EDUCATION BREAKING: ਅਧਿਆਪਕ ਹੋਣਗੇ ਗੈਰਹਾਜ਼ਰ ਜੇਕਰ ਨਹੀਂ ਮੰਨੀਆਂ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ,

EDUCATION BREAKING: ਅਧਿਆਪਕ ਹੋਣਗੇ ਗੈਰਹਾਜ਼ਰ ਜੇਕਰ ਨਹੀਂ ਮੰਨੀਆਂ ਸਿੱਖਿਆ ਵਿਭਾਗ ਵੱਲੋਂ ਜਾਰੀ  ਹਦਾਇਤਾਂ,

ਫਿਰੋਜ਼ਪੁਰ, 16 ਅਕਤੂਬਰ 2023

ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਵੱਲੋਂ ਸਮੂਹ ਦਫ਼ਤਰਾਂ/ਸਕੂਲਾਂ ਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਦਫਤਰ ਸਕੂਲਾਂ ਵਿੱਚ ਮੂਵਮੈਂਟ ਰਿਜਸਟਰ ਅਤੇ ਟੈਲੀਫੋਨ ਰਿਜਸਟਰ ਲਗਾਏ ਜਾਣ ਤਾਂ ਜੋ ਕੋਈ ਕਰਮਚਾਰੀ ਆਪਣੇ ਡਿਊਟੀ ਸਮੇਂ ਦੌਰਾਨ ਕਿਸੇ ਸਰਕਾਰੀ ਕੰਮ ਲਈ ਜਾਂਦਾ ਹੈ ਤਾਂ ਉਸ ਡਿਊਟੀ ਨੂੰ ਦਰਜ ਕੀਤੀ ਜਾ ਸਕੇ। 



ਜੇਕਰ ਕੋਈ ਵੀ ਕਰਮਚਾਰੀ ਬਿਨ੍ਹਾ ਮੂਵਮੈਂਟ ਰਿਜਸਟਰ ਵਿੱਚ ਦਰਜ ਕੀਤੇ ਬਿਨ੍ਹਾਂ ਦਫਤਰ /ਸਕੂਲ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਗੈਰਹਾਜ਼ਰ ਸਮਝਿਆ ਜਾਵੇਗਾ। ਹੁਕਮਾਂ ਇੰਨ-ਬਿਨਾ ਪਾਲਣਾ ਯਕੀਨੀ ਬਣਾਈ ਜਾਵੇ। 

ALSO READ: 

CHANDRAYAAN 3 MAHA QUIZ LINK: ਸਮੂਹ ਸਕੂਲਾਂ ਦੇ ਵਿਦਿਆਰਥੀ ਚੰਦ੍ਰਯਾਨ 3 ਮਹਾਕਵਿਜ਼ ਵਿੱਚ ਹਿਸਾ ਲੈਣ ਸਬੰਧੀ ਹਦਾਇਤਾਂ 






💐🌿Follow us for latest updates 👇👇👇

Featured post

PULSA RECRUITMENT 2025 : 8 ਵੀਂ ਪਾਸ ਉਮੀਦਵਾਰਾਂ ਦੀ ਭਰਤੀ ਆਨਲਾਈਨ ਕਰੋ ਅਪਲਾਈ

PULSA ਭਰਤੀ 2025: ਪੰਜਾਬ ਵਿੱਚ ਪ੍ਰੋਸੈੱਸ ਸਰਵਰ (ਗਰੁੱਪ ਡੀ) ਦੀਆਂ 22 ਅਸਾਮੀਆਂ PULSA ਭਰਤੀ...

RECENT UPDATES

Trends