MCQ ON CHHOTE SAHIBZAADE PART -2 : ਛੋਟੇ ਸਾਹਿਬਜ਼ਾਦਿਆਂ ਸਬੰਧੀ ਕੁਇਜ ( ਭਾਗ-2)

 


1/10
ਸਰਹੰਦ ਦਾ ਸੂਬੇਦਾਰ ਕਿਹੜਾ ਸੀ ?
ਨਵਾਬ ਸ਼ੇਰ ਮੁਹੰਮਦ ਖਾਨ
ਨਵਾਬ ਵਜ਼ੀਰ ਖ਼ਾਨ 
ਨਵਾਬ ਕਪੂਰ ਸਿੰਘ
ਨਵਾਬ ਜੱਸਾ ਸਿੰਘ
2/10
ਕਚਹਿਰੀ ਵਿਚ ਵੜਦਿਆਂ ਛੋਟੇ ਸਾਹਿਬਜ਼ਾਦਿਆਂ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ?
ਗੱਜ ਕੇ ਕਿਹਾ, “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ 
ਸਿਰ ਝੁਕਾ ਕੇ ਨਵਾਬ ਵਜ਼ੀਰ ਖਾਨ ਨੂੰ ਪ੍ਰਣਾਮ ਕੀਤਾ
ਚੁੱਪ ਚਾਪ ਆ ਕੇ ਖੜੇ ਹੋ ਗਏ
ਉਨ੍ਹਾਂ ਨੂੰ ਕੈਦ ਕਰ ਕੇ ਰੱਖਣ ਲਈ ਗੁੱਸਾ ਦਿਖਾਇਆ
3/10
ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ?
ਨਵਾਬ ਕਪੂਰ ਸਿੰਘ
ਨਵਾਬ ਸ਼ੇਰ ਮੁਹੰਮਦ ਖਾਨ
ਨਵਾਬ ਵਜ਼ੀਰ ਖ਼ਾਨ ਨੇ 
ਆਮ ਲੋਕਾਂ ਨੇ
4/10
ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ ?
6 ਸਾਲ ਦੀ
7 ਸਾਲ ਦੀ
9 ਸਾਲ ਦੀ 
10 ਸਾਲ ਦੀ
5/10
ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ ?
6 ਸਾਲ ਦੀ 
7 ਸਾਲ ਦੀ 
8 ਸਾਲ ਦੀ 
9 ਸਾਲ ਦੀ 
6/10
ਦੇਵਦਾਸ ਬ੍ਰਾਹਮਣ ਕਿੱਥੋਂ ਦਾ ਰਹਿਣ ਵਾਲਾ ਸੀ ?
ਸਰਹਿੰਦ ਦਾ
ਅਮਲੋਹ ਦਾ
ਹੁਸ਼ਿਆਰਪੁਰ ਦੇ ਨੇੜੇ ਪਿੰਡ ਦਾ 
ਚਮਕੌਰ ਸਾਹਿਬ
7/10
ਬੱਸੀ ਪਿੰਡ ਦਾ ਹਾਕਮ ਕੌਣ ਸੀ?
ਵਜ਼ੀਰ ਖਾਨ
ਜ਼ਾਬਰ ਖਾਨ 
ਸ਼ੇਰ ਮੁਹੰਮਦ
ਨਵਾਬ ਕਪੂਰ ਸਿੰਘ
8/10
ਅਨੰਦਪੁਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਸਲਮਾਨ ਹਾਕਮਾਂ ਵਿਰੁੱਧ ਹੋਈਆਂ ਲੜਾਈਆਂ ਵਿਚ ਕਿਸ ਸਾਹਿਬਜ਼ਾਦੇ ਨੇ ਬਹਾਦਰੀ ਦੇ ਜੌਹਰ ਵਿਖਾਏ ?
ਬਾਬਾ ਫਤਿਹ ਸਿੰਘ
ਬਾਬਾ ਜ਼ੋਰਾਵਰ ਸਿੰਘ
ਬਾਬਾ ਅਜੀਤ ਸਿੰਘ ਜੀ ਨੇ 
ਬਾਬਾ ਜੁਝਾਰ ਸਿੰਘ
9/10
ਮੁਗ਼ਲ ਫ਼ੌਜਾਂ ਨੇ, ਗੁਰੂ ਗੋਬਿੰਦ ਸਿੰਘ ਜੀ 'ਤੇ, ਕਿਲ੍ਹਾ ਛੱਡਣ ਤੋਂ ਬਾਅਦ, ਕਿਹੜੀ ਨਦੀ ਉੱਪਰ ਹਮਲਾ ਕੀਤਾ ਸੀ ?
ਗੰਗਾ ਨਦੀ ਤੇ
ਸਰਸਾ ਨਦੀ ਤੇ 
ਰਾਵੀ ਨਦੀ ਤੇ
ਝੇਲਮ ਨਦੀ ਤੇ
10/10
ਸਰਸਾ ਨਦੀ ਦੇ ਕੰਢੇ ਸਿੰਘਾਂ ਦੇ ਜਥੇ ਦੀ ਅਗਵਾਈ ਕਿਸ ਨੇ ਕੀਤੀ ਸੀ ?
ਬਾਬਾ ਅਜੀਤ ਸਿੰਘ ਜੀ 
ਬਾਬਾ ਜੁਝਾਰ ਸਿੰਘ
ਬਾਬਾ ਫਤਿਹ ਸਿੰਘ
ਬਾਬਾ ਜ਼ੋਰਾਵਰ ਸਿੰਘ
Result:
MCQ ON CHHOTE SAHIBZAADE PART -1 , SEE HERE

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।

Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends