PONG DAM ALERT: ਹੜਾਂ ਦੀ ਸਥਿਤੀ ਤੋਂ ਨਿਪਟਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ

ਗੁਰਦਾਸਪੁਰ, 15 ਅਗਸਤ 2023

ਡਿਪਟੀ ਕਮਿਸਨਰ, ਗੁਰਦਾਸਪੁਰ ਵੱਲੋਂ ਬਰਸਾਤ ਕਾਰਨ Pong Dam ਤੋਂ ਪਾਣੀ ਛੱਡਣ ਕਰਕੇ ਅਲਰਟ ਜਾਰੀ ਕੀਤਾ ਗਿਆ ਹੈ।

 ਬਰਸਾਤ ਜਿਆਦਾ ਹੋਣ ਕਾਰਨ Pong Dam ਤੋਂ ਦਰਿਆਵਾਂ ਵਿੱਚ ਪਾਣੀ ਛੱਡਿਆ ਗਿਆ ਹੈ। 

 ਇਸ ਲਈ ਸਮੂਹ ਤਹਿਸੀਲਦਾਰਾਂ, ਐਸਡੀਐਮ ਨੂੰ ਕਿਸੇ ਵੀ ਤਰ੍ਹਾਂ ਦੀ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਸਬੰਧਤ ਸਮਾਨ ਜਿਵੇਂ ਬੇੜੀਆਂ, ਚੱਪੂ, ਲਾਈਫ ਜੈਕਟਾਂ ਆਦਿ ਦੀ ਤਿਆਰੀ ਲਈ ਹੁਕਮ ਜਾਰੀ ਕੀਤੇ ਗਏ ਹਨ।  ਦਰਿਆ ਦੇ ਨਜਦੀਕ ਕੋਈ ਵਿਅਕਤੀ ਨਾ ਜਾਵੇ ਇਸ ਸਬੰਧੀ ਪਟਵਾਰੀ ਹਲਕਾ ਰਾਹੀਂ ਪਿੰਡਾਂ ਵਿੱਚ ਮੁਸ਼ਤਰੀ ਮੁਨਾਦੀ ਕਰਵਾਉਣ ਲਈ ਕਿਹਾ ਗਿਆ ਹੈ। 

ਇਸ ਤੋਂ ਇਲਾਵਾ ਆਪਣੇ ਆਪਣੇ ਖੇਤਰ ਵਿੱਚ ਪੈਂਦੇ ਰਾਹਤ ਕੇਂਦਰਾਂ ਨਾਲ ਸਬੰਧਤ ਅਫ਼ਸਰਾਂ/ਕਰਮਚਾਰੀਆਂ ਨੂੰ ਵੀ ਅਲਰਟ ਜਾਰੀ ਕਰ , ਹੜ੍ਹ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਨ ਲਈ ਤਿਆਰ ਰਹਿਣ। 



Featured post

PSEB 8th Result 2024: ਇੰਤਜ਼ਾਰ ਖ਼ਤਮ, 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇੱਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends