MCQ ON CHHOTE SAHIBZAADE: ਛੋਟੇ ਸਾਹਿਬਜ਼ਾਦਿਆਂ ਸਬੰਧੀ ਮਹੱਤਵਪੂਰਨ ਪ੍ਰਸ਼ਨ ( PART -6)

 

1/10
ਚਮਕੌਰ ਦੀ ਜੰਗ ਕੱਦੋਂ ਹੋਈ ?
15 ਅਕਤੂਬਰ 1705
14 ਨਵੰਬਰ 1706
22 ਦਸੰਬਰ 1704 
15 ਜਨਵਰੀ 1703
2/10
ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਣ ਲਈ ਕਿਹੜੇ ਦੋ ਪਠਾਣਾ ਨੇ ਨਵਾਬ ਦੇ ਹੁਕਮ ਦੀ ਤਾਮਿਲ ਕਰਨੀ ਮਾਨ ਲਈ?
ਬਹੁਤ ਸਾਰੇ ਪਠਾਣ ਇਸ ਕਾਮ ਲਈ ਤਿਆਰ ਸਨ
ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ 
ਕੋਈ ਵੀ ਨਹੀਂ ਮੰਨਿਆ
ਬੁੱਧੂ ਸ਼ਾਹ ਅਤੇ ਸੁਦੂ ਸ਼ਾਹ
3/10
ਠੰਡੇ ਬੁਰਜ ਵਿਖੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਠੰਡ ਤੋਂ ਬਚਣ ਲਈ ਕਿ ਕਰਦੇ ਸਨ?
ਵਜ਼ੀਰ ਖਾਣ ਨੇ ਉਨ੍ਹਾਂ ਲਈ ਠੰਡ ਤੋਂ ਬਚਣ ਲਈ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ
ਗਰਮ ਦੁੱਧ ਦਾ ਸੇਵਨ ਕਰਦੇ ਸਨ 
ਮਾਤਾ ਗੁਜਰੀ ਆਪਣੇ ਦੋਨੋ ਪੋਤਿਆਂ ਨੂੰ ਗੋਧ ਲਾਇ ਕੇ ਸੋ ਜਾਂਦੀ ਸੀ
ਕੁਛ ਨਹੀਂ ਕਰਦੇ ਸੀ
4/10
ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਗਰਮ ਦੁੱਧ ਕੌਣ ਦੇ ਕੇ ਜਾਂਦਾ ਸੀ?
ਸੁਚ੍ਹਾ ਨੰਦ
ਭਾਈ ਮੋਤੀ ਮੇਹਰਾ 
ਵਜ਼ੀਰ ਖਾਨ ਦੀ ਬੇਗਮ
ਕਿਲ੍ਹੇ ਦਾ ਦਰਬਾਨ
5/10
ਜਦੋਂ ਨਵਾਬ ਨੇ ਬੱਚਿਆਂ ਨੂੰ ਕਿਹਾ ਕੇ ਜੇਕਰ ਥੋਨੂੰ ਛੱਡ ਦਿੱਤਾ ਜਾਵੇ ਤਾ ਤੁਸੀਂ ਕਿ ਕਰੋਂਗੇ? ਤਾਂ ਬੱਚਿਆਂ ਨੇ ਅਗੋਂ ਕਿ ਜਵਾਬ ਦਿੱਤਾ?
ਅਸੀਂ ਆਪਣੇ ਮਾਤਾ ਪਿਤਾ ਕੋਲ ਜਾਵਾਂਗੇ
ਅਸੀਂ ਸਿਖਾਂ ਨੂੰ ਇਕੱਤਰ ਕਰਾਂਗੇ ਤੇ ਤੁਹਾਡੇ ਜ਼ੁਲਮ ਦੇ ਖਾਤਮੇ ਲਈ ਜੰਗ ਕਰਾਂਗੇ 
ਅਸੀਂ ਕੁਛ ਨਹੀਂ ਕਰਾਂਗੇ
ਅਸੀਂ ਥੋੜੀ ਫੌਜ ਵਿੱਚ ਸ਼ਾਮਿਲ ਹੋ ਜਾਵਾਂਗੇ
6/10
ਨਵਾਬ ਵਜ਼ੀਰ ਖਾਨ ਦਵਾਰਾ ਦਿੱਤੇ ਗਏ ਲਾਲਚ ਅਤੇ ਡਰਾਵੇ ਦਾ ਸਾਹਿਬਜਾਦਿਆਂ ਨੇ ਕਿ ਜਵਾਬ ਦਿੱਤਾ?
ਅਸੀਂ ਤੁਹਾਡੇ ਨਾਲ ਹੈ
ਸਾਨੂ ਕੁਛ ਨਹੀਂ ਚਾਹੀਦਾ ਬਸ ਸਾਡੀ ਜਾਨ ਬਖਸ਼ਹ ਦਿਓ
ਓਏ ਸੂਬਿਆਂ ਸਾਨੂੰ ਸਿੱਖੀ ਜਾਨ ਤੋਂ ਵੱਧ ਪਿਆਰੀ ਹੈ ਦੁਨੀਆਂ ਦਾ ਕੋਈ ਵੀ ਛਲਾਵਾ ਸਾਨੂ ਸਿੱਖੀ ਸਿਦਕ ਤੋਂ ਡੁੱਲ੍ਹਾ ਨਹੀਂ ਸਕਦਾ 
ਸਾਨੂੰ ਅਤੇ ਸਾਡੀ ਦਾਦੀ ਨੂੰ ਛੱਡ ਦਿਓ
7/10
ਜਦ ਸੁਚ੍ਹਾ ਨੰਦ ਨੇ ਸਾਹਿਬਜਾਦਿਆਂ ਨੂੰ ਨਵਾਬ ਵਜ਼ੀਰ ਖਾਨ ਦੇ ਅਗੇ ਸਿਰ ਝੁਕਾਂ ਲਈ ਕਿਹਾ ਤਾਂ ਸਾਹਿਬਜਾਦਿਆਂ ਨੇ ਕਿ ਜਵਾਬ ਦਿੱਤਾ?
ਸਾਹਿਬਜਾਦਿਆਂ ਨੇ ਚੁਪਚਾਪ ਸਿਰ ਝੁਕਾ ਦਿੱਤਾ
ਸਾਹਿਬਜਾਦਿਆਂ ਨੇ ਇਨਕਾਰ ਚ ਸਿਰ ਹਿਲਾ ਦਿੱਤਾ
ਸਾਹਿਬਜਾਦਿਆਂ ਨੇ ਕੁਛ ਨਹੀਂ ਕੀਤਾ
ਸਾਹਿਬਜਾਦਿਆਂ ਨੇ ਕਿਹਾ ਕੇ ਅਸੀਂ ਰੱਬ ਅਤੇ ਗੁਰੂ ਤੋਂ ਛੁਟ ਕਿਸੇ ਅਗੇ ਸਿਰ ਨਹੀਂ ਨਿਵਾਉਂਦੇ| ਇਹ ਸਿੱਖਿਆ ਸਾਨੂ ਪਿਤਾ ਗੁਰੂ ਨੇ ਦਿੱਤੀ ਹੈ 
8/10
ਕਚਹਿਰੀ ਭੇਜਣ ਤੋਂ ਪਹਿਲਾ ਦਾਦੀ ਨੇ ਪੋਤਿਆਂ ਨੂੰ ਕਿ ਕਿਹਾ?
ਕੁਛ ਨਹੀਂ ਕਿਹਾ
ਆਪਣੀ ਜਾਨ ਬਚਣ ਲਈ ਮਿਨਤਾਂ ਕਰਣ ਨੂੰ ਕਿਹਾ
ਪਤਾ ਜੇ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਸ਼ੇਰ ਗੁਰੂ ਦੇ ਬੱਚੇ ਹੋ, ਜਿਸ ਨੇ ਦੁਸ਼ਮਣਾਂ ਤੋਂ ਕਦੀ ਈਨ ਨਹੀਂ ਮੰਨੀ| ਤੁਸੀਂ ਵੀ ਆਪਣੇ ਪਿਤਾ ਦੀ ਸ਼ਾਨ ਨੂੰ ਜਾਨਾਂ ਵਾਰ ਕੇ ਕਾਇਮ ਰਖਿਓ 
ਚੁਪਚਾਪ ਗੱਲ ਸੁਨਣ ਨੂੰ ਕਿਹਾ
9/10
ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਕਿ ਪ੍ਰੇਰਨਾ ਮਿਲਦੀ ਹੈ?
ਜੰਗ ਦੇ ਮੈਦਾਨ ਚੋ ਆਪਣੀ ਜਾਨ ਬਚਾ ਕੇ ਚਲੇ ਜਾਣਾ ਚਾਹੀਦਾ ਹੈ
ਜ਼ੁਲਮ ਦੇ ਖਾਤਮੇ ਲਈ ਸਾਨੂ ਤਤਪਰ ਰਹਿਣਾ ਚਾਹੀਦਾ ਹੈ ਚਾਹੇ ਇਸ ਲਈ ਸਾਨੂ ਆਪਣੀ ਜਾਂਨ ਵੀ ਕਿਊ ਨਾ ਕੁਰਬਾਨ ਕਰਨੀ ਪਵੇ 
ਲੜਾਈ ਤੋਂ ਦੂਰ ਰਹਿਣਾ ਚਾਹੀਦਾ ਹੈ
ਆਪਣੇ ਆਪ ਬਾਰੇ ਸੋਚਣਾ ਚਾਹੀਦਾ ਹੈ
10/10
ਧਾਰਮਿਕ ਅਤੇ ਸੰਸਾਰਕ ਵਿਦਿਆ ਦੇ ਇਲਾਵਾ ਸਾਹਿਬਜਾਦਿਆਂ ਨੂੰ ਹੋਰ ਕਿਸ ਚੀਜ਼ ਦੀ ਸਿਖਲਾਈ ਦਿੱਤੀ ਗਈ ?
ਸਰੀਰਕ ਕਸਰਤ, ਘੋੜ ਸਵਾਰੀ
ਤੀਰਅੰਦਾਜੀ
ਤਲਵਾਰ ਤੇ ਨੋਜੇ
ਉਪਰੋਕਤ ਸਾਰੇ 
Result:
Also read:

MCQ ON CHHOTE SAHIBZAADE  :  ਛੋਟੇ ਸਾਹਿਬਜ਼ਾਦਿਆਂ ਸਬੰਧੀ ਕੁਇਜ ( ਭਾਗ-1-5 ) 


PART -1 READ HERE 
PART -2 READ HERE 
PART - 3 READ HERE 
PART -4 READ HERE 
PART -5 READ HERE 
PART -6 READ HERE 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends