IMPORTANT TRANSLATION CLASS 9TH ENGLISH

 

1. ਮੈਂ ਅੰਗਰੇਜੀ ਬੋਲ ਸਕਦੀ ਹਾਂ ।

I can speak English.

2. ਤੁਹਾਨੂੰ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ 

You should take exercise daily.

3. ਤੁਹਾਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ।

You should keep your promise.


4. ਤੁਸੀਂ ਜਦੋਂ ਚਾਹੋ ਘਰ ਜਾ ਸਕਦੇ ਹੋ।

You may go home whenever you like.


5. ਛੇਤੀ ਚੱਲੋ ਅਜਿਹਾ ਨਾ ਹੋਵੇ ਗੱਡੀ ਛੁੱਟ ਜਾਵੇ ।

Walk fast lest you should miss the train.


6. ਉਹ ਆਪਣੇ ਬਚਪਨ ਵਿੱਚ ਕ੍ਰਿਕੇਟ ਖੇਡਿਆ ਕਰਦਾ ਸੀ ।

 He used to play cricket in his childhood.


7. ਮੈਂ ਤੁਹਾਨੂੰ ਕੁਝ ਪੈਸੇ ਉਧਾਰ ਦੇ ਸਕਦਾ ਹਾਂ । 

I can lend you some money.

8. ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ । 

You ought to serve your country.

9. ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ 

You should not worry about it.


10. ਕਾਸ਼ ! ਮੈਂ ਪ੍ਰਧਾਨ ਮੰਤਰੀ ਹੁੰਦਾ ।

Would that I were Prime Minister!


11. ਸੂਰਜ ਪੂਰਬ ਵਿੱਚੋਂ ਨਿਕਲਦਾ ਹੈ । The Sun rises in the east.

12. ਉਹ ਸਕੂਲ ਨਹੀਂ ਜਾਂਦਾ ਹੈ ।

He does not go to school.


13. ਕੀ ਉਹ ਗਾਣਾ ਗਾਉਂਦਾ ਹੈ ।

Does he sing a song?


14. ਕੀ ਤੁਸੀਂ ਕਾਫੀ ਪਸੰਦ ਨਹੀਂ ਕਰਦੇ ਹੋ ?

Do you not like coffee?


15. ਨਿਸ਼ਾ ਪੱਤਰ ਲਿਖ ਰਹੀ ਹੈ ।

Nisha is writing a letter.

16. ਬੱਚੇ ਸ਼ੋਰ ਨਹੀਂ ਮਚਾ ਰਹੇ ਹਨ ।

Children are not making a noise.

17. ਕੀ ਚਪੜਾਸੀ ਘੰਟੀ ਵਜਾ ਰਿਹਾ ਹੈ ?

Is the peon ringing the bell?


18. ਉਹ ਕਿੱਥੇ ਜਾ ਰਹੀ ਹੈ ?

Where is she going?


19. ਅੰਜੂ ਨੇ ਆਪਣਾ ਕੰਮ ਕਰ ਲਿਆ ਹੈ ।

Anju has done her work.


20. ਰਚਨਾ ਨੇ ਆਪਣਾ ਪਾਠ ਨਹੀਂ ਦੁਹਰਾਇਆ ਹੈ । 

Rachna has not revised her lesson.


21. ਕੀ ਸ਼ਰਨ ਘਰ ਵਾਪਸ ਆ ਚੁੱਕਾ ਹੈ ?

Has Sharan returned home?


22. ਪਰਦੀਪ ਕਿੱਥੇ ਪਹੁੰਚ ਗਿਆ ਹੈ ?

Where has Pardeep reached?


23. ਸਵੇਰ ਤੋਂ ਵਰਖਾ ਹੋ ਰਹੀ ਹੈ ।

It has been raining since morning.


24. ਚੰਦਰ ਦੋ ਘੰਟੇ ਤੋਂ ਨਹੀਂ ਸੌਂ ਰਿਹਾ ਹੈ ।

Chandar has not been sleeping for two hours.


25. ਕੀ ਉਹ ਇਸ ਘਰ ਵਿੱਚ 2008 ਤੋਂ ਰਹਿ ਰਿਹਾ ਹੈ ?

Has he been living in this house since 2008?


26 ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਿਹਾ ।

Has the gardener not been watering the plants since morning?


27. ਉਸਨੇ ਚਾਹ ਪੀਤੀ ।

He took tea.


28. ਅਸੀਂ ਮੈਚ ਵੇਖਣ ਨਹੀਂ ਗਏ ।

We did not go to see the match.

29. ਕੀ ਮੈਂ ਪਾਣੀ ਪੀਤਾ ?

Did I drink water?

10. ਮੈਂ ਬੱਚੇ ਨੂੰ ਕਦੋਂ ਟੁੱਟਿਆ ?

When did I beat the child?


31. ਕਮਲ ਟੀ.ਵੀ. ਦੇਖ ਰਿਹਾ ਸੀ ।

Kamal was watching T.V.


32. ਮੁਨੀਸ਼ ਸ਼ੋਰ ਨਹੀਂ ਮਚਾ ਰਿਹਾ ਸੀ ।

Munish was not making a noise.


33. ਕੀ ਗੁਰਮੁੱਖ ਸੌਂ ਰਿਹਾ ਸੀ ?

Was Gurmukh sleeping?


34. ਕੁਲਵਿੰਦਰ ਕਦੋਂ ਹੱਸ ਰਿਹਾ ਸੀ?

When was Kulwinder laughing?


35. ਭਾਰਤ, ਪਾਕਿਸਤਾਨ ਨੂੰ ਹਰਾ ਚੁੱਕਾ ਸੀ ।

India had defeated Pakistan.

36. ਅਧਿਆਪਕ ਪਾਠ ਨਹੀਂ ਪੜਾ ਚੁੱਕਾ ਸੀ ।

The teacher had not taught the lesson.

37. ਕੀ ਉਹ ਆਪਣਾ ਘਰ ਵੇਚ ਚੁੱਕੇ ਸਨ ?

Had they sold their house?

38. ਕੀ ਉਹ ਚਾਹ ਨਹੀਂ ਪੀ ਚੁੱਕੇ ਸਨ ?

Had they not taken tea?

39. ਅਸੀਂ ਜਲੰਧਰ 1998 ਤੋਂ ਰਹਿ ਰਹੇ ਸੀ ।

We had been living in Jalandhar since 1998. । 

40. ਉਹ ਇੱਕ ਘੰਟੇ ਤੋਂ ਨਕਲ ਨਹੀਂ ਕਰ ਰਿਹਾ ਸੀ 

He had not been copying for an hour.

41. ਕੀ ਮੁੰਡੇ ਦਸ ਵਜੇ ਤੋਂ ਦੌੜ ਰਹੇ ਸਨ ?

Had the boys been running for 10 O'clock?

42. ਤੁਸੀਂ ਆਪਣਾ ਪਾਠ ਯਾਦ ਕਰੋਗੇ ।

You will learn your lesson.

43. ਉਹ ਪਤੰਗ ਨਹੀਂ ਉਡਾਉਣਗੇ ।

They will not fly kites.

44. ਤੁਸੀਂ ਮੇਰੀ ਮਦਦ ਕਦੋਂ ਕਰੋਗੇ ?

When will you help me?


45. ਉਹ ਪੱਤਰ ਲਿਖ ਰਿਹਾ ਹੋਵੇਗਾ ।

He will be writing a letter.


46. ਪੰਕਜ ਸੌਂ ਨਹੀਂ ਰਿਹਾ ਹੋਵੇਗਾ ।

Pankaj will not be sleeping.


47. ਕੀ ਮਲਕੀਤ ਖੇਡ ਰਿਹਾ ਹੋਵੇਗਾ ?

Will Malkeet be playing?


48. ਮੈਂ ਉਦੋਂ ਤੱਕ ਸੜਕ ਪਾਰ ਕਰ ਚੁੱਕਾ ਹੋਵਾਂਗਾ ।

I will have crossed the road by then.


49.ਕੀ ਤੁਸੀਂ ਉਸਦੇ ਆਉਣ ਤੋਂ ਪਹਿਲਾਂ ਚਾਹ ਪੀ ਚੁੱਕੇ ਹੋਵੋਗੇ ?

Will you have taken tea before he comes?

50. ਤੁਸੀਂ ਦੋ ਵਜੇ ਤੋਂ ਉਸਦੀ ਉਡੀਕ ਕਰ ਰਹੇ ਹੋਵੋਗੇ ।

You will have been waiting for him for 2 O'clock.


PSEB 9TH CLASS TRANSLATION FROM THE SYALLABUS OCTOBER to JANUARY 


1, ਖੱਬੇ ਹੱਥ ਚਲੋ ।

Keep to the left.


2. ਵੱਡਿਆਂ ਦਾ ਕਿਹਾ ਮੰਨੋ।

Obey your elders.

3. ਕਿਸੇ ਨੂੰ ਧੋਖਾ ਨਾ ਦਿਓ।

Don't cheat anybody.

4. ਆਪਣਾ ਸਮਾਂ ਵਿਅਰਥ ਨਾ ਗਵਾਓ।  Don't waste your time.

5. ਆਪਣੀ ਸਿਹਤ ਦਾ ਧਿਆਨ ਰੱਖੋ। Take care of your health.


6, ਮੁੰਡਿਆਂ ਨੂੰ ਅੰਦਰ ਆਉਣ ਦਿਓ। Let the boys come in.

7. ਉਸਨੂੰ ਟੀ. ਵੀ. ਵੇਖਣ ਦਿਓ।

Let him watch the T.V.

8. ਆਓ, ਬਾਹਰ ਚੱਲੀਏ।

Let's go out.

9. ਉਹਨੂੰ ਉਹਦਾ ਫਰਜ਼ ਨਿਭਾਉਣ ਦਿਓ।

Let him do his duty.

10. ਹੁਣ ਮੈਨੂੰ ਜਾਣ ਦਿਓ।

Let me go now.

11. ਸਵਾ ਸਤ ਵੱਜੋਂ ਹਨ।

It is quarter past seven.

12. ਪੌਣੇ ਅੱਠ ਵੱਜੇ ਹਨ।

It is quarter to eight.

13. ਉਸ ਕੋਲ ਇੱਕ ਵੱਡਾ ਘਰ ਹੈ।

He has a big house.

14. ਚਾਹ ਤਿਆਰ ਹੈ।

Tea is ready.

15. ਉਹ ਇੱਕ ਕਿਸਾਨ ਸੀ।

He was a farmer.

16. ਉਸ ਕੋਲ ਇੱਕ ਕਿਤਾਬ ਸੀ।

He had a book.

17. ਪੰਛੀ ਕੋਲ ਆਲ੍ਹਣਾ ਹੈ।

The bird has a nest.

18, ਇਹ ਕਹਾਣੀ ਬਹੁਤ ਲੰਬੀ ਹੈ।

This story is very long.

19. ਉਸਦੀ ਘੜੀ ਬਹੁਤ ਕੀਮਤੀ ਹੈ।

His watch is very precious.

20. ਇਹ ਖਬਰ ਬਹੁਤ ਦਿਲਚਸਪ ਹੈ।

This news is very interesting.

21. ਘਮੰਡੀ ਦੀ ਸਿਰ ਨੀਵਾਂ

Pride hath a fall.


22. ਸੇਵਾ ਬਿਨ ਸੇਵਾ ਨਹੀਂ

No pains, no gains.

23. ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ

All that glitters is not gold.

24. ਬੁਰੀ ਸੰਗਤ ਨਾਲੋਂ ਇਕੱਲਾ ਚੰਗਾ।

Better alone than in a bad company.

25. ਜੋ ਗਰਜਦੇ ਹਨ ਉਹ ਵਰ੍ਹਦੇ ਨਹੀਂ।

Barking dogs seldom bite.


26. ਅਦਲੇ ਦਾ ਬਦਲਾ।

Tit for tat.

27. ਜੈਸਾ ਦੇਸ਼ ਵੈਸਾ ਭੇਸ

When in Rome, do as the Romans do.

28. ਆਪਣਾ ਆਪਣਾ, ਪਰਾਇਆ ਪਰਾਇਆ।

Blood is thicker than water.

29. ਥੋਥਾ ਚਨਾ ਬਾਜੇ ਘਨਾ।

Empty vessels make much noise.


30. ਜੋ ਬੀਜੋਗੇ, ਉਹੀ ਕੱਟੋਗੇ।

As you sow, so shall you reap.

31. ਇਸ ਗੱਲ ਦੀ ਨਗਰ ਵਿੱਚ ਆਮ ਚਰਚਾ ਹੈ।

It is the talk of the town.

32. ਮੌਤ ਦਾ ਕੋਈ ਸਮਾਂ ਨਹੀਂ ਹੁੰਦਾ।

Death keeps no calendar.

33. ਮੌਕੇ ਦਾ ਫਾਇਦਾ ਉਠਾਓ।

Strike while the iron is hot.

34. ਤੁਸੀਂ ਮੇਰੇ ਪਿੱਛੇ ਕਿਉਂ ਪਏ ਹੋ?

Why are you after me?

35. ਤੁਸੀਂ ਮੇਰੇ ਨੱਕ ਵਿੱਚ ਦਮ ਕਰ ਦਿੱਤਾ ਹੈ।

You have got on my nerves.

36. ਉਹ ਫੁੱਟ ਫੁੱਟ ਕੇ ਰੋ ਰਿਹਾ ਹੈ।

He is crying bitterly.

37. ਇਹ ਪੁਸਤਕ ਹੱਥੋਂ ਹੱਥ ਵਿਕ ਰਹੀ ਹੈ।

This book is selling like hot cakes.


38. ਉਸਨੂੰ ਘੱਟ ਸੁਣਦਾ ਹੈ।

He is hard of hearing.


39. ਕੰਮ ਤੋਂ ਜੀਅ ਨਾ ਚੁਰਾਓ। 

Do not shirk work.

40. ਕੰਧਾਂ ਦੇ ਵੀ ਕੰਨ ਹੁੰਦੇ ਹਨ।

Even walls have ears.

41. ਉਹ ਕੁੜੀਆਂ ਕਿੱਥੇ ਜਾ ਰਹੀਆਂ ਹਨ।

Where are those girls going?

42. ਅੰਗ੍ਰੇਜ਼ੀ ਵਿੱਚ ਪਹਿਲੇ ਨੰਬਰ ਤੇ ਕੋਣ ਆਇਆ ਹੈ?

Who has stood first in English?

43. ਤੁਹਾਡਾ ਇੱਥੇ ਕੀ ਕੰਮ ਹੈ?

What is your job here?


44, ਤੁਸੀਂ ਕਿੰਨੇ ਪੈਸੇ ਚਾਹੁੰਦੇ ਹੋ? 

How much money do you want?

45. ਤੁਸੀਂ ਰਾਤ ਨੂੰ ਕਦੋਂ ਸੌਂਦੇ ਹੋ?

When do you go to bed at night?

46. ਕਿੰਨਾ ਸੋਹਣਾ ਨਜ਼ਾਰਾ ਹੈ।

What a beautiful sight is!

47. ਤੁਸੀਂ ਕਿੰਨੇ ਬੁਜ਼ਦਿਲ ਹੋ!

How coward you are!

48. ਕਿੰਨਾ ਪਿਆਰਾ ਫੁੱਲ ਹੈ।

What a lovely flower!

49. ਉਹ ਕਿੰਨੇ ਬਹਾਦਰ ਹਨ।How brave they are!

50. ਆਹਾ। ਅਸੀਂ ਮੈਚ ਜਿੱਤ ਲਿਆ ਹੈ।

Hurrah! We have won the match.

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT Panchayat Village Wise Voter List Download here h...

RECENT UPDATES

Trends