Labels
Saturday, 29 January 2022
ਬੀ.ਐਲ.ਓਜ਼ ਕਰਨਗੇ ਵੋਟਰਾਂ ਦਾ ਵੈਕਸੀਨੇਸ਼ਨ ਸਰਵੇ, ਲਗਵਾਉਣਗੇ ਵੈਕਸੀਨੇਸ਼ਨ ਕੈਂਪ,
ਸੁਨਾਮ, 27 ਜਨਵਰੀ ( PB.JOBSOFTODAY.IN)
ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟਰੇਟ, ਸੁਨਾਮ ਊਧਮ ਸਿੰਘ ਵਾਲਾ ਵੱਲੋਂ ਸਮੂਹ ਬੀ.ਐਲ.ਓਜ਼ ਨੂੰ ਹਦਾਇਤ ਕੀਤੀ
ਗਈ ਹੈ ਕਿ ਉਹ ਆਪਣੇ ਬੂਥ ਵਿੱਚ ਮੌਜੂਦ ਸਮੂਹ ਵੋਟਰਾਂ ਦਾ ਵੈਕਸੀਨੇਸ਼ਨ ਸਰਵੇ ਕਰਕੇ ਰਿਪੋਰਟ ਪ੍ਰੋਫਾਰਮੇ ਵਿੱਚ ਭਰ
ਕੇ ਇਸ ਦਫਤਰ ਨੂੰ ਭੇਜਣੀ ਯਕੀਨੀ ਬਣਾਉਨਗੇ।
ਇਸ ਤੋਂ
ਇਲਾਵਾ ਜਿਨ੍ਹਾਂ ਵੋਟਰਾਂ ਦਾ ਟੀਕਾਕਰਨ ਨਹੀਂ ਹੋਇਆ, ਉਹਨਾਂ ਵੋਟਰਾਂ ਨੂੰ ਟੀਕਾਕਰਨ ਸਬੰਧੀ ਜਾਗਰੂਕ ਕਰਕੇ ਨਜਦੀਕੀ
ਕੋਵਿਡ ਵੈਕਸੀਨੇਸ਼ਨ ਕੈਂਪ ਤੋਂ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਨਗੇ।
- 6TH PAY COMMISSION PUNJAB: 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ/ਨੋਟੀਫਿਕੇਸ਼ਨ ਡਾਊਨਲੋਡ ਕਰੋ ਇਥੇ
- IMPORTANT LETTER: ਮੁਲਾਜ਼ਮਾਂ ਲਈ ਜ਼ਰੂਰੀ ਪੱਤਰ ਡਾਊਨਲੋਡ ਕਰੋ ਇਥੇ
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਿਪੋਰਟ ਸਮੇਂ ਸਿਰ ਪ੍ਰਾਪਤ ਨਾ ਹੋਣ ਦੀ ਸੂਰਤ
ਵਿੱਚ ਸਬੰਧਤ ਦੇ ਖਿਲਾਫ ਚੋਣ ਕਮਿਸ਼ਨ ਨੂੰ ਲਿਖਿਆ ਜਾਵੇਗਾ।
Also read;
POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ
POLLING HELPLINE: ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?
POLLING HELPLINE; ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)
POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ
POLLING HELPLINE; ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)
POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ
POLLING HELPLINE: Control unit(CU) VVPAT, ਅਤੇ BALLOT UNIT( BU) ਦੇ ਕਨੇਕਸਨ ਕਿਵੇਂ ਕਰਨੇ , ਦੇਖੋ
ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ
MOCK POLL ਤੋਂ ਬਾਅਦ CONTROL UNIT ਨੂੰ ਕਿਵੇਂ ਸ਼ੀਲ ਕਰਨਾ ਹੈ
HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋ
TERM-2 BOARD EXAMS:ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ, TERM1 RESULTS ਅਗਲੇ ਹਫਤੇ
ਸੀਬੀਐਸਈ) ਵੱਲੋਂ 10ਵੀਂ ਤੇ 12ਵੀਂ ਟਰਮ-2 ਦੀਆਂ ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ ਕਰਵਾਈਆਂ ਜਾਣਗੀਆਂ, ਜਿਸ ਦੀ ਡੇਟਸ਼ੀਟ ਅਗਲੇ ਹਫ਼ਤੇ ਜਾਰੀ ਹੋਵੇਗੀ। ਬੋਰਡ ਵੱਲੋਂ ਇਨ੍ਹਾਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਫਰਵਰੀ ਦੇ ਅਖੀਰ ਵਿਚ ਕਰਵਾਏ ਜਾਣ ਦੀ ਯੋਜਨਾ ਹੈ, ਜਿਸ ਦੀਆਂ ਤਾਰੀਕਾਂ ਵੀ ਅਗਲੇ ਹਫ਼ਤੇ ਨਸ਼ਰ ਕਰ ਦਿੱਤੀਆਂ ਜਾਣਗੀਆਂ।
ਇੱਕ ਪੰਜਾਬੀ ਅਖਬਾਰ ਅਨੁਸਾਰ ਬੋਰਡ
ਇਨ੍ਹਾਂ ਜਮਾਤਾਂ ਦੇ ਪ੍ਰੈਕਟੀਕਲ 15 ਫਰਵਰੀ
ਤੋਂ ਕਰਵਾਉਣ 'ਤੇ ਵਿਚਾਰ ਕਰ ਰਿਹਾ ਸੀ
ਪਰ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ
ਦੇ ਮੱਦੇਨਜ਼ਰ ਇਸ ਤਾਰੀਖ ਤੇ ਮੋਹਰ ਨਹੀਂ
ਲੱਗੀ। ਹੁਣ ਪ੍ਰੈਕਟੀਕਲ ਫਰਵਰੀ ਦੇ
ਅਖੀਰ ਵਿੱਚ ਹੀ ਕਰਵਾਉਣ ਤੇ
ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ
ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ
ਹੀ ਹੋਣਗੀਆਂ। ਮੁਹਾਲੀ ਦੇ ਖੇਤਰੀ
ਦਫਤਰ ਦੇ ਅਧਿਕਾਰੀਆਂ ਅਨੁਸਾਰ ਬੋਰਡ
ਵੱਲੋਂ ਟਰਮ ਦੀਆਂ ਪ੍ਰੀਖਿਆਵਾਂ ਵਿੱਚ
ਪਹਿਲਾਂ ਮੇਜਰ ਵਿਸ਼ਿਆਂ ਦੀ ਪ੍ਰੀਖਿਆ
ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ
ਮਾਈਨਰ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।
ਨਤੀਜਾ ਅਗਲੇ ਹਫ਼ਤੇ ਜਾਰੀ ਹੋਣ ਦੀ ਸੰਭਾਵਨਾ
ਬੋਰਡ ਦੇ ਅਧਿਕਾਰੀਆਂ ਅਨੁਸਾਰ ਦਸਵੀਂ ਤੇ ਬਾਰ੍ਹਵੀਂਵੀਂ ਜਮਾਤ ਦਾ ਨਤੀਜਾ ਤਿਆਰ ਹੈ ਤੇ ਇਹ ਕਿਸੇ ਵੇਲੇ ਵੀ ਜਾਰੀ ਹੋ ਸਕਦਾ ਹੈ
Subscribe to:
Posts (Atom)