SCHOOL HOLIDAYS IN JANUARY 2023:ਸਕੂਲਾਂ, ਵਿੱਚ ਜਨਵਰੀ ਮਹੀਨੇ ਦੀਆਂ ਛੁੱਟੀਆਂ, ਦੇਖੋ ਇਥੇ

SCHOOL HOLIDAYS IN JANUARY 2023   ਸਕੂਲਾਂ ਵਿੱਚ ਜਨਵਰੀ ਮਹੀਨੇ ਦੀਆਂ ਛੁੱਟੀਆਂ 


ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਜਨਵਰੀ ਮਹੀਨੇ ਸਕੂਲਾਂ   ਵਿੱਚ ਹੋਣ ਵਾਲਿਆਂ ਛੁਟੀਆਂ  ਜਾਣਕਾਰੀ ਦੇਵਾਂਗੇ।ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੀ ਘੋਸ਼ਣਾ 25 ਦਸੰਬਰ ਤੋਂ 1 ਜਨਵਰੀ ਤੱਕ  ਕੀਤੀ ਗਈ ਹੈ। ਹੁਕਮਾਂ ਅਨੁਸਾਰ ਸਮੂਹ ਸਕੂਲ 2 ਜਨਵਰੀ 2023 ਨੂੰ ਖੁੱਲਣਗੇ। ਇਹਨਾਂ ਛੁੱਟੀਆਂ ਉਪਰੰਤ ਸਿੱਖਿਆ ਵਿਭਾਗ ਵੱਲੋਂ ਪ੍ਰੀ  ਬੋਰਡ ਪ੍ਰੀਖਿਆਵਾਂ ਫਰਵਰੀ ਮਹੀਨੇ  ਲਈਆਂ ਜਾਣਗੀਆਂ ‌। 


 ਇਹਨਾਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਸਿੱਖਿਆ ਬੋਰਡ ਵੱਲੋਂ ਜਾਰੀ ਕਰ ਦਿੱਤੀ ਗਈ ਹੈ ( Download here) ਵਿਦਿਆਰਥੀਆਂ ਨੂੰ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਸੈਂਪਲ ਪੇਪਰ ਵੀ ਜਾਰੀ ਕਰ ਦਿੱਤੇ ਹਨ। ਸੈਂਪਲ ਪੇਪਰ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈। ਪੰਜਾਬ ਦੇ ਸਕੂਲਾਂ ਵਿੱਚ ਜਨਵਰੀ   ਮਹੀਨੇ  ਕੁਲ 9  ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ।  


ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸੰਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2023) ਡਾਊਨਲੋਡ ਕਰੋ ਇੱਥੇ  



ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
1 ਜਨਵਰੀ ( 1 January)    ਐਤਵਾਰ (SUNDAY)ਹਰੇਕ ਜਗ੍ਹਾ
7 ਜਨਵਰੀ ( 7 January)  ਦੂਜਾ ਸ਼ਨੀਵਾਰ ( SECOND SATURDAY)  ਹਰੇਕ ਜਗ੍ਹਾ
8 ਜਨਵਰੀ ( 8 January)  ਐਤਵਾਰ ( SUNDAY) ਹਰੇਕ ਜਗ੍ਹਾ
15 ਜਨਵਰੀ ( 15 January) 
   ਐਤਵਾਰ
(SUNDAY)
  ਹਰੇਕ ਜਗ੍ਹਾ

ALSO READ :


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
22 ਜਨਵਰੀਐਤਵਾਰ ਹਰੇਕ ਜਗ੍ਹਾ
26 ਜਨਵਰੀ ਗਣਤੰਤਰ ਦਿਵਸ  ਹਰੇਕ ਜਗ੍ਹਾ 
29 ਜਨਵਰੀ  ਐਤਵਾਰ ਹਰੇਕ ਸਕੂਲ ਵਿੱਚ 
     JOIN US ON TELEGRAM CLICK HERE 
QUIZ ON CHHOTE SAHIBZAADE TOP 100 QUESTIONS READ HERE 
ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
13 ਜਨਵਰੀ     ਸ਼ੁੱਕਰਵਾਰ ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ। 
20  ਜਨਵਰੀ  ਭਗਵਾਨ ਆਦਿਨਾਥ ਜੀ ਦਾ ਨਿਰਵਾਣ ਦਿਵਸ  ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ। 
26 ਜਨਵਰੀ ਬਸੰਤ ਪੰਚਮੀ/ ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ /  ਹਰੇਕ ਜਗ੍ਹਾ

   PUNJAB NEWS ONLINE APP 
DOWNLOAD HERE 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends