BIG BREAKING: ਹੋਲਾ ਮਹੱਲਾ ਦੇ ਸਮਾਗਮ ਕਰਕੇ 12ਵੀਂ ਬੋਰਡ ਪ੍ਰੀਖਿਆ ਦੀ ਡੇਟ ਸ਼ੀਟ ਵਿੱਚ ਬਦਲਾਅ, ਨਵੀਂ ਡੇਟ ਸ਼ੀਟ ਜਾਰੀ

 ਬਾਰਵੀਂ ਸ਼੍ਰੇਣੀ( ਫਰਵਰੀ/ਮਾਰਚ) 2023 ਦੀ ਡੇਟਸੀਟ ਵਿੱਚ ਸੋਧ ਸਬੰਧੀ।



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲਾਂ ਜਾਰੀ ਬਾਰਵੀਂ ਸ਼੍ਰੇਣੀ ਦੀ ਡੇਟਸ਼ੀਟ ਵਿੱਚ ਹੋਲਾ ਮਹੱਲਾ ਦੇ ਸਮਾਗਮ ਕਰਕੇ ਤਬਦੀਲੀ ਕਰਦੇ ਹੋਏ ਮਿਤੀ 6.3.2023(ਸੋਮਵਾਰ) ਨੂੰ ਹੋਣ ਵਾਲਾ ਪੇਪਰ (ਵਾਤਾਵਰਣ ਸਿੱਖਿਆ ਕੋਡ 139) ਹੁਣ ਮਿਤੀ 21.4.2023 (ਸ਼ੁੱਕਰਵਾਰ) ਨੂੰ ਨਿਰਧਾਰਤ ਸਮੇਂ ਅਨੁਸਾਰ ਹੋਵੇਗਾ। ਸਕੂਲ ਮੁੱਖੀ, ਕੇਂਦਰ ਸੁਪਰਡੰਟ ਅਤੇ ਬਾਕੀ ਸਬੰਧਤ ਇਸ ਅਨੁਸਾਰ ਬਦਲਵਾਂ ਪ੍ਰਬੰਧ ਕਰਨ ਅਤੇ ਸਬੰਧਤ ਪ੍ਰੀਖਿਆਰਥੀਆਂ ਨੂੰ ਸੂਚਿਤ ਕਰਨਾ ਵੀ ਯਕੀਨੀ ਬਣਾਇਆ ਜਾਵੇ। ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰ: 0172-5227-333 ਕੰਮ-ਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ। 

DOWNLOAD ALL  REVISED DATESHEET HERE 

DOWNLOAD 5TH , 8TH , 10TH REVISED DATESHEET HERE 



💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends