Friday, 8 July 2022

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦਿਹਾਂਤ: ਪੰਜਾਬ ਵਿੱਚ ਰਾਜਸੀ ਸ਼ੋਕ ਦੀ ਘੋਸ਼ਣਾ

 ਚੰਡੀਗੜ੍ਹ ਦਰਖਤ ਡਿਗਣ ਕਾਰਨ ਹਾਦਸਾ, ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੂਹ ਸਕੂਲਾਂ ਨੂੰ ਨਵੇਂ ਨਿਰਦੇਸ਼ ਜਾਰੀ

 

PSSSB CLERK SYLLABUS DOWNLOAD HERE

 

PSSSB SYLLABUS CLERK ,CLERK IT, CLERK CUM DATA ENTRY OPERATOR, FOREST GUARD RECRUITMENT, EXCISE AND TAXATION INSPECTOR DOWNLOAD HERE


Syllabus for the post of Forester-advt no 7 of 2022


Syllabus for the post of Forest Guard-advt no 07 of 2022

Syllabus for the post of Excise and Taxation Inpsector- advt no 08 of 2022

Syllabus for the post of Clerk cum data entry operator-advt no.3 of 2022

Syllabus for the post of Clerk I.T. - Advt no.15 of 2022 
Syllabus for the post of clerk-advt no. 15 of 2022
Syllabus for the post of Clerk Accounts-advt no.15 of 2022
Syllabus for the post of Dairy Development Inspector Grade II 
Syllabus for the Post of Hostel Supdt-cum-PTI
2022);


SYLLABUS FORESTER RECRUITMENT DOWNLOAD HERE

 

DOWNLOAD COMPLETE SYLLABUS OF FORESTER HERE

SYLLABUS FOREST GUARD RECRUITMENT DOWNLOAD HERE

 

PSSSB EXCISE AND TAXATION INSPECTOR SYLLABUS DOWNLOAD HERE

 

PSSSB CLERK CUM DATA ENTRY OPERATOR DOWNLOAD HERE

 

PSSSB CLERK IT SYLLABUS DOWNLOAD HERE

 

DOWNLOAD COMPLETE SYLLABUS CLERK IT HERE

PSSSB CLERK ACCOUNT SYLLABUS DOWNLOAD HERE

Download complete syllabus psssb clerk account here

PSSSB DAIRY DEVLOPMENT OFFICER SYLLABUS DOWNLOAD HERE

 

Download complete syllabus here

PSSSB HOSTEL SUPERINTENDENT CUM PTI SYLLABUS DOWNLOAD HERE

 

ONLINE TRANSFER : ਬਦਲੀਆਂ ਦੇ ਆਰਡਰ ਜਾਰੀ,ਇੰਜ ਕਰੋ ਚੈੱਕPunjab govt  digitally ordered mass general transfers of school teachers through the online portal of Education Department, in line with the Teachers Transfer Policy-2019.


ਇਹ ਵੀ ਪੜ੍ਹੋ: 12ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਵੇ, ਪੜ੍ਹੋ


To download your transfer order you will have to  login in e Punjab .


STEP 1: 

Go to https://epunjabschool.gov.in/


STEP 2:

Then go to staff login fill your id and password then fill captcha.STEP 3:

After that go to  transfer link and you will download your transfer order there 

To login epunjab click here


, ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ, 12ਵੀਂ ਜਮਾਤ ਦੇ ਨਤੀਜੇ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  NVS RESULT 6TH CLASS OUT DOWNLOAD HERE: ਨਵੋਦਿਆ ਵਿਦਿਆਲਿਆ ਵਲੋਂ ਨਤੀਜੇ ਦਾ ਐਲਾਨ, ਦੇਖੋ ਇਥੇ

 

NVS RESULT 6TH CLASS OUT DOWNLOAD HERE: ਨਵੋਦਿਆ ਵਿਦਿਆਲਿਆ ਵਲੋਂ ਨਤੀਜੇ ਦਾ ਐਲਾਨ, ਦੇਖੋ ਇਥੇ

HOW TO CHECK NVS 6TH CLASS RESULT 
NVS ਦੀ ਵੈੱਬਸਾਈਟ navodaya.gov.in 'ਤੇ, ਉਪਰ ਦਿੱਤੇ ਲਿੰਕ ਤੇ ਜਾਓ।


ਸਟੈਪ 2: ਹੋਮ ਪੇਜ 'ਤੇ, 'JNVST ਕਲਾਸ 6 ਨਤੀਜਾ 2022' ਲਿੰਕ 'ਤੇ ਕਲਿੱਕ ਕਰੋ।


ਸਟੈਪ 3: ਆਪਣਾ ਨੰਬਰ (ਰਜਿਸਟ੍ਰੇਸ਼ਨ ਨੰਬਰ) ਅਤੇ ਜਨਮ ਮਿਤੀ (ਜਨਮ ਦੀ ਮਿਤੀ) ਦਰਜ ਕਰਕੇ ਪੇਸ਼ ਕਰੋ।


ਕਦਮ 4: JNVST ਕਲਾਸ- 6 ਦੇ ਨਤੀਜੇ ਸਕ੍ਰੀਨ 'ਤੇ ਖੁੱਲ੍ਹਣਗੇ।


ਕਦਮ 5: ਇਸਨੂੰ ਚੈੱਕ ਕਰੋ ਅਤੇ ਡਾਊਨਲੋਡ ਕਰੋ। 
ਸਟੈਪ 6: ਵਿਦਿਆਰਥੀ, ਰਿਜ਼ਲਟ ਦਾ ਪ੍ਰਿੰਟਆਊਟ ਉਸ ਦੀ ਹਾਰਡ ਕਾਪੀ ਆਪਣੇ ਪਾਸ ਰੱਖ ਸਕਦੇ ਹੋ।

ਚੰਡੀਗੜ੍ਹ: ਸਕੂਲ ਅੰਦਰ ਵੱਡਾ ਦਰੱਖਤ ਡਿੱਗਣ ਕਾਰਨ 1 ਬੱਚੇ ਦੀ ਮੌਤ, ਕਈ ਜ਼ਖ਼ਮੀ

 ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਅੱਜ ਸਵੇਰੇ 70 ਫੁੱਟ ਉੱਚਾ ਪਿੱਪਲ ਦਾ ਦਰੱਖਤ ਡਿੱਗਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਕੁਝ ਵਿਦਿਆਰਥੀ ਜ਼ਖ਼ਮੀ ਹੋ ਗਏ। ਲੰਚ ਬਰੇਕ ਦੌਰਾਨ ਇਸ ਦੇ ਨੇੜੇ ਖੇਡ ਰਹੇ ਕਈ ਬੱਚੇ ਇਸ ਘਟਨਾ ਕਾਰਨ ਪ੍ਰਭਾਵਿਤ ਹੋਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 15 ਦੇ ਕਰੀਬ ਸਕੂਲੀ ਬੱਚੇ ਜ਼ਖ਼ਮੀ ਹੋ ਚੁੱਕੇ ਹਨ।ਉਨ੍ਹਾਂ ਨੂੰ ਜੀ.ਐਮ.ਐਸ.ਐਚ.-16 ਅਤੇ ਪੀ.ਜੀ.ਆਈ. ਵਿਖੇ ਭਰਤੀ ਕੀਤਾ ਗਿਆ ਹੈ। ਦਰੱਖਤ ਡਿੱਗਣ ਕਾਰਨ 1 ਬੱਚੇ ਦੀ ਮੌਤ, ਹੋਣ ਦਾ ਸਮਾਚਾਰ ਹੈ।


3 ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਸਕੂਲ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਪੁਲਸ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।

ONLINE TEACHER TRANSFER: ਪਹਿਲੇ ਗੇੜ ਦੀਆਂ ਬਦਲੀਆਂ ਦੇ ਆਰਡਰ, ਕਰੋ ਚੈੱਕ

HOW TO CHECK YOUR TRANSFER ORDER CLICK HERE

 

ਬਦਲੀਆਂ ਦੇ ਆਰਡਰ ਜਾਰੀ , ਕਰੋ ਚੈੱਕ ਕਲਿੱਕ
BREAKING: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਚਲਾਈਆਂ ਗੋਲੀਆਂ

 ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਸ਼ੁੱਕਰਵਾਰ ਸਵੇਰੇ ਨਾਰਾ ਸ਼ਹਿਰ 'ਚ ਹਮਲਾ ਹੋਇਆ। ਉਨ੍ਹਾਂ 'ਤੇ ਉਸ ਸਮੇਂ ਗੋਲੀਬਾਰੀ ਕੀਤੀ ਗਈ ਜਦੋਂ ਉਹ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਹ ਅਚਾਨਕ ਡਿੱਗ ਗਏ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਛਾਤੀ 'ਚ ਦੋ ਵਾਰ ਗੋਲੀ ਲੱਗੀ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਕੋਈ ਰਿਸਪੌਂਸ  ਨਹੀਂ ਦੇ ਰਹੇ ਹਨ।

ਪੁਲਿਸ ਨੇ 42 ਸਾਲਾ ਹਮਲਾਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਬੰਦੂਕ ਬਰਾਮਦ ਹੋਈ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਸ ਨੇ ਅਤੇ ਕਿਉਂ ਚਲਾਈ।

BREAKING: ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੇ ਨਾਂ ਦਾ ਬਣਿਆ ਟਵਿਟਰ ਅਕਾਉਂਟ ਸਸਪੇਂਡ

 ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੇ ਨਾਂ ਦਾ ਬਣਿਆ ਟਵਿਟਰ ਅਕਾਉਂਟ ਸਸਪੇਂਡ  ਕਰ ਦਿੱਤਾ ਗਿਆ ਹੈ।

ਗੌਰਤਲਬ ਹੈ, ਕਿ ਵਿਆਹ ਵਾਲੇ ਦਿਨ ਇਸੇ ਅਕਾਉਂਟ ਤੇ ਵਿਆਹ ਦੀ ਤਸਵੀਰਾਂ ਅਤੇ ਬਹੁਤ ਸਾਰੇ ਲੋਕਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ ਸਨ। 

 Check here : https://mobile.twitter.com/DrGurpreetKaur_

ਦੂਜੀ ਬੰਪਰ ਭਰਤੀ: ਸਿੱਖਿਆ ਵਿਭਾਗ ਵਿੱਚ 12000 ਅਸਾਮੀਆਂ ਤੇ ਭਰਤੀ ਸਮੇਤ 32000 ਅਸਾਮੀਆਂ ਤੇ ਭਰਤੀ

 

PUNJAB GOVT SECOND BUMPER RECRUITMENT. 2022

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ 26, 754 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਦੂਜੇ ਪੜਾਅ ਵਿੱਚ ਵੀ ਬੰਪਰ ਭਰਤੀ ਕਰਨ ਜਾ ਰਹੀ ਹੈ। ਹੁਣ ਸਰਕਾਰ ਵੱਖ-ਵੱਖ ਵਿਭਾਗਾਂ 'ਚ ਕਰੀਬ 32,000 ਖਾਲੀ ਅਸਾਮੀਆਂ 'ਤੇ ਭਰਤੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਸਰਕਾਰ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕਰ ਰਹੀ ਹੈ। ਇਸ ਕਮੇਟੀ ਵਿੱਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਕਮੇਟੀ ਪੂਰਾ ਖਰੜਾ ਤਿਆਰ ਕਰੇਗੀ। ਇਹ ਭਰਤੀ ਪੁਲਿਸ, ਬੋਰਡ ਕਾਰਪੋਰੇਸ਼ਨਾਂ, ਲੋਕਲ ਬਾਡੀ, ਮਾਲ, ਸਿੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਲੋਕ ਨਿਰਮਾਣ ਵਿਭਾਗ, ਖੁਰਾਕ ਅਤੇ ਸਪਲਾਈ, ਟਰਾਂਸਪੋਰਟ, ਆਬਕਾਰੀ ਅਤੇ ਕਰ ਵਿਭਾਗ ਆਦਿ ਵਿੱਚ ਕੀਤੀ ਜਾਵੇਗੀ।ਕਮੇਟੀ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਸੂਚੀ ਤਿਆਰ ਕਰੇਗੀ। ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਮੁੱਖ ਗੱਲ ਇਹ ਹੈ ਕਿ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹ ਸਾਰੀਆਂ ਅਸਾਮੀਆਂ ਰੈਗੂਲਰ ਭਰਤੀ ਦੇ ਆਧਾਰ 'ਤੇ ਹੀ ਭਰੀਆਂ ਜਾਣਗੀਆਂ। ਹੁਣ ਤੱਕ ਸਰਕਾਰ ਵੱਖ-ਵੱਖ ਅਸਾਮੀਆਂ 'ਤੇ ਠੇਕੇ 'ਤੇ ਭਰਤੀ ਕਰ ਰਹੀ ਹੈ, ਜਿਸ ਦਾ ਮੁਲਾਜ਼ਮ ਵਿਰੋਧ ਕਰਦੇ ਆ ਰਹੇ ਹਨ।


ਵੱਖ-ਵੱਖ ਵਿਭਾਗਾਂ ਵਿੱਚ ਰੈਗੂਲਰ ਅਸਾਮੀਆਂ ਲਈ ਦੂਜੇ ਪੜਾਅ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ: ਚੀਮਾ

 ਪਹਿਲੇ ਪੜਾਅ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਹੁਣ ਦੂਜੇ ਪੜਾਅ ਵਿੱਚ 32 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਨੌਜਵਾਨਾਂ ਲਈ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਰੈਗੂਲਰ ਭਰਤੀ ਕਰ ਰਹੀ ਹੈ, ਠੇਕੇ 'ਤੇ ਨਹੀਂ। ਪਿਛਲੀਆਂ ਸਰਕਾਰਾਂ ਠੇਕੇ ਅਤੇ ਆਊਟਸੋਰਸ ਰਾਹੀਂ ਭਰਤੀ ਕਰਦੀਆਂ ਸਨ। 

                   "ਹਰਪਾਲ ਸਿੰਘ ਚੀਮਾ, ਵਿੱਤ ਅਤੇ ਯੋਜਨਾ ਮੰਤਰੀ, ਪੰਜਾਬ" 


ਇਹਨਾਂ ਵਿਭਾਗਾਂ ਵਿੱਚ ਭਰਿਆਂ ਜਾਣਗੀਆਂ ਅਸਾਮੀਆਂ: ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਦੂਜੀ ਬੰਪਰ ਭਰਤੀ ਵਿੱਚ 32000 ਅਸਾਮੀਆਂ ਤੇ ਭਰਤੀ ਕਰੇਗੀ।

ਪੁਲਿਸ ਵਿਭਾਗ : 6400, ਬੋਰਡ ਕਾਰਪੋਰੇਸ਼ਨਾਂ ਵਿੱਚ 10000, ਮਾਲ ਵਿਭਾਗ ਵਿੱਚ   2000  ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ।

ਸਿੱਖਿਆ ਵਿਭਾਗ: 12000-

ਸਿੱਖਿਆ ਵਿਭਾਗ ਵਿੱਚ ਪੰਜਾਬ ਸਰਕਾਰ ਵੱਲੋਂ 12000 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਇਹਨਾਂ ਅਸਾਮੀਆਂ ਵਿੱਚ ਟੀਚਿੰਗ ਅਤੇ ਨਾਨ ਟੀਚਿਂਗ ਅਸਾਮੀਆਂ ਸ਼ਾਮਲ ਹਨ।


ਫੂਡ ਸਪਲਾਈ ਵਿਭਾਗ ਵਿੱਚ 3400 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਘਰ ਘਰ ਰਾਸਨ ਪਹੁੰਚਾਉਣ ਲਈ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ  ਅਲਾਵਾ ਪਬਲਿਕ ਹੈਲਥ, ਟਰਾਂਸਪੋਰਟ ਵਿਭਾਗ ਆਦਿ ਵਿਭਾਗਾਂ ਵਿੱਚ ਭਰਤੀ ਕੀਤੀ ਜਾਵੇਗੀ।
PSSSB RECRUITMENT 2022: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 4 ਵਿਭਾਗਾਂ ਵਿੱਚ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 PSSSB REQUIREMENTS 2022


● Lab assistant 
● Milk recorder
● Enumirator 
● Machine Operator
● Ikuvator Operator 
● Livestock Supervisor 
● Autoclave Operator 
● Multiple Fisheries Skill workers 
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਗਰੁੱਪ-ਸੀ ਦੀਆਂ ਅਸਾਮੀਆਂ ਲਈ ਪ੍ਰਾਪਤ ਮੰਗ ਪੱਤਰ ਅਤੇ ਅਸਾਮੀਆਂ ਦੇ ਵਰਗੀਕਰਨ ਅਨੁਸਾਰ ਹੇਠ ਦਰਸਾਏ ਵਿਭਾਗਾਂ ਦੀਆਂ ਵੱਖੋ-ਵੱਖੋਰੀਆਂ ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 01/07/2022 ਤੋਂ 01/08/2022 ਸ਼ਾਮ 05-00 ਵਜੇ ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ।
ਅਸਾਮੀਆਂ ਦਾ ਵੇਰਵਾ:
EDUCATIONAL QUALIFICATION:
ਫੀਸ ਦਾ ਵੇਰਵਾ:   ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ.   1000/-  ਰੁਪਏ

ਐਸ.ਸੀ.(S.C)/ਬੀ.ਸੀ.(BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) 250/- ਰੁਪਏ

 ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent)  200/- ਰੁਪਏ 
Physical Handicapped) 500/- ਰੁਪਏ :- ਉਮੀਦਵਾਰਾਂ ਦੁਆਰਾ ਇੱਕ ਵਾਰ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਏਗੀ। 

 ਅਪਲਾਈ ਕਰਨ ਦੀ ਵਿਧੀ: (।) ਉਮੀਦਵਾਰ ਬੋਰਡ ਦੀ ਵੈਬਸਾਈਟ https://sssb.punjab.gov.in ਤੇ “Online Applications” ਅਧੀਨ ਮੁਹੱਈਆ ਲਿੰਕ ਤੇ ਕਲਿਕ ਕਰਕੇ ਮਿਤੀ 01/07/2022 ਤੋਂ 01/08/2022 ਸ਼ਾਮ 5:00 ਵਜੇ ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਪ੍ਰਾਪਤ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਰੱਦ ਸਮਝੀ ਜਾਵੇਗੀ।


PSSSB REQUIREMENTS 2022
● Lab assistant 
● Milk recorder
● Enumirator 
● Machine Operator
● Ikuvator Operator 
● Livestock Supervisor 
● Autoclave Operator 
● Multiple Fisheries Skill workers  
*


ETT ADMISSION 2022: ਈਟੀਟੀ ਦਾਖ਼ਲੇ ਲਈ ਪੋਰਟਲ ਓਪਨ,20 ਜੁਲਾਈ ਤੱਕ ਕਰੋ ਅਪਲਾਈ

CHANDIGARH  ETT ADMISSION 2022 

STATE COUNCIL OF EDUCATIONAL RESEARCH AND TRAINING (SCERT) SECTOR 32-C, UT CHANDIGARH Admission Notice for Diploma in Elementary Education (D.El.Ed.) Course. Online Applications are invited for Joint Admission in D.El.Ed. (Diploma in Elementary Education) two-years course at State Council of Educational Research and Training (SCERT), Sector 32, UT Chandigarh and Brahmrishi Yoga Training College (BYTC), Sector 19, UT Chandigarh for Session 2022-23 on the Admission Portal www.dhe.chd.gov.in/SCERT/ 

ETT ADMISSION 2022:   Eligibility Criteria: The candidate should have passed Bachelor's Degree i.e. B.A./B.Sc./B.Com. or equivalent Degree from any recognised university with 50% marks and  5% relaxation for SC and ST candidates. 


The Prospectus and online Application Form is available on the link http://www.dhe.chd.gov.in/SCERT/PDFDocs/Prospectus%202022-23.pdf.

ETT ADMISSION 2022 LINK FOR APPLYING ONLINE

ETT ADMISSION 2022 IMPORTANT DATES
Online Admission Portal will start from 20.06.2022 

Last date for the submission of Application Form 20.07.2022

GADVASU UNIVERSITY LUDHIANA RECRUITMENT: ਗੁਰੂ ਅੰਗਦ ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ।

 


GURU ANGAD DEV VETERINARY AND ANIMAL SCIENCES UNIVERSITY LUDHIANA RECRUITMENT 2022  Advertisement No. 01/2022 

 Applications are invited for teaching and non-teaching posts for various constituent Colleges of Guru Angad Dev Veterinary & Animal Sciences University on prescribed form available on University website. 


Details of posts and location, minimum eligibility criteria, job responsibilities, pay scales etc. are available at www.gadvasu.in.


 Last date for receipt of applications complete in all respects is 28.07.2022. This is a rolling advertisement and will remain active as per requirements. 

All applications received upto 28.07.2022 will be processed in first phase.


RECENT UPDATES

Today's Highlight