1/10
ਗੁਰੂ ਜੀ ਨੇ ਬ੍ਰਾਹਮਣ ਦੀ ਮਦਦ ਲਈ ਕਿਸਨੂੰ ਭੇਜਿਆ?
ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ
ਬਾਬਾ ਫਤਿਹ ਸਿੰਘ
ਬਾਬਾ ਜ਼ੋਰਾਵਰ ਸਿੰਘ
2/10
ਗੁਰੂ ਜੀ ਨੇ ਬਾਬਾ ਅਜੀਤ ਸਿੰਘ ਨਾਲ ਕਿੰਨੀ ਫੌਜ ਭੇਜ਼ੀ?
500 ਘੋੜ ਸਵਾਰ ਸਿੰਘ
200 ਘੋੜ ਸਵਾਰ ਸਿੰਘ
100 ਘੋੜ ਸਵਾਰ ਸਿੰਘ
50 ਘੋੜ ਸਵਾਰ ਸਿੰਘ
3/10
ਦੇਵਦਾਸ ਬ੍ਰਾਹਮਣ ਦੀ ਬ੍ਰਾਹਮਣੀ ਕਿਸ ਦੀ ਕੈਦ ਵਿਚ ਸੀ?
ਕਪੂਰ ਸਿੰਘ ਦੀ
ਜਾਬਰ ਖਾਨ ਦੀ
ਸ਼ੇਰ ਮੁਹੰਮਦ ਖਾਨ ਦੀ
ਵਜ਼ੀਰ ਖ਼ਾਨ ਦੀ
4/10
ਪਹਾੜੀ ਰਾਜਿਆਂ ਅਤੇ ਮੁਗ਼ਲ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਕਿੰਨੀ ਦੇਰ ਘੇਰਾ ਪਾਈ ਰੱਖਿਆ?
5 ਮਹੀਨੇ
6 ਮਹੀਨੇ
7 ਮਹੀਨੇ
8 ਮਹੀਨੇ
5/10
ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਕਿੱਥੇ ਰੁਕੇ ਸਨ?
ਚਮਕੌਰ ਸਾਹਿਬ ਗੁਰੂਦਵਾਰਾ ਸਾਹਿਬ ਵਿੱਖੇ
ਚੌਧਰੀ ਬੁਧਿ ਚੰਦ ਦੀ ਗੁੜਹੀਨੁਮਾ ਹਵੇਲੀ ਵਿੱਖੇ
ਧਰਮਸ਼ਾਲਾ ਵਿੱਖੇ
ਇੱਕ ਆਮ ਇਨਸਾਨ ਦੀ ਝੋਪੜੀ ਵਿੱਖੇ
6/10
ਇਸ ਗੜ੍ਹੀ ਵਿੱਚ ਰਹਿ ਕੇ ਦੁਸ਼ਮਣ ਦਲ ਦਾ ਮੁਕਾਬਲਾ ਕਰਣ ਦਾ ਫੈਸਲਾ ਕਿਸ ਨੇ ਕੀਤਾ ਸੀ?
ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ
ਗੁਰੂ ਗੌਬਿੰਦ ਸਿੰਘ ਜੀ ਨੇ
ਗੁਰੂ ਤੇਗ ਬਹਾਦਰ ਸਿੰਘ ਜੀ ਨੇ
7/10
ਕਿ ਸੰਸਾਰ ਦੇ ਇਤਿਹਾਸ ਵਿੱਚ ਕੋਈ ਹੋਰ ਐਸੀ ਮਿਸਾਲ ਹੈ ਕਿ ਕੋਈ ਪਿਤਾ ਆਪਣੇ ਬੱਚਿਆਂ ਨੂੰ ਆਪਣਿਆਂ ਅੱਖਾਂ ਦੇ ਸਾਮਣੇ ਸ਼ਹੀਦ ਹੁੰਦਾ ਦੇਖ ਕੇ ਪ੍ਰਮਾਤਮਾ ਦਾ ਸ਼ੁਕਰ ਕਰੇ?
ਨਹੀਂ ਜੀ
ਹਾਂ ਜੀ
ਬਹੁਤ ਸਾਰੀਆਂ
8/10
ਗੰਗੂ ਕਿਥੇ ਦਾ ਰਹਿਣ ਵਾਲਾ ਸੀ?
ਪਿੰਡ ਸਹੇੜੀ ਦਾ
ਪਿੰਡ ਰਤਨਹੇੜੀ ਦਾ
ਸਰਹਿੰਦ ਦਾ
ਚਮਕੌਰ ਸਾਹਿਬ ਦਾ
9/10
ਗੰਗੂ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਿਥੇ ਲਾਇ ਗਿਆ ਸੀ?
ਅੰਮ੍ਰਿਤਸਰ ਸਾਹਿਬ
ਅਨੰਦਪੁਰ ਸਾਹਿਬ
ਆਪਣੇ ਪਿੰਡ ਸਹੇੜੀ
ਲਾਹੌਰ
10/10
10) ਗੰਗੂ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਿਸ ਰਾਹੀਂ ਗਿਰਫ਼ਤਾਰ ਕਰਵਾਇਆ ਸੀ?
ਖੁਦ ਜਾ ਕੇ ਥਾਣੇ ਵਿਚ ਸ਼ਿਕਾਇਤ ਕਰ ਕੇ
ਪਿੰਡ ਦੇ ਚੌਧਰੀ ਰਾਹੀਂ, ਮੋਰਿੰਡੇ ਦੇ ਥਾਣੇ ਵਿਖੇ ਸ਼ਿਕਾਇਤ ਕਰ ਕੇ
ਆਪਣੇ ਭਾਈ ਦੀ ਮਦਦ ਨਾਲ
ਸਿਪਾਹੀਆਂ ਦੀ ਮਦਦ ਨਾਲ
MCQ ON CHHOTE SAHIBZAADE
PART -
1 READ HERE
PART -2
READ HERE
PART - 3
READ HERE
PART -4
READ HERE
PART -5
READ HERE