PHYSICAL EDUCATION CLASS 11 SEPTEMBER EXAM 2024
Class - 10+1 Paper - Physical Education Time: 3 hrs. Roll No. M.M. 50
ਨੋਟ :- ਸਾਰੇ ਪ੍ਰਸ਼ਨ ਜ਼ਰੂਰੀ ਹਨ । ਪੰਜ ਅੰਕਾਂ ਵਾਲੇ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੈ ।
1. ਸਿਹਤ ਤੋਂ ਕੀ ਭਾਵ ਹੈ?2 ਨਿੱਜੀ ਸਿਹਤ ਤੋਂ ਕੀ ਭਾਵ ਹੈ?3. ਪਾਣਾਯਾਮ ਦਾ ਕੀ ਲਾਭ ਹੈ ?4. ਸਰੀਰਿਕ ਸਿੱਖਿਆ ਦੇ ਕੋਈ ਦੋ ਟੀਚੇ ਦੱਸੋ?5. ਤਾਲ-ਨਾਚ ਕਿਰਿਆਵਾਂ ਦੇ ਨਾਂ ਦੱਸੋ? (1×5-5)
ਬਹੁ-ਵਿਕਲਪੀ ਪ੍ਰਸ਼ਨ-ਉੱਤਰ :-
6. ਸਰੀਰਿਕ ਸਿੱਖਿਆ ਖਿਡਾਰੀ ਵਿੱਚ ਕਿਹੜੇ ਗੁਣ ਪੈਦਾ ਕਰਦੀ ਹੈ?
(ੳ) ਅਨੁਸ਼ਾਸਨ(ਅ) ਸਹਿਣਸ਼ੀਲਤਾ(ੲ) ਦੇਸ਼-ਭਗਤੀ(ਸ) ਉਪਰੋਕਤ ਸਾਰੇ
7. ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਕਿਹੜੀਆਂ ਕਿਰਿਆਵਾਂ ਸ਼ਾਮਿਲ ਹਨ?
(ੳ) ਸਵੈ-ਰੱਖਿਅਕ ਕ੍ਰਿਆਵਾਂ(ਅ) ਯੋਗਿਕ ਕ੍ਰਿਆਵਾਂ(ੲ) ਮਨੋਰੰਜਨ ਕ੍ਰਿਆਵਾਂ(ਸ) ਉਪਰੋਕਤ ਸਾਰੇ
8. ਹੇਠ ਲਿਖਿਆਂ ਵਿੱਚੋਂ ਕਿਹੜੀ ਸਿੱਖਿਆ ਦੀ ਕਿਸਮ ਨਹੀਂ ਹੈ?
(ੳ) ਸਰੀਰਿਕ ਸਿਹਤ(ਅ) ਮਾਨਸਿਕ ਸਿਹਤ(ੲ) ਬੁੱਧੀਮਤਾ(ਸ) ਸਮਾਜਿਕ ਸਿਹਤ
9. ਸਿਹਤ ਦੀਆਂ ਕਿਨੀਆਂ ਕਿਸਮਾਂ ਹਨ?
(ੳ) ਇੱਕ(ਅ) ਦੋ(ੲ) ਤਿੰਨ(ਸ) ਚਾਰ
10. ਮਨੋਰੰਜਨ ਕ੍ਰਿਆਵਾਂ ਵਿੱਚ ਕਿਹੜੀ ਕ੍ਰਿਆ ਸ਼ਾਮਿਲ ਹੋ?
(ੳ) ਪਿਕਨਿਕ(ਅ) ਕੈਂਪ ਲਗਾਉਣਾ(ੲ) ਪਹਾੜਾਂ ਦੀ ਸੈਰ(ਸ) ਉਪਰੋਕਤ ਸਾਰੇ
ਖਾਲੀ ਥਾਵਾਂ ਭਰੋ :-(1x5-5)
11.______ਤੋਂ ਭਾਵ ਹੈ ਸਰੀਰ ਜਾਂ ਮਨ ਦੀ ਨਿਰੋਗਤਾ ਭਾਰਤ ਦੀ ਪੁਰਾਤਨ ਵਿਧੀ ਹੈ ।12. ----- ਭਾਰਤ ਦੀ ਪੁਰਾਣੀ ਵਿਧੀ ਹੈ।13.… ਸਰੀਰਕ ਨੂੰ ਸਿਹਤਮੰਦ ਬਣਾਉਣ ਲਈ ਜ਼ਰੂਰੀ ਹਨ।14. ਮਨੁੱਖ ਦੀ ਸਮਾਜ ਵਿੱਚ ਪਛਾਣ ਉਸਦੇ----- 'ਤੇ ਨਿਰਭਰ ਕਰਦੀ ਹੈ।15. ਇੱਕ ਸਿਹਤਮੰਦ ਸਰੀਰ ਬਣਾਉਣ ਲਈ ਭੋਜਨ------ ਹੋਣਾ ਚਾਹੀਦਾ ਹੈ ।(ਸੰਤੁਲਿਤ, ਸਮਾਜਿਕ ਸੰਬੰਧਾਂ, ਯੋਗ, ਸਿਹਤ, ਸਰੀਰਿਕ ਕਸਰਤਾਂ)
ਸਹੀ/ਗਲਤ :-
16. ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਸੋਧਕ ਕਸਰਤਾਂ ਵੀ ਸ਼ਾਮਿਲ ਹਨ।
17 ਸਰੀਰਿਕ ਸਿੱਖਿਆ ਅਤੇ ਖੇਡਾਂ ਦੇ ਰਾਹੀਂ ਰਾਸ਼ਟਰੀ ਏਕੀਕਰਨ ਵਿੱਚ ਵਾਧਾ ਹੁੰਦਾ ਹੈ ।18. ਸਿੱਖਿਆ ਉਹ ਪ੍ਰਕ੍ਰਿਆ ਹੈ ਜੋ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਲਗਾਤਾਰ ਚੱਲਦੀ ਰਹਿੰਦੀ ਹੈ ।19. ਸਿਹਤ ਸਿੱਖਿਆ ਦੇ ਖੇਤਰ ਵਿੱਚ ਸਿਹਤ ਸੰਬੰਧੀ ਹਦਾਇਤਾ ਦਿੱਤੀਆਂ ਜਾਂਦੀਆਂ ਹਨ ।20. ਨਿੱਜੀ ਸਿਹਤ ਤੋਂ ਭਾਵ ਸਰੀਰ ਦੀ ਸਫ਼ਾਈ ਤੋਂ ਨਹੀਂ ਹੈ ।
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ :-(2×5-10)
21. ਸਰੀਰਿਕ ਸਿਹਤ ਤੋਂ ਕੀ ਭਾਵ ਹੈ?
22. ਯੋਗਾਂ ਨਾਲ ਬੱਚਿਆਂ ਦੀ ਸਿਹਤ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ?23. ਸਿਹਤ ਦਾ ਨਿਯਮਿਤ ਸਰੀਰਿਕ ਚੈੱਕਅੱਪ ਦਾ ਸਿਧਾਂਤ ਕੀ ਹੈ?24. ਜੇ. ਬੀ. ਨੈਸ ਅਨੁਸਾਰ ਸਰੀਰਿਕ ਸਿੱਖਿਆ ਦੀ ਕੀ ਪਰਿਭਾਸ਼ਾ ਹੈ?
25.ਸਰੀਰਿਕ ਸਿੱਖਿਆ ਦੇ ਕਿੱਤਾ-ਮੁੱਖੀ ਖੇਤਰੀ ਕਿਹੜੇ ਹਨ?
ਤਿੰਨ-ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ :- (3x5=15)
26.ਸਰੀਰਿਕ ਸਿੱਖਿਆ ਦੁਆਰਾ ਸੰਪਰਦਾਇਕ ਸਦਭਾਵਨਾ ਕਿਵੇਂ ਪੈਂਦਾ ਹੁੰਦੀ ਹੈ?27. ਸਮਾਜਿਕ ਸਿਹਤ ਤੋਂ ਕੀ ਭਾਵ ਹੈ?28. ਬੱਚਿਆਂ ਵਿੱਚ ਚੰਗੀਆਂ ਆਦਤਾਂ ਦਾ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ?
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ :- 1x5 = 5
29 ਸਿਹਤ ਸੰਬੰਧੀ ਉਪਾਅ ਕਿਹੜੇ-ਕਿਹੜੇ ਹਨ? ਉਹਨਾਂ ਦਾ ਵਰਣਨ ਕਰੋ । ਜਾਂਸਰੀਰਿਕ ਸਿੱਖਿਆ ਦੇ ਖੇਤਰ ਕਿਹੜੇ ਹਨ? ਕਿਸੇ ਪੰਜ ਖੇਤਰਾਂ ਦਾ ਵਰਣਨ ਵਿਸਥਾਰਪੂਰਵਕ ਕਰੋ।