Tuesday, 19 July 2022

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੜਕ ਹਾਦਸੇ ਵਿੱਚ ਅਧਿਆਪਕਾ ਦੀ ਮੌਤ ਤੇ ਕੀਤਾ ਦੁੱਖ ਪ੍ਰਗਟ

 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ 

"ਬਹੁਤ ਦੁਖਦਾਈ ਖਬਰ. ਅੱਜ ਧਰਮਕੋਟ ਵਿਖੇ ਇੱਕ ਸੜਕ ਹਾਦਸੇ ਵਿੱਚ ਨਵ-ਨਿਯੁਕਤ ਅਧਿਆਪਕਾ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਅਤੇ ਇੱਕ ਡੀ.ਪੀ ਅਧਿਆਪਕ ਗੰਭੀਰ ਜ਼ਖਮੀ ਹੋ ਗਿਆ ਹੈ। ਜਸਪ੍ਰੀਤ ਦੇ ਪਿਤਾ ਵੀ ਇੱਕ ਅਧਿਆਪਕ ਹਨ, ਸਾਡਾ ਸਾਰਾ ਵਿਭਾਗ ਜਸਪ੍ਰੀਤ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਮੈਂ ਉਸਦੇ ਪਰਿਵਾਰ ਦੇ ਸੰਪਰਕ ਵਿੱਚ ਹਾਂ।".

ਮੌਸਮ ਅਪਡੇਟ: ਮੌਸਮ ਵਿਭਾਗ ਵੱਲੋਂ 20 ਅਤੇ 21 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ

 


⚫ Fairly widespread to widespread rainfall activity likely over Punjab, Haryana & Chandigarh with Heavy to Very Heavy Rainfall at isolated places from 19th to 22nd July 2022Rainfall activity very likely to increase in Punjab & Haryana including Chandigarh during 19th to 22nd July 2022. Light to Moderate Rain / thundershower very likely at many places on 19th and most Places during 20th July to 22 July2022 over both states including Chandigarh. Moderate to Heavy ( 6-9 cm) rainfall at isolated places also likely over Punjab & Haryana including Chandigarh during 19th to 22nd July 2022, whereas Heavy to Very Heavy rainfall at isolated places over Northern, Eastern & South-western Parts of both States, and Chandigarh likely during 20th to 21st July 2022. This spell is very likely to be regard)accompanied with Thunderstorm/Lightning at isolated places. (Kindly Refer to Detailed Districtwise weather warning included in Annexure I and Districtwise Rainfall Forecast in Annexure II in this


Expected impacts and suggested measures for Heavy to Very Heavy Rainfall and Thunderstorm / Lightning during 20th to 21st July 2022
6635 ETT RECRUITMENT: 6635 ਈਟੀਟੀ ਅਧਿਆਪਕਾਂ ਸਬੰਧੀ ਸਮੂਹ ਬੀਪੀਈਓ ਨੂੰ ਪੱਤਰ ਜਾਰੀ

 

BREAKING NEWS: ਸਾਬਕਾ ਸਿੱਖਿਆ ਸਕੱਤਰ ਨੇ ਕੀਤਾ ਅਲਰਟ, ਉਨ੍ਹਾਂ ਦੇ ਨਾਮ ਤੇ ਕੀਤੇ ਜਾ ਰਹੇ ਨੇ ਮੈਸੇਜ

 


ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਜਾਅਲੀ ਨੰਬਰ ਤੇ ਮੈਸਜ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਸਿੱਖਿਆ ਸਕੱਤਰ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ।  ਉਨ੍ਹਾਂ ਲਿਖਿਆ 

Good afternoon all

Some unscrupulous elements are using a number putting my photograph as profile picture,and are seeking some favours. The number is 6287056389I request you to ignore this number. I have no concern with this number 6287056389


Thanks and regards 

Krishan Kumar Principal Secretary Water Resources and Mining, Punjab।

ਸਾਬਕਾ ਸਿੱਖਿਆ ਸਕੱਤਰ ਨੇ ਇਸ ਸਬੰਧੀ ਇੱਕ ਮੈਸੇਜ ਵੀ ਸ਼ੇਅਰ ਕੀਤਾ ਹੈ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਵਧੀ ਮਹਿੰਗਾਈ ਕਾਰਨ ਦੁੱਗਣੀ ਕੀਤੀ ਜਾਵੇ...... ਤਰਸੇਮ,ਰਿਸ਼ੀ

 *ਮਿਡ ਡੇ ਮੀਲ ਦੀ ਕੁਕਿੰਗ ਕਾਸਟ ਵਧੀ ਮਹਿੰਗਾਈ ਕਾਰਨ ਦੁੱਗਣੀ ਕੀਤੀ ਜਾਵੇ...... ਤਰਸੇਮ,ਰਿਸ਼ੀ*

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਨੋਟ ਜਾਰੀ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਦੁਪਹਿਰ ਦੇ ਮਿਡ ਡੇ ਮੀਲ ਕੁਕਿੰਗ ਕਾਸਟ (ਖਾਣਾ ਬਣਾਉਣ ਦਾ ਖਰਚ) ਨੂੰ ਮਹਿੰਗਾਈ ਦੇ ਵਧਣ ਕਾਰਨ ਦੁੱਗਣਾ ਕਰਨ ਦੀ ਪੁਰਜ਼ੋਰ ਮੰਗ ਕੀਤੀ। ਜਥੇਬੰਦੀ ਦੇ ਦੋਵੇਂ ਆਗੂਆਂ ਨੇ ਆਖਿਆ ਦੇਸ਼ ਅੰਦਰ ਬੇਤਹਾਸ਼ਾ ਮਹਿੰਗਾਈ ਵਧਣ ਨਾਲ ਖਾਣ ਪੀਣ ਦੀਆਂ ਵਸਤਾਂ ਦੇ ਰੇਟ ਦੁੱਗਣੇ ਹੋ ਗਏ ਹਨ।ਇਸ ਨਾਲ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਨ ਦੀ ਲਾਗਤ ਵੀ ਲਗਭਗ ਦੁੱਗਣੀ ਹੋ ਗਈ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੀਆਂ ਜੇਬ੍ਹਾਂ ਵਿਚੋਂ ਪੈਸੇ ਪਾ ਕੇ ਬੱਚਿਆਂ ਲਈ ਖਾਣਾ ਤਿਆਰ ਕਰਵਾ ਰਹੇ ਹਨ।ਉਹਨਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਜੁਲਾਈ 2020 ਤੋਂ ਬਾਅਦ ਵਿੱਚ ਖਾਣਾ ਬਣਾਉਣ ਲਈ ਕੁਕਿੰਗ ਕਾਸਟ ਦੀ ਦਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਸਮੇਂ ਅੱਤ ਦੀ ਮਹਿੰਗਾਈ ਵਧਣ ਤੇ ਵੀ ਸਰਕਾਰ ਵਲੋਂ ਕੁਕਿੰਗ ਕਾਸਟ ਦੀ ਰਾਸ਼ੀ ਵਿੱਚ ਕੋਈ ਵਾਧਾ ਨਾ ਕਰਨਾ ਮੰਦਭਾਗਾ ਹੈ।


ਇਸ ਮੌਕੇ ਜ਼ਿਲ੍ਹਾ ਸਰਪ੍ਰਸਤ ਪਵਨ ਮਸੀਹ, ਪ੍ਰੈੱਸ ਸਕੱਤਰ ਸਕੱਤਰ ਦਿਲਬਾਗ ਸਿੰਘ,ਵਿੱਤ ਸਕੱਤਰ ਰਵੀ ਕੁਮਾਰ ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ, ਜਸਵੰਤ ਸਿੰਘ,ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ,ਸੁਖਦੇਵ ਸਿੰਘ, ਕਪਿਲ ਕਵਾਤਰਾ, ਰਵਿੰਦਰ ਕੁਮਾਰ,ਰਾਮਪਾਲ,ਨਰੇਸ਼ ਕੁਮਾਰ ਪਾਲ,ਮਥਰੇਸ਼ ਕੁਮਾਰ,ਸੰਜੀਵ ਸ਼ਰਮਾ,ਨਰਿੰਦਰ ਕੁਮਾਰ, ਸੰਦੀਪ ਸੰਧੂ,ਵਿਨੋਦ ਕੁਮਾਰ,ਸ਼ੇਖਰ ਚੰਦ,ਇੰਦਰਜੀਤ ਸਿੰਘ,ਸਤੀਸ਼ ਕੁਮਾਰ,ਸੰਜੀਵ ਭਾਰਦਵਾਜ,ਮੈਡਮ ਸਤੀਸ਼ ਕੁਮਾਰੀ, ਮਨਿੰਦਰ ਕੌਰ,ਸੀਮਾ ਵਿੱਜ,ਨਿਰਮਲ ਕੌਰ, ਸੰਤੋਸ਼ ਬੰਗੜ,ਪਰਮਜੀਤ ਕੌਰ,ਡਿੰਪਲ ਸ਼ਰਮਾ, ਮਨਸਿਮਰਤ ਕੌਰ,ਅੰਜਲਾ ਸ਼ਰਮਾ, ਰੇਖਾ ਰਾਜਪੂਤ ਅਤੇ ਹੋਰ ਅਧਿਆਪਕ ਹਾਜ਼ਰ ਸਨ।

5TH-8TH REAPPEAR DATESHEET: ਸਿੱਖਿਆ ਬੋਰਡ ਵੱਲੋਂ ਰੀ-ਅਪੀਅਰ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ

 

BREAKING NEWS: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2 ਲੱਖ ਦਾਖਲੇ ਘਟੇ, ਮੌਜੂਦਾ ਸਿੱਖਿਆ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਨੇ ਇੱਕ ਦੂਜੇ ਤੇ ਲਗਾਏ ਇਹ ਦੋਸ਼

 

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2 ਲੱਖ ਦਾਖਲੇ ਘਟੇ ਹਨ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ 2016 ਤੋਂ ਲਗਾਤਾਰ ਵਧੇ ਹਨ ਸਨ ਜਿਸ ਵਿਚ ਇਸ ਸਾਲ ਕਮੀ ਆਈ ਹੈ। ਇਸ 'ਤੇ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪਿਛਲੀ ਕਾਂਗਰਸ ਸਰਕਾਰ 'ਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਵਿਚਾਲੇ ਝੜਪ ਹੋ ਗਈ। ਦੋਵਾਂ ਨੇ ਇਸ ਲਈ ਇਕ ਦੂਜੇ 'ਤੇ ਦੋਸ਼ ਲਗਾਏ ਹਨ। ਪਰਗਟ ਨੇ ਕਿਹਾ- ਪੰਜਾਬ ਵਿੱਚ ਦਿੱਲੀ ਮਾਡਲ ਕਰੈਸ਼ ਹੋ ਗਿਆ ਸਾਬਕਾ ਸਿੱਖਿਆ ਮੰਤਰੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਅਖੌਤੀ ਦਿੱਲੀ ਮਾਡਲ ਪੰਜਾਬ 'ਚ ਕ੍ਰੈਸ਼ ਹੋ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਪ੍ਰਚਾਰ ਦੇ ਪਹਿਲੇ ਸਾਲ ਵਿੱਚ 2 ਲੱਖ ਦਾਖਲੇ ਘੱਟ ਰਹੇ। ਸਰਕਾਰੀ ਸਕੂਲਾਂ ਵਿੱਚ ਦਾਖ਼ਲੇ 2016 ਤੋਂ ਲਗਾਤਾਰ ਵੱਧ ਰਹੇ ਹਨ। ਸਿੱਖਿਆ ਦੇ ਖੇਤਰ ਵਿੱਚ ਪਿਛਲੀ ਕਾਂਗਰਸ ਸਰਕਾਰ ਦੀ ਸਖ਼ਤ ਮਿਹਨਤ ਬਰਬਾਦ ਹੋ ਗਈ। 

ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਦੀਆਂ ਗਲਤੀਆਂ ਨਾਲ ਦਾਖਲਿਆਂ ਵਿੱਚ ਕਮੀਂ ਆਈ ਹੈ।

ਇੰਦਰਦੇਵ ਦੀ ਸ਼ਿਕਾਇਤ: ਮੀਂਹ ਨਾਂ ਪੈਣ ਤੇ ਇੰਦਰ ਦੇਵਤਾ ਦੀ ਸ਼ਿਕਾਇਤ, ਤਹਿਸੀਲਦਾਰ ਨੇ ਕਾਰਵਾਈ ਕੀਤੀ ਸ਼ੁਰੂ

  

RECENT UPDATES

Today's Highlight