PHYSICAL EDUCATION CLASS 8 SEPTEMBER EXAM SAMPLE PAPER
ਵਿਸ਼ਾ: ਸ਼ਰੀਰਕ ਸਿੱਖਿਆ , ਸਮਾਂ : 2 ਘੰਟੇ ਕਲਾਸ ਅੱਠਵੀਂ ਕੁੱਲ ਅੰਕ 40
ਨੋਟ :-
(1) ਪ੍ਰਸ਼ਨ-ਪੱਤਰ ਦੇ ਕੁੱਲ 23 ਪ੍ਰਸ਼ਨ ਹਨ । ਇਸ ਪ੍ਰਸ਼ਨ-ਪੱਤਰ ਵਿੱਚ ਕੁੱਲ 3 ਭਾਗ (ੳ), (ਅ) ਅਤੇ (ੲ) ਹਨ ।(2) ਭਾਗ (ੳ) ਵਿੱਚ ਕੁੱਲ 15 ਪ੍ਰਸ਼ਨ ਹਨ । ਹਰੇਕ ਪ੍ਰਸ਼ਨ 1 ਅੰਕ ਦਾ ਹੈ । ਸਾਰੇ ਪ੍ਰਸ਼ਨ ਜ਼ਰੂਰੀ ਹਨ ।(3) ਭਾਗ (ਅ) ਵਿੱਚ ਕੁੱਲ 5 ਪ੍ਰਸ਼ਨ ਹਨ । ਹਰੇਕ ਪ੍ਰਸ਼ਨ 2 ਅੰਕਾਂ ਦਾ ਹੈ । ਸਾਰੇ ਪ੍ਰਸ਼ਨ ਜ਼ਰੂਰੀ ਹਨ ।(4) ਭਾਗ (ੲ) ਵਿੱਚ ਕੁੱਲ 3 ਪ੍ਰਸ਼ਨ ਹਨ । ਹਰੇਕ ਪ੍ਰਸ਼ਨ 5 ਅੰਕਾਂ ਦਾ ਹੈ । ਸਾਰੇ ਨ ਜ਼ਰੂਰੀ ਹਨ।
ਭਾਗ (ੳ)
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :- (15x1=15)
1.ਸਾਹ ਚਲਾਉਣ ਦੀ ਵਿਧੀ ਕਿੰਨੇ ਸੈਕਿੰਡ ਵਿੱਚ ਹੋਣੀ ਚਾਹੀਦੀ ਹੈ ?2. ਰਾਤ ਨੂੰ ਸੌਣ ਤੋਂ ਕਿੰਨ ਘੰਟੇ ਪਹਿਲਾਂ ਭੋਜਨ ਖਾ ਲੈਣਾ ਚਾਹੀਦਾ ਹੈ?3. ਅੰਧਰਾਤਾ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ ।
4. ਵਿਟਾਮਿਨ ਡੀ ਦੇ 2 ਸਰੋਤਾਂ ਦੇ ਨਾਂ ਦਸੋ।
ਖਾਲੀ ਥਾਵਾਂ ਭਰੋ -
5. ਐਂਬੂਲੈਂਸ ਬੁਲਾਉਣ ਲਈ ------ ਨੰਬਰ ਡਾਇਲ ਕਰਨਾ ਪੈਂਦਾ ਹੈ।6. ਬੇਰੀ-ਬੇਰੀ ਰੋਗ ਵਿਟਾਮਿਨ ਦੀ------ ਘਾਟ ਕਾਰਨ ਹੁੰਦਾ ਹੈ ।7. ਵਿਟਾਮਿਨ-----ਤਰਾਂ ਦੇ ਹੁੰਦੇ ਹਨ ।8. ਬੈਲ-ਗੱਡੀਆਂ ਦੀਆਂ ਦੌੜਾਂ ----ਵਿੱਚ ਸ਼ੁਰੂ ਕਰਵਾਈਆਂ ਗਈਆਂ ।
ਸਹੀ ਗਲਤ ਚੁਣੋ :-
9. ਅੱਗ ਨਾਲ ਸੜਨ ਸਮੇਂ ਮੁੱਢਲੀ ਸਹਾਇਤਾ ਦੀ ਲੋੜ ਪੈਂਦੀ ਹੈ।10. ਵਿਟਾਮਿਨ ਏ ਤੇ ਸੀ ਪਾਣੀ ਵਿੱਚ ਘੁਲਣਸ਼ੀਲ ਪਦਾਰਥ ਹਨ ।11. ਨਿੰਬੂ ਵਿਟਾਮਿਨ ਸੀ ਦਾ ਸ੍ਰੋਤ ਹੈ ।12. ਕਿਲਾ ਰਾਏਪੁਰ ਦੀਆਂ ਖੇਡਾਂ ਦੇ ਮੁੱਖੀ ਬਾਬਾ ਬਖ਼ਸ਼ੀਸ਼ ਸਨ ।
ਬਹੁ-ਵਿਕਲਪੀ ਪ੍ਰਸ਼ਨ :-
13. ਫਸਟ ਏਡ ਬਾਕਸ ਵਿੱਚ ਹੋਣਾ ਅਤਿ ਜ਼ਰੂਰੀ ਹੈ-
(ੳ) ਐਂਟੀਸਪਟਿਕਅ) ਬਰਨਾਊਲ(ੲ) ਡਿਟੋਲ(ਸ) ਉਪਰੋਕਤ ਸਾਰੇ
14. ਛੋਟੇ ਬੱਚੇ ਲਈ ਕਿਹੜਾ ਦੁੱਧ ਚੰਗਾ ਹੁੰਦਾ ਹੈ ?
(ਅ) ਗਾਂ ਦਾ ਦੁੱਧ(ੳ) ਮਾਂ ਦਾ ਦੁੱਧ(ੲ) ਮੱਝ ਦਾ ਦੁੱਧ(ਸ) ਉਪਰੋਕਤ ਸਾਰੇ
15. ਕਿਲ੍ਹਾ ਰਾਏਪੁਰ ਦੀਆਂ ਖੇਡਾਂ ਸਾਲ ਵਿੱਚ ਕਿਹੜੇ ਮਹੀਨੇ ਕਰਵਾਈਆਂ ਜਾਂਦੀਆਂ ਹਨ ।
(ੳ) ਫਰਵਰੀ(ਅ) ਮਾਰਚ(ੲ) ਦਸੰਬਰ(ਸ) ਜਨਵਰੀ
ਭਾਗ (ਅ) (5×2=10)
16. ਮੁੱਢਲੀ ਸਹਾਇਤਾ ਦੇ ਕਿਹੜੇ-ਕਿਹੜੇ ਉਦੇਸ਼ ਹਨ ?17. ਭੋਜਨ ਤੋਂ ਕੀ ਭਾਵ ਹੈ ?18. ਵਿਟਾਮਿਨ ਡੀ ਦੇ ਪ੍ਰਾਪਤੀ ਦੇ ਸੋਮੇ ਲਿਖੇ ।19. ਕਿਲ੍ਹਾ ਰਾਏਪੁਰ ਵਿੱਚ ਪੁਰਾਣੀਆਂ ਖੇਡਾਂ ਦੇ ਨਾਂ ਲਿਖੋ ।20. ਭੋਜਨ ਵਿੱਚ ਪਾਏ ਜਾਣ ਵਾਲੇ ਖਣਿਜ ਲੂਣਾਂ ਦੇ ਨਾਂ ਲਿਖੋ ।
ਭਾਗ (ੲ) (3x5=15)
21. ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ?22. ਕਿਲ੍ਹਾ ਰਾਏਪੁਰ ਵਿੱਚ ਪੁਰਾਣੀਆਂ ਖੇਡਾਂ ਦੇ ਨਾਂ ਲਿਖੋ ।23. ਦੁੱਧ ਇੱਕ ਸੰਪੂਰਨ ਭੋਜਨ ਹੈ । ਵਰਣਨ ਕਰੋ ।
Physical Education Class VIII M.M. 40 Time: 2 Hrs.
Note:
(1) There are 23 questions in this question paper. The question paper consists of 3 parts - A, B, C.(2) Part-Aconsists of 15 questions and each question is of 1 mark. All these questions are compulsory.(3) Part-B consists of 5 questions and each question is of 2 marks. All these questions are compulsory.(4) Part-D consists of 3 questions and each question is of 5 marks. All these questions are compulsory.
Part-A
Answer the following questions:- (15x1=15)
1. In how many seconds breathing process must be kept?2. When should we take dinner before sleep?3. Night blindness is caused due to the deficiency of which vitamin ?4. How many tolas of gold cup donated in the memory of Bhagwant Singh ?
Fill in the blanks :-
5.------- number should be dialed for ambulance service.6.----- Lack of vitamin causes Berry-Berry disease.7. There are----- types of vitamins.8. Bullock-cart races started in --------.
True/False:-
9. First aid needed at the time of burns.10. Vitamin A and C are soluble in water.11. Lemon is the source of Vitamin C.12. Baba Bakshish was the leader of Qila Raipur sports.
Multiple choice questions:-
13. A first aid box must contains:
(a) Antiseptics(b) Burnol(c) Dettol(d) All of these
14. Which milk is usefu for a child?
(a) Mother's feed(b) Cow's milk(c) Buffalo's milk
(d) All of these
15. In which month the Qila Raipur sports are held
(a) February(b) March(c) December(d) January
Part-B (5x2=10)
16. What are the objectives of first aid?17. What do you mean by Food?18. What are the sources of Vitamin D ?19. Write the names of ancient games which are organised in Qila Raipur sports.20. Name the mineral salts found in eatables.
Part-C (3x5=15)
21. What do you mean by Balanced Diet?
22. Which are the rural games played in Qila Raipur sports festival?
23. Milk is a complete food. Explain it.