Sunday, 31 July 2022

RAIN 🌧️ ALERT: 2-3 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਜ਼ਿਲਿਆਂ ਵਿੱਚ ਮੀਂਹ, ਮੌਸਮ ਵਿਭਾਗ ਵੱਲੋਂ ਪ੍ਰੈਸ ਨੋਟ ਜਾਰੀ

ਚੰਡੀਗੜ੍ਹ 31 ਜੁਲਾਈ 

Moderate to Intense Rain/Thundershowers with lightning likely over the parts of HOSHIARPUR, NAWANSEHAR, RUPNAGAR, SAS NAGAR districts & Light to Moderate Rain/Thundershowers with lightning likely over the parts of MUKTSAR, FARIDKOT BATHINDA, MOGA, MANSA, SANGRUR, PATIALA, BARNALA, JALANDHAR, PATHANKOT districts & adjoining areas during next 2-3 hours.


 ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ.ਨਗਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਚਮਕਣ ਦੇ ਨਾਲ ਦਰਮਿਆਨੀ ਤੋਂ ਤੇਜ਼ ਬਾਰਿਸ਼/ਗਰਜ਼ ਮੀਂਹ ਅਤੇ ਮੁਕਤਸਰ, ਫਰੀਦਕੋਟ, ਬਠਿੰਡਾ, ਮੋਗਾ, ਮਾਨਸਾ, ਬਰਨਾਲਾ ਪਟਿਆਲਾ, ਜਲੰਧਰ, ਪਠਾਨਕੋਟ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕੇ ਅਗਲੇ ਸਮੇਂ ਦੌਰਾਨ  ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। 



RECENT UPDATES

Today's Highlight