SAFAI SEWAK BHARTI 2023 : ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

SAFAI SEWAK BHARTI PUNJAB NAYA GAON

MC NAYA GAON BHRTI 2023 

ਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਦੇ ਵਿਭਾਗ ਵਿਚ ਮਿਉਂਸਪਲ ਕੌਂਸਲ ਨਵਾਂ ਗਾਉਂ ਦੁਆਰਾ ਹੇਠਾਂ ਲਿਖੀਆਂ ਅਸਾਮੀਆਂ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ:

IMPORTANT DETAILS SAFAI SEWAK BHARTI PUNJAB 2023 

ਅਸਾਮੀ ਦਾ ਨਾਂ : ਸਫ਼ਾਈ ਸੇਵਕ (ਠੇਕੇ 'ਤੇ ਰੱਖਣ ਸਬੰਧੀ )

ਖਾਲੀ ਅਸਾਮੀਆਂ ਦੀ ਗਿਣਤੀ : 64

ਮਿਹਨਤਾਨਾ ਰੁ. ਵਿਚ : ਨਿਰਧਾਰਿਤ ਡੀ.ਸੀ.ਰੋਟ ਜ਼ਿਲ੍ਹਾ ਐਸ.ਏ.ਐਸ. ਨਗਰ ਦਾ 

ਤਜਰਬਾ : ਇਹ ਅਸਾਮੀ ਤੇ ਘੱਟੋ-ਘੱਟ ਤਿੰਨ ਸਾਲ ਕੰਮ ਕਰਨ ਦਾ ਤਜਰਬਾ ਹੋਏ ਅਤੇ ਨਗਰ ਕੌਂਸਲ ਨਵਾਂ ਗਾਉਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ। 

 SAFAI SEWAK BHARTI PUNJAB 2023 IMPORTANT DATES

STARTING DATE FOR SUBMISSION OF APPLICATION: 3-11-2023
LAST DATE FOR SUBMISSION OF APPLICATION:  30-11-2023

ਅੰਤਿਮ ਮਿਤੀ ਅਤੇ ਸਮਾਂ: 30.11.2023 ਨੂੰ ਸ਼ਾਮ 5.00 ਵਜੇ ਤੱਕ

Official website:  ਵੇਰਵਿਆਂ ਲਈ ਲਾਗਆਨ ਕਰੋ: http://lgpunjab.gov.in
Official advertisement see below 👇




💐🌿Follow us for latest updates 👇👇👇

Featured post

DECLARED: PUNJAB BOARD 12 CLASS RESULT OUT : 91% ਪ੍ਰਤੀਸ਼ਤ ਰਿਹਾ ਨਤੀਜਾ

Congratulations 🎉 🎉 🎉 All ਬਾਰਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਲਈ ਲਿੰਕ ਐਕਟਿਵ , ਕਰੋ ਕਲਿੱਕ DIRECT LINK PSEB CLASS 12 RESULT CLICK HERE ( ACTIVE ...

RECENT UPDATES

Trends