PROMOTION : 8 ਵਿਸ਼ਿਆਂ ਦੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਲਈ ਸੂਚੀਆਂ ਜਾਰੀ, ਮੰਗੇ ਇਤਰਾਜ਼

 

PROMOTION NEWS : 8 ਵਿਸ਼ਿਆਂ ਦੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਲਈ ਸੂਚੀਆਂ ਜਾਰੀ, ਮੰਗੇ ਇਤਰਾਜ਼



ਸਿੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਕੰਮ ਕਰਦੇ ਕਲਰਕਾਂ/ਜੂਨੀਅਰ ਸਹਾਇਕਾਂ, ਲਾਇਬ੍ਰੇਰੀਅਨਰ/ਸਹਾਇਕ ਲਾਇਬ੍ਰੇਰੀਅਨਜ, ਲਾਇਬ੍ਰੇਰੀ ਹਿਸਟੋਰਰ, ਸਟੈਨ-ਟਾਈਪਿਸਟ ਅਤੇ ਐਸ.ਐਲ.ਏ. ਦੀਆਂ ਕੰਬਾਇੰਡ ਵਿਸ਼ਾਵਾਰ ਸੀਨੀਆਰਤਾ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ। ਇਹ ਸੀਨੀਆਰਤਾ ਸੂਚੀਆਂ ਹਰੇਕ ਕਾਡਰ ਦੇ ਕਰਮਚਾਰੀਆਂ ਦੀ ਰੈਗੂਲਰ ਹਾਜਰੀ ਦੀ ਮਿਤੀ ਦੇ ਆਧਾਰ ਤੇ ਤਿਆਰ ਕੀਤੀਆਂ ਗਈਆਂ ਹਨ। . ਇੰਨ੍ਹਾਂ ਸੀਨੀਆਰਤਾ ਸੂਚੀਆਂ ਦੀਆਂ ਪੀ.ਡੀ.ਐੱਫ. ਕਾਪੀਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ  ਭੇਜਦਿਆਂ ਲਿਖਿਆ ਗਿਆ ਹੈ ਕਿ

ਉਨਾਂ ਅਧੀਨ ਪੈਂਦੇ ਸਮੂਹ ਸਕੂਲ ਮੁਖੀਆਂ ਨੂੰ ਇਹ ਪੀ.ਡੀ.ਐੱਫ. ਕਾਪੀਆਂ ਭੇਜਈਆਂ ਯਕੀਨੀ ਬਣਾਈਆਂ ਜਾਣਤਾਂ ਜੋ ਹਰੇਕ ਸਕੂਲ ਮੁਖੀ ਉਨਾਂ ਦੇ ਅਧੀਨ ਕੰਮ ਕਰਦੇ ਸਬੰਧਤ ਨਾਨ-ਟੀਚਿੰਗ ਅਮਲੇ ਤੋਂ ਉਸਦੇ ਦਰਜ ਕੀਤੇ ਵੇਰਵੇ ਚੈੱਕ ਕਰਵਾ ਲੈਣ।

 ਸਮੂਹ ਸਕੂਲ ਮੁਖੀਆਂ ਤੋਂ ਇਹ ਸਰਟੀਫਿਕੇਟ  ਲਿਆ ਜਾਵੇਗਾ ਕਿ ਉਨਾਂ ਦੇ ਅਧੀਨ ਕੰਮ ਕਰਦੇ ਪਦ-ਉਨਤੀ ਦੇ ਯੋਗ ਸਮੂਹ ਕਰਮਚਾਰੀਆਂ ਦੇ ਵੇਰਵੇ ਦਰਜ ਹਨ ਜੋ ਸਹੀ ਹਨ ਅਤੇ ਅਜਿਹਾ ਕੋਈ ਕਰਮਚਾਰੀ ਨਹੀਂ ਰਹਿੰਦਾ ਜੋ ਪਦ-ਉਨਤੀ ਦੇ ਯੋਗ ਹੋਵੇ ਅਤੇ ਉਸਦਾ ਨਾਮ ਦਰਜ ਕਰਨ ਤੋਂ ਰਹਿ ਗਿਆ ਹੋਵੇ।

ਜੇਕਰ ਕਿਸੇ ਕਰਮਚਾਰੀ ਦੇ ਵੇਰਵੇ ਗਲਤ ਹਨ ਤਾਂ ਉਨ੍ਹਾਂ ਦੀ ਸੋਧ ਕਰਨ ਲਈ ਜਾਂ ਜੇਕਰ ਕਿਸੇ ਕਰਮਚਾਰੀ ਦਾ ਨਾਮ ਸੀਨੀਆਰਤਾ ਵਿੱਚ ਸ਼ਾਮਿਲ ਕਰਨ ਤੋਂ ਰਹਿ ਗਿਆ ਹੈ ਤਾਂ ਸਬੰਧਤ ਕਰਮਚਾਰੀਆਂ ਦੇ ਵੇਰਵੇ ਕੇਵਲ ਸਬੰਧਤ  ਦਫ਼ਤਰ ਦੀ ਈ-ਮੇਲ dsese.promotion@punjabeducation.gov.in ਤੇ 23.10.2023 ਤੱਕ ਮੰਗੇ ਗਏ ਹਨ।

LIST FOR PROMOTION 

» SST  | Science || DPE || English

» Hindi || Maths || Punjabi || Sanskrit & Agriculture



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends