Tuesday, 22 February 2022

PSEB EXAM 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਾਧੂ ਵਿਸ਼ਾ ਪ੍ਰੀਖਿਆਵਾਂ ਦੀ ਡੇਟਸੀ਼ਟ ਜਾਰੀ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਵਾਧੂ ਵਿਸ਼ਾ ਪ੍ਰੀਖਿਆ ਜਨਵਰੀ 2022 ਜੋ ਕਿ ਮਿਤੀ 27/01/2022 ਅਤੇ 28/01/2022 ਨੂੰ ਕਰਵਾਈ ਜਾਣੀ ਸੀ ਪਰੰਤੂ ਕੋਵਿਡ-19 ਦੀ ਮਹਾਂਮਾਰੀ ਕਾਰਨ ਇਹ ਪ੍ਰੀਖਿਆ ਮੁੱਲਤਵੀ ਕਰ ਦਿੱਤੀ ਗਈ ਸੀ। ਕੋਵਿੰਡ-19 ਦੇ ਸੁਧਰੇ ਹੋਏ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੀਖਿਆ ਹੁਣ ਮਿਤੀ 04/03/2022 ਅਤੇ 05/03/202ਟ ਨੂੰ ਲੈਣ ਦਾ ਨਿਰਣਾ ਲਿਆ ਗਿਆ ਹੈ।


 ਇਸ ਲਈ ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੀਖਿਆ ਸਬੰਧੀ ਰੋਲ ਨੰਬਰ ਮਿਤੀ 28/02/2022 ਨੂੰ ਬੋਰਡ ਦੀ ਵੈਬ ਸਾਈਟ www.pseb.ac.in ਤੇ ਅਪਲੋਡ ਕਰ ਦਿੱਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਇਸ ਦੀ ਸੂਚਨਾ email ਅਤੇ SMS ਰਾਹੀਂ ਭੇਜ ਦਿੱਤੀ ਜਾਵੇਗੀ। ਜੇਕਰ ਕੋਈ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਦੀ ਨਿੱਜੀ ਜਿੰਮੇਵਾਰੀ ਹੋਵੇਗੀ ਅਤੇ ਅਜਿਹੇ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ ਲੈਣ ਸਬੰਧੀ ਦਫਤਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 0172- 5227291 ਤੇ ਸੰਪਰਕ ਕੀਤਾ ਜਾ ਸਕਦਾ ਹੈ। 


BLO HONARARIUM 1800: CEO LETTER REGARDING BLO HONARARIUM

 

VS ELECTION 2022: ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਲਈ ਬੀ ਐਲ ਓ ਨੂੰ ਮਿਲੇਗਾ 1800 ਰੁਪਏ ਮਾਣਭੱਤਾ, ਜਲਦ ਮੰਗੀ ਸੂਚਨਾ

ਵਿਧਾਨ ਸਭਾ ਚੋਣਾਂ 2022 : ਪੋਲ ਡੇ ਲਈ  ਬੀ ਐਲ ਓ ਨੂੰ ਮਿਲੇਗਾ 1800 ਰੁਪਏ   ਮਾਣਭੱਤਾ, 

ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਦੇ ਰਹੇ ਬੀ ਐਲ ਓ ਲਈ ਖੁਸ਼ਖਬਰੀ ਹੈ, ਚੋਣ ਕਮਿਸ਼ਨ ਵੱਲੋਂ ਇਹਨਾਂ ਬੀ ਐਲ ਓ ਨੂੰ ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਲਈ  ਮਾਣਭੱਤਾ ਮਿਲੇਗਾ।

PSEB BOARD EXAM DATE SHEET DOWNLOAD FREE

ਜ਼ਿਲ੍ਹਾ ਚੋਣ ਅਫਸਰ ਰੂਪਨਗਰ ਵਲੋਂ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ

"ਵਿਧਾਨ ਸਭਾ ਚੋਣਾਂ 2022 ਸਬੰਧੀ ਜਿਹਨਾਂ ਪੋਲਿੰਗ ਬੂਥਾਂ ਉੱਤੇ M/s VMUKTI ਕੰਪਨੀ ਦੇ ਆਪਰੇਂਟਰਾਂ ਵੱਲੋਂ ਮਿਤੀ 20/02/2022 ਪੋਲ ਡੇਅ ਵਾਲੇ ਦਿਨ ਵੈੱਬਕਾਸਟਿੰਗ ਕਰਵਾਉਣ ਲਈ ਰਿਪੋਰਟ ਨਹੀਂ ਕੀਤੀ ਗਈ ਅਤੇ ਪੋਲਿੰਗ ਸਟੇਸ਼ਨ ਤੇ ਮੌਜੂਦ ਬੀ ਐਲ ਓਜ਼ ਵੱਲੋਂ ਹੀ ਵੈੱਬਕਾਸਟਿੰਗ ਕਰਵਾਈ ਗਈ ਹੋਵੇ ਅਤੇ ਉਸ ਬੀ ਐਲ ਓਜ਼ ਵੱਲੋਂ ਹੀ ਵੋਟਾਂ ਵਾਲੇ ਦਿਨ ਹੀ ਵੋਟਾਂ ਖਤਮ ਹੋਣ ਉਪਰੰਤ ਵੈੱਬਕਾਸਟਿੰਗ ਲਈ ਲਗਾਏ ਗਏ ।


PUNJAB WEATHER ALERT : ਮੌਸਮ ਵਿਭਾਗ ਵਲੋਂ 2 ਦਿਨਾਂ ਲਈ ਕੀਤਾ ਅਲਰਟ 

 ਉਹਨਾਂ ਬੀ ਐਲ ਓਜ਼ ਦਾ ਵੇਰਵਾ ਨਿਮਨਅਨੁਸਾਰ ਦਰਜ ਪ੍ਰੋਫਾਰਮੇ ਵਿੱਚ ਪੂਰੇ ਕਰਕੇ ਮਿਤੀ 24/02/2022 ਤੱਕ     ਚੋਣ ਅਫਸਰਾਂ   ਵਲੋਂ ਮੰਗਿਆ ਗਿਆ ਹੈ  ।  ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ  ਦੀਆਂ ਹਦਾਇਤਾਂ ਅਨੁਸਾਰਉਹਨਾਂ ਬੀ.ਐਲ.ਓਜ਼ ਨੂੰ ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਦੀ ਇਵਜ਼ ਵੱਜੋਂ ਮਾਣਭੱਤਾ  ਅਲੱਗ ਤੌਰ ਤੇ ਦਿਤਾ ਜਾਵੇਗਾ।


READ OFFICIAL LETTER HERE
PUNJAB WEATHER ALERT : ਮੌਸਮ ਵਿਭਾਗ ਵਲੋਂ 2 ਦਿਨਾਂ ਲਈ ਕੀਤਾ ਅਲਰਟ

 ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਬਦਲ ਰਿਹਾ ਹੈ। ਤਾਪਮਾਨ ਵਧਣ ਕਾਰਨ ਲੋਕਾਂ ਨੂੰ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਹੈ। 22 ਅਤੇ 23 ਫਰਵਰੀ ਨੂੰ ਮੌਸਮ ਫਿਰ ਬਦਲ ਸਕਦਾ ਹੈ।ਅਜਿਹੀ ਸੰਭਾਵਨਾ ਪ੍ਰਗਟ ਕਰਦਿਆਂ ਚੰਡੀਗੜ੍ਹ ਮੌਸਮ ਵਿਭਾਗ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਜ਼ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।


PSEB BOARD EXAM DATE SHEET DOWNLOAD FREE

  BLO Honorarium:    blo ਨੂੰ ਮਿਲੇਗਾ   1800 ਰੁਪਏ ਮਾਣਭੱਤਾ, ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਇਸ ਸਬੰਧੀ ਪੱਤਰ ਜਾਰੀ

ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀ ਤੂਫਾਨ ਆਉਣ ਦੀ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੱਪ ਕਾਰਨ ਸਵੇਰੇ-ਸ਼ਾਮ ਠੰਡ ਹੀ ਰਹਿ ਗਈ ਹੈ, ਜਦੋਂ ਕਿ ਦਿਨ ਵੇਲੇ ਗਰਮੀ ਮਹਿਸੂਸ ਹੁੰਦੀ ਹੈ।

PSEB BOARD EXAM DATE SHEET: 5ਵੀਂ ਜਮਾਤ ਅਤੇ 8ਵੀਂ ਜਮਾਤ ਦੀ ਪ੍ਰੀਖਿਆ ਲਈ ਡੇਟਸੀ਼ਟ ਜਾਰੀ

 


GK OF TODAY: GENERAL KNOWLEDGE OF 22 FEBRUARY

  


ਸਵਾਲ : ਐਡੀਡਾਸ ਦਾ ਨਵਾਂ ਬ੍ਰਾਂਡ ਅੰਬੈਸਡਰ ਕੌਣ ਬਣਿਆ ਹੈ? ( FEBRUARY 2022)


ANSWER: ਮਨਿਕਾ ਬੱਤਰਾ, ਇੱਕ ਟੇਬਲ ਟੈਨਿਸ ਖਿਡਾਰਨ।

ਸਵਾਲ : Honda Cars India ਦੇ ਨਵੇਂ ਪ੍ਰਧਾਨ ਅਤੇ CEO ਕੌਣ ਬਣੇ ਹਨ?

ਉੱਤਰ - ਟਾਕੂਆ ਸੁਮੁਰਾ

ਸਵਾਲ : ਰੱਖਿਆ ਪ੍ਰਦਰਸ਼ਨੀ 2022 ਦਾ ਆਯੋਜਨ, ਕਿਸ ਸ਼ਹਿਰ ਵਿੱਚ ਕੀਤਾ ਜਾਵੇਗਾ?


ਉੱਤਰ - ਗੁਜਰਾਤ ਵਿੱਚ ਗਾਂਧੀਨਗਰ।

ਪ੍ਰਸ਼ਨ : 22 ਫਰਵਰੀ 2022 ਨੂੰ ਪੂਰੀ ਦੁਨੀਆ ਵਿੱਚ ਕਿਹੜਾ ਦਿਨ ਮਨਾਇਆ ਜਾਂਦਾ ਹੈ?


ਉੱਤਰ – ਵਿਸ਼ਵ ਸਕਾਊਟ ਦਿਵਸ।


ਸਵਾਲ : ਬਲਾਕ ਪੱਧਰ ਤੱਕ ਕਿਸਾਨਾਂ ਨੂੰ ਮੌਸਮ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਕਿਸ ਸੰਸਥਾ ਨੇ ਕਿਸਾਨ ਐਪ ਲਾਂਚ ਕੀਤੀ ਹੈ?
ਉੱਤਰ: IIT ਰੁੜਕੀ।
ਸਵਾਲ : ਭਾਰਤ ਦਾ ਕਿਹੜਾ ਸ਼ਹਿਰ 2023 ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੈਸ਼ਨ ਦੀ ਮੇਜ਼ਬਾਨੀ ਕਰੇਗਾ? 


ਉੱਤਰ- ਮੁੰਬਈ।
ਸਵਾਲ : ਹੁਰੁਨ ਇੰਡੀਆ ਵੈਲਥ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਸਾਲ 2021 ਵਿੱਚ ਕੋਰੋਨਾਵਾਇਰਸ ਦੌਰਾਨ ਭਾਰਤ ਵਿੱਚ ਕਰੋੜਪਤੀ ਪਰਿਵਾਰਾਂ ਦੀ ਗਿਣਤੀ ਵਿੱਚ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ?


ਉੱਤਰ - 11%।
ਸਵਾਲ : ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡਸ 2022 ਸਮਾਗਮ ਕਿੱਥੇ ਆਯੋਜਿਤ ਕੀਤਾ ਗਿਆ ਹੈ? 


ਉੱਤਰ - ਮਹਾਰਾਸ਼ਟਰ ਵਿੱਚ ਮੁੰਬਈ।
ਸਵਾਲ : ਕਿਸ ਅਦਾਕਾਰ ਨੂੰ ਸਰਵੋਤਮ ਅਦਾਕਾਰ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਹੈ? (YEAR 2021)
ਉੱਤਰ: ਰਣਵੀਰ ਸਿੰਘ।
ਪ੍ਰਸ਼ਨ : ਕਿਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ “ਮੇਰੀ ਨੀਤੀ ਮੇਰੇ ਹੱਥ” ( MY POLICY MY HAND) ਨਾਮ ਦੀ ਇੱਕ ਯੋਜਨਾ ਸ਼ੁਰੂ ਕੀਤੀ ਹੈ?
ਉੱਤਰ - ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ।
ਸਵਾਲ : ਕਿਸ ਮੰਤਰਾਲੇ ਨੇ ਆਪਣੇ ਅਧਿਕਾਰੀਆਂ ਦੁਆਰਾ ਗੁਪਤ ਦਸਤਾਵੇਜ਼ਾਂ ਨੂੰ ਇੰਟਰਨੈੱਟ 'ਤੇ ਸਾਂਝਾ ਕਰਨ 'ਤੇ ਪਾਬੰਦੀ ਲਗਾਈ ਹੈ?


ਉੱਤਰ - ਸੂਚਨਾ ਅਤੇ ਪ੍ਰਸਾਰਣ ਮੰਤਰਾਲਾ।
ਸਵਾਲ : ਕਿਸ ਫਿਲਮ ਨੇ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡਸ ਵਿੱਚ ਸਾਲ ਦੀ ਸਭ ਤੋਂ ਵਧੀਆ ਫਿਲਮ ਦਾ ਪੁਰਸਕਾਰ ਜਿੱਤਿਆ ਹੈ?
ਜਵਾਬ: ਪੁਸ਼ਪਾ ( PUSHPA।
ਪ੍ਰਸ਼ਨ : ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਦੁਆਰਾ 20 ਫਰਵਰੀ 2022 ਨੂੰ ਇਸਦਾ ਕਿਹੜਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ?


ਉੱਤਰ - 36ਵਾਂ ਸਥਾਪਨਾ ਦਿਵਸ।
ਸਵਾਲ : ਭਾਰਤੀ ਨਿਊਟ੍ਰੀਨੋ ਆਬਜ਼ਰਵੇਟਰੀ ਕਿਸ ਰਾਜ ਵਿੱਚ ਹੈ, ਜਿਸ ਬਾਰੇ ਹਾਲ ਹੀ ਵਿੱਚ ਚਰਚਾ ਕੀਤੀ ਗਈ ਸੀ?


ਉੱਤਰ - ਤਾਮਿਲਨਾਡੂ
ਪ੍ਰਸ਼ਨ : ਬਿਲ ਗੇਟਸ ਨੂੰ ਹਾਲ ਹੀ ਵਿੱਚ ਕਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ?


ਉੱਤਰ- *ਹਿਲਾਲ-ਏ-ਪਾਕਿਸਤਾਨ* ਤੋਂ।
ਸਵਾਲ : ਹਾਲ ਹੀ ਵਿੱਚ ਭਾਰਤੀ ਰੇਲਵੇ ਦੀ ਸਭ ਤੋਂ ਲੰਬੀ ਸੁਰੰਗ ਜੋੜੀ ਗਈ ਹੈ, ਇਸਦਾ ਕੀ ਨਾਮ ਹੈ?
ਉੱਤਰ - ਟੀ-49 ਸੁਰੰਗ। 


 


ਸਵਾਲ : ਹਾਲ ਹੀ ਵਿੱਚ ਕਿਸ ਰਾਜ ਵਿੱਚ ਵਿਕਰਮ ਸਾਰਾਭਾਈ ਚਿਲਡਰਨ ਇਨੋਵੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ ਹੈ?
ਉੱਤਰ - ਗੁਜਰਾਤ
ਸਵਾਲ : ਹਾਲ ਹੀ ਵਿੱਚ ਕਰੀਅਰ ਕਾਉਂਸਲਿੰਗ ਵਰਕਸ਼ਾਪ 'ਪ੍ਰਚਾਰ 2022' ਕਿੱਥੇ ਸ਼ੁਰੂ ਹੋਈ ਹੈ?


ਉੱਤਰ- ਬੀਕਾਨੇਰ


 


ਸਵਾਲ : ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਕਦੋਂ ਮਨਾਇਆ ਜਾਂਦਾ ਹੈ?
ਜਵਾਬ - ਹਰ ਸਾਲ 21 ਫਰਵਰੀ ਨੂੰ
ਪ੍ਰਸ਼ਨ : ਕਿਸ ਰਾਜ ਸਰਕਾਰ ਨੇ ਹੁਨਰ ਸੁਧਾਰ ਲਈ ਹਾਲ ਹੀ ਵਿੱਚ "ਅਹਰਣ" ਪ੍ਰੋਜੈਕਟ ਸ਼ੁਰੂ ਕੀਤਾ ਹੈ?
ਉੱਤਰੀ-ਆਸਾਮ
ਸਵਾਲ : ਹਾਲ ਹੀ ਵਿੱਚ ਕਿਸ ਰਾਜ ਨੇ 20 ਫਰਵਰੀ 2022 ਨੂੰ ਆਪਣਾ 36ਵਾਂ ਸਥਾਪਨਾ ਦਿਵਸ ਮਨਾਇਆ ਹੈ?


ਉੱਤਰ- ਅਰੁਣਾਚਲ ਪ੍ਰਦੇਸ਼।
ਸਵਾਲ : ਸ਼ਾਹਰੁਖ ਖਾਨ ਨੂੰ ਕਿਸ ਗੇਮਿੰਗ ਐਪ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ ਹੈ?
ਜਵਾਬ – GAMING APP A23
ਸਵਾਲ : ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 2022 ਦਾ ਥੀਮ ਕੀ ਹੈ? 


ਉੱਤਰ - ਬਹੁ-ਭਾਸ਼ਾਈ ਸਿੱਖਿਆ "ਚੁਣੌਤੀਆਂ ਅਤੇ ਮੌਕੇ" ਲਈ ਤਕਨਾਲੋਜੀ ਦੀ ਵਰਤੋਂ ਕਰਨਾ।
ਸਵਾਲ : ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਮਕਸਦ ਕੀ ਹੈ?
ਉੱਤਰ – ਲੋਕਾਂ ਵਿੱਚ ਆਪਣੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਰੁਚੀ ਪੈਦਾ ਕਰਨਾ।NVS RECRUITMENT 2022: ਨਵੋਦਿਆ ਵਿਦਿਆਲਿਆ ਭਰਤੀ 2022, ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

10TH 12TH BOARD EXAM OFFLINE/ONLINE: 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਆਫਲਾਈਨ ਜਾਂ ਆਨਲਾਈਨ, ਫੈਸਲਾ ਬੁਧਵਾਰ ਨੂੰ

 ਨਵੀਂ ਦਿੱਲੀ: 10ਵੀਂ ਅਤੇ 12ਵੀਂ ਕਲਾਸ ਦੀ ਆਫਲਾਈਨ ਪ੍ਰੀਖਿਆ: ਸੁਪਰੀਮ ਕੋਰਟ 10ਵੀਂ ਅਤੇ 12ਵੀਂ ਜਮਾਤ ਦੀ ਆਫਲਾਈਨ ਪ੍ਰੀਖਿਆ ਨੂੰ ਰੱਦ ਕਰਨ ਦੀ ਪਟੀਸ਼ਨ 'ਤੇ ਬੁੱਧਵਾਰ ਯਾਨੀ ਕਿ ਭਲਕੇ ਸੁਣਵਾਈ ਕਰੇਗਾ।  


ਅਦਾਲਤ ਨੇ ਪਟੀਸ਼ਨਕਰਤਾ ਨੂੰ ਪਟੀਸ਼ਨ ਦੀ ਕਾਪੀ ਸੀਬੀਐਸਈ ਨੂੰ ਦੇਣ ਲਈ ਕਿਹਾ ਹੈ। ਇਹ ਸੁਣਵਾਈ ਜਸਟਿਸ ਏ ਐਮ ਖਾਨਵਿਲਕਰ ਦੀ ਬੈਂਚ ਵੱਲੋਂ ਕੀਤੀ ਜਾਵੇਗੀ। ਦੱਸ ਦੇਈਏ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਸ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤੀ ਜਤਾਈ ਸੀ। ਸੀਜੇਆਈ ਐਨਵੀ ਰਮਨਾ ਨੇ ਕਿਹਾ ਸੀ ਕਿ ਜਸਟਿਸ ਏਐਮ ਖਾਨਵਿਲਕਰ ਦੀ ਬੈਂਚ ਸੁਣਵਾਈ ਕਰੇਗੀ।

6TH PAY COMMISSION: ਵਿੱਤ ਵਿਭਾਗ ਵਲੋਂ ਏਰੀਅਰ ਸਬੰਧੀ ਅਹਿਮ ਅਪਡੇਟ,

 

ARMY PUBLIC SCHOOL TIBRI RECRUITMENT 2022: APPLY FOR VARIOUS POSTS,

 ARMY PUBLIC SCHOOL TIBRI RECRUITMENT।।ARMY PUBLIC SCHOOL APPLICATION FORM।। ARMY PUBLIC SCHOOL NOTIFICATION।।

ARMY PUBLIC SCHOOL TIBRI, MIL STATION, GURDASPUR, MOB No 8427093357 RECRUITMENT OF TEACHING, NON TEACHING AND ADM STAFF FOR APS TIBRI 


 Applications are invited from eligible candidates for appointment/preparing of panel for following posts, through Local Selection Board (LSB) (Contractual. CSB Qualified & CTET/TET) for APS Tibri. Application form and Qualification criteria can be downloaded from school Website: www.apstibri.in email ID : apstibrigsp@gmail.com

1. TGTs (English, Science, Hindi, Maths, Social Science, Punjabi, Counsellor ).
2. PRTs (All subjects). 
3. LDC 4. Librarian 
5. Driver 
6. Nursing Assistant  

Required Academic qualification and other details are available at Website: www.apstibri.in. 
No application will be accepted through e-mail . Application can be sent by post or by hand. Academic and experience certificates should be authenticated by Gazetted Officer Last date for receipt of application for the said posts: 

DAV PATIALA TEACHERS RECRUITMENT 2022: ਡੀਏਵੀ ਪਟਿਆਲਾ ਵਲੋਂ PGT, TGT ਅਤੇ ਹੋਰ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ

।।DAV PATIALA RECRUITMENT 2022-23।।
।।DAV PATIALA TEACHERS RECRUITMENT।।

DAV PUBLIC SHOOL BHUPINDRA ROAD, PATIALA INVITES APPLICATIONS FOR THE RECRUITMENT OF TEACHING STAFF.DAV PATIALA is Affiliated to Central Board of Secondary Education, New Delhi (Run by: DAV College Managing Committee, New Delhi) Ph: 0175-5051937, 5051939, E-Mail: davpatiala@gmail.com

DETAILS OF  REQUIRED STAFF  (2022-23) PGT'S : English, Physical Education 
GT'S : Hindi, English, Maths 
PGT'S : Music, Art & Craft, Special Educator, All Subjects .

Applications are invited from professionally qualified Post Graduates / Graduates having remarkable academic record.

Qualifications : qualification as per CBSE & Pay Scales & other service benefits as per DAVCMC, New Delhi 

Proficiency in computer and excellent communication skills are must. CTET/PSTET Paper I for PRT and Paper Il for TGT is must. 

How to apply: 
Submit your Resume in prescribed proforma and photocopies of testimonials, passport size photograph. Only short listed candidates will be called for interview. 

Application will be accepted in the prescribed proforma only latest by 24th Feb., 2022.

Application Form can be had from the school office or can be downloaded from the website at www.davpatiala.com 

HOLIDAY AFTER ELECTION DUTY: 21 ਫਰਵਰੀ ਨੂੰ ਪੋਲਿੰਗ ਪਾਰਟੀਆਂ ਨੂੰ ਹੋਵੇਗੀ ਛੁੱਟੀ, ਪੜ੍ਹੋ ਚੋਣ ਕਮਿਸ਼ਨ ਦੀਆਂ ਹਦਾਇਤਾਂ
ਚੋਣਾਂ ਦੀ ਡਿਊਟੀ ਵਿੱਚ ਲੱਗੇ ਮੁਲਾਜ਼ਮਾਂ ਨੂੰ ਅਗਲੇ ਦਿਨ ਦੀ ਛੁੱਟੀ ਸਬੰਧੀ ਚੋਣ ਕਮਿਸ਼ਨਰ ਵੱਲੋਂ ਹਦਾਇਤਾਂ ਦੀ ਪੂਰੀ ਜਾਣਕਾਰੀ।

19 ਫਰਵਰੀ , 2022 ( pb.jobsoftoday)

 ਚੋਣਾਂ ਵਿੱਚ ਵੋਟਾਂ ਪੈਣ ਦੇ ਦੂਜੇ ਦਿਨ ਤੱਕ ਪੋਲਿੰਗ ਮੁਲਾਜ਼ਮਾਂ ਨੂੰ ਅਗਲੇ ਦਿਨ ਚੋਣ ਡਿਊਟੀ ’ਤੇ ਮੰਨਿਆ ਜਾਵੇਗਾ। ਇਹ ਹਦਾਇਤਾਂ ਮੁੱਖ ਚੋਣ ਅਫਸਰ ਪੰਜਾਬ ਵਲੋਂ 2011 ਤੋਂ ਕੀਤੀਆਂ ਹਨ। ਮੁੱਖ ਚੋਣ ਅਫਸਰ ਦੇ 2011 ਦੇ  ਪੱਤਰ ਅਨੁਸਾਰ ਵਿਧਾਨ ਸਭਾ/ ਪੰਚਾਇਤ/ਲੋਕਸਭਾ ਦੀਆਂ ਚੋਣਾਂ ਲਈ ਅਧਿਕਾਰੀ ਅਤੇ ਚੋਣ ਡਿਊਟੀ 'ਤੇ ਨਿਯੁਕਤ ਸਾਰੇ ਕਰਮਚਾਰੀ ਵੋਟਿੰਗ ਤੋਂ ਬਾਅਦ ਸਮੱਗਰੀ ਇਕੱਠੀ ਕਰਨ ਦੌਰਾਨ ਰਾਤ ਤੱਕ ਕੰਮ ਕਰਨ ਤੋਂ ਬਾਅਦ ਵਾਪਸ ਪਰਤਦੇ ਹਨ ।


Also read;


 ਅਗਲੇ ਦਿਨ ਉਨ੍ਹਾਂ ਦੀ ਅਸਲ ਪੋਸਟਿੰਗ ਵਾਲੀ ਥਾਂ 'ਤੇ ਦੇਰੀ ਨਾਲ ਪਹੁੰਚਦੇ ਹਨ । ਅਜਿਹੇ 'ਚ ਪੋਲਿੰਗ ਵਾਲੇ ਦਿਨ ਅੱਧੀ ਰਾਤ 12 ਤੋਂ ਬਾਅਦ ਚੋਣ ਕੰਮ 'ਚ ਲੱਗੇ ਕਰਮਚਾਰੀਆਂ ਦੀ ਅਗਲੇ ਦਿਨ ਲਈ ਕਟੌਤੀ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਚੋਣ ਡਿਊਟੀ 'ਤੇ ਹੀ ਮੰਨਿਆ ਜਾਵੇਗਾ। ਹੁਕਮਾਂ ਅਨੁਸਾਰ ਉਕਤ ਦਿਨ ਲਈ ਮੁਲਾਜ਼ਮਾਂ ਨੂੰ ਕੋਈ ਯਾਤਰਾ ਅਤੇ ਰੁਕਣ ਭੱਤਾ ਨਹੀਂ ਦਿੱਤਾ ਜਾਵੇਗਾ।


ਬਾਕੀ ਇਸ ਸਬੰਧੀ ਜੇਕਰ ਜ਼ਿਲ੍ਹਾ ਚੋਣ ਕਮਿਸ਼ਨਰਾਂ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਓਹ ਲਾਗੂ ਹੋਣਗੀਆਂ।
 

 

HOLIDAY AFTER ELECTION DUTY।। LETTER REGARDING HOLIDAY AFTER POLL।। HOLIDAY FOR PRO/ APRO/ PO AFTER ELECTION
HOLIDAY AFTER ELECTION DUTY।। LETTER REGARDING HOLIDAY AFTER POLL।। HOLIDAY FOR PRO/ APRO/ PO AFTER ELECTION

RECENT UPDATES

Today's Highlight