ਕੱਚੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਹਰ ਸਾਲ ਹੋਵੇਗਾ 5% ਵਾਧਾ ਸਿੱਖਿਆ ਮੰਤਰੀ
ਚੰਡੀਗੜ੍ਹ 27 ਜੁਲਾਈ 2023
ਕੱਚੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਹਰ ਸਾਲ 5% ਵਾਧਾ ਹੋਵੇਗਾ ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਂਝੀ ਕੀਤੀ ਗਈ।
ਉਨ੍ਹਾਂ ਕਿਹਾ "ਬਹੁਤ ਲੰਬੇ ਸਮੇਂ ਤੱਕ ਮੰਥਨ ਕਰਨ ਤੋਂ ਬਾਅਦ ਅਸੀਂ ਅਧਿਆਪਕਾਂ ਨੂੰ ਪੱਕੇ ਕਰਨ ਵਾਲੀ ਨੀਤੀ ਤਿਆਰ ਕੀਤੀ ਗਈ ਹੈ
ਸਿੱਖਿਆ ਵਿਭਾਗ ਦਾ ਕੋਈ ਵੀ ਅਧਿਆਪਕ ਹੁਣ ਪੰਜਾਬ ‘ਚ ਕੱਚਾ ਨਹੀਂ ਰਹੇਗਾ
ਅਧਿਆਪਕਾਂ ਦੀ ਘੱਟੋ-ਘੱਟ ਤਨਖਾਹ ਹੁਣ ₹15,000 ਹੋਵੇਗੀ ਤੇ ਇਸ ‘ਚ ਹਰ ਸਾਲ 5% ਦਾ ਹੋਇਆ ਕਰੇਗਾ ਵਾਧਾ" । Read here
ਬਹੁਤ ਲੰਬੇ ਸਮੇਂ ਤੱਕ ਮੰਥਨ ਕਰਨ ਤੋਂ ਬਾਅਦ ਅਸੀਂ ਅਧਿਆਪਕਾਂ ਨੂੰ ਪੱਕੇ ਕਰਨ ਵਾਲੀ ਨੀਤੀ ਤਿਆਰ ਕੀਤੀ ਗਈ ਹੈ
— AAP Punjab (@AAPPunjab) July 27, 2023
ਸਿੱਖਿਆ ਵਿਭਾਗ ਦਾ ਕੋਈ ਵੀ ਅਧਿਆਪਕ ਹੁਣ ਪੰਜਾਬ ‘ਚ ਕੱਚਾ ਨਹੀਂ ਰਹੇਗਾ
ਅਧਿਆਪਕਾਂ ਦੀ ਘੱਟੋ-ਘੱਟ ਤਨਖਾਹ ਹੁਣ ₹15,000 ਹੋਵੇਗੀ ਤੇ ਇਸ ‘ਚ ਹਰ ਸਾਲ 5% ਦਾ ਹੋਇਆ ਕਰੇਗਾ ਵਾਧਾ
—@harjotbains
Education Minister, Punjab pic.twitter.com/HSMYbV4zR7