ਅਧਿਆਪਕਾਂ ਦੀ ਭਰਤੀ ਲਈ 5 ਸਾਲਾ ਯੋਜਨਾ ਤਿਆਰ, 1900 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰਾਂ ਦੀ ਭਰਤੀ - ਸਿੱਖਿਆ ਮੰਤਰੀ

ਅਧਿਆਪਕਾਂ ਦੀ ਭਰਤੀ ਲਈ 5 ਸਾਲਾ ਯੋਜਨਾ ਤਿਆਰ, 1900 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰਾਂ ਦੀ ਭਰਤੀ - ਸਿੱਖਿਆ ਮੰਤਰੀ 

ਚੰਡੀਗੜ੍ਹ 28 ਦਸੰਬਰ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਵਿੱਚ ਹਰੇਕ ਸਾਲ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਤਾਂ ਜੋ ਹਰ ਸਾਲ ਉਮੀਦਵਾਰਾਂ ਨੂੰ ਮੌਕਾ ਮਿਲੇ ਅਤੇ ਵਿਭਾਗ ਨੂੰ ਲੋੜ ਅਨੁਸਾਰ ਅਧਿਆਪਕ ਮਿਲਦੇ ਰਹਿਣ। ਉਨ੍ਹਾਂ ਕਿਹਾ ਕਿ ਸੂਬੇ ਦੇ ਲਗਭਗ 1900 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਰੱਖੇ ਜਾਣਗੇ ਇਸ ਲਈ ਪ੍ਰਸਤਾਵ ਤਿਆਰ ਹੋ ਗਿਆ ਹੈ। ਇਹ ਸਭ ਕੁਝ ਅਧਿਆਪਕਾਂ ਦਾ ਧਿਆਨ ਬਾਕੀ ਸਾਰੇ ਕੰਮਾਂ ਤੋਂ ਹਟਾ ਕੇ ਸਿਰਫ਼ ਪੜ੍ਹਾਈ ਵੱਲ ਕੇਂਦਰਿਤ ਕਰਨ ਲਈ ਕੀਤਾ ਜਾਵੇਗਾ।  



6000 ਅਧਿਆਪਕਾਂ ਦੀ ਭਰਤੀ ਲਈ 5 ਸਾਲਾ ਯੋਜਨਾ ਤਿਆਰ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ  ਹਿੰਦੀ ਅਖ਼ਵਾਰ ਪੰਜਾਬ ਕੇਸਰੀ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ  ਜਦੋਂ ਮੈਨੂੰ ਇਹ ਵਿਭਾਗ ਮਿਲਿਆ ਤਾਂ 20,000 ਅਧਿਆਪਕਾਂ ਦੀ ਘਾਟ ਸੀ। ਹੁਣ ਤੱਕ ਭਰਤੀ ਪ੍ਰਕਿਰਿਆ ਰਾਹੀਂ ਅਤੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਕੇ ਕਰੀਬ 10 ਹਜ਼ਾਰ ਨਵੇਂ ਅਧਿਆਪਕ ਸਕੂਲਾਂ ਨੂੰ ਮਿਲ  ਚੁੱਕੇ ਹਨ। ਇਸ ਦੇ ਨਾਲ ਹੀ 6 ਹਜ਼ਾਰ ਅਧਿਆਪਕਾਂ ਦੀ ਕਮੀ ਨੂੰ ਪੂਰੀ ਤਰ੍ਹਾਂ ਦੂਰ ਕਰਨ ਲਈ 5 ਸਾਲਾ ਯੋਜਨਾ ਤਿਆਰ ਕੀਤੀ ਗਈ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਪਹਿਲਾਂ ਅਜਿਹਾ ਹੁੰਦਾ ਸੀ ਕਿ ਭਰਤੀ ਉਦੋਂ ਹੀ ਕੀਤੀ ਜਾਂਦੀ ਸੀ ਜਦੋਂ ਹਜ਼ਾਰਾਂ ਅਸਾਮੀਆਂ ਖਾਲੀ ਸਨ ਅਤੇ ਇਸ ਲਈ ਅਸੀਂ ਹਰ ਸਾਲ ਅਧਿਆਪਕਾਂ ਦੀ ਭਰਤੀ ਕਰਾਂਗੇ ਤਾਂ ਜੋ ਹਰ ਸਾਲ ਉਮੀਦਵਾਰਾਂ ਨੂੰ ਮੌਕਾ ਮਿਲੇ ਅਤੇ ਵਿਭਾਗ ਨੂੰ ਲੋੜ ਅਨੁਸਾਰ ਅਧਿਆਪਕ ਮਿਲਦੇ ਰਹਿਣ।

RAIN 🌧️ ALERT: ਸੂਬੇ ਵਿੱਚ ਇਸ ਦਿਨ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ  

NEW SECRETARY SCHOOL EDUCATION: ਸਕੂਲ ਸਿੱਖਿਆ ਵਿਭਾਗ ਨੂੰ ਮਿਲਿਆ ਨਵਾਂ ਸਿੱਖਿਆ ਸਕੱਤਰ, ਪੜ੍ਹੋ ਪੱਤਰ 

1900 ਤੋਂ ਵੱਧ ਕੈਂਪਸ ਮੈਨੇਜਰਾਂ ਦੀ ਭਰਤੀ , ਸਫ਼ਾਈ ਲਈ ਸਕੂਲ ਪੱਧਰ ਤੇ ਦਿੱਤੇ ਜਾਣਗੇ ਫੰਡ 

ਹਿੰਦੀ ਅਖ਼ਵਾਰ ਪੰਜਾਬ ਕੇਸਰੀ ਨਾਲ ਗੱਲਬਾਤ ਦੌਰਾਨ ਗੈਰ ਅਧਿਆਪਨ ਕੰਮਾਂ ਬਾਰੇ ਸਿੱਖਿਆ ਮੰਤਰੀ ਨੇ ਕਿਹਾ ਕਿ ਉਸ ਲਈ ਵੀ ਪੂਰੀ ਯੋਜਨਾ ਤਿਆਰ ਹੈ। ਐਲਾਨ ਮੁਤਾਬਕ ਸੂਬੇ ਭਰ ਦੇ 1900 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਨਿਯੁਕਤ ਕਰਨ ਲਈ ਪ੍ਰਸਤਾਵ ਤਿਆਰ ਹੈ। 

SCHOOL HOLIDAYS IN JANUARY 2023: ਸਕੂਲਾਂ ਵਿੱਚ ਜਨਵਰੀ ਮਹੀਨੇ ਦੀਆਂ ਛੁੱਟੀਆਂ, ਦੇਖੋ ਸੂਚੀ 

ਕੈਬਨਿਟ ਮੰਤਰੀ ਦੇ ਹੁਕਮ:  ਗਤੀਵਿਧੀਆਂ 'ਚ ਹਿੱਸਾ ਲੈਣ ਵਾਲੇ ਅਧਿਆਪਕਾਂ ਵਿਰੁੱਧ ਹੋਵੇਗੀ ਕਾਰਵਾਈ, ਡੀਪੀਆਈ ਵੱਲੋਂ ਜਾਂਚ ਦੇ ਹੁਕਮ, 

 ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸਫ਼ਾਈ ਲਈ ਸਕੂਲ ਪੱਧਰ ’ਤੇ ਵੀ ਫੰਡ ਦਿੱਤੇ ਜਾਣਗੇ ਤਾਂ ਜੋ ਸਥਾਨਕ ਪੱਧਰ ’ਤੇ ਵੀ ਪ੍ਰਬੰਧ ਹੋ ਸਕੇ । ਇਹ ਸਭ ਕੁਝ ਸਕੂਲਾਂ ਵਿੱਚ ਅਧਿਆਪਕਾਂ ਦਾ ਧਿਆਨ ਬਾਕੀ ਸਾਰੇ ਕੰਮਾਂ ਤੋਂ ਹਟਾ ਕੇ ਸਿਰਫ਼ ਪੜ੍ਹਾਈ ਵੱਲ ਕੇਂਦਰਿਤ ਕਰਨ ਲਈ ਕੀਤਾ ਜਾਵੇਗਾ।




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends