QUIZ ON CHHOTE SAHIBZAADE : TOP 10 QUESTIONS ( PART -1)

 QUIZ ON CHHOTE SAHIBZAADE : TOP 10 QUESTIONS ( PART -1) 

IMAGE SOURCE: BARUSAHIB.ORG


1/10
1) ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕਿਸਨੇ ਵਜ਼ੀਰ ਖਾਂ ਦੇ ਹਵਾਲੇ ਕੀਤਾ ?
ਦੇਵਦਾਸ ਬ੍ਰਾਹਮਣ ਨੇ
ਗੰਗੂ ਨੇ 
ਜ਼ਾਬਰ ਖਾਨ ਨੇ
ਰਾਜਿਆਂ ਨੇ
2/10
2) ਵਜੀਰ ਖਾਂ ਕਿੱਥੇ ਦਾ ਫੌਜਦਾਰ ਸੀ ?
ਦਿੱਲੀ ਦਾ
ਅਜਮੇਰ ਦਾ
ਸਰਹਿੰਦ ਦਾ 
ਪੰਜਾਬ ਦਾ
3/10
ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਕਿੱਥੇ ਕੈਦ ਕੀਤਾ ਗਿਆ ?
ਕਿਲੇ ਵਿੱਚ
ਭੋਰਾ ਸਾਹਿਬ ਵਿੱਚ
ਇਕ ਸਿਪਾਹੀ ਦੇ ਘਰ ਵਿੱਚ
ਠੰਢੇ ਬੁਰਜ ਵਿੱਚ 
4/10
4) ਛੋਟੇ ਸਾਹਿਬਜਾਦਿਆਂ ਦਾ ਕੀ ਨਾਂ ਸੀ ?
ਸਾਹਿਬਜਾਦਾ ਫ਼ਤਿਹ ਸਿੰਘ, ਸਾਹਿਬਜਾਦਾ ਅਜੀਤ ਸਿੰਘ
ਸਾਹਿਬਜਾਦਾ ਝੁਝਾਰ ਸਿੰਘ, ਸਾਹਿਬਜਾਦਾ ਅਜੀਤ ਸਿੰਘ
ਸਾਹਿਬਜਾਦਾ ਜੋਰਾਵਰ ਸਿੰਘ, ਸਾਹਿਬਜਾਦਾ ਫ਼ਤਿਹ ਸਿੰਘ 
ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਫ਼ਤਿਹ ਸਿੰਘ
5/10
ਛੋਟੇ ਸਾਹਿਬਜ਼ਾਦੇ ਆਪਣੇ ਪਿਤਾ ਜੀ ਤੋਂ ਕਿੱਥੇ ਵਿਛੜੇ ਸਨ ?
ਸਰਹੱਦ ਪਾਰ
ਸਰਸਾ ਨਦੀ 'ਤੇ 
ਜੰਗ ਦੇ ਮੈਦਾਨ ਚ
ਆਪਣੇ ਮਹਿਲ ਚ
6/10
6) ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੌਣ ਸੀ?
ਉਨ੍ਹਾਂ ਦੇ ਪਿਤਾ ਜੀ
ਉਨ੍ਹਾਂ ਦੀ ਮਾਤਾ ਜੀ
ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ 
• ਉਨ੍ਹਾਂ ਦਾ ਪੂਰਾ ਪਰਿਵਾਰ
7/10
ਸਾਹਿਬਜ਼ਾਦਿਆਂ ਦੇ ਦਾਦਾ ਜੀ ਦਾ ਕੀ ਸੀ?
ਗੁਰੂ ਨਾਨਕ ਦੇਵ ਜੀ
ਗੁਰੂ ਤੇਗ ਬਹਾਦਰ ਜੀ 
ਗੁਰੂ ਅਰਜਨ ਜੀ
• ਗੁਰੂ ਹਰਕ੍ਰਿਸ਼ਨ ਜੀ
8/10
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਕੌਣ ਮਿਲਿਆ ਸੀ?
ਗੁਰੂ ਗੋਬਿੰਦ ਸਿੰਘ ਜੀ
ਗੁਰੂ ਤੇਗ ਬਹਾਦਰ ਜੀ
ਗੰਗੂ ਬ੍ਰਾਹਮਣ
ਵਜੀਰ ਖਾਂ
9/10
ਗੰਗੂ ਬ੍ਰਾਹਮਣ ਕੌਣ ਸੀ ?
ਗੁਰੂ ਗੋਬਿੰਦ ਸਿੰਘ ਜੀ ਦਾ ਪੜੋਸੀ ਸੀ
ਸਾਹਿਬਜਾਦਿਆਂ ਦਾ ਮਾਮਾ ਸੀ
ਗੁਰੂ ਗੋਬਿੰਦ ਸਿੰਘ ਜੀ ਦਾ ਨੌਕਰ ਰਹਿ ਚੁੱਕਾ ਸੀ 
ਇੱਕ ਅਣਜਾਣ ਇਨਸਾਨ ਸੀ
10/10
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫ਼ਤਾਰ ਕਰਕੇ ਕਿਹੜੇ ਸ਼ਹਿਰ ਪਹੁੰਚਾਇਆ ਗਿਆ ਸੀ?
ਲੁਧਿਆਣੇ ਵਿੱਖੇ
ਅਮਲੋਹ ਵਿੱਖੇ
ਸਰਹੰਦ ਵਿਖੇ 
ਮਲੇਰਕੋਟਲੇ ਵਿਖੇ
Result:
READ MORE:  QUESTIONS ON CHHOTE SAHIBZAADE TOP 30 QUESTIONS CLICK HERE


MCQ ON CHHOTE SAHIBZAADE  PART 2 ( TOP 10 QUESTIONS)

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends