾ ਫੈਸਲਾ ਲੈਕੇ ਆਵੇ ,ਪਰੰਤੂ ਦਾਖਲਾ ਵਧਾਉਣ ਵਾਸਤੇ ਜਦੋ ਕਿ ਇੱਕ ਪਾਸੇ ਬੱਚਿਆ ਦੇ ਪੇਪਰ ਚੱਲ ਰਹੇ ਹਨ ਤਾਂ ਦੂਸਰੇ ਪਾਸੇ ਨਾਲ ਹੀ ਸਰਕਾਰ ਤੇ ਸਿੱਖਿਆ ਵਿਭਾਗ ਵੱਲੋ ਲੱਖ ਬੱਚਾ ਇੱਕ ਦਿਨ ਚ ਦਾਖਲ ਕਰਨ ਦਾ ਟੀਚਾ ਮਿੱਥਕੇ ਅਧਿਆਪਕਾਂ ਤੇ ਦਬਾਅ ਬਣਾਉਣਾ ਗਲਤ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਪੇਪਰਾਂ ਵਾਲੇ ਦਿਨ ਚ ਹੀ ਅੱਜ ਸਾਰਾ ਦਿਨ ਸਕੂਲਾਂ ਵਿੱਚ ਦਾਖਲਾ ਕਰਨ ਵਾਸਤੇ ਜਿਸ ਢੰਗ ਨਾਲ ਤਰਲੇ ਮਾਰਨੇ ਪਏ ਕਿਉਕਿ ਉਹਨਾ ਤੇ ਦਬਾਅ ਸੀ ਕਿ ਜਿਸ ਸਬੰਧੀ ਸਾਰਾ ਦਿਨ ਸੋਸ਼ਲ ਮੀਡੀਏ ਤੇ ਵੱਖ ਵੱਖ ਸਿੱਖਿਆ ਅਧਿਕਾਰੀਆ ਵੱਲੋ ਆਪਣੀ ਵਾਹ ਵਾਹ ਖੱਟਣ ਲਈ ਵੱਖਰੇ ਵੱਖਰੇ ਅਂਦਾਜਾਂ ਚ ਸੋਸ਼ਲ ਮੀਡੀਏ ਤੇ ਮੈਸਜ ਜਾਰੀ ਕਰਕੇ ਸਾਰਾ ਦਿਨ ਦਬਾਅ ਬਣਾਈ ਰੱਖਿਆ ਜੋ ਗੈਰ ਲੋਕਤੰਤਰਿਕ ਸੀ ਜਿਸ ਨਾਲ ਅਧਿਆਪਕਾ ਦੇ ਮਾਣ ਸਨਮਾਨ ਨੂੰ ਢਾਅ ਲੱਗੀ ਹੈ । ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਹੋਰ ਸਭ ਸੂਬਾ ਆਗੂਆ ਨੇ ਸਰਕਾਰ ਤੋ ਪੁਰਜੋਰ ਮੰਗ ਕਰਦਿਆ ਕਿਹਾ ਕਿ ਈ ਟੀ ਯੂ ਦੀ ਹਮੇਸ਼ਾ ਪਿਛਲੀਆ ਸਰਕਾਰਾ ਸਾਹਮਣੇ ਵੀ ਇਹੀ ਮੰਗ ਰਹੀ ਹੈ ਕਿ ਸਿੱਖਿਆ ਤੰਤਰ ਨੂੰ ਮਜਬੂਤ ਕਰਕੇ ਅਜਿਹੀ ਸਿੱਖਿਆ ਨੀਤੀ ਅਤੇ ਸਿਸਟਮ ਲੈਕੇ ਆਉ ਕਿ ਦਾਖਲੇ ਲੈਣ ਲਈ ਲੋਕਾਂ ਦੀਆ ਲਾਈਨਾਂ ਸਕੂਲਾਂ ਚ ਲੱਗਣ । ਉਲਟਾ ਇਹ ਨਾ ਹੋਵੇ ਕਿ ਅਧਿਆਪਕ ਬੱਚੇ ਦਾਖਲ ਕਰਨ ਲਈ ਤਰਲੇ ਕੱਢਣ। ਐਲੀਮੈਟਰੀ ਟੀਚਰਜ ਯੂਨੀਅਨ ਆਗੂਆ ਨੇ ਕਿਹਾ ਕਿ ਯੂਨੀਅਨ ਨੇ ਪਹਿਲਾ ਵੀ ਸਮੇਂ ਸਮੇਂ ਤੇ ਸਿੱਖਿਆ ਦੇ ਸੁਧਾਰਾਂ ਲਈ ਸੁਝਾਅ ਦਿਤੇ ਸਨ ਤੇ ਲੰਮੀ ਸੋਚ ਤਹਿਤ ਹੀ ਪ੍ਰਾਇਮਰੀ ਪੱਧਰ ਤੇ ਦਾਖਲਾ ਵਧਾਉਣ ਦੇ ਮਕਸਦ ਨਾਲ ਪ੍ਰੀ ਪ੍ਰਾਇਮਰੀ ਜਮਾਤਾ ਦੀ ਮੰਗ ਕਰਕੇ ਪ੍ਰੀ ਪ੍ਰਾਇਮਰੀ ਜਮਾਤਾਂ ਚਾਲੂ ਕਰਵਾਈਆ ਸਨ ਤੇ ਹੁਣ ਵੀ ਪੁਰਜੋਰ ਮੰਗ ਕਰਦੇ ਹਾਂ ਕਿ ਸਮਾਜ ਚ ਵਿਸ਼ਵਾਸ਼ ਪੈਦਾ ਕਰਨ ਲਈ ਸਿੱਖਿਆ ਨੀਤੀ ਠੀਕ ਕਰਨ ਦੀ ਲੋੜ ਹੈ,ਜਦੋ ਮਾਪਿਆਂ ਨੂੰ ਲੱਗੇਗਾ ਕਿ ਉਹਨਾਂ ਦੇ ਬੱਚੇ ਦੀ ਸਿੱਖਿਆ ਸਰਕਾਰੀ ਸਕੂਲਾਂ ਚ ਸੁਰੱਖਿਅਤ ਹੈ ਤਾਂ ਉਹ ਆਪ ਬੱਚੇ ਦੇ ਦਾਖਲੇ ਲਈ ਸਰਕਾਰੀ ਸਕੂਲ ਦੇ ਗੇੜੇ ਲਗਾਉਣਗੇ ।ਅਧਿਆਪਕਾਂ ਤੇ ਦਬਾਅ ਬਣਾਉਣ ਦੀ ਬਜਾਏ ਸਰਕਾਰ ਵਿਧਾਨ ਸਭਾ ਚ ਮਤਾ ਪਾਸ ਕਰਕੇ ਹਰੇਕ ਦੀ ਸਿੱਖਿਆ ਸਰਕਾਰੀ ਸਕੂਲ ਚ ਲਾਜਮੀ ਕਰਕੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਮੁਹਿੰਮ ਵਿੱਢੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵਲੋਂ ਅਧਿਆਪਕਾ ਨੂੰ ਮਾਨਸਿਕ ਪਰੇਸ਼ਾਨ ਕਰਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਅਧਿਆਪਕ ਵਰਗ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਿਆ ਜਾਵੇ ਨਹੀ ਤਾ ਮਜਬੂਰੀ ਵੱਸ ਵਰਗ ਸੰਘਰਸ਼ ਲਈ ਮਜਬੂਰ ਹੋਵੇਗਾ ।

 ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸੂਬਾ ਪ੍ਰੈਸ ਸਕੱਤਰ ਦਲਜੀਤ ਸਿਂਘ ਲਹੌਰੀਆ ਨੇ ਦੱਸਿਆ ਕਿ ਅੱਜ ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਗੁਰਿੰਦਰ ਸਿੰਘ ਘੁਕੇਵਾਲੀ, ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ,ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ ,ਪਵਨ ਕੁਮਾਰ ਜਲੰਧਰ , ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿਂਦਰ ਸਿੰਘ ਸੇਖੋ ਸਤਬੀਰ ਸਿੰਘ ਬੋਪਾਰਾਏ, ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ,ਰਿਸ਼ੀ ਕੁਮਾਰ ਜਲੰਧਰ,ਰਵੀ ਕਾਂਤ ਪਠਾਨਕੋਟ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ , ਹਰਜੀਤ ਸਿੰਘ ਸਿੱਧੂ, ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਤਲਵਿੰਦਰ ਸਿੰਘ ਸੈਦਪੁਰ ਰੋਪੜ, ਹੈਰੀ ਮਲੋਟ ਬਲਕਰਨ ਸਿੰਘ ਮੋਗਾ, ਗੁਰਪ੍ਰੀਤ ਸਿੰਘ ਢਿੱਲੋ , ਮਨਜੀਤ ਸਿੰਘ ਬੌਬੀ,ਜਸਵੰਤ ਸਿੰਘ ਸ਼ੇਖੜਾ,, ਸੁਰਿਂਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ ਫਰੀਦਕੋਟ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ,, ਜਤਿੰਦਰ ਪੰਡਿਤ ਚਮਕੌਰ ਸਾਹਿਬ, ਸੁਰਜੀਤ ਸਮਰਾਟ, ਜਤਿੰਦਰ ਜੋਤੀ ਤੇ ਹੋਰ ਕਈ ਆਗੂ ਸ਼ਾਮਿਲ ਸਨ ।

EDUCATION MINISTER BIG DECISION MEDIA COORDINATOR VACANCIES FINISHED

ਵੱਡੀ ਖੱਬਰ: ਸਿੱਖਿਆ ਮੰਤਰੀ ਦਾ ਵੱਡਾ ਫੈਸਲਾ, ਮੀਡੀਆ ਕੋਆਰਡੀਨੇਟਰਾਂ ਦੇ ਅਹੁਦੇ ਖਤਮ, ਸਕੂਲਾਂ ਵਿੱਚ ਪੜਾਉਣ ਦੇ ਹੁਕਮ

ਵੱਡੀ ਖੱਬਰ: ਸਿੱਖਿਆ ਮੰਤਰੀ ਦਾ ਵੱਡਾ ਫੈਸਲਾ, ਮੀਡੀਆ ਕੋਆਰਡੀਨੇਟਰਾਂ ਦੇ ਅਹੁਦੇ ਖਤਮ, ਸਕੂਲਾਂ ਵਿੱਚ ਪੜਾਉਣ ਦੇ ਹੁਕਮ ਚੰਡੀਗੜ੍ਹ, 11 ਮਾਰਚ 2023


ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਤੋਂ ਪ੍ਰਾਪਤ ਹੁਕਮਾਂ ਅਨੁਸਾਰ   ਜਿਲ੍ਹਾ ਪੱਧਰ ਤੇ ਜਿਲ੍ਹਾ ਮੀਡੀਆ ਕੁਆਰਡੀਨੇਟਰ ਅਤੇ ਬਲਾਕ ਪੱਧਰ ਤੇ ਬਲਾਕ ਮੀਡੀਆ ਕੁਆਰਡੀਨੇਟਰ ਆਹੁਦਿਆਂ ਦੀ ਜਰੂਰਤ ਨਹੀਂ ਹੈ। ਇਸ ਲਈ ਇਹਨਾਂ ਆਹੁਦਿਆਂ ਨੂੰ ਤੁਰੰਤ ਪ੍ਰਭਾਵ ਤੋਂ ਖਤਮ ਕੀਤਾ ਗਿਆ ਹੈ।ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾਂ ਤੇ ਇਨ੍ਹਾਂ ਆਹੁਦਿਆਂ ਤੇ ਤੈਨਾਤ ਅਧਿਆਪਕ ਹੁਣ ਆਪਣੇ ਆਪਣੇ ਸਕੂਲਾਂ ਵਿੱਚ ਡਿਊਟੀ ਦੇਣਗੇ ਭਾਵ ਬੱਚਿਆਂ ਨੂੰ ਪੜ੍ਹਾਉਣ ਦਾ ਹੀ ਕੰਮ ਕਰਨਗੇ।

THE GREAT ADMISSION CAMPAIGN @11:30: ਰਾਤ 11:30 ਵਜੇ ਮਹਾਂ ਅਭਿਆਨ ਤਹਿਤ 1 ਲੱਖ ਦਾਖ਼ਲੇ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੰਬਰ 1 ਤੇ 
PSEB 12TH REVISED DATESHEET: ਸਿੱਖਿਆ ਬੋਰਡ ਨੇ ਜਾਰੀ ਕੀਤਾ ਕੀਤੀ ਰਿਵਾਇਜ਼ਡ ਡੇਟ ਸੀਟ 

 ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਪ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਅਤੇ ਉੱਪ ਜਿਲ੍ਹਾ ਅਫਸਰ (ਐਸਿ) ਆਪਣੇ-ਆਪਣੇ ਜਿਲ੍ਹੇ ਵਿੱਚ ਬਤੌਰ ਮੀਡੀਆ ਕੁਆਰਡੀਨੇਟਰ ਇੰਚਾਰਜ ਵਜੋਂ ਕੰਮ ਕਰਨਗੇ। ਉਹ ਮੁੱਖ ਦਫਤਰ ਅਤੇ ਸਬੰਧਤ ਜਿਲ੍ਹਿਆਂ ਦੇ ਜਿਲ੍ਹਾ ਸਿੱਖਿਆ ਅਫਸਰਾਂ ਦੀ ਅਗਵਾਈ ਹੇਠ ਆਪਣੇ ਜਿਲ੍ਹੇ ਦੀ ਅਗਵਾਈ ਹੇਠ ਆਪਣੇ ਜਿਲ੍ਹੇ ਦੀਆਂ ਮੀਡੀਆ ਸਰਗਰਮੀਆਂ ਨੂੰ ਚਲਾਉਣ ਲਈ ਪਾਬੰਦ ਹੋਣਗੇ।

READ OFFICIAL ORDER HERE 

 SCHOOL OF EMINENCE ADMISSION 2023: 

ਸਕੂਲ ਆਫ ਐਮੀਨੈਂਸ ਵਿੱਚ ਦਾਖ਼ਲੇ ਲਈ ਮਿਤੀ ਵਿੱਚ ਵਾਧਾ, ਇੰਜ ਕਰੋ ਅਪਲਾਈ 
PAN AADHAR LINK: ਆਮਦਨ ਕਰ ਵਿਭਾਗ ਵੱਲੋਂ ਟੈਕਸ ਦੇਣ ਵਾਲਿਆਂ ਲਈ ਜ਼ਰੂਰੀ ਸੂਚਨਾ,   

ADMISSION CAMPAIGN @9:30 PM : ਦੇਖੋ 9:30 ਵਜੇ ਤੱਕ ਸਰਕਾਰੀ ਸਕੂਲਾਂ ਵਿੱਚ ਰਿਕਾਰਡ ਦਾਖ਼ਲੇ

THE GREAT ADMISSION CAMPAIGN: ਸ਼ਾਮ 7:30 ਵਜੇ ਤੱਕ, 90418 ਦਾਖ਼ਲੇ, ਦੇਖੋ ਜ਼ਿਲ੍ਹਾ ਵਾਇਜ਼ ਵੇਰਵਾ

 

PSEB 12TH REVISED DATESHEET: ਸਿੱਖਿਆ ਬੋਰਡ ਨੇ ਜਾਰੀ ਕੀਤਾ ਕੀਤੀ ਰਿਵਾਇਜ਼ਡ ਡੇਟ ਸੀਟ

PSEB 12TH ENGLISH PAPER DATESHEET:

 

ਜ਼ਿਲ੍ਹਾ ਲੁਧਿਆਣਾ ਵਿੱਚ ਮਹਾਂ ਦਾਖਲਾਂ ਅਭਿਆਨ ਦੌਰਾਨ ਵੱਡੇ ਪੱਧਰ ਤੇ ਕੀਤੇ ਦਾਖਲੇ

 ਜ਼ਿਲ੍ਹਾ ਲੁਧਿਆਣਾ ਵਿੱਚ ਮਹਾਂ ਦਾਖਲਾਂ ਅਭਿਆਨ ਦੌਰਾਨ ਵੱਡੇ ਪੱਧਰ ਤੇ ਕੀਤੇ ਦਾਖਲੇ

ਲੁਧਿਆਣਾ, 10 ਮਾਰਚ 

ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਹਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਸ਼ੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਸਵਿੰਦਰ ਸਿੰਘ ਨੇ "ਮਹਾਂ ਦਾਖਲਾ ਅਭਿਆਨ ਦੀ ਕੀਤੀ ਅਗਵਾਈ"
ਸਿੱਖਿਆ ਪੰਜਾਬ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਯਤਨ ਜਾਰੀ ਹਨ।

ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸਟੇਟ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਦਾਖਲਾ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਦਿਆਂ 

ਸਿੱਖਿਆ ਵਿਭਾਗ ਲੁਧਿਆਣਾ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ `ਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਬੜਾਵਾ ਦੇਣ ਲਈ ਮਹਾਂ ਦਾਖਲਾ ਅਭਿਆਨ ਚਲਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ ਨੇ ਵੱਖ ਵੱਖ ਦਾਖਲਾ ਬੂਥਾਂ ਦਾ ਦੌਰਾ ਕਰਦਿਆਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਸਕੂਲ ਮੁੱਖੀਆ ਅਤੇ ਅਧਿਆਪਕਾਂ ਵੱਲੋਂ ਟੀਮਾਂ ਬਣਾ ਕੇ ਘਰ ਘਰ ਪਹੁੰਚ ਕਰਕੇ ਵੱਡੇ ਪੱਧਰ ਤੇ ਦਾਖਲੇ ਕੀਤੇ ਗਏ। ਸਟੇਟ ਵੱਲੋਂ ਮਿਲੇ ਟੀਚੇ ਨੂੰ ਲਗਭਗ ਪ੍ਰਾਪਤ ਕਰ ਲਿਆ ਗਿਆ ਹੈ।ਦਾਖਲ ਕੀਤੇ ਗਏ ਵਿਦਿਆਰਥੀਆਂ ਨੂੰ ਈ ਪੰਜਾਬ ਪ੍ਰੋਟਲ ਤੇ ਰਜਿਸਟਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਸਿੰਘ ਨੇ ਵੱਖ ਵੱਖ ਦਾਖਲਾ ਬੂਥਾਂ ਦਾ ਦੌਰਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੁਆਰਾ ਦਿੱਤੀ ਅਗਵਾਈ ਰਾਹੀ‌ ਜ਼ਿਲ੍ਹਾ ਸਿੱਖਿਆ ਅਮਲੇ ਦੁਆਰਾ ਦਾਖਲਾ ਬੂਥਾਂ ਰਾਹੀ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕਰਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕੀਤਾ ਜਾ ਰਿਹਾ ਹੈ।

ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਸ਼ੀਸ਼ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਚਲਾਈ ਗਈ ਇਸ ਦਾਖ਼ਲਾ ਮੁਹਿੰਮ ਨੂੰ ਮਾਪਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। 


ਜ਼ਿਲ੍ਹਾ ਲੁਧਿਆਣਾ ਦੀ ਮਿਹਨਤ ਟੀਮ ਦੀ ਮਿਹਨਤ ਸਦਕਾ ਅੱਜ ਵੱਡੇ ਪੱਧਰ ਤੇ ਦਾਖਲੇ ਕੀਤੇ ਗਏ ਹਨ।ਮਹਾਂ ਦਾਖਲਾ ਅਭਿਆਨ ਦੀ ਸਫ਼ਲਤਾ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਸਵਿੰਦਰ ਸਿੰਘ, ਜ਼ੋਨਲ ਐਮ ਆਈਐਸ ਕੋਆਰਡੀਨੇਟਰ ਵਿਸ਼ਾਲ ਮਿਤਲ , ਜ਼ਿਲਾਂ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸੰਜੀਵ ਕੁਮਾਰ, ਮਨਮੀਤ ਸਿੰਘ , ਸਮੂਹ ਬੀਐਨਓ ,ਸਮੂਹ ਬੀਪੀਈਓਜ, ਸਮੂਹ ਸੀਐਚਟਜ, ਸਮੂਹ ਕਲੱਸਟਰ ਇੰਚਾਰਜ ਅੱਪਰ ਪ੍ਰਾਇਮਰੀ,ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰ, ਮੀਡੀਆ ਟੀਮ,ਸਮੂਹ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ।

PUNJAB BUDGET 2023 : ਬਜਟ ਵਿੱਚ ਸਿੱਖਿਆ ਖੇਤਰ ਨੂੰ ਤਰਜੀਹ, ਸਿੱਖਿਆ ਮੰਤਰੀ ਵੱਲੋਂ ਸਰਕਾਰ ਦਾ ਧੰਨਵਾਦ,


*ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਏਗਾ ਬਜਟਃ ਹਰਜੋਤ ਸਿੰਘ ਬੈਂਸ*


*• ਬਜਟ ਵਿੱਚ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਖੇਤਰ ਲਈ 3136 ਕਰੋੜ ਦਾ ਬਜਟ ਰੱਖਣ ਲਈ ਪੰਜਾਬ ਸਰਕਾਰ ਦਾ ਧੰਨਵਾਦ 


*• ਪੰਜਾਬ ਦੇ ਸਰਕਾਰੀ ਸਕੂਲਾਂ ਲਈ 2847 ਕਰੋੜ ਰੱਖੇ*


ਚੰਡੀਗੜ੍ਹ, 10 ਮਾਰਚ

ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਨੂੰ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਦਾ ਰਾਹ ਪੱਧਰਾ ਕਰਨ ਵਾਲਾ ਦੱਸਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਵਿੱਚ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਨੂੰ ਤਰਜੀਹ ਦਿੱਤੀ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ।ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦੂਜੇ ਬਜਟ ਵਿੱਚ ਸਿੱਖਿਆ ਦੇ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ ਅਤੇ ਇਸ ਵਿੱਚ ਬੀਤੇ ਵਰ੍ਹੇ 12 ਫ਼ੀਸਦੀ ਵਾਧਾ ਹੋਇਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਪੰਜਾਬ ਦੇ ਬੱਚਿਆਂ ਨੂੰ ਕੌਮਾਂਤਰੀ ਪੱਧਰ ਉਤੇ ਮੁਕਾਬਲੇ ਦੇ ਯੋਗ ਬਣਾਉਣ ਲਈ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ-ਕਲਪ ਕਰਨ ਲਈ ਚੋਖੇ ਫੰਡ ਰੱਖੇ ਹਨ।


ਕੈਬਨਿਟ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਬਜਟ ਵਿੱਚ ਸਕੂਲ ਸਿੱਖਿਆ ਵਿਭਾਗ ਲਈ 2847 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਦੋਂ ਕਿ ਉਚੇਰੀ ਸਿੱਖਿਆ ਲਈ 186 ਕਰੋੜ ਰੁਪਏ ਅਤੇ ਤਕਨੀਕੀ ਸਿੱਖਿਆ ਲਈ 103 ਕਰੋੜ ਰੁਪਏ ਰੱਖੇ ਗਏ ਹਨ, ਜਿਸ ਲਈ ਸਰਕਾਰ ਵਧਾਈ ਦੀ ਪਾਤਰ ਹੈ।


ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਸਾਂਭ ਸੰਭਾਲ ਲਈ 99 ਕਰੋੜ, ਅਧਿਆਪਕ/ਸਕੂਲ ਮੁਖੀਆਂ/ਵਿਦਿਅਕ ਪ੍ਰਬੰਧਕਾਂ ਦੇ ਹੁਨਰ ਵਾਧੇ ਲਈ ਪ੍ਰੋਗਰਾਮ ਲਈ ਪ੍ਰੋਗਰਾਮ 20 ਕਰੋੜ ਰੁਪਏ, ਸਕੂਲ ਆਫ਼ ਐਮੀਨੈਸ ਲਈ 200 ਕਰੋੜ, ਉ.ਬੀ.ਸੀ. ਵਿਦਿਆਰਥੀਆਂ ਲਈ ਪ੍ਰੀ ਮੈਟ੍ਰਿਕ ਵਜ਼ੀਫਾ ਸਕੀਮ ਲਈ 18 ਕਰੋੜ ਰੁਪਏ, ਐਸ.ਸੀ.ਵਿਦਿਆਰਥੀਆਂ ਲਈ ਪ੍ਰੀ ਮੈਟ੍ਰਿਕ 60 ਕਰੋੜ, ਪੰਜਾਬ ਯੁਵਾ ਉਦਮੀ ਪ੍ਰੋਗਰਾਮ ਤਹਿਤ ਸ਼ੁਰੂਆਤੀ ਪੈਸੇ ਵਜੋਂ ਪ੍ਰਤੀ ਵਿਦਿਆਰਥੀ 2000 ਰੁਪਏ ਦੇਣ ਦੀ ਸਕੀਮ ਲਈ 30 ਕਰੋੜ, ਸਰਕਾਰੀ ਸਕੂਲਾਂ ਵਿਚ ਸੋਲਰ ਪੈਨਲ ਸਿਸਟਮ ਲਗਾਉਣ ਲਈ 100 ਕਰੋੜ, ਸਰਕਾਰੀ ਸਕੂਲਾਂ ਵਿਚ ਚਾਰਦੀਵਾਰੀ ਸਮੇਤ ਬੁਨਿਆਦੀ ਢਾਂਚੇ ਦੀ ਅਪਗਰੇਡਸ਼ਨ ਲਈ 324 ਕਰੋੜ ਰੁਪਏ , ਮਿਡ ਡੇ ਮੀਲ ਲਈ 456 ਕਰੋੜ,ਸਮੱਗਰ ਸਿੱਖਿਆ ਅਭਿਆਨ 1425 ਕਰੋੜ,ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਲਈ 25 ਕਰੋੜ ਅਤੇ ਸਕੂਲ਼ਾਂ ਦੀ ਮੁਰੰਮਤ ਸਮੇਤ ਸਾਂਭ ਸੰਭਾਲ ਅਤੇ ਮੁਫ਼ਤ ਕਿਤਾਬਾਂ ਲਈ 90 ਕਰੋੜ ਰੁਪਏ ਰੱਖੇ ਗਏ ਹਨ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਉਚੇਰੀ ਸਿੱਖਿਆ ਵਿਭਾਗ ਅਧੀਨ ਦੋ ਨਵੀਂਆਂ ਸਕੀਮਾਂ ਅਧੀਨ ਪੇਸ਼ੇਵਰ ਸਿਖਲਾਈ ਅਤੇ ਸੋਫਟ ਸਕਿੱਲ ਐਂਡ ਕਮਿਊਨੀਕੇਸ਼ਨ ਟ੍ਰੇਨਿੰਗ ਕਰਨ ਦੀ ਤਜਵੀਜ਼ ਹੈ । ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ ਵਿਚ ਸੁਧਾਰ ਅਤੇ ਲਾਇਬ੍ਰੇਰੀਆਂ ਦੀ ਸਥਾਪਨਾ ਲਈ 68 ਕਰੋੜ, ਰਾਸ਼ਟਰੀ ਉਚਤਰ ਸਿ਼ਕਸਾ ਅਭਿਆਨ ਲਈ 116 ਕਰੋੜ ਰੁਪਏ ਅਤੇ ਉਰਦੂ ਅਕਾਦਮੀ ਮਲੇਰਕੋਟਲਾ ਦੇ ਨਵੀਨੀਕਰਨ ਅਤੇ ਮਜ਼ਬੂਤੀਕਰਨ ਲਈ 2 ਕਰੋੜ ਰੁਪਏ ਰੱਖੇ ਗਏ ਹਨ।


ਸ.ਬੈਂਸ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਲਈ ਬਜਟ ਵਿੱਚ 103 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਵਿਚੋਂ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ) ਦੇ ਅਪਗਰੇਡਸ਼ਨ ਅਤੇ ਮੁਕੰਮਲ ਕਰਨ ਲਈ 63 ਕਰੋੜ ਰੁਪਏ ਅਤੇ ਇੰਡਸਟਰੀਅਲ ਵੈਲਿਊ ਇਨਹਾਂਸਮੈਟ ਲਈ ਹੁਨਰ ਦੀ ਮਜ਼ਬੂਤੀ ਲਈ 40 ਕਰੋੜ ਰੁਪਏ ਰੱਖੇ ਗਏ ਹਨ।

GREAT CAMPAIGN: ਵਿਦਿਆਰਥੀਆਂ ਦੇ ਦਾਖਲਿਆਂ ਲਈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨੇ ਬਣਾਇਆ ਰਿਕਾਰਡ, ਦੇਖੋ ਜ਼ਿਲ੍ਹਾ ਵਾਇਜ਼ ਐਨਰੋਲਮੈਂਟ

 

MOHALLA CLINIC PUNJAB RECRUITMENT 2023 : ਮੁੱਹਲਾ ਕਲੀਨਿਕ ਭਰਤੀ 2023 LAST DATE TODAY

Mohalla Clinic Punjab recruitment 2023 : Mohalla clinics are a vital part of the health care system in Punjab. Good news for the youngsters NHM Mohalla clinic Punjab recruitment 2023 notification is out. Interested candidates can apply after reading all qualification details given below. if you are willing to work in Mohall clinic this post is for you. We will discuss all details regarding AAM AADMI CLINIC PUNJAB RECRUITMENT 2023 

NHM Mohalla clinic Punjab recruitment 2023 

ਮੁਹੱਲਾ ਕਲੀਨਿਕ ਪੰਜਾਬ ਭਰਤੀ 2023: ਮੁਹੱਲਾ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਦਾ ਇੱਕ ਅਹਿਮ ਹਿੱਸਾ ਹਨ। ਨੌਜਵਾਨਾਂ ਲਈ ਚੰਗੀ ਖ਼ਬਰ NHM ਮੁਹੱਲਾ ਕਲੀਨਿਕ ਪੰਜਾਬ ਭਰਤੀ 2023 ਨੋਟੀਫਿਕੇਸ਼ਨ ਆ ਗਈ  ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਹੇਠਾਂ ਦਿੱਤੇ ਸਾਰੇ ਯੋਗਤਾ ਵੇਰਵਿਆਂ ਨੂੰ ਪੜ੍ਹਨ ਤੋਂ ਬਾਅਦ ਅਰਜ਼ੀ ਦੇ ਸਕਦੇ ਹਨ। ਜੇਕਰ ਤੁਸੀਂ ਮੁਹੱਲਾ  ਕਲੀਨਿਕ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਇਹ ਪੋਸਟ ਤੁਹਾਡੇ ਲਈ ਹੈ। ਅਸੀਂ ਆਮ ਆਦਮੀ ਕਲੀਨਿਕ ਪੰਜਾਬ ਭਰਤੀ 2023 ਸੰਬੰਧੀ ਸਾਰੇ ਵੇਰਵਿਆਂ 'ਤੇ ਚਰਚਾ ਕਰਾਂਗੇ।
Mohalla Clinic Punjab recruitment 2023

 

NHM Mohalla clinic Punjab recruitment 2023 Overview

Organization of recruitment National Heath mission Punjab ,
Name of Post Medical officer, Pharmacist , clinical assistant
Number of vacancies 249
Advertisement Number  
Location of Job Amritsar , Jalandhar, Ludhiana, Kapurthala
Last date of application 10 march 2023
Mode of application Online
Official website for AAM AADMI CLINIC RECRUITMENT PUNJAB 2023 nhm.punjab.gov.in
overview Mohalla clinic recruitment Punjab 2023nmh

Punjab Mohalla Clinic recruitment 2023 post details qualification and details

Age details For the Pharmacist Mohalla Clinic Recruitment Punjab 2023 : According to the official notification age limit for the clerk recruitment is 18-37 years . The age calculation date is 17.03.2023. Age relaxation is allowed to Sc/St/Obc etc. are as per official notification.

Pharmacist Mohalla Clinic Recruitment Punjab 2023 Qualification details

Post Name Pharmacist
Qualification Diploma in Pharmacy from recognized
institute.
Should be registered as Pharmacist with the
Punjab Pharmacy Council.
Candidates should have passed subject of
Punjabi up to Matric standard.
Number of Posts 83
Age up to 37 years

Clinic assistant Mohalla Clinic Recruitment Punjab 2023 Qualification details

Age details For the Clinic assistant in Mohalla Clinic Recruitment Punjab 2023 : According to the official notification age limit for the Clinic assistant recruitment is 18-37 years . . Age relaxation is allowed to Sc/St/Obc etc. are as per official notification.

Post Name Clinic assistant
Qualification Should have passed the Matriculation Examination / 10+2 examination with science
Should possess diploma in Multi Purpose Health worker Female from a recognized university or institution;
Should be registered as Multipurpose Health Worker
Number of Posts 83
Age up to 37 years

Medical officer Mohalla Clinic Recruitment Punjab 2023 Qualification details

Age details For the Clinic assistant in Mohalla Clinic Recruitment Punjab 2023 : According to the official notification

Post Name Medical officer
Qualification Should have passed MBBS
Number of Posts 83
Age as per notification

Punjab Mohalla Clinic Recruitment 2023 important dates

Event Dates
starting Date for online application 28 Feb 2023
Last Date for Online Application 10 march 2023
Date of Test Announced soon

Punjab Mohalla Clinic Recruitment 2023 salary details

Post Name Salary
Medical Officer Rs 50 per Patient Minimum 50 patient guaranteed
Pharmacist Rs 12 per Patient Minimum 50 patient guaranteed
Clinic assistant Rs 11 per Patient Minimum 50 patient guaranteed
salary details Punjab Mohalla Clinic Recruitment 2023

Selection Procedure for Punjab Mohalla Clinic Recruitment 2023

The Selection Process for the recruitment of Pharmacist, Clinic assistant and Medical Officer

  • The candidates will be selected on the basis of interview
Interview Date of Walk in interview
Medical Officer 14th March 2023
Pharmacist: 15th March 2023
Clinic Assistant: 16th March 2023
Date of declaration of result 20th March 2023
Date of allocation of a particular AAC 21st March 2023
Tentative

Steps to apply for Punjab Mohalla Clinic Recruitment 2023

Follow the following steps to apply for Chandigarh High Court Clerk Recruitment 2023

  • Read the notification from the link given below and check your eligibility.
  • Click on the link apply Online given below or you can go to the the website nhm.punjab.gov.in
  • Fill all details carefully in online application form
  • Upload pic and sign of candidates
  • Pay online application fees
  • Print the application form and keep for future references.
official website Punjab Mohalla Clinic Recruitment 2023 nhm.punjab.gov.in
Link for Punjab Mohalla Clinic Recruitment apply online Click here
Link for  Mohalla Clinic Punjab Recruitment Official Notification Download here
Punjab Mohalla Clinic recruitment Advertisement 2023 pdf 

download here 


Faqs Punjab Mohalla Clinic recruitment 2023

What is the starting date for applying Mohalla Clinic Punjab Recruitment 2023?

Starting date for applying online : 28 Feb 2023

What is the last date for applying Online Mohalla Clinic Punjab Recruitment 2023?

Starting date for applying online : 10 March 2023

How to apply for Mohalla Clinic Punjab posts 2023

Candidates will have to apply online for the clerk posts from the link given above.

What is the Mohalla Clinic Pharmacist?

Approximately 15000-20000

What is the salary of Clinic assistant in Punjab ?

Approximately 13750-180000

more JOBS ; CLICK HERE , Punjab anganwadi worker and helper merit calculator, see your merit here


GREAT CAMPAIGN: ਸਿੱਖਿਆ ਮੰਤਰੀ ਸ਼ਾਮ 4 ਵਜ਼ੇ ਤੋਂ ਰਾਤ ਤੱਕ ਕਰਨਗੇ "ਮਹਾਂ ਅਭਿਆਨ" ਦਾ ਵੀਡੀਓ ਕਾਲਾਂ ਰਾਹੀਂ ਰਿਵਿਊ, ਜਾਰੀ ਹੋਈਆਂ ਇਹ ਹਦਾਇਤਾਂ

BREAKING NEWS: ਸਿੱਖਿਆ ਮੰਤਰੀ ਵੱਲੋਂ ਸ਼ਾਮ 4 ਵਜ਼ੇ ਤੋਂ ਰਾਤ ਤੱਕ "ਮਹਾਂ ਅਭਿਆਨ" ਦਾ ਰਿਵਿਊ, , ਜਾਰੀ ਹੋਈਆਂ ਇਹ ਹਦਾਇਤਾਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ , ਬਲਾਕ ਸਿੱਖਿਆ ਅਫਸਰਾਂ , ਬਲਾਕ ਨੋਡਲ ਅਫਸਰਾਂ , ਪ੍ਰਿੰਸੀਪਲ ਤੇ ਸਕੂਲ ਮੁਖੀਆਂ  ਅਤੇ ਜ਼ਿਲਾ ਟੀਮਾਂ ਨੂੰ  , ਨੂੰ ਜ਼ਰੂਰੀ ਸੂਚਨਾ ਦਿਤੀ ਗਈ ਹੈ।    ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ  ਅੱਜ ਸ਼ਾਮ 4 ਵਜੇ ਤੋਂ ਦੇਰ ਰਾਤ ਤੱਕ ਸਿੱਖਿਆ ਭਵਨ ਮੋਹਾਲੀ ਵਿਖੇ ਬੈਠ ਕੇ 1 ਦਿਨ ਵਿੱਚ 1 ਲੱਖ ਨਵੇਂ ਦਾਖ਼ਲੇ ਕਰਨ ਦੇ ਚੱਲ ਰਹੇ "ਮਹਾਂ-ਅਭਿਆਨ" ਦਾ ਸਮੁੱਚਾ ਰਿਵਿਊ ਕਰਨਗੇ। 

PUNJAB BUDGET SESSION 2023-24 PDF DOWNLOAD HERE 


PSEB 12TH DATESHEET CHANGED READ HERE 

ਸਾਰੇ ਜ਼ਿਲਾ ਸਿੱਖਿਆ ਅਫਸਰਾਂ, ਬਲਾਕ ਅਫਸਰਾਂ, ਪ੍ਰਿੰਸੀਪਲਾਂ, ਸਕੂਲ ਮੁਖੀਆਂ  ਅਤੇ ਸਾਰੀਆਂ ਜ਼ਿਲਾ ਟੀਮਾਂ ਨੂੰ ਆਪਣਾ-ਆਪਣਾ ਫ਼ੋਨ ਆਨ ਰੱਖਣ ਅਤੇ ਨਾਲ ਹੀ ਸ਼ਾਮ 4 ਵਜੇ ਤੱਕ ਮੁਕੰਮਲ ਹੋ ਚੁੱਕੇ ਟਾਰਗੈਟ ਦਾ ਡਾਟਾ ਆਪਣੇ ਕੋਲ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


5994 ETT CUT OFF:  ਦੇਖੋ ਇਥੇ 


 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਫੋਨ/ਵੀਡੀਓ ਕਾਲ ਕਰਕੇ ਸਾਰਿਆਂ ਤੋ ਜਾਣਕਾਰੀ ਲੈਣਗੇ। 


ਟਾਰਗੈਟ ਤੋਂ ਪਿੱਛੇ ਚੱਲ ਰਹੇ ਜ਼ਿਲਾ/ਬਲਾਕ ਅਫਸਰਾਂ ਨੂੰ  ਸਿੱਖਿਆ ਮੰਤਰੀ ਵੱਲੋ ਅਪੀਲ ਹੈ ਕਿ ਉਹ ਨੂੰ ਟਾਰਗੈਟ ਨੂੰ ਪੂਰਾ ਕਰਨ ਵਾਸਤੇ ਹੋਰ ਮਿਹਨਤ ਕਰਨ।

PUNJAB BUDGET 2023-24 PDF DOWNLOAD HERE: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜ਼ਟ ਪੇਸ਼, ਪੜ੍ਹੋ ਬਜਟ ਦੀ ਕਾਪੀ

 PUNJAB BUDGET PDF DOWNLOAD HERE: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜ਼ਟ ਪੇਸ਼, ਪੜ੍ਹੋ ਬਜਟ ਦੀ ਕਾਪੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਲ 2023-24 ਲਈ ਬਜਟ ਪੇਸ਼ ਕੀਤਾ ਗਿਆ। ਬਜਟ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।


PUNJAB BUDGET 2023-24 PDF DOWNLOAD HERE PUNJAB BUDGET 2023 : ਸਕੂਲ ਆਫ ਐਮੀਨੈਂਸ ਲਈ 200 ਕਰੋੜ,

PUNJAB BUDGET 2023 : ਸਕੂਲ ਆਫ ਐਮੀਨੈਂਸ ਲਈ 200 ਕਰੋੜ, 


ਮੁੱਖ ਮੰਤਰੀ ਦੇ  ਡਰੀਮ ਪ੍ਰੋਜੈਕਟ;  ਸਕੂਲ ਆਫ ਐਮੀਨੈਂਸ  ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਭ ਤੋਂ ਵਧੀਆ ਬੁਨਿਆਦੀ ਢਾਂਚਾ, ਸਾਰੀਆਂ ਧਾਰਾਵਾਂ, ਸਿਖਲਾਈ ਪ੍ਰਾਪਤ ਫੈਕਲਟੀ, ਖੇਡਾਂ ਅਤੇ ਵਾਧੂ ਪਾਠਕ੍ਰਮ ਦੀਆਂ ਗਤੀਵਿਧੀਆਂ ਹੋਣਗੀਆਂ।

ਵਿੱਤੀ ਸਾਲ 2023-24 ਦੇ ਇਸੇ ਬਜਟ ਲਈ 200 ਕਰੋੜ ਰੁਪਏ ਰੱਖੇ ਗਏ ਹਨ। 

 

POLL : ਪ੍ਰੀਖਿਆਵਾਂ ਦੌਰਾਨ "ਇੱਕ ਦਿਨ ਵਿੱਚ ਇੱਕ ਲੱਖ ਦਾਖਲੇ" ਦੇ ਹੁਕਮ, ਕੀ ਤੁਸੀਂ ਸਹਿਮਤ ਹੋ ?
ਇਸ ਫੈਸਲੇ ਸਬੰਧੀ ਪ੍ਰਾਪਤ ਸੁਝਾਵ 

Bm dm ਦੀ duty ਹੋਵੇ ਓਹ ਜਵਾ ਵਿਹਲੇ ਨੇ 
ਸਕੂਲਾਂ ਚ ਸੁਵਿਧਿਧਾਵਾ ਦਿੱਤੀਆਂ ਜਾਣ ਅਤੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮਾਂ ਨਾ ਕਰਵਾਏ ਜਾਣ। ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ, 
ਗੈਰ ਵਿੱਦਿਅਕ ਕੰਮਾਂ ਤੇ ਮੁਕੰਮਲ ਰੋਕ ਲਾਈ ਜਾਵੇ, ਵਿਭਾਗ ਵਿੱਚ ਕੰਮ ਕਰਦੇ ਹਰ ਕਰਮਚਾਰੀ ਨੂੰ ਪੂਰੇ ਸਕੇਲਾਂ ਵਿੱਚ ਰੈਗੂਲਰ ਕੀਤਾ ਜਾਵੇ, 
ਦਾਖਲੇ ਦੀ ਮੁਹਿੰਮ ਨੂੰ 31ਮਾਰਚ ਤੱਕ ਚਲਦਾ ਰੱਖਿਆ ਜਾਵੇ Bhut vadiaya mantri ji ne Kam kita AA All examinations from 1 to 12 class should be completed
GREAT ADMISSION CAMPAIGN! ਕਿੰਨਾ ਕੁ ਹੈ ਵਾਜਿਬ, ਪ੍ਰੀਖਿਆਵਾਂ ਦੌਰਾਨ "ਇੱਕ ਦਿਨ ਵਿੱਚ ਇੱਕ ਲੱਖ ਦਾਖਲੇ" ਦੇ ਹੁਕਮ ਚਾੜ੍ਹਨਾ

 ਪ੍ਰੀਖਿਆਵਾਂ ਦੌਰਾਨ "ਇੱਕ ਦਿਨ ਵਿੱਚ ਇੱਕ ਲੱਖ ਦਾਖਲੇ" ਦੇ ਹੁਕਮ ਚਾੜ੍ਹਨਾ, ਸਿੱਖਿਆ ਮੰਤਰੀ ਦਾ ਗੈਰ ਵਾਜਿਬ ਫ਼ਰਮਾਨ: ਡੀ.ਟੀ.ਐੱਫ.


ਦਾਖਲਾ ਮੁਹਿੰਮ ਕੋਈ ਇੱਕ ਦਿਨ ਦੀ ਪ੍ਰਕਿਰਿਆ ਨਹੀਂ: ਡੀ.ਟੀ.ਐੱਫ.


ਅਧਿਆਪਕਾਂ ਦੀ ਭਰਤੀ, ਸਹੂਲਤਾਂ ਦੀ ਉਪਲਬਧਤਾ ਅਤੇ ਗੈਰ ਵਿੱਦਿਅਕ ਕੰਮਾਂ 'ਤੇ ਮੁਕੰਮਲ ਰੋਕ ਲਗਾ ਕੇ ਵਧਾਏ ਜਾ ਸਕਦੇ ਹਨ ਦਾਖਲੇ: ਡੀ.ਟੀ.ਐੱਫ.10 ਮਾਰਚ, ਚੰਡੀਗੜ੍ਹ ( ):

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕਾਂ ਨੂੰ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਲਈ ਰਾਤੋ ਰਾਤ ਜਿਸ ਢੰਗ ਨਾਲ਼ ਮਾਨਸਿਕ ਦਬਾਅ ਅਧੀਨ ਲਿਆਉਣ ਦੇ ਹੁਕਮ ਚਾੜ੍ਹੇ ਹਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਉਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਮੰਤਰੀ ਦੇ ਅਜਿਹੇ ਢੰਗ ਤਰੀਕੇ ਨੂੰ ਗੈਰ ਵਾਜਿਬ ਅਤੇ ਵਿਦਿਅਕ ਮਨੋਵਿਗਿਆਨ ਤੋਂ ਪੁਰੀ ਤਰ੍ਹਾਂ ਕੋਰਾ ਕਰਾਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਦਾ ਹਾਮੀ ਹੈ, ਪ੍ਰੰਤੂ ਦਾਖਲਾ ਮੁਹਿੰਮ ਕੋਈ ਇੱਕ ਦਿਨ ਦੀ ਪ੍ਰਕਿਰਿਆ ਨਹੀ ਹੁੰਦੀ ਕਿ ਇੱਕ ਦਿਨ ਵਿੱਚ ਹੀ ਸਕੂਲਾਂ ਵਿੱਚ ਦਾਖਲਾ ਵਧਾਉਣ ਦਾ ਨਿਸ਼ਾਨਾ ਮਿੱਥ ਲਿਆ ਜਾਵੇ। ਦਾਖਲੇ ਵਧਾਉਣ ਲਈ ਸਕੂਲਾਂ ਦਾ ਉਸਾਰੂ ਵਿੱਦਿਅਕ ਮਾਹੌਲ, ਸਕੂਲਾਂ ਵਿੱਚ ਪਈਆਂ ਖਾਲੀ ਸਾਰੀਆਂ ਅਸਾਮੀਆਂ ਦਾ ਭਰਨਾ, ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ 'ਤੇ ਮੁਕੰਮਲ ਰੋਕ, ਪੰਜਾਬ ਦੇ ਸਭਨਾਂ ਸਕੂਲਾਂ ਵਿੱਚ ਬਰਾਬਰ ਤੇ ਮਿਆਰੀ ਸਿੱਖਿਆ ਦੇਣ, ਅਧਿਆਪਕਾਂ ਦੀ ਰਿਹਾਇਸ਼ ਸਕੂਲਾਂ ਤੋਂ ਦੂਰੀ ਅਤੇ ਸਕੂਲਾਂ ਵਿੱਚ ਲੋੜੀਂਦੀ ਸਹੂਲਤ ਮੁਹਈਆ ਹੋਣ ਦਾ ਵੀ ਅਹਿਮ ਰੋਲ ਹੁੰਦਾ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕੇ ਸਿੱਖਿਆ ਮੰਤਰੀ ਪੰਜਾਬ ਵੱਲੋਂ ਉਕਤ ਸਹੂਲਤਾਂ ਤੋਂ ਅੱਖਾਂ ਮੀਚ ਕੇ ਜਿਸ ਤਰ੍ਹਾਂ ਇੱਕੋ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦਾ ਦਾਖਲਾ ਕਰਨ ਦੇ ਹੁਕਮ ਚਾੜ੍ਹੇ ਗਏ ਹਨ, ਇਹ ਪੁਰੀ ਤਰ੍ਹਾਂ ਤਰਕਹੀਣ, ਅਧਿਆਪਕਾਂ 'ਤੇ ਮਾਨਸਿਕ ਦਬਾਅ ਪਾਉਣ ਵਾਲਾ ਅਤੇ ਇੱਕ ਪਾਸੜ ਫ਼ਰਮਾਨ ਹੈ। ਇਸ ਮੁਹਿੰਮ ਲਈ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਚੱਲ ਰਹੀ ਦਸਵੀਂ ਜਮਾਤ ਦੀ ਪੜ੍ਹਾਈ, ਅਧਿਆਪਕਾਂ ਦੀਆਂ ਮਾਰਕਿੰਗ ਡਿਊਟੀਆਂ, ਸਾਲ ਭਰ ਦੀਆਂ ਸਿਰਫ ਮਾਰਚ ਮਹੀਨੇ ਵਿੱਚ ਜਾਰੀ ਹੋਈਆਂ ਗ੍ਰਾਂਟਾਂ ਖਰਚ ਕਰਨ ਦਾ ਕੰਮ ਅਤੇ ਬਾਕੀ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ ਜੋ ਕਿ ਸਾਬਤ ਕਰਦਾ ਹੈ ਕਿ ਵਿਭਾਗ ਕੋਲ ਕੋਈ ਠੋਸ ਯੋਜਨਾਬੰਦੀ ਨਹੀਂ ਹੈ। ਆਗੂਆਂ ਨੇ ਸਿੱਖਿਆ ਵਿਭਾਗ 'ਤੇ ਪ੍ਰਸ਼ਨ ਉਠਾਉਂਦਿਆਂ ਕਿਹਾ ਕਿ ਜਿਹੜੇ ਵਿਭਾਗ ਤੋਂ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਦੇ ਬਾਵਜੂਦ 4161 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਪਿਛਲੇ ਛੇ ਮਹੀਨਿਆਂ ਵਿੱਚ ਸਿਰੇ ਨਹੀਂ ਲੱਗੀ, 8637 ਕੱਚੇ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ, 200 ਦੇ ਕਰੀਬ ਪ੍ਰਿੰਸੀਪਲਾਂ ਨੂੰ ਪਦਉੱਨਤ ਹੋਣ ਦੇ ਬਾਵਜੂਦ ਕਈ ਮਹੀਨਿਆਂ ਤੋਂ ਸਟੇਸ਼ਨ ਚੋਣ ਤੱਕ ਨਹੀਂ ਕਾਰਵਾਈ ਗਈ, ਪ੍ਰੀਖਿਆਵਾਂ ਨੂੰ ਬਿਨਾਂ ਕਾਰਣ ਅਪ੍ਰੈਲ ਅੰਤ ਤੱਕ ਲਟਕਾ ਦਿੱਤਾ ਗਿਆ, ਉਸੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੋਂ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਦੇ ਹੁਕਮ ਚਾੜ੍ਹਨੇ ਕਿੰਨੇ ਕੁ ਜਾਇਜ਼ ਹਨ। ਇਸੇ ਤਰ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਵਿਭਾਗ ਵੱਲੋਂ ਸਕੂਲਾਂ ਵਿੱਚੋਂ ਕੱਢੇ ਕੇ ਸਿਰਫ ਅੰਕੜੇ ਇਕੱਠੇ ਕਰਨ ਲਈ ਲਾਈਆਂ ਪੜ੍ਹੋ ਪੰਜਾਬ ਟੀਮਾਂ ਨੂੰ ਹਾਲੇ ਤੱਕ ਪਿਤਰੀ ਸਕੂਲਾਂ ਵਿੱਚ ਵਾਪਸ ਨਹੀਂ ਭੇਜਿਆ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਦੀ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਦੀ ਗ਼ੈਰਵਾਜਬ ਮੁਹਿੰਮ ਤਹਿਤ ਜੇਕਰ ਕਿਸੇ ਵੀ ਪੱਧਰ ਦੇ ਸਿੱਖਿਆ ਅਧਿਕਾਰੀ ਵੱਲੋਂ ਕਿਸੇ ਅਧਿਆਪਕ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਇਸ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

 

Admission campaign: ਦਾਖਲਾ ਮਹਾਂ ਅਭਿਆਨ ਲਈ ਲਿੰਕ ਜਾਰੀ, ਇੰਜ ਕਰੋ ਦਾਖ਼ਲੇ

 Admission campaign: ਦਾਖਲਾ ਮਹਾਂ ਅਭਿਆਨ ਲਈ ਲਿੰਕ ਜਾਰੀ 


ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ  10 ਮਾਰਚ ਨੂੰ ਨਵੇਂ ਦਾਖ਼ਲੇ ਕਰਨ ਦਾ ਮਹਾਂ-ਅਭਿਆਨ ਚੱਲੇਗਾ। ਇਸ ਸਬੰਧੀ ਸੂਬੇ ਦੇ ਤਮਾਮ ਸਿੱਖਿਆ ਸਿੱਖਿਆ ਅਧਿਕਾਰੀਆਂ ਅਤੇ ਜ਼ਿਲਾ ਟੀਮਾਂ ਨਾਲ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੱਲ ਇੱਕੋ ਦਿਨ ਵਿੱਚ 1 ਲੱਖ ਨਵੇਂ ਵਿਦਿਆਰਥੀ ਦਾਖਲ ਕਰਨ ਦਾ ਟੀਚਾ ਮਿਥਿਆ ਗਿਆ ਹੈ। 

ਸਿੱਖਿਆ ਵਿਭਾਗ ਵੱਲੋਂ ਦਾਖਲਿਆਂ ਲਈ ਆਨਲਾਈਨ ਲਿੰਕ ਜਾਰੀ ਕੀਤਾ ਹੈ।‌‌

ਨਵੇਂ ਦਾਖ਼ਲੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

https://www.epunjabschool.gov.in/online-admission-form.aspx


ਕਿਸੇ ਵੀ ਸਕੂਲ ਵਿੱਚ ਦਾਖਲਾ  ਲਈ  ਦਿੱਤੇ link ਤੇ click ਕਰੋ।

ਬੱਚੇ ਦਾ ਨਾਮ,ਪਿਤਾ ਦਾ ਨਾਮ,ਜਨਮ ਮਿਤੀ, ਫ਼ੋਨ ਨੰਬਰ, ਮੇਲ/ ਫੀਮੇਲ ਅਤੇ ਕਲਾਸ ਐਂਟਰ ਕਰੋ। 

ਜ਼ਿਲ੍ਹਾ (Dist)- ਚੁਣੋ, ਸਕੂਲ ਕੈਟਾਗਰੀ ਵਿੱਚ  primary School/ Middle/ high ਜਾਂ ਸੀਨੀਅਰ ਸੈਕੰਡਰੀ   ਚੁਣੋ। 

ਇਸ ਤੋਂ ਬਾਅਦ ਸਕੂਲ ਦਾ ਨਾਮ (School Name)  ਚੁਣੋ ਅਤੇ Submit Form 'ਤੇ click ਕਰੋ ।

The Great Campaign: ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਵਿੱਚ 1 ਦਿਨ ਵਿੱਚ ਹੋਣਗੇ 1 ਲੱਖ ਨਵੇਂ ਦਾਖ਼ਲੇ

 ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਕੱਲ ਹੋਵੇਗਾ ਦਾਖ਼ਲਿਆਂ ਦਾ ਮਹਾਂ-ਅਭਿਆਨ 


ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਵਿੱਚ 1 ਦਿਨ ਵਿੱਚ ਹੋਣਗੇ 1 ਲੱਖ ਨਵੇਂ ਦਾਖ਼ਲੇ 

ਚੰਡੀਗੜ੍ਹ, 9 ਮਾਰਚ 2023

::ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਕੱਲ 10 ਮਾਰਚ ਨੂੰ ਨਵੇਂ ਦਾਖ਼ਲੇ ਕਰਨ ਦਾ ਮਹਾਂ-ਅਭਿਆਨ ਚੱਲੇਗਾ। ਇਸ ਸਬੰਧੀ ਸੂਬੇ ਦੇ ਤਮਾਮ ਸਿੱਖਿਆ ਸਿੱਖਿਆ ਅਧਿਕਾਰੀਆਂ ਅਤੇ ਜ਼ਿਲਾ ਟੀਮਾਂ ਨਾਲ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੱਲ ਇੱਕੋ ਦਿਨ ਵਿੱਚ 1 ਲੱਖ ਨਵੇਂ ਵਿਦਿਆਰਥੀ ਦਾਖਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਮੁਹਿੰਮ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇਗੀ ਅਤੇ ਇਸਦੀ ਨਿਗਰਾਨੀ ਹਰਜੋਤ ਸਿੰਘ ਬੈਂਸ ਖੁਦ ਕਰਨਗੇ। 


ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦਾਖ਼ਲਾ ਮੁਹਿੰਮ ਪ੍ਰਤੀ ਅਧਿਆਪਕਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਅਧਿਆਪਕ ਵਿਦਿਆਰਥੀਆਂ ਦੇ ਮਾਪਿਆਂ ਨਾਲ ਘਰ-ਘਰ ਤੱਕ ਪਹੁੰਚ ਕਰ ਰਹੇ ਹਨ।

POLL updated : 5994 ETT MERIT POLL , RESULT UPDATED @8:30 PM ( 9th march)

5994 ETT RECRUITMENT 2023: This POLL is made so that the candidates can take any idea about Merit of 5994 ETT Recruitment. For better results you should chose your category and fill your marks carefully.
 
Select your category and choose marks obtained in Paper B   RESULT updated at 8 PM ( 8th March)  
Next result update at 9 PM 
For better idea of Cutoff share this poll to all 5994 candidates.
Category wise merit  unofficially will be updated here daily 
POLL RESULT UPTO 8:30 PM TODAY ( today 9th March) 
Marks SC SC ( SPORTS) SC ( ESM)
80-90 6 3 4
91-95 6 1 1
96-100 9
101-110 7 1
111-120 1 1
121-130 4

POLL RESULT ( GENERAL)

POLL RESULT  UPTO 8:30PM ( 9th March) 
Marks GENREAL GENERAL ( SPORTS) GENERAL ( ESM)
80-90 0 0 1
91-95 2 3 3
96-100 0 1 1
101-110 5 1 2
111-120 3
121-130 11
131-150 5 1 1
Marks BC BC( ESM)
80-90 0
91-95 8 2
96-100 4 1
101-110 1
111-120 14
121-130 4 1
Candidate above 130 only 1 , both in BC and BC ( ESM)
POLL RESULT EWS AND PWD CANDIDATES
Marks EWS PHYSICALLY HANDICAPPED
80-90 0 0
91-95 2 5
96-100 3 2
101-110 1
111-120 5 2
121-130 3

Candidates above 130 in EWS 3

ETT 5994 QUESTION PAPER HELD ON 5TH MARCH 2023 

ANSWER KEY PUNJABI SET B 

 Q 1. ਹਾਸ਼ਮ ਸ਼ਾਹ ਦਾ ਜਨਮ ਕਦੋ ਹੋਇਆ?

Answer : 1752

2. ਵਾਰਿਸ਼ ਸ਼ਾਹ ਨੇ ਹੀਰ ਰਾਂਝੇ ਦਾ ਕਿੱਸਾ ਕਦੋਂ ਸੰਪੂਰਨ ਕੀਤਾ? 

ANSWER: 1766

3. ਮਲਕਹਾਂਸ  ਪਿੰਡ ਦਾ ਸਬੰਧ ਕਿਸ ਨਾਲ ਹੈ ? 

ANSWER : ਵਾਰਿਸ਼ ਸ਼ਾਹ 

4. ‘ਕਰ ਅਸਬਾਬ ਲਇਆ ਸ਼ਹਿਜ਼ਾਦੀ, ਫੜਿਆ ਰਾਹੁ ਸ਼ੁਤਰ ਦਾ

ਪਾਈ ਖੂਨ, ਖੁਰਾਕ ਕਲੇਜਾ, ਰਹਬਰੁ ਦਰਦੁ ਹਿਜਰ ਦਾ। ਉਪਰੋਕਤ ਸਤਰਾਂ ਵਿਚ ‘ਅਸਬਾਬ” ਸ਼ਬਦ ਦਾ ਅਰਥ ਕੀ ਹੈ?

Answer: ਮਿਹਨਤ 

5. ਜੰਡਿਆਲਾ ਸ਼ੇਰ ਖਾਂ ਵਿੱਖੇ  ਕਿਸਦਾ ਜਨਮ ਹੋਇਆ ?

Answer: ਵਾਰਿਸ਼ ਸ਼ਾਹ 

6. ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਕਿਸਦੀ ਰਚਨਾ ਹੈ ?

Answer : ਸ਼ਾਹ ਮੁਮਹਦ 

7. ਹੇਠ ਲਿਖੀਆਂ ਵਿਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ?

Answer: ਦੱਖਣੀ ਓਅੰਕਾਰ 

8.  ‘ਦੋਹਾਂ ਕੰਧਾਰਾ ਮੁਹ ਜੁੜੇ ਦਲ ਘੁਰੇ ਨਗਾਰੇ।

ਓਰੜਿ ਆਏ ਸੂਰਮੇ ਸਿਰਦਾਰ ਰਇਆਰੇ।

ਉਪਰੋਕਤ ਸਤਰਾਂ ਕਿਸ ਰਚਨਾ ਵਿੱਚੋਂ ਹਨ?

Answer: ਚੰਡੀ ਦੀ ਵਾਰ 

9.ਜਾਪੁ ਸਾਹਿਬ ਕਿਸਦੀ ਰਚਨਾ ਹੈ ?

ਗੁਰੂ ਗੋਬਿੰਦ ਸਿੰਘ ਜੀ 

Answer:  ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 

10.  ‘‘ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਨ ਟਾਲੇ।

ਗਜੇ ਦੁਰਗਾ ਘੇਰਿ ਕੈ ਜਣੁ ਘਈਅਰੁ ਕਾਲੇ ਉਪਰੋਕਤ ਸਤਰਾਂ ਵਿਚ ‘ਘਈਅਰੁ’ ਸ਼ਬਦ ਦਾ ਅਰਥ ਕੀ ਹੈ?

Answer: ; ਬਦਲ 

11.ਵਡਾਲਾ ਵੀਰਮ ਹੇਠ ਲਿਖੀਆਂ ਵਿਚੋਂ ਕਿਸਦਾ ਜਨਮ ਸਥਾਨ ਹੈ? 

Answer: ਸ਼ਾਹ ਮੁਹੱਮਦ 

12.   ‘ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ

ਉਪਰੋਕਤ ਸਤਰਾਂ ‘ਚੰਡੀ ਦੀ ਵਾਰ' ਦੀ ਕਿਹੜੀ ਪਉੜੀ ਵਿਚ ਦਰਜ ਹਨ?

Answer:  52 ਵੀਂ 

13 ਚੰਡੀ ਦੀ ਵਾਰ ਵਿਚ  ਕਿਹੜੇ ਦੈਂਤ ਦਾ ਨਾਮ ਨਹੀਂ  ਹੈ?

Answer:ਹਰਨਾਕਸ਼ 

14. ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ

ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।”

ਉਪਰੋਕਤ ਸਤਰਾਂ ਵਿਚ ‘ਸਰਕਾਰ ਸ਼ਬਦ ਕਿਸਦੇ ਲਈ ਵਰਤਿਆ ਗਿਆ ਹੈ?

Answer: ਮਹਾਰਾਜਾ ਰਣਜੀਤ ਸਿੰਘ ਜੀ 

15. ਸ਼ਾਹ ਮੁਹੱਮਦ ਦਾ ਜਨਮ ਕਦੋਂ ਹੋਇਆ ?

Answer: 1780

16. ਅੰਮ੍ਰਿਤਾ ਪ੍ਰੀਤਮ ਨੂੰ ਕਿਹੜੀ ਰਚਨਾ ਤੇ ਗਿਆਨਪੀਠ ਪੁਰਸਕਾਰ ਮਿਲਿਆ?

Answer:ਕਾਗਜ ਤੇ ਕੈਨਵਸ 

17. ਕੱਚ ਦਾ ਗਿਲਾਸ ਕਿਸਦੀ ਕਾਵਿ ਰਚਨਾ ਹੈ? 

Answer: ਸੁਰਜੀਤ ਪਾਤਰ 

18.ਸ਼੍ਰੀ ਪੋਹੂ ਮੱਲ ਕਿਸਦੇ ਪਿਤਾ ਦਾ ਨਾਮ ਹੈ ?

Answer: ਧਨੀ ਰਾਮ ਚਾਤ੍ਰਿਕ 

19. ਕਿਹੜੀ ਰਚਨਾ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਪ੍ਰਾਪਤ ਹੋਇਆ?

Answer: ਜੈ ਮੀਰ 

20. ਬਿਜੈ ਸਿੰਘ ਕਿਸਦੀ ਰਚਨਾ ਹੈ ?

Answer:ਭਾਈ ਵੀਰ ਸਿੰਘ 

21. 1876 ਈ. ਵਿੱਚ  ਕਿਸਦਾ ਜਨਮ ਹੋਇਆ?

Answer: ਧਨੀ ਰਾਮ ਚਾਤ੍ਰਿਕ 

22."ਪੰਜ ਦਰਿਆ"  ਮਾਸਿਕ ਪੱਤਰ ਕਿਸਨੇ ਜਾਰੀ ਕੀਤਾ ?

Answer: ਪ੍ਰੋ ਮੋਹਨ ਸਿੰਘ 

23. ਸੁਰਜੀਤ ਪਾਤਰ  ਨੂੰ "ਪਦਮ ਸ਼੍ਰੀ " ਐਵਾਰਡ ਕਦੋਂ ਮਿਲਿਆ ?

Answer:2012 

24. ਪ੍ਰੋ ਮੋਹਨ ਸਿੰਘ ਦਾ ਪਹਿਲਾ ਕਾਵਿ ਸੰਗ੍ਰਿਹ ਕਿਹੜਾ ਹੈ ?

Answer: ਸਾਵੇ ਪੱਤਰ 

25. ਹੇਠ ਲਿਖੀਆਂ ਵਿਚੋਂ ਕਿਹੜੀ ਰਚਨਾ ਅੰਮ੍ਰਿਤਾ ਪ੍ਰੀਤਮ ਦੀ ਨਹੀਂ ਹੈ?

Answer:ਹਨੇਰੇ ਵਿਚ ਸੁਲਗਦੀ ਵਰਣਮਾਲਾ 

26 ਜੀਵਨ ਸੰਦੇਸ਼ ਮਾਸਿਕ ਪੱਤਰ ਦਾ ਸਬੰਧ ਕਿਸ ਨਾਲ ਹੈ ?

Answer: ਗਿਆਨੀ ਗੁਰਦਿੱਤ ਸਿੰਘ 

27. ਗੁਰੂ ਨਾਨਕ ਦਾ ਕੁਦਰਤ ਦਾ ਸਿਧਾਂਤ ਪੁਸਤਕ ਦਾ ਕਰਤਾ ਕੌਣ ਹੈ ?

Answer:  ਹਰਪਾਲ ਸਿੰਘ ਪੰਨੂ 

28. "ਮੇਰਾ ਪਿੰਡ" ਪੁਸਤਕ ਦਾ ਲੇਖਕ ਕੌਣ ਹੈ ?

Answer: ਗਿਆਨੀ ਗੁਰਦਿੱਤ ਸਿੰਘ 

29.ਪ੍ਰਿੰ ਤੇਜਾ ਸਿੰਘ ਦੀ ਸਵੈ ਜੀਵਨੀ ਦਾ ਨਾਮ ਹੈ :

Answer:  ਆਰਸੀ 

30. ਤੁਰਨ ਦਾ ਹੁਨਰ " ਨਿਬੰਧ ਦਾ ਲੇਖਕ ਕੌਣ  ਹੈ ?

Answer:  ਨਰਿੰਦਰ ਸਿੰਘ ਕਪੂਰ 

31. ਕਿਹੜੀ ਪੁਸਤਕ ਪ੍ਰਿੰ ਤੇਜਾ ਸਿੰਘ ਦੀ ਨਹੀਂ ਹੈ ?

Answer: ਗੁਰਬਾਣੀ ਦਾ ਇਤਿਹਾਸ 

32. ਬੇਬੇ ਜੀ" ਨਿਬੰਧ ਦਾ ਲੇਖਕ ਕੌਣ ਹੈ ?

Answer:  ਹਰਪਾਲ ਸਿੰਘ ਪੰਨੂ 

33. ਬੋਲੀ" ਨਿਬੰਧ ਕਿਸਦਾ ਲਿਖਿਆ ਹੋਇਆ ਹੈ ?

Answer: ਗੁਰਬਖਸ ਸਿੰਘ 

34.ਪ੍ਰੀਤਲੜੀ" ਮਾਸਿਕ ਪਤ੍ਰਿਕਾ ਦਾ ਸਬੰਧ ਕਿਸ ਨਾਲ ਹੈ ?

Answer: ਗੁਰਬਖਸ ਸਿੰਘ

35. "ਮੇਰੇ ਵੱਡੇ -ਵਡੇਰੇ "  ਨਿਬੰਧ ਕਿਸਦਾ ਲਿਖਿਆ ਹੋਇਆ ਹੈ?

Answer:  ਗਿਆਨੀ ਗੁਰਦਿੱਤ ਸਿੰਘ  ETT 5994 QUESTION PAPER PUNJABI -B ANSWER KEY  HELD ON 5TH MARCH 2023

36.ਸੁਜਾਨ ਸਿੰਘ ਨੂੰ ਕਿਸ ਪੁਸਤਕ ਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ?

Answer:  ਸ਼ਹਿਰ ਤੇ ਗ੍ਰਾ 

37. ਅੰਗ -ਸੰਗ ' ਰਚਨਾ ਦੀ ਵਿਧੀ ਕਿਹੜੀ ਹੈ ?

Answer:  ਇਕਾਂਗੀ 

38.' ਇਕ ਪੈਰ ਘੱਟ ਤੁਰਨਾ ਕਹਾਣੀ ਕਿਸ ਦੀ ਲਿਖੀ ਹੈ/

Answer: ਅਜੀਤ ਕੌਰ 

39. ਕੁਲਵੰਤ ਸਿੰਘ ਵਿਰਕ ਦਾ ਜਨਮ ਕਦੋਂ ਹੋਇਆ ?

Answer:  1921

40. ਮੋਹਨ ਭੰਡਾਰੀ ਦੇ ਕਿਹੜੇ ਕਹਾਣੀ ਸੰਗ੍ਰਿਹ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ?

Answer: ਮੂਨ ਦੀ ਅੱਖ 

41.  ਕੁਲਵੰਤ ਸਿੰਘ ਵਿਰਕ ਕਿਹੜੇ ਮਾਸਿਕ ਪੱਤਰ ਦੇ ਸੰਪਾਦਕ ਰਹੇ ?

Answer: ਪ੍ਰੀਤਲੜੀ 

42. ਕਿਹੜੀ ਰਚਨਾ ਅਜੀਤ ਕੌਰ ਦੀ ਨਹੀਂ ਹੈ ?

Answer: ਨਰਕਾਂ ਦੇ ਦੇਵਤੇ 

43.  ਕੁਲਵੰਤ ਸਿੰਘ ਵਿਰਕ  ਦੀ ਕਹਾਣੀ "ਧਰਤੀ ਹੇਠਲਾ ਬਲਦ" ਉਸਦੇ ਕਿਹੜੇ ਕਹਾਣੀ ਸੰਗ੍ਰਿਹ ਵਿੱਚ  ਦਰਜ ਹੈ ?

Answer:  ਦੁੱਧ ਦਾ ਛੱਪੜ 

44. "ਬਾਕੀ ਸਬ ਸੁਖਸਾਂਦ ਹੈ " ਕਹਾਣੀ ਕਿਸਦੀ ਲਿਖੀ ਹੋਈ ਹੈ ?

Answer: ਮੋਹਨ ਭੰਡਾਰੀ 

45. ਨਿਮਨ ਵਰਗ ਦੇ ਸਾਧਾਰਨ ਮੁਨੱਖ ਦੀਆਂ ਸਮਸਿਆਵਾਂ ਨੂੰ ਚਿਤਰਨ ਵਾਲਾ ਕਹਾਣੀਕਾਰ ਕਿਹੜਾ ਹੈ ?

Answer: ਸੁਜਾਨ ਸਿੰਘ 

46. ਸ਼ੈਕਸਪੀਅਰ ਦੇ ਨਾਟਕ " ਮਰਚੈਂਟ ਆਫ ਵੀਨਸ" ਦਾ ਪੰਜਾਬੀ ਅਨਿਵਾਦ ਕਿਸਨੇ ਕੀਤਾ ?

Answer: ਈਸ਼ਵਰ ਚੰਦਰ ਨੰਦਾ 

47. " ਪਰਤ ਆਉਣ ਤੱਕ"  ਇਕਾਂਗੀ ਕਿਸਦੀ ਹੈ?

Answer : ਸਤੀਸ਼ ਕੁਮਾਰ ਵਰਮਾ 

48. ਕਿਹੜੀ ਇਕਾਂਗੀ "ਬਲਵੰਤ ਗਾਰਗੀ" ਦੀ ਹੈ ?

Answer :ਬੰਬ ਕੈਸ਼ 

49" ਕੈਮਲੂਪਸ ਦੀਆਂ ਮੱਛੀਆਂ " ਨਾਟ -ਰਚਨਾ ਦਾ ਲੇਖਕ ਕੌਣ ਹੈ ?

Answer :ਆਤਮਜੀਤ 

50. ਪਾਲੀ ਭੁਪਿੰਦਰ ਸਿੰਘ ਦਾ ਜਨਮ ਕਦੋਂ ਹੋਇਆ ?

Answer :1965 

51. "ਸਿਰਜਣਾ" ਇਕਾਂਗੀ ਦਾ ਲੇਖਕ ਕੌਣ ਹੈ ?

Answer : ਪਾਲੀ ਭੁਪਿੰਦਰ ਸਿੰਘ 

52.ਅਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਬਾਨੀ  ਕੌਣ ਸਨ ?

Answer : ਗੁਰਸ਼ਰਨ ਸਿੰਘ 

53. ਕਿਹੜਾ ਇਕਾਂਗੀਕਾਰ "ਮੰਚਣ" ਰਸਾਲੇ ਦਾ ਸੰਪਾਦਕ ਰਿਹਾ ਹੈ ?

Answer :

54. "ਨਾਇਕ" ਇਕਾਂਗੀ ਕਿਸ ਕਿਸ ਇਕਾਂਗਕਰ ਦੀ ਰਚਨਾ ਹੈ ?

Answer :  ਗੁਰਸ਼ਰਨ ਸਿੰਘ 

55. ਈਸ਼ਵਰ ਚੰਦਰ ਨੰਦਾ ਦਾ ਜਨਮ ਕਦੋ ਹੋਇਆ ?

Answer :1892

56. ਜਿਨ੍ਹਾਂ  ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ, ਉਨ੍ਹਾਂ ਨੂੰ ਕੀ ਕਹਿੰਦੇ ਹਨ?

Answer : ਸਵਰ 

57. ੳ, ਅ, ੲ ਕੀ ਹਨ?

Answer : ਸਵਰ ਵਾਹਕ /ਸਵਰ 

58. ਮੁਹਾਰਨੀ ਦੀ ਸਹੀ ਤਰਤੀਬ ਕਿਹੜੀ ਹੈ?

Answer : D ( answer)

59.ਗੁਰਮੁਖੀ ਲਿਪੀ ਵਿਚ ਕਿੰਨੇ ਲਗਾਖਰ ਹਨ?

Answer :3

60. ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਅਤੇ ਅਰਥ ਯੁਕਤ ਇਕਾਈ ਕਿਹੜੀ ਹੈ? 

Answer : ਸ਼ਬਦ 

61. ਹੇਠ ਲਿਖਿਆਂ ਵਿਚ ਯੋਜਕ ਕਿਹੜੇ ਹਨ?

Answer :ਕਿਉਂਕਿ ਅਤੇ ਨਾਲ 

62. ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

Answer : 5 

63. ਭਾਵਵਾਚਕ ਨਾਂਵ ਕਿਹੜੇ ਹਨ?

Answer :ਦੁੱਖ , ਪਿਆਰ 

64. ‘ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ” ਵਾਕ ਵਿਚ ‘ਤੁਹਾਡੇ ਲਈ’ ਦਾ ਸੰਬੰਧ ਕਿਹੜੇ ਕਾਰਕ ਨਾਲ ਹੈ?

Answer :ਸੰਪਰਦਾਨ ਕਾਰਕ 

65. ਕਈ ਪੜ੍ਹਾਈ ਵਿਚ ਵੀ ਓਨੀ ਹੀ ਦਿਲਚਸਪੀ ਰੱਖਦੇ ਹਨ ਜਿੰਨੀ ਖੇਡਾਂ ਵਿਚ ਇਸ ਵਾਕ ਵਿਚ ‘ਕਈ’ ਪੜਨਾਂਵ ਦੀ ਕਿਹੜੀ

ਕਿਸਮ ਹੈ?

Answer : ਅਨਿਸ਼ੇਵਾਚਕ ਪਰਿਣਾਮ 

66. ਬਣਤਰ ਦੇ ਅਧਾਰ ਤੇ ਵਾਕ ਦੀਆਂ ਕਿੰਨਾ ਕਿਸਮ ਹਨ?

Answer : 3

67. (i) ਫਰਸ਼ ਨੂੰ ਤਰ ਕਰੋ ਤਾਂਕਿ ਸੀਮਿੰਟ ਪੱਕ ਜਾਵੇ। (i)ਰੋਟੀ ਨਾਲ ਤਰ ਖਾਈ ਗੁਣਕਾਰੀ ਹੁੰਦੀ ਹੈ। ਵਾਕ (i) ਅਤੇ (ii) ਵਿਚ 'ਤਰ' ਸ਼ਬਦ ਕਿਸ ਨਾਲ ਸਬੰਧਤ ਹੈ ?

Answer : ਬਹੁਅਰ੍ਥਕ   ਸਬਦ 

68. ‘ਜਫ਼ਰ ਜਾਲਣੇ' ਮੁਹਾਵਰੇ ਦਾ ਅਰਥ ਕੀ ਹੈ?

Answer : ਘਾਲਣਾ ਘਾਲਨੀ 

69. ਪੂਰਨ ਵਿਸਰਾਮ ਤੋਂ ਅੱਧੇ ਠਹਿਰਾਅ ਲਈ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ?

Answer : ਗੁਸੇ ਹੋਣਾ 

70. ਦੁਆਬੀ ਕਿਸ ਖੇਤਰ ਦੀ ਉਪਭਾਸ਼ਾ ਹੈ?

Answer :ਜਲੰਧਰ ਅਤੇ ਕਪੂਰਥਲਾ 

71. ਕੰਮ ਚਲਾਊ ਭਾਸ਼ਾ ਕਿਸਨੂੰ ਕਹਿੰਦੇ ਹਨ?

Answer :ਪਿਜਿਨ 

72. ਕਿਰਿਆ ਦਾ ਉਹ ਰੂਪ ਜਿਸ ਤੋ ਇਹ ਪਤਾ ਲੱਗੇ ਕਿ ਉਸਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਵੇ, ਇਹ ਕਿਰਿਆ ਦੀ ਕਿਹੜੀ ਕਿਸਮ ਹੁੰਦੀ ਹੈ?

Answer : ਪ੍ਰੇਰਨਾਰਥਕ ਕਿਰਿਆ 

73. ‘ਤੁਹਾਡੇ ਕੱਪੜੇ ਚੰਗੇ ਧੋਤੇ ਹੋਏ ਹਨ’ ਵਾਕ ਵਿਚ ‘ਤੁਹਾਡਾ ਸ਼ਬਦ ਕਿਹੜੇ ਵਿਸ਼ੇਸ਼ਣ ਨੂੰ ਦਰਸਾਉਂਦਾ ਹੈ।

Answer :ਪੜਨਾਵੀਂ   ਵਿਸ਼ੇਸ਼ਣ 

74. ਕੋਮਲ ਤਾਲਵੀ ਧੁਨੀਆਂ ਕਿਹੜੀਆਂ ਹਨ?

Answer : ਕ, ਖ , ਗ 

75. ਹੇਠ  ਲਿਖਿਆਂ ਵਿੱਚੋਂ ਹ੍ਰਸਵ ਸਵਰ ਕਿਹੜੇ ਹਨ?

Answer :ਇ , ਉ 

76. ਗੁਰੂ ਅਰਜਨ ਦੇਵ ਜੀ ਨੇ “ਸ੍ਰੀ ਆਦਿ ਗ੍ਰੰਥ ਸਾਹਿਬ" ਦੀ ਸੰਪਾਦਨਾ ਕਦੋਂ ਕੀਤੀ?

ANSWER: 1604

77. ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਿਹੜੇ ਗੁਰੂ ਸਾਹਿਬ ਨੇ ਕਰਵਾਇਆ?

ANSWER: ਗੁਰੂ ਅਮਰਦਾਸ ਜੀ 

78. ਆਸਾ ਦੀ ਵਾਰ' ਬਾਣੀ  ਕਿਸਦੀ ਹੈ?

ANSWER: ਗੁਰੂ ਨਾਨਕ ਦੇਵ ਜੀ 

79. ‘ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ 

ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ

 ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥ ਉਪਰੋਕਤ ਸਤਰਾਂ ਦਾ ਕਰਤਾ ਕੌਣ ਹੈ?

ANSWER : ਸ਼੍ਰੀ ਗੁਰੂ ਅਰਜੁਨ ਦੇਵ ਜੀ 

80. ਕਿਹੜੇ ਗੁਰੂ ਸਾਹਿਬ ਨੇ 17 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ?

ANSWER: ਗੁਰੂ ਅਮਰਦਾਸ ਜੀ

81. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ।। -ਉਪਰੋਕਤ ਸਤਰਾਂ ਕਿਸ ਦੀਆਂ ਹਨ?

Answer: ਸ਼੍ਰੀ ਗੁਰੂ ਨਾਨਕ ਦੇਵ ਜੀ 

82. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?

Answer: 1563 

83. ਗੁਰੂ ਅਮਰਦਾਸ ਜੀ ਦੇ ਪਿਤਾ ਦਾ ਕੀ ਨਾਮ ਸੀ

Answer: ਤੇਜਭਾਨ 

84. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਸਭ ਤੋਂ ਜਿਆਦਾ ਹੈ? 

Answer ਸ਼੍ਰੀ ਗੁਰੂ ਅਰਜੁਨ ਦੇਵ ਜੀ 

85. ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।।

ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥ ਉਪਰੋਕਤ ਸਤਰਾਂ ਕਿਸ ਬਾਣੀ ਵਿੱਚੋਂ ਹਨ?

Answer: ਅਨੰਦ ਸਾਹਿਬ 

86. ‘ਗੰਜੇ-ਸ਼ੱਕਰ' ਕਿਸ ਸੂਫ਼ੀ ਸੰਤ ਦੇ ਨਾਮ ਨਾਲ ਲੱਗਦਾ ਹੈ?

Answer: ਸ਼ੇਖ ਫ਼ਰੀਦ 

87. ‘ਹੀਰ ਰਾਂਝੇ ਦੇ ਹੋ ਗਏ ਮੋਲੇ, ਭੁੱਲੀ ਹੀਰ ਢੂੰਢੇਂਦੀ ਬੇਲੇ,

ਰਾਂਝਣ ਯਾਰ ਬੁਕਲ ਵਿੱਚ ਖੇਲੇ,  ਮੈਨੂੰ ਸੁੱਧ ਰਹੀ ਨਾ ਸਾਰ

ਉਪਰੋਕਤ ਸਤਰਾਂ ਕਿਸ ਦੀਆਂ ਹਨ? 

Answer: ਬੁਲ੍ਹੇ ਸ਼ਾਹ 

88. ਸ਼ਾਹ ਹੁਸੈਨ ਦੇ ਪਿਤਾ ਦਾ ਕੀ ਨਾਮ ਸੀ?

Answer: ਸ਼ੇਖ ਉਸਮਾਨ 

89. ਬੁੱਲ੍ਹੇ ਸ਼ਾਹ ਨੇ ਕਿਹੜੇ ਕਾਵਿ ਰੂਪ ਵਿਚ ਸਿਰਜਣਾ ਨਹੀਂ ਕੀਤੀ?

Answer: ਸ਼ੂਤਰਨਾਮਾ 

90. ਸ਼ੇਖ਼ ਫ਼ਰੀਦ ਜੀ ਦੇ ਮੁਰਸ਼ਦ ਕੌਣ ਸਨ?

Answer: ਕੁਤਬਦੀਨ ਬਖਤਿਆਰ ਕਾਕੀ 

91. ‘ਸ੍ਰੀ ਗੁਰੂ ਗ੍ਰੰਥ ਸਾਹਿਬ' ਵਿਚ ਬਾਬਾ ਫ਼ਰੀਦ ਦੀ ਕਿੰਨੀ ਬਾਣੀ ਦਰਜ ਹੈ?
Answer:112 ਸ਼ਲੋਕ , 4 ਸ਼ਬਦ 

92. ਸ਼ਾਹ ਹੁਸੈਨ ਦਾ ਦੇਹਾਂਤ ਕਦੋਂ ਹੋਇਆ? 
Answer: 1593

93. ‘ਸੁਇਨੇ ਦੇ ਕੋਟ ਰੁਪਿਹਰੀ ਛੱਜੇ,

ਹਰਿ ਬਿਨੁ ਜਾਇ ਮਸਾਣੁ। ਭਾਵੇਂ ਤੂੰ ਜਾਣੁ ਨ ਜਾਣੁ॥

ਤੇਰੇ ਸਿਰ ਤੇ ਜਮ ਸਾਜਸ਼ ਕਰਦਾ

ਉਪਰੋਕਤ ਸਤਰਾਂ ਕਿਸਦੀਆਂ ਹਨ?
Answer:  ਸ਼ਾਹ ਹੁਸੈਨ 
94. ‘ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਂਝਾ ਦੂਧੁ ਸਭੇ ਵਸਤੂ ਮਿਠੀਆਂ ਰਬ ਨ ਪੂਜਨਿ ਤੁਧੁ ਉਪਰੋਕਤ ਸਤਰਾਂ ਵਿਚ 'ਨਿਵਾਤ' ਸ਼ਬਦ ਦਾ ਅਰਥ ਕੀ ਹੈ?
Answer: ਮਿਸ਼ਰੀ 

95. 'ਕਦੇ ਨਮਾਜ਼ ਵਹਿਦਤ ਨਾ ਕੀਤੀ,

ਹੁਣ ਕਿਉਂ ਕਰਨਾ ਏ ਧਾੜੇ ਧਾੜ

ਉਪਰੋਕਤ ਸਤਰਾਂ ਵਿਚ ‘ਵਹਿਦਤ' ਸ਼ਬਦ ਤੋਂ ਕੀ ਭਾਵ ਹੈ?
Answer: ਸਾਧਨਾ 

96. ‘ਯਾਰੇ ਪੀਲੂ ਨਾਲ ਬਰਾਬਰੀ, ਸ਼ਾਇਰ ਭੁੱਲ ਕਰੇਨ, ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ, ਕੰਧਾਂ ਦਸਤ ਧਰੇਨ ਉਪਰੋਕਤ ਸਤਰਾਂ ਕਿਸਦੀਆਂ ਹਨ?
Answer: ਹਾਫ਼ਿਜ ਬਰਖ਼ੁਰਦਾਰ 

97. ਵਾਰਿਸ ਸ਼ਾਹ ਨੇ ਹੇਠ ਲਿਖਿਆਂ ਵਿੱਚੋਂ ਕਿਸ ਤੋਂ ਵਿੱਦਿਆ ਹਾਸਲ ਕੀਤੀ?
Answer: ਗੁਲਾਮ ਮੁਹਯੁਦੀਨ ਮਖਦੂਮ 

98. ਹਾਸ਼ਮ ਸ਼ਾਹ ਨੇ ਕਿਹੜਾ ਕਿੱਸਾ ਨਹੀਂ ਨਹੀ ਲਿਖਿਆ?
Answer: ਗੁਲ ਸਨੋਵਰ 

99. ਰੇਂਜ ਦੁਆਈਂ ਦਿੱਤੀਆਂ, ਸੋਹਾਣੇ ਪਰਿਵਾਰ
ਰਲ ਤਦਬੀਰਾਂ ਬਣਦੀਆਂ, ਛੈਲ ਹੋਈ ਮੁਟਿਆਰ।
ਉਪਰੋਕਤ ਸਤਰਾਂ ਵਿਚ ‘ਤਦਬੀਰਾਂ' ਸ਼ਬਦ ਦਾ ਅਰਥ ਕੀ ਹੈ?

Answer:  ਕਿਸਮਤ 
100 ਕੁਛ ਡਿਗਦੀ ਕੁਛ ਢਹਿੰਦੀ ਉਠਦੀ, ਬਹਿੰਦੀ ਤੇ ਦਮ ਲੈਂਦੀ

ਜਿਉਂ ਕਰ ਤੋਟ ਸ਼ਰਾਬੋਂ ਆਵੇ, ਫੇਰ ਉਤੇ ਵਲ ਦੀ।

ਉਪਰੋਕਤ ਸਤਰਾਂ ਕਿਸਦੀਆਂ ਹਨ? 
Answer: ਹਾਸ਼ਮ ਸ਼ਾਹ 

PSEB 12TH ENGLISH DATE SHEET: ਇਸ ਦਿਨ ਹੋਵੇਗੀ 12 ਵੀਂ ਅੰਗਰੇਜ਼ੀ ਦੀ ਪ੍ਰੀਖਿਆ

 

March 9, 2023


The Punjab School Education Board has fixed a new date for conducting the postponed Class XII examination on February 24 and has also made a partial amendment in the Class XII date sheet. According to the information released by the Punjab School Education Board to the press, due to administrative reasons, the compulsory English subject examination of class XII had to be postponed on February 24. 

Now as per the new fixed dates, this Compulsory English Subject (001) exam postponed to 24th February 2023 will be conducted on 24th March 2023 at the previously fixed time and examination centers.Giving information regarding the amendment made by the Education Board in the date sheet of the twelfth class, it was said that in view of the demand for the examination of the compulsory English subject to be conducted earlier, the examination of the twelfth class Gurmat Sangeet (039) to be conducted on March 24, 2023 is now the earlier scheduled date. 


The replacement will be conducted on 24th April 2023 at earlier scheduled time and examination centers only. Deputy Secretary XII Mr. Manmeet Bhathal has also instructed the school heads, center superintendents and other concerned staff to make alternative arrangements as per above and also ensure to inform the concerned examinees in this regard.

ADMISSION BOOTH : ਸਕੂਲਾਂ ਵਿੱਚ ਲੱਗਣਗੇ ਦਾਖਲਾ ਬੂਥ, ਸਿੱਖਿਆ ਮੰਤਰੀ ਵੱਲੋਂ ਅਪੀਲ


RECENT UPDATES

School holiday

PUNJAB ANGANWADI DISTT WISE MERIT LIST 2023 : LINK FOR ANGANWADI MERIT LIST , ਇਸ ਦਿਨ ਜਾਰੀ ਹੋਵੇਗੀ ਆਂਗਣਵਾੜੀ ਵਰਕਰਾਂ ਦੀ ਮੈਰਿਟ ਸੂਚੀ

PUNJAB ANGANWADI MERIT LIST 2023 : ਪੰਜਾਬ ਆਂਗਣਵਾੜੀ ਮੈਰਿਟ ਲਿਸਟ 2023   ਪੰਜਾਬ  ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  45...