ਪਟਿਆਲਾ, 31 ਜੁਲਾਈ 2022 - ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਕੋਰੋਨਾ ਹੋ ਗਿਆ ਹੈ। ਜ਼ਿਲ੍ਹਾ ਕਮਿਸ਼ਨਰ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
I have tested positive for covid today and have isolated as per protocol. Anyone who had come in contact with me may kindly get themselves tested.
— Sakshi Sawhney (@sawhney_sakshi) July 31, 2022